Posted by Arif shah
Madhya Pradesh
18-05-2021 11:36 PM
Arif shah ji, aap gilki aur bhindi ki bijai june-july ke mahine kar skte hain.. Dhanyvad
Posted by Sachin Pandey पंDत जी
Madhya Pradesh
18-05-2021 10:05 PM
सचिन जी आप किस्में जैसे JRH 4 ,JRH 5,JRH-8,JRH-12 की बिजाई कर सकते है इनकी पौध की जून महीने में बिजाई की जाती है। धन्यवाद

Posted by Ramesh-Kumar
Jharkhand
18-05-2021 09:46 PM
Ramesh ji iske sath pashua ka metabolic system thik rehta hai jisse pashu ke sarir mai calcium aur phosphorus thik rehta hai aur pashu ke byane ke badd asani se jer padd jatti hai.

Posted by Daljit
Haryana
18-05-2021 09:42 PM
Daljit ji PR 114 kism nu tusi 25-30 june tak transplant kar skde ho...esdi paneeri us hisab naal bijyo ta jo 25 june tak khet vich laun lai tyar ho jaave.. Dhanvad
Posted by ਨੱਥਾ ਸਿੰਘ
Punjab
18-05-2021 09:37 PM
ਨੱਥਾ ਜੀ ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ। ਇਹ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ ਅਤੇ ਇਹ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ। ਧੰਨਵਾਦ

Posted by Yash Pal Hakla
Punjab
18-05-2021 09:35 PM
Yash ji pashu de gaban hon da sahi pta 3 mahine badd doctor ton check krwa ke lgg skda hai baki market vich pregnancy kit aundia ha jihna ton pashu de gaban honn da sahi ptaa nhi lggda iss lai tuci doctor ton sahi janch krwa skde ho.

Posted by Pardeep Kumar Jhuria
Haryana
18-05-2021 09:24 PM
Pardeep ji har department ki tarf se alag alag subsidies hoti hai aur unke terms and conditions bhi kripya aap btaye ke aap konsi kheti karte hai aur aapko konsi subsidy ke bare men jankari chahiye taki aapko uske hisab se jankari di ja sake,dhanywad

Posted by Amrit Aulakh
Punjab
18-05-2021 08:45 PM
Amrit ji tuci calf nu dudh pilaun ton pehla udder nu purri trah saff kro ate thnna nu changi trahh dhoo ke calf nu dudh pilao ate pehli varr vich he calf nu rajhma dudh deo fir thnna nu saff krke chuaai kro ate chuai krn ton badd thnna nu betadine de ghol vich dubo skde ho ate calf nu dudh pilaun sme khudd calf nu thnna pilao kyuki kai varr bacha jor jor nal lewe vich sirr marda ha jiss nal lewe nu nuksan ho skda ha

Posted by Rakesh
Rajasthan
18-05-2021 08:19 PM
तालाब का पानी एक साल बाद बदल सकते है लेकिन उसमें हर एक हफ्ते के बाद ताज़ा पानी पंप ज़रूर करें।

Posted by Kamal Sandhu
Punjab
18-05-2021 08:08 PM
ਕਮਲ ਜੀ ਕੱਦੂ ਦੀ ਬਿਜਾਈ ਤੁਸੀ ਫਰਵਰੀ ਮਾਰਚ ,ਜੂਨ ਜੁਲਾਈ ਵਿਚ ਕਰ ਸਕਦੇ ਹੋ। ਇਸਦੇ ਵਿਚ ਪੰਜਾਬ ਬਰਕਤ ਜਾ ਪੰਜਾਬ ਲੌਂਗ ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਇਹ 10-15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਜਾਂਦਾ ਹੈ ਜੇਕਰ ਕਨਾਲ ਦੇ ਹਿਸਾਬ ਨਾਲ ਦੇਖਦੇ ਹਾਂ ਤਾ ਇਹ ਕਿਸਮ ਤੇ ਨਿਰਭਰ ਕਰਦਾ ਹੈ ਕਿ ਕਿਹੜੀ ਦੀ ਬਿਜਾਈ ਕੀਤੀ ਹੈ ਅਤੇ ਇਸਦਾ ਕਿੰਨਾ ਝਾੜ ਨਿਕਲਦਾ ਹੈ। ਧੰਨਵਾਦ
Posted by Gurpreet Singh
Punjab
18-05-2021 08:08 PM
ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਅਤੇ Leptaden tab. 10 ਗੋਲੀਆਂ ਦਿਓ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ..
Posted by Gurjinder singh
Punjab
18-05-2021 07:53 PM
Gurjinder ji tuc isde uper hoshi@400ml nu prai acre de hisab nal spray karo isde nal growth honi shuru ho jayegi,dhanwad
Posted by Gurmeet Singh
Punjab
18-05-2021 07:52 PM
ਗੁਰਮੀਤ ਜੀ ਪੰਜਾਬ ਸਰਕਾਰ ਵਲੋਂ ਵੱਖ ਵੱਖ ਮਸ਼ੀਨਰੀ ਤੇ ਸਬਸਿਡੀ ਉਪਲੱਬਧ ਕਰਾਈ ਗਈ ਹੈ ਜਿਸਦੇ ਵਿਚ ਝੋਨਾ ਬੀਜਣ ਵਾਲੀ ਮਸ਼ੀਨ ਅਤੇ ਹੋਰ ਬਹੁਤ ਸਾਰੇ ਖੇਤ ਸੰਦਆਉਂਦੇ ਹਨ। ਤੁਸੀ ਸਾਰੇ ਸੰਦਾ ਦੀ ਸੂਚੀ ਦੇਖਣ ਲਈ ਨਾਲ ਦਿੱਤੀ ਫੋਟੋ ਚੈੱਕ ਕਰੋ ਅਤੇ ਤੁਹਾਡੇ ਇਲਾਕੇ ਦੇ ਮੁੱਖ ਖੇਤੀਬਾੜੀ ਅਫ਼ਸਰ ਜਿਹਨਾਂ ਦਾ ਸੰਪਰਕ ਨੰਬਰ 8872026510 ਹੈ ਤੁਸੀ ਇਹਨਾਂ ਤੋਂ eligiblity ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਤà.... (Read More)
ਗੁਰਮੀਤ ਜੀ ਪੰਜਾਬ ਸਰਕਾਰ ਵਲੋਂ ਵੱਖ ਵੱਖ ਮਸ਼ੀਨਰੀ ਤੇ ਸਬਸਿਡੀ ਉਪਲੱਬਧ ਕਰਾਈ ਗਈ ਹੈ ਜਿਸਦੇ ਵਿਚ ਝੋਨਾ ਬੀਜਣ ਵਾਲੀ ਮਸ਼ੀਨ ਅਤੇ ਹੋਰ ਬਹੁਤ ਸਾਰੇ ਖੇਤ ਸੰਦਆਉਂਦੇ ਹਨ। ਤੁਸੀ ਸਾਰੇ ਸੰਦਾ ਦੀ ਸੂਚੀ ਦੇਖਣ ਲਈ ਨਾਲ ਦਿੱਤੀ ਫੋਟੋ ਚੈੱਕ ਕਰੋ ਅਤੇ ਤੁਹਾਡੇ ਇਲਾਕੇ ਦੇ ਮੁੱਖ ਖੇਤੀਬਾੜੀ ਅਫ਼ਸਰ ਜਿਹਨਾਂ ਦਾ ਸੰਪਰਕ ਨੰਬਰ 8872026510 ਹੈ ਤੁਸੀ ਇਹਨਾਂ ਤੋਂ eligiblity ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਅਰਜ਼ੀ ਕਿੱਥੇ ਜਮਾਂ ਕਰਵਾ ਸਕਦੇ ਹੋ। ਧੰਨਵਾਦ

Posted by disha gupta
Uttar Pradesh
18-05-2021 07:39 PM
Disha ji aap iski nursery ko june men buvayi kar sakte hai,dhanywad
Posted by Gurjinder singh
Punjab
18-05-2021 07:33 PM
ਤੁਸੀ ਉਸ ਨੂੰ ਡੀਵਰਮਿੰਗ ਲਈ piperazine ਸਾਲਟ ਦੀ ਦਵਾਈ ਦੇ ਸਕਦੇ ਹੋ ਅਤੇ brotone liquid 10-10ml ਸਵੇਰੇ ਸ਼ਾਮ ਦਿਓ

Posted by Prabh
Punjab
18-05-2021 07:12 PM
Prabh ji aap fasl ke uper bina insect ke attack ke spray nahi kar sakte aap isme lgatar sarvekshan karte rahe jaise hi aapko lagta hai ke ket ka hamla 5% to jyada ho raha hai to aap spray ka istemal kar sakte hai aur vo bhi keet ke anusar alag alag spray ki jati hai.dhanywad

Posted by Sukhwinder Singh
Punjab
18-05-2021 06:54 PM
ਸੁਖਵਿੰਦਰ ਜੀ ਫਲਦਾਰ ਬੂਟੇ ਜਿਵੇ ਨਾਖ, ਅਮਰੂਦ, ਆੜੂ ਅਤੇ ਅਲੂਚਾ ਮੁੱਖ ਫ਼ਲਹਨ । ਅੰਗੂਰ, ਅੰਬ, ਆਮਲਾ, ਕਿੰਨੂ ਅਤੇ ਹੋਰ ਸੰਤਰੇ, ਬੇਰ, ਮਾਲਟਾ, ਕਾਗਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਵੀ ਲਗਾਏ ਜਾ ਸਕਦੇ ਹਨ ।ਤੁਸੀ ਇਹਨਾਂ ਵਿੱਚੋ ਕਿਸੇ ਦੀ ਵੀ ਬਾਗ਼ਬਾਨੀ ਕਰ ਸਕਦੇ ਹੋ। ਧੰਨਵਾਦ
Posted by Varinder Singh
Punjab
18-05-2021 06:53 PM
Raj ji, PR 128 kism de chaul lme, patle ate chamakdar hunde han..es kism da kad lagbhag 110cm hunda hai te luwai to baad 111 dina vich pakk jandi hai ate kaafi had tak jhulas rog nal takra kar sakdi hai, es kism da ausat jhad 30.5qtl/acre hai... Dhanvad

Posted by bhupinder singh
Punjab
18-05-2021 06:36 PM
ਭੁਪਿੰਦਰ ਜੀ, ਤੁਸੀਂ ਇਸ ਮੌਸਮ ਵਿੱਚ ਹਲਵਾ ਕੱਦੂ, ਕਰੇਲਾ, ਭਿੰਡੀ, ਕਾਲੀ ਤੋਰੀ, ਖੀਰਾ ਆਦਿ ਲਗਾ ਸਕਦੇ ਹੋ, ਧੰਨਵਾਦ

Posted by mandeep singh
Punjab
18-05-2021 06:00 PM
ਮਨਦੀਪ ਜੀ ਜੇਕਰ ਇਹ ਮੋਟੇ ਮੋਟੇ ਜਾਲੇ ਕਰਦੀ ਹੈ ਤਾਂ ਤੁਸੀ ਇਸ ਨੂੰ ਟੀਕਾ ਭਰਵਾਉਣ ਤੋਂ 3 ਮਹੀਨੇ ਬਾਦ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਤੁਹਾਨੂੰ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ ਵੀ ਲੱਗ ਜਾਵੇਗਾ
Posted by Gurjinder singh
Punjab
18-05-2021 05:58 PM
Gurjinder ji sadi research de according tuhade ilake de nede ehi farmer ne jo naphier bajre di kheti karde han jekar koi hor kisan tuhade ilake de aas paas milde han ta tuhanu usde bare jankari de diti jayegi.dhanwad

Posted by Kamal Kalia
Punjab
18-05-2021 05:40 PM
Kamal ji pashu di feed ate fodder nu Nutritiion department gadvasu vich test krwa skde ho.

Posted by Kamal Kalia
Punjab
18-05-2021 05:36 PM
Kamal ji tuci sabh ton pehla uss nu pett de kiria lai Bandykind plus bolus deo ate her 3 mahine badd salt badal ke dwai jrur deo baki iss nu 8 mahine ton uppar wale sare pashu heifer hunda hai ohna lai heifer dry feed vart skde ho ehh age de hisab nal 500 ton 1.5kg tak rojana de skde ho ate hara chara ohna de khann de hisab nal deo jinna ohh asani nal khaa skde hai uss hisab nal deo ate chara ek varr ekatha paunn di jgah thoda thoda krke 3 varr de skde ho jiss nal pashua di vdhia growth hundi hai ate ohna kol 24 hours thnda pani peen wala rehna chahida ha jiss nal ohh apni mrji nal panii pee skee.
Posted by Sanjay Kumar
Uttar Pradesh
18-05-2021 05:34 PM
Sanjay ji sbse pehle usko aap Brotone liquid 10ml rojana dena suru kren aur 3 din ke badd pett ke kirro ke liye Albomar liquid 30ml ko 15-15ml krke den aur Brotone liquid ko lambe sme tak de skte hai jise unka hajma sahi rehega aur sarir ki achi growth hogi.

Posted by Lovepreet Singh
Punjab
18-05-2021 05:28 PM
ਲਵਪ੍ਰੀਤ ਜੀ ਤੁਸੀ ਉਸ ਨੂੰ Teramycin ਇੰਜੇਕਸ਼ਨ 15ml ਅਤੇ belamyl ਇੰਜੇਕਸ਼ਨ 10ml ਲਗਵਾਓ ਇਸ ਨਾਲ ਫਰਕ ਪੈ ਜਾਵੇਗਾ ਬਾਕੀ ਉਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਲੰਬੇ ਸਮੇਂ ਤੱਕ ਦਿੰਦੇ ਰਹੋ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ

Posted by चंद्रशेखर चौधरी
Madhya Pradesh
18-05-2021 05:18 PM
chaudhary ji aapko apki khet ki jankari local patwari se hi milegi unke paas hi aapke khet ki poori jankari hoti hai ke aapke paas kitni jameen hai,dhanywad

Posted by Mandeep Singh
Punjab
18-05-2021 05:17 PM
Mandeep ji isde layi tuc 10-15 kilo akk de pattea nu kutr ke prati acre de hisab nal chitta de deo.dhanwad
Posted by Gurjeet Singh
Punjab
18-05-2021 04:53 PM
jekar tuci Lick block de rehe ho tan iss nal bhi mineral di kami purri hundi hai tuci isdi he varto kr skde ho.

Posted by Rishav Agarwal
West Bengal
18-05-2021 04:48 PM
Rishav ji kripya aap apna swal vistar se pooche taki aapko uske hisab se jankari di ja sake,dhanywad

Posted by kulbir singh
Punjab
18-05-2021 04:42 PM
Kulbeer singh ji, jhone di nursery vich Zinc 33% @3.2kg/knaal paa skde ho ate ik marle vich lagbhag 160gm paa skde ho.. Dhanvad
Posted by Ankit Garg
Uttar Pradesh
18-05-2021 04:41 PM
Ankit ji aap iske beej lene ke liye Baljeet Singh 6392751306 par sampark kar sakte hai,dhanywad

Posted by parwinder singh
Punjab
18-05-2021 04:30 PM
Parwinder ji bache di vdia growth lai uss nu janam ton 3 mahine tak dudh dena chahida ha ate 1 mahine di age ton badd calf starter feed de skde ho ate 1-1 mahine frak nal pett de kiria wali dwai salt badal ke jrur deo.

Posted by Abhiram singh
Uttar Pradesh
18-05-2021 04:12 PM
Abhiram ji ise jab agli bar fool aayege to aap iske uper blitox@3 gram ko prati litre pani ke hisab se spray karen.dhanywad
Posted by ਪੰਥਜੀਤ ਸਿੰਘ
Punjab
18-05-2021 03:50 PM
ਇਸਦੇ ਗੋਡਿਆਂ ਤੇ Coolmac tube ਜਾ macroworm tube ਦਾ ਲੇਪ ਕਰਕੇ ਉਪਰ ਪੱਟੀ ਕਰਕੇ ਫਿਰ ਗਰਮ ਪੱਟੀ ਬਨੋ ਅਤੇ 3 ਦਿਨ ਬਾਦ ਬਦਲੋ ਅਤੇ 3-4 ਵਾਰ ਕਰੋ ਅਤੇ ਇਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਰੱਖੋ ਤੁਸੀ ਟਿਊਬ ਦੀ ਫੋਟੋ ਵੀ ਦੇਖ ਸਕਦੇ ਹੋ ਜੇਕਰ ਤੁਹਾਨੂੰ ਇਹ ਨਹੀਂ ਮਿਲਦੀ ਫਿਰ ਤੁਸੀ ਸਰੋਂ ਦਾ ਤੇਲ ਅਤੇ turpentine oil ਦੋਨਾਂ ਨੂੰ ਅੱਧਾ ਅੱਧਾ ਪਾਓ ਅਤੇ ਦੋਨਾਂ ਨੂੰ ਮਿਕਸ ਕਰਕੇ ਗੋਡਿਆਂ ਤੇ ਮਾਲਿਸ਼ ਕਰੋ

Posted by Arshdeep
Punjab
18-05-2021 03:24 PM
Arshdeep ji kirpa krke apne swal de nal semen straw di photo upload kro ja fir jitho tuci isde vare padhia ha uss vare daso usdi photo bhi upload kr skde ho jiss nu dekh ke tuhanu sahi jankari diti ja skee.
Posted by manjinder singh
Punjab
18-05-2021 02:50 PM
Manjinder ji, agar tusi potato lgauna hai ta darmyane sme vaali kism di bijai karo jive PR 126..Pusa 44 sma vad lainda hai ate esnu bimari vi jyada paindi hai... jhone di sidhi bijai lai june mahine de pehle 15 din dhukve han... Dhanvad

Posted by Abhiram singh
Uttar Pradesh
18-05-2021 02:29 PM
Abhiram Singh ji papaya ke paudhe par ras chusak keet ka hamla hai, eski roktham ke liye aap malathion @2ml/ltr paani ke hisab se spray kar skte hain... Dhanyvad

Posted by Abhiram singh
Uttar Pradesh
18-05-2021 02:27 PM
Abhiram Singh ji papaya ke paudhe par ras chusak keet ka hamla hai, eski roktham ke liye aap malathion @2ml/ltr paani ke hisab se spray kar skte hain... Dhanyvad

Posted by ਗੁਰਵਿੰਦਰ ਕੌਰ
Punjab
18-05-2021 02:25 PM
ਗੁਰਵਿੰਦਰ ਜੀ ਤੁਸੀ ਮੂੰਗਫਲੀ ਦਾ ਬੀਜ ਲੈਣ ਲਈ Malerkotla Seed Store Bus Stand, Sirhind, Fatehgarh Sahib - 140406, Near Main Bus Stand 9888831190 ਦੇ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Avtar sandhu
Punjab
18-05-2021 02:25 PM
ਅਵਤਾਰ ਜੀ ਮਈ ਮਹੀਨੇ ਵਿਚ ਫਲਦਾਰ ਬੂਟੇ ਨਹੀਂ ਲੱਗਦੇ ਹਨ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਅਮਰੂਦ, ਕਿੰਨੂ, ਅੰਬ ਲਗਾਉਣ ਦਾ ਢੁੱਕਵਾਂ ਸਮਾਂ ਹੈ
Posted by hardeep singh
Punjab
18-05-2021 02:20 PM
ਹਰਦੀਪ ਜੀ ਝੋਨੇ ਦਾ ਛਿੱਟਾ ਦੇ ਕੇ ਬਿਜਾਈ ਕਰਨ ਦੇ ਲਈ ਕਿਸਾਨ ਸਭ ਤੋਂ ਪਹਿਲਾਂ ਖੇਤ ਦੀ ਦੋ ਵਾਰ ਰੌਣੀ ਕਰੇ ਉਸਤੋਂ ਬਾਅਦ ਤਰ ਵੱਤਰ ਖੇਤ ਵਿਚ ਸੇਵਰ ਦੇ ਸਮੇਂ 4 ਇੰਚ cultivator ਨਾਲ ਡੂੰਘਾ ਖੇਤ ਵਾਹੋ ਅਤੇ ਫੇਰ ਦੋਹਰਾ ਸੁਹਾਗਾ ਫੇਰ ਕੇ ਖੇਤ ਬੰਦ ਕਰ ਦਿਓ। ਇਸਤੋਂ ਬਾਦ cultivator ਨਾਲ ਦੁਬਾਰਾ 4 -6 cm ਡੂੰਘਾ ਖੇਤ ਵਾਹੋ ਅਤੇ 12 ਘੰਟੇ ਪਾਣੀ ਵਿਚ ਡਬੋ ਕੇ ਰੱਖੇ ਅਤੇ ਇਕ ਘੰਟਾ ਛਾਂ ਵਿਚ ਸੁਕਾਏ ਬੀਜ ਦਾ 4 ਕਿਲੋ .... (Read More)
ਹਰਦੀਪ ਜੀ ਝੋਨੇ ਦਾ ਛਿੱਟਾ ਦੇ ਕੇ ਬਿਜਾਈ ਕਰਨ ਦੇ ਲਈ ਕਿਸਾਨ ਸਭ ਤੋਂ ਪਹਿਲਾਂ ਖੇਤ ਦੀ ਦੋ ਵਾਰ ਰੌਣੀ ਕਰੇ ਉਸਤੋਂ ਬਾਅਦ ਤਰ ਵੱਤਰ ਖੇਤ ਵਿਚ ਸੇਵਰ ਦੇ ਸਮੇਂ 4 ਇੰਚ cultivator ਨਾਲ ਡੂੰਘਾ ਖੇਤ ਵਾਹੋ ਅਤੇ ਫੇਰ ਦੋਹਰਾ ਸੁਹਾਗਾ ਫੇਰ ਕੇ ਖੇਤ ਬੰਦ ਕਰ ਦਿਓ। ਇਸਤੋਂ ਬਾਦ cultivator ਨਾਲ ਦੁਬਾਰਾ 4 -6 cm ਡੂੰਘਾ ਖੇਤ ਵਾਹੋ ਅਤੇ 12 ਘੰਟੇ ਪਾਣੀ ਵਿਚ ਡਬੋ ਕੇ ਰੱਖੇ ਅਤੇ ਇਕ ਘੰਟਾ ਛਾਂ ਵਿਚ ਸੁਕਾਏ ਬੀਜ ਦਾ 4 ਕਿਲੋ ਇਕ ਪਾਸੇ ਅਤੇ 4 ਕਿਲੋ ਦੂਜੇ ਪਾਸੇ ਛਿੱਟਾ ਦੇ ਦਿਓ। ਇਹ ਛਿੱਟਾ ਸੇਵਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਦੇਣਾ ਹੈ।ਛਿੱਟਾ ਦੇਣ ਤੋਂ ਬਾਦ ਸੁਹਾਗਾ ਮਾਰ ਕੇ ਵੱਟਾਂ ਪਾ ਦਿਓ ਅਤੇ ਫੇਰ ਸ਼ਾਮ ਨੂੰ pendimethalin @1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਦਿਓ। 7 ਦਿਨਾਂ ਵਿਚ ਝੋਨਾ ਉੱਗ ਜਾਏਗਾ ਪਰ ਇਸ ਤਰੀਕੇ ਦੇ ਲਈ ਤੁਸੀ ਪਹਿਲਾਂ ਘੱਟ ਜਗਾਹ ਵਿਚ ਟ੍ਰਾਇਲ ਦੇ ਤੌਰ ਤੇ ਹੀ ਬੀਜੋ ਅਤੇ ਜੇਕਰ ਇਸ ਵਾਰ ਸਫਲ ਰਹਿੰਦਾ ਹੈ ਤਾ ਅਗਲੀ ਵਾਰ ਵੱਧ ਰਕਬੇ ਵਿਚ ਬੀਜ ਦਿਓ। ਧੰਨਵਾਦ

Posted by Bhupinder Virk
Punjab
18-05-2021 02:10 PM
ਭੁਪਿੰਦਰ ਵਿਰਕ ਜੀ ਜ਼ਮੀਨ ਵਿੱਚ ਨਮੀ ਬਣਾਈ ਰੱਖੋ ਅਤੇ ਇਕ ਸਪਰੇਅ NPK 13:00:45 @5-10gm/ਲੀਟਰ ਦੇ ਹਿਸਾਬ ਨਾਲ ਕਰੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ,ਧੰਨਵਾਦ
Posted by Gurninder Singh
Haryana
18-05-2021 02:06 PM
Gurninder Singh ji harre charre lai tusi J 1007 ya J 1006 kism lga skde ho... Dhanvad
Posted by Anil Kumar
Himachal Pradesh
18-05-2021 01:40 PM
अनिल जी यह फ्रूट फ्लाई की वजह से होता है इसकी रोकथाम के लिए आप malathion @2ml को प्रति लीटर पानी के हिसाब से स्प्रे करें। धन्यवाद
Posted by Manjot chahal
Punjab
18-05-2021 01:39 PM
Manjot ji jekar tuci uss nu Albomar liquid de diti ha tan hun uss pett de kiria lai Fenbendazole & ivermectin salt di goli deo ate fir albendazole & ivermection salt di goli deo ate fir agli varr piperazine salt di dwai deo iss trah tuci salt badal badal ke dwai de skde ho ate uss nu 1-1 mahine de frak nal dwai jrur deo ate 8 mahine di ummar ton badd her 3-3 mahine badd pett de kiria wali dwai deo ate ehh salt di dwai tuci kise bhi company di laa skde ho baki usdi khurak da purra dian rakho ate brotone liquid 10-10ml rojana de skde ho jiss nal liver vdhia kam krda rehnda hai ate pashu di vdhia growth ho jndi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















.jpeg)








