
Posted by Vipin Tevathia
Uttar Pradesh
20-05-2021 06:28 AM
Vipin ji kharif ke mosam ke liye 4-6kg /acre aur grmi ke mosam ke liye 8-10kg/acre bhindi ka beej estemal kiya jata hai, Dhanyvad

Posted by Sukhjinder Dhillon
Punjab
20-05-2021 06:27 AM
Sukhjinder ji iss vich 5 kit hundia hai tuci pehla 2 nilia golia nu pess ke powder bnna ke deo fir 10 mint. badd 1 white goli nu bhi deo iss trah 5 din tak dinde rho, iss nal sme te heat vich aa jawegi.
Posted by ਨੀਟੂ ਗਰੇਵਾਲ
Punjab
20-05-2021 06:26 AM
ਨੀਟੂ ਗਰੇਵਾਲ ਜੀ ਟੋਏ ਦਾ ਪਾਣੀ ਤਾ ਕਿਸੇ ਦਰਖ਼ੱਤ ਨੇ ਨਹੀਂ ਪੀਣਾ ਅਗਰ ਥੋੜਾ ਸੇਮ ਵਾਲਾ ਥਾਂ ਹੈ ਤਾਂ ਤੁਸੀਂ ਸਫੈਦਾ ਲਗਾ ਸਕਦੇ ਹੋ, ਧੰਨਵਾਦ
Posted by ਨੀਟੂ ਗਰੇਵਾਲ
Punjab
20-05-2021 06:21 AM
ਨੀਟੂ ਗਰੇਵਾਲ ਜੀ ਪਿਆਜ਼ ਦਾ ਮੰਡੀ ਰੇਟ ਲਗਭਗ ₹19 ਹੈ, ਧੰਨਵਾਦ
Posted by ਨੀਟੂ ਗਰੇਵਾਲ
Punjab
20-05-2021 06:20 AM
ਨੀਟੂ ਜੀ ਇਹ ਮੱਕੀ ਲਗਭਗ 100 ਦਿਨ ਲੈਂਦੀ ਹੈ ਪੱਕਣ ਦੇ ਲਈ ਤੁਸੀ ਇਸਨੂੰ ਹੁਣ ਪਾਣੀ ਦੇਣਾ ਬੰਦ ਕਰ ਦਿਓ ਝੋਨੇ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ 6-8 ਕਿਲੋ ਪੈਂਦਾ ਹੈ। ਇਸਦੀ ਪਨੀਰੀ ਹੁਣ ਬੀਜ ਦਿਓ ਅਤੇ ਇਹ ਲਗਭਗ 30 ਕੁਇੰਟਲ ਤਕ ਦਾ ਝਾੜ ਦਿੰਦੀ ਹੈ। ਧੰਨਵਾਦ
Posted by ਨੀਟੂ ਗਰੇਵਾਲ
Punjab
20-05-2021 06:12 AM
ਨੀਟੂ ਗਰੇਵਾਲ ਜੀ ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ।ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ 'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। 14 ਸ.... (Read More)
ਨੀਟੂ ਗਰੇਵਾਲ ਜੀ ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ।ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ 'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ।
ਸਫੇਦੇ ਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ।ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ। ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ। ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ।ਟਿਸ਼ੂ ਦੁਆਰਾ ਬਿਜਾਈ ਤੋਂ ਪੰਜ ਸਾਲਾਂ ਵਿੱਚ 50 ਤੋਂ 76 ਮਿਲੀ ਟਨ ਝਾੜ ਪ੍ਰਾਪਤ ਕੀਤਾ ਜਾਂਦਾ ਹੈ, ਜਦਕਿ ਮੂਲ ਬਿਜਾਈ ਤੋਂ 30 ਤੋਂ 50 ਮਿਲੀ ਟਨ ਝਾੜ ਪ੍ਰਾਪਤ ਹੁੰਦਾ ਹੈ। ਫਸਲ ਦਾ ਝਾੜ ਖੇਤ ਪ੍ਰਬੰਧ, ਪੌਦੇ ਦੀ ਘਣਤਾ, ਜਲਵਾਯੂ ਆਦਿ ਅਨੁਸਾਰ ਘੱਟ-ਵੱਧ ਵੀ ਸਕਦਾ ਹੈ।ਧੰਨਵਾਦ

Posted by jagroop banghu
Punjab
19-05-2021 09:29 PM
ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ Caflon powder 50gm ਰੋਜਾਨਾ ਨੂੰ ਗੁੜ ਵਿੱਚ ਮਿਕਸ ਕਰਕੇ ਦਿਓ ਇਸ ਨਾਲ ਫਰਕ ਪੈ ਜਾਵੇਗਾ

Posted by jagmeet singh
Punjab
19-05-2021 09:12 PM
Jagmeet ji tractor te Punjab vich koi subsidy nahi hai,dhanwad
Posted by Amar Gill
Punjab
19-05-2021 08:53 PM
ਅਮਰ ਜੀ ਝੋਨੇ ਦੀ ਬਿਜਾਈ ਜਾ ਲਵਾਈ ਤੋਂ 15 ਦਿਨ ਪਹਿਲਾਂ ਬੱਕਰੀਆਂ ਦੀਆਂ ਮੇਂਗਣਾ @1 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਖੇਤ ਵਿਚ ਚੰਗੀ ਤਰਾਂ ਨਾਲ ਰਲਾਓ। ਧੰਨਵਾਦ
Posted by Harwinder Singh
Punjab
19-05-2021 08:45 PM
ਹਰਵਿੰਦਰ ਸਿੰਘ ਜੀ ਪੰਜਾਬ ਬਾਸਮਤੀ 7 ਕਿਸਮ ਦੀ ਪਨੀਰੀ ਬੀਜਣ ਲਈ ਜੂਨ ਮਹੀਨੇ ਦੇ ਪਹਿਲੇ 15 ਦਿਨ ਢੁੱਕਵਾਂ ਸਮਾਂ ਹੈ, ਧੰਨਵਾਦ
Posted by Sachin Pandey पंDत जी
Madhya Pradesh
19-05-2021 08:11 PM
सचिन जी आप किस फसल की बिजाई करना चाहते हैं, किर्प्या अपना सवाल विस्तार से करें ताकि आपको सही जानकारी मिल सके, धन्यवाद

Posted by shakti singh
Uttar Pradesh
19-05-2021 07:54 PM
shakti ji aap iske liye Trichoderma Harzianum@2 kg prati acre ke hisab se istemal karen.dhanywad

Posted by gurdeep singh
Punjab
19-05-2021 07:48 PM
gurdeep ji tuc beej jive guara 80 ageta guara vargiyan kisman di bijai kar sakde ho isda beej lain layi tuc mere nal sampark kar sakde ho :- 8699555651.dhanwad
Posted by kulwant SINGH Bassi
Punjab
19-05-2021 07:26 PM
Kulwant ji please send the photo of the plant so that we can guide you accordingly.thank you

Posted by Jitendra Mehta
Rajasthan
19-05-2021 07:18 PM
उसे 250gm कलमीशोरा, 250gm जोखर, 250gm मीठा सोडा और 250gm फटकड़ी तवे पर गर्म कर लें फिर पाउडर बना दें और इन सभी का भी पाउडर बना कर मिक्स करके 50gm सुबह शाम खाली पेट दें और उसे Keeper plus पाउडर 30 ग्राम रोजाना 20 दिन तक दें और अगली हीट खाली छोड़ दें और उससे अगली हीट में भैंसे से क्रॉस करवाएं।
Posted by kulwant SINGH Bassi
Punjab
19-05-2021 07:18 PM
Kulwant ji please send the image of plant so that we can guide you accordingly.thank you

Posted by asad khan
Uttar Pradesh
19-05-2021 07:07 PM
Asad ji aap 28p27 ki bijai kar sakte hai yeh mota dhan niklta hai yeh 30-32 qtl tak ki paidavar deti hai.dhanywad

Posted by Gurbaaz Brar
Punjab
19-05-2021 07:05 PM
ਬਰਾੜ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid-DS bolus ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ
Posted by ਜਗਮੀਤ ਸਿੰਘ
Punjab
19-05-2021 06:34 PM
ਜਗਮੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੇ ਫ਼ਲਦਾਰ ਬੂਟੇ ਲੈਣੇ ਹਨ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਤੁਸੀ ਕਿਥੋਂ ਬੂਟੇ ਲੈ ਸਕਦੇ ਹੋ। ਧੰਨਵਾਦ

Posted by jasveer singh
Punjab
19-05-2021 06:33 PM
jasveer ji eh machar de hmle karn hunda hai. tuc roger ja malathion@2ml per litre pani de hisab nal spray karo,dhanwad

Posted by ਬਲਵਿੰਦਰ ਸਿੰਘ
Punjab
19-05-2021 06:25 PM
ਬਲਵਿੰਦਰ ਜੀ ਤੁਸੀ ਪਸ਼ੂਆਂ ਨੂੰ albendazole, fenbendazole, piperazine, fenbendazole & ivermectin, Albendazole & ivermectin, ivermectin, levamisole hydrochloride & oxyclozanide ਸਾਲਟ ਦੀਆ ਗੋਲੀਆਂ ਦੇ ਸਕਦੇ ਹੋ ਜੇਕਰ ਪਸ਼ੂ ਗੱਭਣ ਹੈ ਤਾਂ ਗੱਭਣ ਲਈ fenbendazole & ivermectin, ivermectin, levamisole hydrochloride & oxyclozanide, fenbendazole ਇਹਨਾਂ ਵਿੱਚੋ ਕੋਈ ਵੀ ਦੇ ਸਕਦੇ ਹੋ
Posted by phinder singh sidhu
Punjab
19-05-2021 06:07 PM
ਸਿੱਧੂ ਜੀ ਇਸਦੇ ਉਪਰ ਇਕ ਤਾ ਕੀਤਾ ਦਾ ਹਮਲਾ ਹੈ ਇਸਦੇ ਲਈ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਦੂਜਾ ਤੁਸੀ ਇਸਦੇ ਉਪਰ NPK 191919 @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by phinder singh sidhu
Punjab
19-05-2021 06:04 PM
ਸਿੱਧੂ ਜੀ ਫ਼ਸਲ ਉੱਪਰ ਰਸ ਚੁਸਕ ਕੀਟਾਂ ਦਾ ਹਮਲਾ ਹੈ, ਇਸਦੇ ਕੰਟਰੋਲ ਲਈ ਤੁਸੀਂ Imidacloprid 17.8% SL @1ml /ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ, ਧੰਨਵਾਦ

Posted by Amritpal Singh
Punjab
19-05-2021 05:14 PM
Amritpal ji milk kit koi kit nhi hai iss vich harmons lai injection varte jnde hai jiss vich saria harmons wale injections nu mix krke lgaya jnda hai jo doctor pashu di condition de hisab nal lgga dinda ha kyuki ehh sare harmons lai varte jnde hai iss lai tuci nazdiki kise vdhia doctor nal sampark kr skde ho.

Posted by virender singh
Uttar Pradesh
19-05-2021 05:08 PM
Virender ji kripya aap btaye ke aapko kitna quantity men seed chahiye jisko jan ne ke liye hmari team ki tarf se aapko call bhi ki gayi thi lekin aapke dwara koi jwab nahi mila to kripya poori jankari ke liye beej ki quinatity btaye UP men iska beej nahi mil raha hai yeh aapko kisi aur state se mangvana padega,dhanywad

Posted by Beant Bhullar
Punjab
19-05-2021 05:07 PM
Beant ji PR 122 da jhaad lagbhag 31 quintal tak hai eh 145 din laindi hai pakkan layi isdi paniri tuc hun beej sakde ho kyuki jhona laun di tareek 10 june di diti gayi hai,beej isda tuc krishi vigyan kendra to lai sakde ho jisda contact number 0164-2215619 hai.dhanwad

Posted by Parma Gill
Punjab
19-05-2021 05:06 PM
Parma ji eh 123 dina vich pakk jandi hai ate isdi bijai hun kar sakde ho ate paniri vi hun beej sakde ho. eh lagbhag 30 quintal tak jhaad de dindi hai,dhanwad

Posted by Beant Bhullar
Punjab
19-05-2021 04:59 PM
beant ji eh pani di kami de karn ho reha hai isde layi tuc isnu 3-3 din te pani laao,dhanwad

Posted by Sukhjinder Singh
Punjab
19-05-2021 04:11 PM
ਸੁਖਜਿੰਦਰ ਜੀ ਇਸਦੇ ਲਈ ਤੁਹਾਨੂੰ ਗੋਡੀ ਕਰਨੀ ਪਏਗੀ ਪਹਿਲੀ ਗੋਡੀ 4 ਹਫਤਿਆਂ ਤਕ ਕਰੋ। ਧੰਨਵਾਦ

Posted by mandeep singh
Punjab
19-05-2021 03:59 PM
Mandeep ji tuc ehna dona vicho kise di vi varto kar sakde ho pr pehlan eh check karo lao ke vakya hi fasl vich isdi kami hai tahi tuc isdi varto karo,dhanwad
Posted by Lovepreet Brar
Punjab
19-05-2021 03:51 PM
ਪੱਤਾ ਸੁੱਕਣ ਦੀ ਕੋਈ ਖਾਸ ਸਮਿਆਂ ਨਹੀਂ ਇਹ ਗਰਮੀ ਨਾਲ ਹੈ ਬਾਅਦ ਵਿੱਚ ਠੀਕ ਹੋ ਜਾਵੇਗਾ
Posted by chhotuchouhan
Madhya Pradesh
19-05-2021 03:45 PM
यदि वो 21-22 बाद दिन हीट में आती है तब उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू कर सकते है।

Posted by Jassi Singh
Punjab
19-05-2021 03:30 PM
ਜੱਸੀ ਜੀ ਸਂਗਰੂਰ ਜ਼ਿਲੇ ਵਿੱਚ ਤੁਸੀਂ ਅਦਰਕ ਲਗਾ ਸਕਦੇ ਹੋ ਪਰ ਮੁੱਖ ਤੋਰ ਤੇ ਇਹ ਫ਼ਸਲ ਕਰਨਾਟਕ, ਉੜੀਸਾ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ਅਤੇ ਗੁਜਰਾਤ ਵਿੱਚ ਉਗਾਈ ਜਾਂਦੀ ਹੈ, ਧੰਨਵਾਦ

Posted by Harpreet Johal
Punjab
19-05-2021 02:39 PM
ਹਰਪ੍ਰੀਤ ਜੋਹਲ ਜੀ, ਤੁਸੀਂ 1qtl Zypsum /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ Zypsum ਦੀ ਵਰਤੋਂ ਕਰਨ ਤੋਂ ਪਹਿਲਾਂ ਮਿੱਟੀ ਟੈਸਟ ਕਰਵਾਓ ਤਾਂ ਜੋ ਤੁਹਾਨੂੰ ਪਤਾ ਲਗ ਸਕੇ ਕਿਹੜੀ ਖਾਦ ਤੇ ਕਿਨੀ ਮਾਤਰਾ ਵਿੱਚ ਵਰਤਣੀ ਹੈ, ਧੰਨਵਾਦ

Posted by Harpreet Johal
Punjab
19-05-2021 02:37 PM
ਹਪ੍ਰੀਤ ਜੀ ਰੂੜੀ ਖੇਤ ਵਿਚ ਪਾਉਣ ਦੇ ਫਾਇਦੇ ਹੀ ਹਨ ਇਸਦਾ ਕੋਈ ਨੁਕਸਾਨ ਨਹੀਂ ਜੇਕਰ ਲੋੜ ਤੋਂ ਵੱਧ ਨਾ ਪਾਈ ਜਾਏ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਫ਼ਸਲ ਨੂੰ ਸਾਰੇ ਤੱਤ ਉਪਲੱਬਧ ਕਰਾਉਂਦੀ ਹੈ ਮਿੱਟੀ ਵਿਚ ਪਾਣੀ ਨੂੰ ਸਹਾਰਨ ਦੀ ਸ਼ਕਤੀ ਵੱਧ ਜਾਂਦੀ ਹੈ। ਇਸਦੀ ਮਾਤਰਾ ਇਕ ਏਕੜ ਵਿਚ 4 ਟਨ ਦੇ ਹਿਸਾਬ ਨਾਲ ਪਾਈ ਜਾਂਦੀ ਹੈ। ਧੰਨਵਾਦ

Posted by प्रदीप अरविंद गौर
Madhya Pradesh
19-05-2021 02:22 PM
अरविंद जी, किर्प्या फसल की तस्वीर शेयर करें ताकि पता चल सके कि कौनसा रोग है और आपको सही जानकारी मिल सके, धन्यवाद
Posted by ਵਿਜੈ ਕੁਮਾਰ
Punjab
19-05-2021 02:18 PM
ਇਸ ਨੂੰ Gardplus inj. 4.5gm, ascrobic acid 20ml, Megludyne inj 20ml ਲਗਵਾਓ ਅਤੇ ਇਹ ਸੋਜਿਸ਼ ਦੇ ਹਿਸਾਬ ਨਾਲ 2 ਜਾ 3 ਦਿਨ ਲਗਵਾਓ ਬਾਕੀ ਉਸ ਨੂੰ lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.

Posted by Amrit Aulakh
Punjab
19-05-2021 02:06 PM
Amrit ji eh depend karda hai ke tuc isde vich kehdi fasl di bijai karde ho ate tuc usda mandikarn kive karde ho jekar tuc isdi khaadan ja beej jo vi sman hai nagd laike aunde ho ta tuhanu munafa ho jayega kyuki jekar tuc viyaj te eh sariyan cheejan laike aunde ho ta tuhanu usde vich kuch nahi bachda hai ate jekar tuc marginal farmer ho fer tuc is keemat te jameen theke te lain da faisla poora budget bna ke hi lavo.
Posted by Gurjinder singh
Punjab
19-05-2021 02:03 PM
Gurjinder ji sadi research de according tuhade ilake de nede ehi farmer ne jo naphier bajre di kheti karde han jekar koi hor kisan tuhade ilake de aas paas milde han ta tuhanu usde bare jankari de diti jayegi.dhanwad
Posted by Gurjinder singh
Punjab
19-05-2021 01:57 PM
Gurjinder ji kirpa krke semen straw di photo upload kro ji tuci kis semen vare jankari lena chahunde ho tan jo tuhanu sahi jankari diti ja skee.
Posted by Gurpreet Singh
Punjab
19-05-2021 01:50 PM
ਗੁਰਪ੍ਰੀਤ ਜੀ ਤੁਸੀ ਉਸ ਨੂੰ 15 ਦਿਨਾਂ ਵਿੱਚ 2 ਜਾ 3 ਵਾਰ ਲੱਸੀ ਪਿਲਾ ਸਕਦੇ ਹੋ ਜੇਕਰ ਉਸ ਨੂੰ ਕਬਜ਼ ਰਹਿੰਦੀ ਹੈ ਫਿਰ 100ml ਲੱਸੀ ਅਤੇ 50ml ਸਰੋਂ ਦਾ ਤੇਲ ਮਿਕਸ ਕਰਕੇ 3 ਦਿਨ ਲਗਾਤਾਰ ਪਿਲਾ ਸਕਦੇ ਹੋ ਜਿਸ ਨਾਲ ਪੇਟ ਸਾਫ ਹੋ ਜਾਂਦਾ ਹੈ

Posted by pramodkumar
Uttar Pradesh
19-05-2021 01:34 PM
Pramod ji yadi aap suar palan ki training ke vare mai jankari lena chahte ha too abhi iski kahi bhi koi training nhi di jaa rehi hai jaise hei iski training suru hogi apko phone krke btaa dia jayega.

Posted by Farmer
Punjab
19-05-2021 01:32 PM
100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai ehh tuci majha nu 2kg dudh mgar 1kg de hisab nal ate cow nu 3kg dudh mgar 1kg de hisab nal de skde ho ate ohna nu vdhia mineral mixture 50 ton 100gm rojana de skde ho..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









.jpg)












