
Posted by Deepti
Himachal Pradesh
20-05-2021 02:29 PM
Deepti ji, esme abhi tak kya dala hai saari jankari de aur plants ki transplanting kab poori jankari de taaki apko sahi jankari mil ske... Dhanyvad

Posted by Arshdeep
Punjab
20-05-2021 02:29 PM
ਅਰਸ਼ਦੀਪ ਜੀ ਸੀਮਨ ਉਪਰ ਬੁਲ ਦਾ ਨਾਮ, id ਹੁੰਦੀ ਅਤੇ ਕੰਪਨੀ ਦੀ ਜਾਣਕਾਰੀ ਹੁੰਦੀ ਹੈ ਜਿਸ ਨੂੰ ਨੈਟ ਤੇ ਸਰਚ ਕਰਕੇ ਪੂਰੀ ਜਾਣਕਾਰੀ ਕੱਢ ਸਕਦੇ ਹੋ

Posted by Harpreet Johal
Punjab
20-05-2021 02:28 PM
ਹਰਪ੍ਰੀਤ ਜੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਕਿਸਾਨ ਨੂੰ ਹਰ ਸੰਭਵ ਜਾਣਕਾਰੀ ਦਿਤੀ ਜਾ ਸਕੇ ਅਤੇ ਜੇਕਰ ਤੁਸੀ ਕਿਸੇ particular ਤਕਨੀਕ ਜਾਂ ਵਿਧੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Sukhjinder Dhillon
Punjab
20-05-2021 02:22 PM
Hanji tuci ehna dona di varto kr skde ho tuci Vitum-h liquid 5-7ml rojana de skde ho ate powder 50-70gm rojana growth de hisab nal de skde ho baki ohna di khurak da pura dian rakho ate her 3 mahine badd pett de kiria wali dwai jrur deo.

Posted by Sukhjinder Dhillon
Punjab
20-05-2021 02:19 PM
Dhillon ji isde lai jithe tuhade pashu pani pinde hai uss pani wali cement di tanki nu hafte vich ek varr chune di kali jrur kro jiss nal pashu de sarir vich calcium di kami puri hundi hai ate sarir di vdhia growth hundi hai lekin kali krde sme ehh dian rakho uthe chuune da koi tukda nhi rehna chahida ate kali bilkul saff trike nal honi chahidi hai.

Posted by Amrit Aulakh
Punjab
20-05-2021 02:08 PM
tuci uss nu 7 din di umar ton badd deo ate ehh 10-10ml krke 3 din de skde ho ate brotone liquid 10ml rojana de skde ho.
Posted by germandeep Singh bhangu
Punjab
20-05-2021 01:44 PM
Bhangu ji jhone de beej di 2-3 din vich germination ho jandi hai ate bilkul halka paani lgaunde raho ta jo jameen vich nmi bni rahe... Dhanvad
Posted by Shyam Narayan Singh
Jharkhand
20-05-2021 01:37 PM
नारायण जी कृप्या आप यह बताएं कि बकरियों को क्या समस्या आ रही है ताकि आपको सही जानकारी दी जा सके।
Posted by Gurjinder singh
Punjab
20-05-2021 01:26 PM
ਗੁਰਜਿੰਦਰ ਸਿੰਘ ਜੀ, ਤੁਸੀਂ ਆਪਣੀ ਫ਼ਸਲ ਵਿੱਚ Urea ਤੇ DAP ਰਲਾਕੇ ਪਾ ਸਕਦੇ ਹੋ, ਧੰਨਵਾਦ
Posted by Gurjinder singh
Punjab
20-05-2021 01:25 PM
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦੇ ਰਿਕਾਰਡ ਦੀ ਜਾਣਕਾਰੀ ਸੀਮਨ ਭਰਨ ਵਾਲੇ ਡਾਕਟਰ ਕੋਲ ਹੁੰਦੀ ਹੈ ਓਹਨਾ ਤੋਂ ਪੂਰੀ ਜਾਣਕਾਰੀ ਮਿਲ ਜਾਵੇਗੀ
Posted by Gurjinder singh
Punjab
20-05-2021 01:24 PM
ਗੁਰਜਿੰਦਰ ਜੀ ਇਹਨਾਂ ਦੇ ਸੀਮਨ ਮਿਲਣਾ ਮੁਸ਼ਕਿਲ ਹੈ ਇਹ ਕੁਦਰਤੀ ਗਰਭਦਾਨ ਵਿੱਚ ਵਰਤਦੇ ਜਾਂਦੇ ਹੈ
Posted by Gurjinder singh
Punjab
20-05-2021 01:08 PM
ਹਾਂਜੀ ਗੁਰਜਿੰਦਰ ਜੀ ਤੁਸੀ ਇਹਨਾਂ ਨਾਲ ਕੁਦਰਤੀ ਤਰੀਕੇ ਨਾਲ ਗਰਭ ਦਾਨ ਕਰਵਾ ਸਕਦੇ ਹੋ ਤੁਸੀ ਆਪਣੀ ਗਾਂ ਦੀ ਨਸਲ ਦੇ ਹਿਸਾਬ ਨਾਲ ਕ੍ਰੋਸ ਕਰਵਾ ਸਕਦੇ ਹੋ
Posted by Gurjinder singh
Punjab
20-05-2021 01:06 PM
Gurjinder ji eh Ayrshire nasal da semen ha ji virk shergarh farm da ha isda 30-32 litre tak record hai.

Posted by Vishky Randhawa
Punjab
20-05-2021 01:04 PM
ਰੰਧਾਵਾ ਜੀ ਪਨੀਰੀ ਤੇ zinc 21 %@4-5gm/ਲੀਟਰ ਪਾਣੀ ਅਤੇ ferrous sulphate @ 3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 15 ਦਿਨ ਦੀ ਪਨੀਰੀ ਹੋਣ ਤੇ 3.5kg ਯੂਰੀਆ/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ,ਧੰਨਵਾਦ

Posted by Kuldeep Singh
Punjab
20-05-2021 12:54 PM
Kuldeep ji saro da rate 5200-5500 rupaye tak chal reha hai,dhanwad
Posted by hardeep singh
Punjab
20-05-2021 12:51 PM
ਹਰਦੀਪ ਸਿੰਘ ਜੀ, ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਹੈ, ਤੁਸੀਂ ਆਪਣੀ ਪ੍ਰੋਫਾਈਲ ਵਿੱਚ ਚੈੱਕ ਕਰ ਸਕਦੇ ਹੋ, ਧੰਨਵਾਦ

Posted by pawan nagpal
Punjab
20-05-2021 12:39 PM
ਪਵਨ ਨਾਗਪਾਲ ਜੀ ਝੋਨੇ ਦੀ ਪਨੀਰੀ ਨੂੰ ਲਗਾਤਾਰ ਹਲਕਾ ਪਾਣੀ ਦਿੰਦੇ ਰਹੋ ਤਾਂ ਜੋ ਖੇਤ ਵਿੱਚ ਨਮੀ ਬਣੀ ਰਹੇ, ਧੰਨਵਾਦ

Posted by farhan
Uttar Pradesh
20-05-2021 12:12 PM
Farhan ji june mahien men tmatar ki kheti nahi ki ja sakti. iski kheti november-december aur september-october magine men ki jati hai,dhanywad

Posted by ਇੰਦਰਜੀਤ ਸਿੰਘ
Punjab
20-05-2021 12:12 PM
ਇੰਦਰਜੀਤ ਸਿੰਘ ਜੀ ਅਜੋਲਾ ਦੇ ਬੀਜ ਲਈ ਤੁਸੀਂ ਜ਼ੋਰਾ ਸਿੰਘ ਮਾਨ (9855455561) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ

Posted by farhan
Uttar Pradesh
20-05-2021 12:11 PM
Farhan ji aap kisme jaise Swarn Purna,Swarn Shweta,Swarn Ageti ki bijai kar sakte hai.lauki ki kheti ke liye jameen ko achi trah se tyar karen,mitti ke bhurbure hone tak jutayi ke bad suhaga fere.Beejko 1-2 cm ki gehryi par boye. ek gadde men do beej boye ,ankuran ke bad bimar paudhe ko nikal kar sirf sehatmand paudhe hi rakhe,dhanywad

Posted by Kaushal Dhutade
Maharashtra
20-05-2021 12:08 PM
Kaushal ji tarbuj ki fasal ko sale krne ke liye apko local market me hi buyer dhundna padega, agar es fasal ko jyada time harvest nhi krte to apki fasal khrab ho skti hai.. Dhanyvad
Posted by ਰਾਜਪਾਲ ਸਿੰਘ ਸੰਧੂ
Punjab
20-05-2021 11:58 AM
ਰਾਜਪਾਲ ਸਿੰਘ ਪੀ ਆਰ 114 ਦਾ ਔਸਤਨ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ।ਧੰਨਵਾਦ

Posted by ਬਿਕਰਮਜੀਤ ਸਿੰਘ
Punjab
20-05-2021 11:45 AM
ਬਿਕਰਮਜੀਤ ਸਿੰਘ ਜੀ ਜ਼ਮੀਨ ਵਿੱਚ Sub Soiler ਹਲ ਦੀ ਵਰਤੋਂ ਕਰੋ ਅਤੇ ਹਰੀ ਖਾਦ ਵਾਲਿਆਂ ਫ਼ਸਲਾਂ ਬੀਜਕੇ ਜ਼ਮੀਨ ਵਿੱਚ ਵਾਹ ਸਕਦੇ ਹੋ ਅਤੇ Sulphur @3kg/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
Posted by ਰਾਜਪਾਲ ਸਿੰਘ ਸੰਧੂ
Punjab
20-05-2021 11:41 AM
ਰਾਜਪਾਲ ਸਿੰਘ ਜੀ PR 114 ਕਿਸਮ ਦੀ ਪਨੀਰੀ ਲਗਭਗ 28-30 ਦਿਨ ਵਿੱਚ ਤਿਆਰ ਹੋ ਜਾਂਦੀ ਹੈ, ਧੰਨਵਾਦ
Posted by Sanjay Kumar
Uttar Pradesh
20-05-2021 11:14 AM
Sanjay ji abhi May-June mai FMD ke injection lgne hai baki aap bache ko 6 mahine ki age ke badd lgwa skte hai aur yeh pashuo ko 1 sall mai 2 varr lgaye jatte hai aap baki vaccination se pehle bhi lgwa skte hai aur sme sme per unko bhi lgwa skte hai.
Posted by Sanjay Kumar
Uttar Pradesh
20-05-2021 10:49 AM
Sanjay ji aap bhukar mai melonex plus, termaycin inj. lgaa skte hai aur sardi jukham mai gentamycin inj. aur avil inj. lgwa skte hai aur dast mai aap Biotrim inj. aur vitakind liv liquid de skte hai yeh aap unki growth, age ke hisab se use kr skte hai.

Posted by Jagroop Gill
Punjab
20-05-2021 10:44 AM
ਜਗਰੂਪ ਸਿੰਘ ਜੀ,ਇਸਦੇ ਲਈ ਤੁਸੀਂ fenazaquin 10% EC @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by ਨੀਟੂ ਗਰੇਵਾਲ
Punjab
20-05-2021 10:39 AM
ਨੀਟੂ ਗਰੇਵਾਲ ਜੀ ਜਦੋ ਛਲੀ ਦਾ ਦਾਣਾ ਥੋੜਾ ਰੰਗ ਵਟਾਉਣ ਲੱਗ ਜਾਵੇ ਉਸ ਸਮੇਂ ਮੱਕੀ ਅਚਾਰ ਲਈ ਤਿਆਰ ਹੋ ਜਾਂਦੀ ਹੈ ਅਤੇ ਅਚਾਰ ਪਾਉਣ ਲਈ ਬੈਡ ਚਾਰੇ ਦੀ ਮਾਤਰਾ ਅਨੁਸਾਰ ਹੀ ਬਣਾ ਸਕਦੇ ਹੋ, ਧੰਨਵਾਦ

Posted by Napinder singh
Punjab
20-05-2021 10:13 AM
Napinder ji CRS powder Zydus company da product ha baki isdi packing 1kg vich ja iss ton jyada vich v laa skde ho ate isde price di sahi jankari medical store ton he mill skdi ha kyuki area de hisab nal price vich thoda bhutt fraak hunda ha baki tuci ehh photo bhi de skde ho. baki isda pashu lai vdhia result hai iss nal pashua de sarir di kami duur hundi hai ate jldi nawe dudh hunde ha

Posted by pardeep
Punjab
20-05-2021 10:04 AM
Pardeep ji agar eh keet jad vich hai ta Chlorpyrifos 20.00% EC @2-3ml/ltr water ate agar eh keet upar to hamla karda hai ta usde lai tusi Imidacloprid 17.8% SL @ 1ml/ltr paani de hisab nal spray kar skde ho... Dhanvad
Posted by Devendra Kushwaha
Uttar Pradesh
20-05-2021 10:03 AM
देवेंदर जी धान की नर्सरी बीजते वख्त 26kg यूरिया/एकड़, 60kg SSP /एकड़ दाल सकते है और 15 दिन बाद एक बार दोबारा यूरिया की डोज़ दे अगर नर्सरी में जिंक ता लोहे की कमी आती है तो आप 1% के हिसाब से छिड़काव कर सकते हैं, धन्यवाद
Posted by Devendra Kushwaha
Uttar Pradesh
20-05-2021 09:52 AM
देवेंद्र जी, आप दो तरीकों से नर्सरी त्यार कर सकते हैं जैसे वैट बैड नर्सरी और सूखे बैड वाली नर्सरी,
वैट बैड नर्सरी - यह तकनीक उन क्षेत्रों में अपनाई जाती है जहां पर पानी ज्यादा मात्रा में पाया जाता है। नर्सरी का 1/10 हिस्सा दूसरे खेत में लगाया जाता है। इसकी बिजाई छींटे द्वारा की जाती है। यहां पर खेत की जोताई और खà.... (Read More)
देवेंद्र जी, आप दो तरीकों से नर्सरी त्यार कर सकते हैं जैसे वैट बैड नर्सरी और सूखे बैड वाली नर्सरी,
वैट बैड नर्सरी - यह तकनीक उन क्षेत्रों में अपनाई जाती है जहां पर पानी ज्यादा मात्रा में पाया जाता है। नर्सरी का 1/10 हिस्सा दूसरे खेत में लगाया जाता है। इसकी बिजाई छींटे द्वारा की जाती है। यहां पर खेत की जोताई और खेत को समतल किया जाता है। बैडों पर कईं दिन तक नमी बनाए रखनी चाहिए। पानी से खेत को ज्यादा ना भरें। जब नर्सरी 2 सैं.मी. से वृद्धि कर जाए तब पानी को खेत में लगाते रहना चाहिए। बिजाई के 15 दिन बाद 26 किलो यूरिया डालना चाहिए। जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए।
सूखे बैड वाली नर्सरी - यह तकनीक शुष्क क्षेत्रों में अपनाई जाती है। जो बैड बनाया जाता है वो बिजाई वाले खेत का 1/10 हिस्से में बीज बोया जाता है। बैड का आकार सीमित होना चाहिए और उसकी ऊंचाई 6-10 से.मी होनी चाहिए। धान का आधा जला हुआ छिलका बैड पर बिखेर देना चाहिए। इससे जड़ें मजबूत होती हैं। सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों। तत्वों की पूर्ति के लिए खाद डालना जरूरी है।धन्यवाद
Posted by ਸੁਖਚੈਨ ਸਿੰਘ ਭੁੱਲਰ
Punjab
20-05-2021 09:12 AM
ਸੁਖਚੈਨ ਸਿੰਘ ਭੁੱਲਰ ਜੀ ਮੋਥੇ ਲਈ ਤੁਸੀਂ ਝੋਨਾ
ਲਾਉਣ ਤੋਂ 1-2 ਦਿਨਾਂ ਵਿੱਚ Pyrazosulfuron Ethyl 10% WP @80gm /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ

Posted by ਹਰਦੀਪ ਸਿੰਘ ਟਿਵਾਣਾ
Punjab
20-05-2021 09:05 AM
Tuci iss nu Avil Injection 10ml ate Injection Enro 15ml lgwao.
Posted by Lala Desai
Gujarat
20-05-2021 08:13 AM
Desai ji yadi uske dudh ke sath sath blood atta hai tab usko aap Amoxirum forte 4gm lgwayen aur Zackshot inj 20ml lgwayen aur Ascrobic acid inj. 20ml lgwayen. yeh aap 2-3 din lgwaa skte hai.

Posted by malkit singh
Punjab
20-05-2021 08:13 AM
ਮਲਕੀਤ ਸਿੰਘ ਜੀ ਮਿਰਚ ਤੇ ਰਸ ਚੂਸਕ ਕੀਟ ਦਾ ਹਮਲਾ ਹੈ,ਇਸਦੇ ਕੰਟਰੋਲ ਲਈ ਤੁਸੀਂ Fipronil 5 % SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

Posted by Lovepreet Singh
Punjab
20-05-2021 08:12 AM
ਲਵਪ੍ਰੀਤ ਜੀ ਤੁਸੀ ਛੋਟਾ ਕਤੂਰਾ ਲੈਣ ਲਈ ਸੰਦੀਪ ਸਿੰਘ 9056415911 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ

Posted by som sharma
Haryana
20-05-2021 07:26 AM
शर्मा जी इस बीज का पूरा नाम बतायें और इसकी जानकारी आपको कहाँ से मिली सारा विस्तार में बतायें ता जो आपको सारी जानकारी मिल सके, धन्यवाद

Posted by ਅਰਵਿੰਦਰ ਸਿੰਘ
Punjab
20-05-2021 07:16 AM
ਅਰਵਿੰਦਰ ਸਿੰਘ ਜੀ, ਤੁਸੀਂ ਲਾਲ ਭਿੰਡੀ ਲਗਾ ਸਕਦੇ ਹੋ ਪਰ ਉਸਦਾ ਬੀਜ ਤੁਹਾਨੂੰ ਪੰਜਾਬ ਵਿੱਚੋ ਮਿਲਣਾ ਮੁਸ਼ਕਿਲ ਹੈ.. ਬੀਜ ਲੈਣ ਲਈ ਤੁਸੀਂ ਸੂਰਜ (9963827034,UP) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by Jagtar Singh Chahal
Punjab
20-05-2021 06:58 AM
ਜਗਤਾਰ ਸਿੰਘ ਜੀ, ਤੁਸੀਂ ਚੁੰਬੜ ਦੀ ਬਿਜਾਈ ਕਰ ਸਕਦੇ ਹੋ ਪਰ ਗੋਡੀ ਜਾਂ ਸੀਲਰ ਮਾਰਨ ਸਮੇਂ ਤੁਹਾਨੂੰ ਦਿਕਤ ਹੋ ਸਕਦੀ ਹੈ, ਧੰਨਵਾਦ

Posted by Jagtar singh
Punjab
20-05-2021 06:55 AM
ਜਗਤਾਰ ਸਿੰਘ ਜੀ ਮਿੱਟੀ ਟੈਸਟ ਕਰਵਾਓ ਉਸਦੇ ਅਧਾਰ ਤੇ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਝੋਨਾ ਲਾਉਣ ਤੋਂ ਪਹਿਲਾਂ ਪ੍ਰਤੀ ਏਕੜ 6 ਟਨ ਰੂੜੀ ਦੀ ਖਾਦ ਜਾਂ 6 ਟਨ ਪ੍ਰੈਸਮੱਡ ਜਾਂ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਸੁੱਕੀ ਗੋਬਰ ਗੈਸ ਪਲਾਂਟ ਵਿੱਚੋਂ ਨਿਕਲੀ ਹੋਈ ਸਲੱਰੀ ਜਾਂ 2.0 ਟਨ ਝੋਨੇ ਦੀ ਪਰਾਲੀ ਤੋਂ ਬਣੀ ਪਰਾਲੀਚਾਰ ਪਾਉ।ਧੰਨਵਾਦ

Posted by arshdeep singh
Punjab
20-05-2021 06:41 AM
ਅਰਸ਼ਦੀਪ ਸਿੰਘ ਜੀ ਗੋਡੀ ਕਰਕੇ 10-15 ਕਿਲੋ ਗਲੀ ਰੂੜੀ, 400gm ਯੂਰੀਆ ਅਤੇ 250gm MOP ਦੋ ਹਿੱਸਿਆਂ ਵਿੱਚ ਪਾ ਸਕਦੇ ਹੋ, ਧੰਨਵਾਦ

Posted by amol ramteke
Maharashtra
20-05-2021 06:39 AM
अमोल जी बकरी और बकरों की अच्छी ग्रोथ के लिए सूखे और हरे चारे दोनों की ज़रूरत होती है जिससे ग्रोथ सही होती है और जानवर जल्दी तैयार हो जाता है।

Posted by Harpreet singh
Punjab
20-05-2021 06:35 AM
ਹਰਪ੍ਰੀਤ ਸਿੰਘ ਜੀ ਯੰਤਰ ਲਈ ਯੂਰੀਆ ਦੀ ਜਰੂਰਤ ਨਹੀਂ ਹੁੰਦੀ, ਇਸਦੀ ਗਰੋਥ ਥੋੜੇ ਠੰਡੇ ਦਿਨਾਂ ਵਿਚ ਬਹੁਤ ਹੋ ਜਾਂਦੀ ਹੈ, ਇਸਦੀ ਬਿਜਾਈ ਯੂਰੀਆ ਦੀ ਵਰਤੋਂ ਘਟਾਉਣ ਲਈ ਕਰਦੇ ਹਨ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















