
Posted by Farmer
Punjab
19-05-2021 01:17 PM
Tuci mineral mixture kise bhi company da vart skde ho jiwe tuci Agrimin, Bovimin-b, Minfa gold, CRS, Repromin koi bhi de skde ho.

Posted by sidhu
Punjab
19-05-2021 01:01 PM
Sir, for the better growth of the goat please feed them with the green fodder according to season, like now a days you can feed them with maize, barseem . along with the good balanced diet please give them groviplex liquid 15-20 ml daily. thank you

Posted by Dj Ajith bhelwadih
Chattisgarh
19-05-2021 12:45 PM
Ajith ji aap patjad aur sardi ke mosam ke liye June-July ke mahine nursery ki bijai kar skte ho... Dhanyvad

Posted by Dj Ajith bhelwadih
Chattisgarh
19-05-2021 12:31 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by ਨਿਰਮਲ ਸਿੰਘ ਮਣਕੂ
Punjab
19-05-2021 12:18 PM
ਨਿਰਮਲ ਜੀ ਤੁਸੀ ਇਹ ਪਸ਼ੂ ਨੂੰ ਰੋਜਾਨਾ 1 ਗੋਲੀ ਦੇ ਸਕਦੇ ਹੋ ਇਹ ਪੀਸ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਦੇ ਸਕਦੇ ਹੋ ਜਾ ਫਿਰ ਜਿਵੇਂ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਹਿਸਾਬ ਨਾਲ ਦੇ ਸਕਦੇ ਹੋ

Posted by Amanjot Singh
Haryana
19-05-2021 12:18 PM
Amanjot ji tuc guar diyan kisman jive HG 563, Guara 80,HG 365 di bijai kar sakde ho,dhanwad

Posted by davinder
Punjab
19-05-2021 12:18 PM
ਦਵਿੰਦਰ ਸਿੰਘ ਜੀ ਇਸਦੇ ਲਈ ਤੁਸੀਂ Fipronil 5% SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਅਤੇ ਨੀਮ ਤੇਲ ਦੀ ਸਪਰੇਅ ਕਰਦੇ ਰਹੋ, ਧੰਨਵਾਦ

Posted by simranjit Singh
Punjab
19-05-2021 11:58 AM
Simarjit ji eh ik post emergence herbicide hai jo jhone vich ghah ate hor nadeena nu marn vich madad karda hai isdi matra 40 gram prati acre de hisab nal spray karo.spray karn same khet vicho faltu pani bahr kad deo ate khet vich nami hoye fer spray kar deo ate 24 ghntea bad khet nu pani la deo,isda result 15-18 din tak rehnda hai.dhanwad

Posted by gurpreet singh
Punjab
19-05-2021 11:58 AM
Gurpreet ji Paneeri de patte halke white-yellow hon da karn lohe di ghat hundi hai, lohe di ghat nu poora krn lai ferrous sulphate @5-10gm/ltr paani de hisab nal 7 din de vakfe to 3 var spray kar skde ho... Dhanvad
Posted by Gurjinder singh
Punjab
19-05-2021 11:54 AM
ਗੁਰਜਿੰਦਰ ਜੀ ਤੁਸੀ ਉਸ ਨੂੰ 15ml ਦੇ ਸਕਦੇ ਹੋ ਇਹ ਤੁਸੀ ਦੁੱਧ ਵਿੱਚ ਘੋਲ ਕੇ ਵੀ ਬੋਤਲ ਨਾਲ ਪਿਲਾ ਸਕਦੇ ਹੋ

Posted by jagdeep singh
Punjab
19-05-2021 11:48 AM
ਤੁਸੀਂ ਉਸ ਨੂੰ bloatosil 100ml ਦੀਆ 2 ਸ਼ੀਸ਼ੀਆਂ ਇਕੱਠੀਆਂ ਅਤੇ Kol-l liquid 500ml ਇਕ ਵਾਰ ਪਿਲਾਓ ਫਿਰ 1 ਘੰਟੇ ਬਾਅਦ brotone liquid 100ml ਦਿਓ

Posted by ashishh
Haryana
19-05-2021 11:43 AM
आशीष जी प्याज की पैदावार के लिए कोई दिकत नहीं, एक एकड़ के लिए 3-4kg बीज काफी होता है और लगभग प्याज की औसत पैदावार 130qtl/एकड़ होती है, धन्यवाद

Posted by Asish kumar
Tripura
19-05-2021 11:40 AM
Asish ji kripya aap btaye ke aapko basmati ki konsi kisam chahiye aur kitni quantity men seed chahiye taki aapko uske hisab se jankari di ja sake,dhanywad

Posted by Deep Nehra
Haryana
19-05-2021 11:25 AM
दीप नेहरा जी जैविक खेती की जानकारी के लिए आप Ajay Tyagi (+919810257741) के साथ संम्पर्क कर सकते हैं । धन्यवाद

Posted by gajraj gurjar
Rajasthan
19-05-2021 11:19 AM
Gajraj ji gobhi ki fasal retli domat se chikni kisi bhi mitti me ugai ja skte hai,ageti kismo ke liye june-july ka mahina ropai ke liye upyukt hai aur pisheti kismo ke liye august se madhya-september aur october se november ka pehla week ropai ke liye asha smya hai, bijai ke liye dibling aur ropan process ka paryog kiya jata hai.. ageti kismo ke liye 500gm aur mukhya ya pisheti kismo ke liye 250gm /acre beej kaafi hota hai... Dhanyvad
Posted by Satvir Singh
Punjab
19-05-2021 11:16 AM
ਸਤਵੀਰ ਸਿੰਘ ਜੀ, ਕਰੇਲੇ ਦੀਆਂ ਵੱਲਾਂ ਕੰਧ ਕੋਲੇ ਲੱਗੀਆਂ ਹਨ ਕੰਧ ਦੇ ਸੇਕ ਕਰਕੇ ਵੀ ਇਹ ਦਿੱਕਤ ਆ ਜਾਂਦੀ ਹੈ, ਜ਼ਮੀਨ ਵਿੱਚ ਨਮੀ ਬਣਾਈ ਰੱਖੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ ਤੇ ਹੁਣ NPK 13:00:45 @5-10gm/ਲੀਟਰ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Sanjay Kumar
Uttar Pradesh
19-05-2021 11:15 AM
Sanjay Kumar ji aam ka plant lgane se pehle 1m x 1m ka gdhaa khode aur gli gobber ki khad upar vaali miti mix karke gdhe ko bhar de aur plant lgane se pehle gdhe me paani daale fir plant ko lgaye.. plant ke charo taraf mitti lgaye taki plant ko paani na lge .. Dhanyvad
Posted by Satvir Singh
Punjab
19-05-2021 11:14 AM
ਸਤਵੀਰ ਸਿੰਘ ਜੀ ਮਿਰਚ ਤੇ ਰਸ ਚੂਸਕ ਕੀਟ ਦਾ ਹਮਲਾ ਹੈ,ਇਸਦੇ ਕੰਟਰੋਲ ਲਈ ਤੁਸੀਂ Fipronil 5 % SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

Posted by nihalsingh
Haryana
19-05-2021 10:59 AM
usko aap intalyte oral powder 2-2 chamch pani mai dene suru kren aur uski khurli mai pakistani namak ka vadda tukda rakhen jisse pashu apni mrji se jeeb marta rehe aur usko aap subah ke sme gur ka sharbat bnna ker usme 2 chamch namak milla ker dena suru kren.
Posted by ਜਗਮੀਤ ਸਿੰਘ
Punjab
19-05-2021 10:44 AM
ਜਗਮੀਤ ਸਿੰਘ ਜੀ, ਤੁਸੀਂ ਕਿਸੇ ਫ਼ਸਲ ਲਈ ਸਵਾਲ Apni kheti application ਤੇ ਪੁੱਛ ਸਕਦੇ ਹੋ, ਇੱਥੇ ਤੁਹਾਨੂੰ ਹਰ ਤਰਾਂ ਦੀ ਜਾਣਕਾਰੀ ਮਿਲੇਗੀ ਅਤੇ ਕਿਸੇ ਤਰਾਂ ਦੀ ਵੀ ਜਾਣਕਾਰੀ ਲਈ +919779977641 ਤੇ ਮੈਸਜ ਕਰ ਸਕਦੇ ਹੋ, ਧੰਨਵਾਦ
Posted by ਰਾਜ ਬਹਾਦਰ ਮਾਨ
Punjab
19-05-2021 10:32 AM
ਦੇਸੀ ਮੁਰਗੀਆਂ ਨੂੰ ਕੋਈ ਵੀ ਹਰੀਆਂ ਚੀਜ਼ਾਂ ਦੇ ਸਕਦੇ ਹੋ ਜਿਵੇਂ ਮੱਕੀ, ਅਜੋਲਾ, ਚਰੀ ਮੌਸਮ ਦੇ ਹਿਸਾਬ ਨਾਲ ਚਾਰਾ ਦੇ ਸਕਦੇ ਹੋ ਅਤੇ ਇਹਨਾਂ ਨੂੰ ਹਰੀਆਂ ਸਬਜ਼ੀਆਂ ਵੀ ਦਿੱਤੀਆਂ ਜਾਂਦੀਆਂ ਹੈ

Posted by Gurpreet Singh
Punjab
19-05-2021 10:31 AM
Gurpreet Singh ji paneeri di bijai to 15 din baad 3.25kg urea/knaal vich shitta dyo ate agar kise v tatt di ghat najar aundi hai ta estra hi photo sanjhi kr skde ho, Dhanvad

Posted by Gurpreet Singh
Punjab
19-05-2021 10:29 AM
Gurpreet Singh ji paneeri di bijai to 15 din baad 3.25kg urea/knaal vich shitta dyo ate agar paneeri peeli paindi hai ta bilkul najdeek to photo khichke estra hi sanjhi kr skde ho, Dhanvad

Posted by shamsher Singh
Punjab
19-05-2021 10:15 AM
शमशेर सिंह जी फसल में पोषक तत्व की कमी है पर जो फोटो आपने भेजी है उसमें साफ नहीं दिखाई दे रहा कृपया करके फोटो फिर से भेजें ताकि आपको सही जानकारी दी जा सके। धन्यवाद

Posted by abdul wahid
Uttar Pradesh
19-05-2021 10:15 AM
वाहिद जी किर्प्या विस्तार से सवाल करें ताकि आपको सही जानकारी मिल सके, धन्यवाद

Posted by Sandeep Sidhu
Punjab
19-05-2021 10:04 AM
ਸੰਦੀਪ ਜੀ ਇਸਦੇ ਲਈ Bispyribac Sodium 10% SC @100ml /ਏਕੜ 150 ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਤੋਂ 15-25 ਦਿਨ ਬਾਅਦ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Shailesh Kumar Gupta
Bihar
19-05-2021 09:46 AM
Gupta ji iske liye aap unke shedd mai purri saff safai rakhen aur aap Taktic liquid dwai ko 2ml/ 1 litre pani mai milla ker inke sarir per kapde se malish kren aur inke ass pass bhi spray kren isse frak padd jayega.

Posted by Napinder singh
Punjab
19-05-2021 09:40 AM
Napinder Singh ji esde kyi karn ho skde han jive kise keet da attack hona ya fungus da.. ehna de lai tusi 7 din de vakfe to khatti lassi te neem oil di spray krde raho, Dhanvad
Posted by Angrej singh
Punjab
19-05-2021 09:23 AM
Angrej Singh ji, poora verve naal dso ki hun tak tusi ki kuch jwar nu pa chuke ho ta jo tuhanu poori jankari mil ske.. Dhanvad

Posted by Daljeet singh
Punjab
19-05-2021 09:23 AM
Daljeet Singh ji maaki vich potash di ghat hai esde lai NPK 13:00:45 @ 1kg/acre de hisab nal 2 var spray kar skde ho... Dhanvad
Posted by hardeep singh
Punjab
19-05-2021 09:18 AM
ਹਰਦੀਪ ਸਿੰਘ ਜੀ, ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਹੈ, ਤੁਸੀਂ ਆਪਣੀ ਪ੍ਰੋਫਾਈਲ ਵਿੱਚ ਚੈੱਕ ਕਰ ਸਕਦੇ ਹੋ, ਧੰਨਵਾਦ
Posted by ਜਗਮੀਤ ਸਿੰਘ
Punjab
19-05-2021 09:15 AM
ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਇਨ੍ਹਾਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ ਤੇ ਜ਼ਮੀਨ ਤੋਂ ਉੱਚੇ ਭਰ ਦਿਉ । ਇਨ੍ਹਾਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰ ਕਰ ਦਿਉ । ਹਰੇਕ ਟੋਏ ਵਿੱਚ 15 à.... (Read More)
ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਇਨ੍ਹਾਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ ਤੇ ਜ਼ਮੀਨ ਤੋਂ ਉੱਚੇ ਭਰ ਦਿਉ । ਇਨ੍ਹਾਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰ ਕਰ ਦਿਉ । ਹਰੇਕ ਟੋਏ ਵਿੱਚ 15 ਮਿਲੀਲਿਟਰ ਕਲੋਰਪਾਈਰੀਫ਼ਾਸ 20 ਈ ਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾ ਦਿਉ । 1-3 ਸਾਲ ਦੇ ਬੂਟੇ ਦੀ ਉਮਰ ਤਕ 5-20 ਕਿਲੋ ਗਲੀ ਰੂੜੀ ਹਰ ਸਾਲ ਪਾਓ, ਇਹ ਬੂਟੇ ਤੁਹਾਨੂੰ 2-3 ਸਾਲ ਤਕ ਫ਼ਲ ਦੇਣਾ ਸ਼ੁਰੂ ਕਰ ਦੇਣਗੇ, ਧੰਨਵਾਦ

Posted by sitaram kumawat
Rajasthan
19-05-2021 09:11 AM
सीताराम कुमावत जी मूंगफली की बिजाई का उपयुक्त समय जून के अंतिम सप्ताह या जुलाई के पहले सप्ताह तक है, धन्यवाद
Posted by gurkirtan virk
Haryana
19-05-2021 08:53 AM
ਵਿਰਕ ਜੀ ਕੱਦੂ ਕਰਨ ਤੋਂ ਪਹਿਲਾਂ ਜ਼ਮੀਨ ਨੂੰ ਗਿਲਾ ਨਾ ਕਰਿਆ ਕਰੋ, ਜ਼ਮੀਨ ਗਿੱਲੀ ਕਰਨ ਨਾਲ ਘਾ ਢੰਗੂਰ ਜਾਂਦਾ ਹੈ ਫਿਰ ਉਸ ਤੇ ਦਵਾਈ ਕੰਮ ਨਹੀਂ ਕਰਦੀ, ਝੋਨਾ ਲਾਉਣ ਤੋਂ 2-3 ਦਿਨਾਂ ਦੇ ਵਿੱਚ Butachlor 50% EC @1200ml /ਏਕੜ ਦੇ ਹਿਸਾਬ ਨਾਲ ਪਾਕੇ ਕਾਫੀ ਹੱਦ ਤਕ ਨਦੀਨਾਂ ਦਾ ਕੰਟਰੋਲ ਕਰ ਸਕਦੇ ਹੋ, ਧੰਨਵਾਦ

Posted by pardeep singh
Punjab
19-05-2021 08:42 AM
Pardeep singh ji esde upar tusi chelated zinc @1gm ate chelated iron @1gm/ltr paani de hisab nal spray kr skde ho par ik gal da dhyan rakhna dona da ghol vakhra tyar krna hai, Dhanvad
Posted by Baljeet singh
Punjab
19-05-2021 08:40 AM
uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo baki uss nu turri deni ghtt kr deo ate chara thoda thoda krke din vich 3-4 varr deo ate usda pisha ucha rakho jekar smasia thodi jyada ha tan uss nu petti paa ke rakho ate Duraprogen injection 750mg lgwao.

Posted by pardeep singh
Punjab
19-05-2021 08:19 AM
Pardeep ji, jihdi photo tusi bheji hai oh khul nhi rahi, tasveer dubara sanjhi karo ate hun tak paneeri vich ki kuch paa chuke ho saara verva dso ta jo tuhanu sahi jankari mil ske... Dhanvad
Posted by अनिल चौहान
Uttarakhand
19-05-2021 08:16 AM
Anil ji aap rajasthani bakri bhi rakh skte hai inko khule mai bhi charr skte hai aur stall feeding bhi kr skte hai.

Posted by Pradeep Singh dhindsa
Uttar Pradesh
19-05-2021 07:58 AM
Pradeep Singh ji dhan me potash (MOP) @45kg/acre transplanting ke vakhat daal skte hain... Dhanyvad

Posted by Sharanpreet Singh
Punjab
19-05-2021 07:40 AM
ਸ਼ਰਨਪ੍ਰੀਤ ਸਿੰਘ ਜੀ ਅਗਰ ਤੁਹਾਡੀ ਜ਼ਮੀਨ ਰੇਤਲੀ ਹੈ ਤਾਂ ਪਾਣੀ ਲਗਾ ਸਕਦੇ ਹੋ ਪਰ ਮੌਸਮ ਨੂੰ ਖ਼ਿਆਲ ਵਿੱਚ ਰੱਖਕੇ ਹੀ ਪਾਣੀ ਲਾਓ, ਧੰਨਵਾਦ

Posted by Prabhjot sidhu
Punjab
19-05-2021 07:08 AM
Prabhjot ji majh nu suun ton 2 mahine pehla dudh lena bnnd kr dena chahida ha jiss nal agle suue vich pashu ton vdia dudh leya jaa skee.

Posted by Prabhjot sidhu
Punjab
19-05-2021 07:07 AM
sir ji baffalow 7month di gaban a oh kal di jale je dindi a suel vi sujji payi a ki karan ho sakda ?
Prabhjot ji tuci uss nu Duraprogen injection 750mg lgwaa skde ho ate nazdiki doctor nu bulla ke dekhwa bhi skde ho.

Posted by Shiva Rajput
Jammu & Kashmir
19-05-2021 06:36 AM
Shiva Rajput ji, apni fasal ko paani jameen ki mitti aur mosam ke hisab se de aur fasal ghutne tak hone par lagbhag 36kg urea/acre ke hisab se daale.. Dhanyvad
Posted by ਸੁਖਮਿੰਦਰ ਸਿੰਘ ਚਹਿਲ
Punjab
19-05-2021 06:18 AM
ਸੁਖਮਿੰਦਰ ਸਿੰਘ ਜੀ ਮੱਕੀ ਵਿੱਚ ਪੋਟਾਸ਼ ਦੀ ਘਾਟ ਹੈ, ਇਸਦੇ ਲਾਇ ਤੁਸੀਂ NPK 13:00:45 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Sukhpreet Singh
Punjab
19-05-2021 06:16 AM
Sukhpreet ji tuci Gir nasal di vashi lenn lai Shubham Sharma 7589086279 Shagun Dairy Farm nal sampark kr skde ho.

Posted by Jagraj singh sandhu
Punjab
19-05-2021 06:04 AM
ਜਗਰਾਜ ਸਿੰਘ ਜੀ ਤੰਦਰੁਸਤ ਪਨੀਰੀ ਲਈ
ਖੇਤ ਵਿੱਚ 12-15 ਟਨ ਪ੍ਰਤੀ ਏਕੜ
ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਘੱਟ ਹੋਣ। ਪਨੀਰੀ ਲਈ ਪ੍ਰਤੀ ਏਕੜ 26
ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜ਼ਿੰਕ ਸà.... (Read More)
ਜਗਰਾਜ ਸਿੰਘ ਜੀ ਤੰਦਰੁਸਤ ਪਨੀਰੀ ਲਈ
ਖੇਤ ਵਿੱਚ 12-15 ਟਨ ਪ੍ਰਤੀ ਏਕੜ
ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਘੱਟ ਹੋਣ। ਪਨੀਰੀ ਲਈ ਪ੍ਰਤੀ ਏਕੜ 26
ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਦਿਉ।ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ। ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ।ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿਲੋ ਬੀਜ ਨੂੰ ਤਕਰੀਬਨ 160 ਵਰਗ ਮੀਟਰ
(6.5 ਮਰਲੇ) ਥਾਂ ਵਿੱਚ ਇਕਸਾਰ ਛੱਟਾ ਦੇ ਕੇ ਬੀਜ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਜ਼ਮੀਨ ਨੂੰ
ਵਾਰ-ਵਾਰ ਪਾਣੀ ਲਾ ਕੇ ਗਿੱਲੀ ਰੱਖੋ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਉਮਰ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਦੀ ਇੱਕ ਹੋਰ ਕਿਸ਼ਤ ਪਾਉ। ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ। ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ। ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ। ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ
ਕਰੋ। ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ ਅਤੇ 100 ਲਿਟਰ ਪਾਣੀ ਪ੍ਰਤੀ ਏਕੜ) ਘੋਲ ਵਰਤੋ। ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ (ਪੁਰਾਣੇ ਪੱਤੇ ਜੰਗਾਲੇ ਹੋ ਜਾਂਦੇ ਹਨ) ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ
100 ਲਿਟਰ ਪਾਣੀ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਛਿੜਕੋ।
ਝੋਨੇ ਦੀ ਪਨੀਰੀ ਤਿਆਰ ਕਰਨ ਸਮੇਂ ਸੁਆਂਕ ਅਤੇ ਕਈ ਤਰ੍ਹਾਂ ਦੇ ਮੌਸਮੀ ਘਾਹ ਵੱਡੀ ਸਮੱਸਿਆ ਹੁੰਦੇ ਹਨ। ਇਹਨਾਂ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200ml ਬੂਟਾਕਲੋਰ 50 ਈ ਸੀ ਦੇ ਸਿਫ਼ਾਰਿਸ਼ ਕੀਤੇ ਵੱਖ ਵੱਖ ਬਰਾਂਡਾਂ ਵਿੱਚੋਂ ਕਿਸੇ ਇੱਕ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ
ਤੋਂ 7 ਦਿਨਾਂ ਪਿੱਛੋਂ ਛੱਟਾ ਦਿਉ ਜਾਂ 500 ਮਿਲੀਲਿਟਰ ਸੋਫਿਟ 37.5 ਈ ਸੀ (ਪ੍ਰੈਟੀਲਾਕਲੋਰ + ਸੇਫਨਰ ਮਿਲੀਆਂ ਹੋਈਆਂ) ਨੂੰ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨਾਂ ਪਿੱਛੋਂ ਛੱਟਾ ਦਿਉ ਜਾਂ 100ml
ਪ੍ਰਤੀ ਏਕੜ ਨੌਮਿਨੀ ਗੋਲਡ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਪਿੱਛੋਂ ਛਿੜਕਾਅ ਕਰੋ। ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















