
Posted by parwinder singh
Punjab
18-05-2021 01:32 PM
Parwinder ji jekar ohh dudh nhi dindi hai fir tuci heifer dry feed de skde ho ate dudh den wale pashu nu kise bhi company di jiwe cargill, verka, tiwana, godrej feed vart skde ho ate vdhia matra vich hara chara deo ate mousam de hisab nal sahi dekhbhal kr skde ho.
Posted by Manjot chahal
Punjab
18-05-2021 01:31 PM
Manjot ji pett de kiria wali dwai her varr salt badal ke de skde ho jiwe albendazole, fenbendazole, piperazine, fenbendazole & ivermectin, Albendazole & ivermectin, ivermectin, levamisole hydrochloride & oxyclozanide salt badal badal ke de skde ho ate bachian nu 1-1 mahine badd dwai deo ate 8 mahine di ummar ton badd 3-3 mahine badd salt badal ke deo.

Posted by narshkumar
Haryana
18-05-2021 01:20 PM
कुमार जी बढ़िया पैदावार के लिए अच्छे बीज को चुने और सही समय फसल की बिजाई करें और मिट्टी टेस्ट आधार पर खाद का इस्तेमाल करें, समय-समय पर फसल का सर्वेक्षण करें अगर कोई बीमारी या कीट की दिकत आती हैं तो इसी तरह अपना मैसेज डाल सकते हैं, धन्यवाद

Posted by Karamjit Singh
Punjab
18-05-2021 01:14 PM
ਕਰਮਜੀਤ ਸਿੰਘ ਜੀ, ਤੁਸੀਂ ਯੂਰੀਆ ਦੀ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਲਈ 1 ਕਿਲੋ ਯੂਰੀਆ/ਏਕੜ ਦੀ 100 ਲੀਟਰ ਪਾਣੀ ਵਿੱਚ ਵਰਤੋਂ ਕਰ ਸਕਦੇ ਹੋ, ਧੰਨਵਾਦ

Posted by Babbu
Punjab
18-05-2021 01:13 PM
Babbu ji isnu ik ta nutrient deficiency hai jisde layi tuc NPK 191919@10 gram prati litre pani de hisab nal spray karo dooja kirpa karke daso ke tuc isde uper koi spray kiti hai last time ta jo tuhanu usde hisab nal jankari diti ja sake,dhanwad

Posted by Vipin Tevathia
Uttar Pradesh
18-05-2021 01:10 PM
Vipin Tevathia ji, aap june-july ke mahine bhindi ki bijai kar skte hain, Dhanyvad

Posted by jasveer singh
Punjab
18-05-2021 01:04 PM
ਜਸਵੀਰ ਸਿੰਘ ਜੀ ਬੂਟੇ ਨੂੰ ਪੋਸ਼ਕ ਤੱਤਾਂ ਦੀ ਘਾਟ ਕਰਕੇ ਇਸਤਰਾਂ ਹੋ ਰਿਹਾ ਹੈ, ਇਸਦੇ ਲਈ ਤੁਸੀਂ 2-3kg ਵਰਮੀਕੰਪੋਸਟ/ਬੂਟਾ ਪਾ ਸਕਦੇ ਹੋ, ਧੰਨਵਾਦ

Posted by Napinder singh
Punjab
18-05-2021 01:02 PM
Napinder Singh ji june-july de mahine tindo di bijai kar skde ho, Dhanvad

Posted by sumit anand
Bihar
18-05-2021 12:59 PM
Sumit ji yadi pashu ki achi khurak aur achi dekhbhal ho tab 15-18 mahine ki heat mai aa jatti hai lekin jab pashu ka weight 250-270kg tak ho jaye tab aap usko pehli varr AI krwa skte hai.

Posted by Rohtam Dhaliwal
Punjab
18-05-2021 12:56 PM
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ Bovimin B ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਰਹਿਣ ਦਿਓ ਅਤੇ ਉਸ ਨੂੰ ਅਗਲੀ ਹੀਟ ਵਿਚ AI ਕਰਵਾਓ ਅਤੇ ਨਾਲ Receptal ਇੰਜੇਕਸ਼ਨ 5ml iv ਲਗਵਾਓ.... (Read More)
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ Bovimin B ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਰਹਿਣ ਦਿਓ ਅਤੇ ਉਸ ਨੂੰ ਅਗਲੀ ਹੀਟ ਵਿਚ AI ਕਰਵਾਓ ਅਤੇ ਨਾਲ Receptal ਇੰਜੇਕਸ਼ਨ 5ml iv ਲਗਵਾਓ..

Posted by manvi Choudhary
Rajasthan
18-05-2021 12:47 PM
Manvi ji it is fungus to control this do a spray of mancozeb@400 gram per acre.thank you

Posted by Rajat kumar
Punjab
18-05-2021 12:44 PM
Rajat ji eh ik insecticide hai jo hopper di roktham de layi vartea janda hai isdi matra 15-16 gram prati acre de hisab nal spray karo,dhanwad
Posted by gurkirtan virk
Haryana
18-05-2021 12:36 PM
Gurkirtan Virk ji organic compost lai tusi Prehlad (9914401444) nal sampark kar skde ho,Dhanvad

Posted by jagpreet
Punjab
18-05-2021 12:30 PM
Jagpreet ji lokki nu galn to rokan lai mancozeb 75% WP @4gm/ltr paani de hisab nal spray kar skde ho ya 7 din de vakfe to khatti lassi di spray krde raho... Dhanvad

Posted by jagpreet
Punjab
18-05-2021 12:28 PM
Jagpreet ji tuci uss nu Transition mix kise bhi company di vart skde ho tuci market vich feed pta kr skde ho ate apne bazat de hisab nal feed leya skde ho ate vdhia hara chara jrur deo ate mousam de hisab nal sahi dekbhal kr skde ho.

Posted by Rohtam Dhaliwal
Punjab
18-05-2021 12:06 PM
ਰੋਹਤਮ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Posted by Nardeep Duggal
Punjab
18-05-2021 11:36 AM
Nardeep ji tamater te sundi da hamla hai esde control lai tusi spray Chlorantraniliprole 18.5% SC @ 60 ml/acre de hisab nal spray kar skde ho ate 7 din de vakfe to neem oil di spray krde raho.. Dhanvad

Posted by Rohtam Dhaliwal
Punjab
18-05-2021 11:28 AM
ਰੋਹਤਮ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by HANUMAN SINGH BIKA
Rajasthan
18-05-2021 11:25 AM
हनुमान सिंह जी, आप ग्वार या तिल की खेती कर सकते हैं।धन्यवाद

Posted by Rohtam Dhaliwal
Punjab
18-05-2021 11:23 AM
ਰੋਹਤਮ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Narain Brar
Punjab
18-05-2021 10:53 AM
ਉਸ ਨੂੰ Agrimin ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਰੋਜਾਨਾ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਪੂਰੀ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ.
Posted by Manoj Sharma
Uttar Pradesh
18-05-2021 10:46 AM
Manoj Ji, aap anar ki in kismo me se koi ek lga skte hain - Dholka, Kandhari, Kabul, Muskati Red, Paper Shelled, Ganesh (GB I), G 137, P 23 ..... Dhanyvad
Posted by Barinder singh
Punjab
18-05-2021 10:42 AM
ਬਰਿੰਦਰ ਜੀ ਤੁਸੀ ਪਸ਼ੂਆਂ ਨੂੰ ਬਰਸੀਮ ਦੇ ਨਾਲ ਦੂਜਾ ਚਾਰਾ ਮਿਕਸ ਕਰਕੇ ਪਾ ਸਕਦੇ ਹੋ ਜਿਸ ਨਾਲ ਪਸ਼ੂ ਚਾਰਾ ਆਸਾਨੀ ਨਾਲ ਖਾ ਲੈਂਦਾ ਹੈ ਅਤੇ ਓਹਨਾ ਨੂੰ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ

Posted by Daljeet
Punjab
18-05-2021 10:42 AM
ਦਲਜੀਤ ਜੀ ਤੁਸੀ ਨੁੱਕਰਾ ਨਸਲ ਦੇ ਘੋੜੇ ਲੈਣ ਲਈ +91 99151 70078 ਸਿਮਰਨਜੀਤ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਅਤੇ ਮਾਰਵਾੜੀ ਘੋੜੇ ਲੈਣ ਲਈ ਪਰਮਿੰਦਰ ਸਿੰਘ 9417677743 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਲੱਗ ਅਲੱਗ ਬਲੱਡ ਲਾਈਨ ਦੀ ਨਸਲ ਦੇ ਹਿਸਾਬ ਨਾਲ ਰੇਟ ਦੀ ਜਾਣਕਾਰੀ ਮਿਲ ਜਾਵੇਗੀ

Posted by jasveer singh
Punjab
18-05-2021 10:40 AM
Jasveer Singh ji boote nu iron di ghat hai, esde lai ferrous sulphate @ 5-10gm/ltr paani de hisab nal 2-3 var spray karo ate kuch din baad mancozeb 75 @4gm/ltr paani de hisab nal spray kar skde ho.. Dhanvad

Posted by jasveer singh
Punjab
18-05-2021 10:38 AM
Jasveer Singh ji, jihdi photo tusi bheji hai usto sahi dis nhi riha k kis tra ptte mud rahe han, kirpa krke dobara clear tasveer bhejo ta jo tuhanu sahi jankari mil ske... Dhanvad
Posted by SUSHIL KUMAR
Haryana
18-05-2021 10:33 AM
Sushil ji eske upar keet ka hamla hai, iski roktham ke liye aap Imidacloprid 17.8% SL @1ml/ltr paani ke hisab se spray kar skte hain, Dhanyvad

Posted by Sunil Khatana
Haryana
18-05-2021 10:32 AM
यदि इसकी आयु 3—4 महीने की है तो इसे अच्छा हरा चारा डालें और इसके साथ रोजाना दें और calf grower feed देनी शुरू करें. 8 महीने की आयु के बाद heifer dry फीड देनी शुरू करें, ये सभी कुछ उतनी मात्रा में दें जितना वह आसानी से हजम कर सके. इनके साथ साथ आप ग्रोथ के लिए Agrimin, Bovimin-b, Minfa gold पाउडर कोई भी दे सकते हैं यह आप 15-20 ग्राम रोजाना दे सकते है और आयु à¤.... (Read More)
यदि इसकी आयु 3—4 महीने की है तो इसे अच्छा हरा चारा डालें और इसके साथ रोजाना दें और calf grower feed देनी शुरू करें. 8 महीने की आयु के बाद heifer dry फीड देनी शुरू करें, ये सभी कुछ उतनी मात्रा में दें जितना वह आसानी से हजम कर सके. इनके साथ साथ आप ग्रोथ के लिए Agrimin, Bovimin-b, Minfa gold पाउडर कोई भी दे सकते हैं यह आप 15-20 ग्राम रोजाना दे सकते है और आयु के हिसाब से थोड़ी थोड़ी मात्रा बढ़ाते रहें और इसे एक एक महीने के बाद पेट के कीड़ों वाली दवाई ज़रूर दें और 8 महीने के आयु के बाद 3—3 महीने के फर्क से दवाई देंं
Posted by Raman Brawed
Haryana
18-05-2021 09:48 AM
रमन जी बैंगन के पत्तों में शेद कीट के कारण हो रहे हैं, इसकी रोकथाम के लिए आप Chlorantraniliprole 18.50% SC @60mnl/एकड़ के हिसाब से छिड़काव कर सकते हैं, धन्यवाद
Posted by Raman Brawed
Haryana
18-05-2021 09:45 AM
रमन जी ये कीट पौधे को नुक्सान पहुँचाते हैं, इसकी रोकथाम के लिए जमीन की गुड़ाई करते रहें ताकि जमीन सख्त ना हो और तुरंत उपाए करने के लिए गौ-मूत्र और वर्मीकम्पोस्ट का घोल बनाकर जड़ों में 2-3 बार डाल सकते हैं, धन्यवाद
Posted by Mandeep singh
Punjab
18-05-2021 09:40 AM
eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega.
Example
Fat 4.0 *200 =800
Snf 8.0 *=170=1360
800+1360=2160
Rate per kg 21.60 paise
Milk 01 litre 21.60
Milk 10 litre 216 rupees
Posted by Jaswant singh
Punjab
18-05-2021 09:30 AM
Jaswant Singh ji jhone di sidhi bijai da dhukva sma June mahine de pehle 15 din han... ho ske ta bijai Lucky seed drill nal karo eh bijai de naal gha wali dwai di spray vi kardi hai.. agar tar- vattar te bijai karde ho ta bijai de turant baad Pendimethalin 30% EC @1ltr/200 ltr paani naal spray kar skde ho.. Dhanvad
Posted by Sarabjit Singh
Punjab
18-05-2021 09:02 AM
ਸਰਬਜੀਤ ਸਿੰਘ ਜੀ ਫ਼ਲ ਖ਼ਰਾਬ ਹੋਣ ਦੀ ਰੋਕਥਾਮ ਲਈ ਤੁਸੀਂ copper oxychloride @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by jaswinder singh
Punjab
18-05-2021 08:50 AM
ਜਸਵਿੰਦਰ ਸਿੰਘ ਜੀ ਪਨੀਰੀ ਨੂੰ ਲੋਹੇ ਦੀ ਘਾਟ ਹੈ,ਇਸਦੀ ਘਾਟ ਨੂੰ ਪੂਰਾ ਕਰਨ ਲਈ Ferrous Sulphate @5-10gm/ਲੀਟਰ ਪਾਣੀ ਦੇ ਹਿਸਾਬ ਨਾਲ 7 ਦਿਨ ਦੇ ਅੰਤਰਾਲ ਤੋਂ 3 ਵਾਰ ਸਪਰੇਅ ਕਰ ਸਕਦੇ ਹੋ ਅਤੇ ਅਗਰ ਤੁਸੀਂ ਇਸਦੇ ਨਾਲ ਪਾਥੀਆਂ ਦੇ ਪਾਣੀ ਦੀ ਸਪਰੇ ਕਰਦੇ ਹੋ ਤਾਂ ਪਨੀਰੀ ਨੂੰ ਹੋਰ ਤੱਤਾਂ ਦੀ ਵੀ ਪੂਰਤੀ ਹੋਵੇਗੀ, ਧੰਨਵਾਦ

Posted by रामकुमार
Rajasthan
18-05-2021 08:39 AM
इसके लिए आप heatovet और repeatovet होमियोपैथिक दवाईयों का प्रयोग कर सकते है। इनकी आप 10-10 बूंदें रोटी पर रखकर दिन में 3 बार दें और उसे 250gm कलमीशोरा, 250gm जोखर, 250gm मीठा सोडा और 250gm फटकड़ी तवे पर गर्म करके गर्म कर लें फिर पाउडर बना दें और इन सभी का भी पाउडर बना कर मिक्स करके 50gm सुबह शाम खाली पेट दें। जब अगली बार साफ पतली तारे करे तो नए à¤.... (Read More)
इसके लिए आप heatovet और repeatovet होमियोपैथिक दवाईयों का प्रयोग कर सकते है। इनकी आप 10-10 बूंदें रोटी पर रखकर दिन में 3 बार दें और उसे 250gm कलमीशोरा, 250gm जोखर, 250gm मीठा सोडा और 250gm फटकड़ी तवे पर गर्म करके गर्म कर लें फिर पाउडर बना दें और इन सभी का भी पाउडर बना कर मिक्स करके 50gm सुबह शाम खाली पेट दें। जब अगली बार साफ पतली तारे करे तो नए दूध करवा सकते है।

Posted by रामकुमार
Rajasthan
18-05-2021 08:35 AM
रामकुमार जी आप इसका सीड लेने के लिए Lalit 8120460208 जी से संपर्क कर सकते है। धन्यवाद

Posted by jasveer singh
Punjab
18-05-2021 08:13 AM
Jasveer Singh ji boote diya jaddaa vich Chlorpyrifos 20.00% EC @3-4ml/ltr paani vich milake kuch sme baad paunde raho.. Dhanvad

Posted by Ramesh-Kumar
Jharkhand
18-05-2021 08:01 AM
Ramesh kumar ji, aap nursery ke liye 4kg dhan ke beej ka estemal kar skte hain.. Dhanyvad

Posted by kuldeep singh
Punjab
18-05-2021 07:58 AM
ਕੁਲਦੀਪ ਸਿੰਘ ਜੀ, ਇਸਦੇ ਲਈ ਤੁਸੀਂ 7 ਦਿਨਾਂ ਦੇ ਅੰਤਰਾਲ ਤੋਂ ਖੱਟੀ ਲੱਸੀ ਅਤੇ ਕੀਟ ਦੀ ਰੋਕਥਾਮ ਲਈ ਨੀਮ ਤੇਲ ਦੀ ਸਪਰੇਅ ਕਰਦੇ ਰਹੋ, ਧੰਨਵਾਦ
Posted by harpreet singh
Punjab
18-05-2021 07:56 AM
ਹਰਪ੍ਰੀਤ ਜੀ ਤੁਸੀ ਉਸ ਨੂੰ ਕਣਕ ਦਾ ਦਲੀਆ ਚੰਗੀ ਤਰ੍ਹਾਂ ਅੱਗ ਤੇ ਪਕਾ ਕੇ ਅਤੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਪਾ ਕੇ ਖਾਣ ਲਈ ਦੇ ਸਕਦੇ ਹੋ ਜੇਕਰ ਉਹ ਇਸ ਤਰੀਕੇ ਨਾਲ ਨਹੀਂ ਖਾਂਦੀ ਫਿਰ ਤੁਸੀ ਭਿਓ ਕੇ ਦੇ ਸਕਦੇ ਹੋ ਬਾਕੀ ਉਸ ਨੂੰ ਫੀਡ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਆਦਤ ਪੈ ਜਾਵੇਗੀ ਫਿਰ ਤੁਸੀ ਉਸਦੀ ਮਾਤਰਾ ਵà¨.... (Read More)
ਹਰਪ੍ਰੀਤ ਜੀ ਤੁਸੀ ਉਸ ਨੂੰ ਕਣਕ ਦਾ ਦਲੀਆ ਚੰਗੀ ਤਰ੍ਹਾਂ ਅੱਗ ਤੇ ਪਕਾ ਕੇ ਅਤੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਪਾ ਕੇ ਖਾਣ ਲਈ ਦੇ ਸਕਦੇ ਹੋ ਜੇਕਰ ਉਹ ਇਸ ਤਰੀਕੇ ਨਾਲ ਨਹੀਂ ਖਾਂਦੀ ਫਿਰ ਤੁਸੀ ਭਿਓ ਕੇ ਦੇ ਸਕਦੇ ਹੋ ਬਾਕੀ ਉਸ ਨੂੰ ਫੀਡ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਆਦਤ ਪੈ ਜਾਵੇਗੀ ਫਿਰ ਤੁਸੀ ਉਸਦੀ ਮਾਤਰਾ ਵਧਾ ਸਕਦੇ ਹੋ

Posted by SANDEEP SHAKYA
Rajasthan
18-05-2021 07:51 AM
Sandeep ji kis fasal par lgatar coragen ki spray kar chuke ho, kirpya visthar se swal kare ta jo apko sahi jankari mil ske.. Dhanyvad

Posted by gurmanjot singh
Punjab
18-05-2021 07:49 AM
Gurmanjot ji tuci uss nu Vitum-h liquid 10ml rojana de skde ho ate vdhia hara chara deo ate tuci isde suun ton 1 mahina pehla cargill di transition mix feed 1.5-2kg rojana de skde ho ate nal he metabolite powder rojana 1 pouch de skde ho ehna nal lewa ate dudh vadh jawega baki vitum-h liquid dinde rho isde nal koi desi trika vartan di jrurat nhi hai kyuki iss nal vdhia growth ho jawegi.
Posted by Bhupinder Singh
Punjab
18-05-2021 07:48 AM
ਭੁਪਿੰਦਰ ਸਿੰਘ ਜੀ ਜ਼ਮੀਨ ਵਿੱਚ ਨਮੀ ਬਣਾਈ ਰੱਖੋ, ਸਬਜ਼ੀ ਦੀਆਂ ਵਲਾਂ ਤੇ NPK 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

Posted by GURMEET SINGH
Punjab
18-05-2021 07:29 AM
ਗੁਰਮੀਤ ਸਿੰਘ ਜੀ ਜ਼ਮੀਨ ਵਿੱਚ ਜ਼ਿਆਦਾ ਮਾਤਰਾ ਨਾਲ ਪਾਣੀ ਨਾ ਲਾਓ, ਜ਼ਮੀਨ ਵਿੱਚ ਹਲਕਾ ਪਾਣੀ ਲਗਾਕੇ ਨਮੀ ਬਣਾਈ ਰੱਖੋ ਅਤੇ 7 ਦਿਨਾਂ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
Posted by Amritpal Singh
Punjab
18-05-2021 07:23 AM
ਅਮ੍ਰਿਤਪਾਲ ਸਿੰਘ ਜੀ ਝੋਨੇ ਦੀ ਪੂਸਾ 44 ਕਿਸਮ ਬੀਜ ਤੋਂ ਬੀਜ ਤਕ 150 ਦਿਨ ਤੋਂ ਜ਼ਿਆਦਾ ਸਮਾਂ ਲਈ ਜਾਂਦੀ ਹੈ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















