
Posted by devendra bihone
Madhya Pradesh
21-05-2021 02:08 PM
Devender ji nursery ki bijai ke vakht sulphur ki jarurat nhi hoti agar nursery bdi hone par sulphur ki kmi aati hai to 3kg sulphur/acre ke hisab se estemal kar skte hain.. Dhanyvad
Posted by kulwant brar
Punjab
21-05-2021 01:21 PM
ਕੁਲਵੰਤ ਸਿੰਘ ਜੀ ਮੱਕੀ ਵਿੱਚ ਸੁੰਡੀ ਦੀ ਰੋਕਥਾਮ ਲਈ Spinetoram 11.70% SC @100ml/ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Posted by Gurpartap singh
Punjab
21-05-2021 01:14 PM
gurpartap ji eh shore vali jameen de layi varti jandi hai isto bad fasl di bijai kar sakde ho.jekar mitti shore vali nahi ta tuhanu isdi varto krn di lod nahi hai,dhanwad
Posted by kawrjeet singh
Punjab
21-05-2021 01:08 PM
ਸਿੰਘ ਜੀ ਮਿਰਚ ਦੇ ਪੱਤੇ ਇਕੱਠੇ ਹੋਣ ਦਾ ਕਾਰਨ ਰਸ ਚੂਸਕ ਕੀਟ ਦਾ ਹਮਲਾ ਹੁੰਦਾ ਹੈ, ਇਸਦੇ ਕੰਟਰੋਲ ਲਈ Fipronil 5% SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

Posted by prirpal Gill
Punjab
21-05-2021 01:02 PM
Pritpal ji tuc isnu ik ta halki sinchai karo dooja isde uper imidacloprid@1ml nu prati litre pani de hisab nal spray karo,dhanwad

Posted by Vijay
Haryana
21-05-2021 12:54 PM
Vijay ji, vermicompost lene ke liye aap Prehlad (9914401444) se sampark kar skte hain... Dhanyvad

Posted by inderjit singh
Punjab
21-05-2021 12:53 PM
choohea di roktham de layi tuc choga bna ke khet se aase paase rakho.choga bnaun de layi zinc phosphide di varto karo. ik kilo bajra,kanak,jwar da dalia ja ehna da mishran lai ke is vich 20 gram tel je ho sake ja moongfali da tel ate 25 gram zinc sulphide pa ke changi tra milao. is tra tyar kite jehrele chode nu kagj nu pudiyan bna ke khet vich khudan valiyan jgah te rakho.dhanwad
Posted by Krishna Yadav
Madhya Pradesh
21-05-2021 12:35 PM
Krishna Yadav ji, apki moong ki fasal par keet ka hamla hai esliye patte ese ho rahe hain, iski roktham ke liye Thiamethoxam 25 WG @40gm/acre ke hisab se spray kar skte hain... Dhanvad

Posted by shubhash chhillar
Uttar Pradesh
21-05-2021 12:34 PM
सुभाष जी आप कृपया बताये कि आपने इसमें पहले क्या क्या खाद डाली है ताकि आपको उसके हिसाब से जानकारी दी जा सके। धन्यवाद
Posted by Gurpreet Singh
Punjab
21-05-2021 12:34 PM
Gurpreet ji tuc NPK 130045@1 kilo nu prati acre de hisab nal spray karo,dhanwad

Posted by Angrej Singh
Punjab
21-05-2021 12:27 PM
ਅੰਗਰੇਜ ਜੀ ਤੁਸੀ ਕਿਸਮ ਜਿਵੇ Agrifound Dark Red ਦੀ ਬਿਜਾਈ ਕਰ ਸਕਦੇ ਹੋ ਇਸਦੀ ਨਰਸਰੀ ਲੈਣ ਲਈ Gurinder Singh / Rinku 9876450055 ਨਾਲ ਸੰਪਰਕ ਕਰ ਸਕਦੇ ਹੋ। ਤੁਸੀ ਦੇਸੀ ਬੀਜ ਦੀ ਵਰਤੋਂ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਹੈ ਤਾ ਪਰ ਇਸਦੀ ਸਿਧਿ ਬਿਜਾਈ ਨਹੀਂ ਕੀਤੀ ਜਾ ਸਕਦੀ। ਧੰਨਵਾਦ

Posted by Veerpal Singh
Punjab
21-05-2021 12:18 PM
Veerpal ji kirpa karke daso ke tuc isnu khaad kehdi kehdi payi hai ate ho sake ta kirpa karke isdi photo bhejo ta jo tuhanu sahi jankari diti ja sake.dhanwad
Posted by Gurjinder singh
Punjab
21-05-2021 12:16 PM
ਗੁਰਜਿੰਦਰ ਸਿੰਘ ਜੀ, ਤੁਸੀਂ Guru Angad Dev Veterinary And Animal Sciences University ਵਿੱਚ ਸੰਪਰਕ ਇਸ ਨੰਬਰ +91-161-241-4060 ਤੇ ਕਰ ਸਕਦੇ ਹੋ, ਧੰਨਵਾਦ

Posted by Amit kumar
Haryana
21-05-2021 11:47 AM
Amit Kumar ji kharif ke mausam me bijai ke liye 25 june-10 july ka smya upyukt hai, bijai ke liye 20-24kg beej/acre estemal kar skte hain, isme Sorghum shoot fly, Stem borer, Sorghum Midge jaise keet ki problem aati hai aur iski pehli ktai beejne ke 60 din baad kar skte hain, Dhanyvad
Posted by Gurlal sandhu
Punjab
21-05-2021 11:39 AM
ਗੁਰਲਾਲ ਸੰਧੂ ਜੀ, ਅਗਰ ਪਨੀਰੀ ਦੇ ਨਵੇਂ ਪੱਤੇ ਹਲਕੇ ਸਫੇਦ-ਪੀਲੇ ਪੈਂਦੇ ਹਨ ਤਾਂ ਲੋਹੇ ਦੀ ਘਾਟ ਹੁੰਦੀ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ ਤੁਸੀਂ ferrous sulphate @3gm /ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Niranjan Kumar
Bihar
21-05-2021 11:27 AM
Niranjan kumar ji aap kis fasal ko lgana chahte hain, Kirpya sankhep me swal kre taaki apko sahi jankari mil ske, Dhanyvad
Posted by Niranjan Kumar
Bihar
21-05-2021 11:23 AM
Niranjan Kumar ji sbse pehle jameen ki mitti test krvaye ki jameen me organic carbon kitni matra me hai agar organic carbon 4 se jyada hua to aap organic kheti shuru kar skte hain aur fasal ke avshesh ko jlaye nhi uski khet me hi jutai kre taaki organic carbon jameen me maintain rahe.. fasal lgane ke baad agar koi problem aati hai to aap isi trah message kr skte hain, Dhanyvad
Posted by Avtar sandhu
Punjab
21-05-2021 10:54 AM
ਅਵਤਾਰ ਜੀ ਅਗਰ ਤੁਸੀਂ ਪਹਿਲਾਂ Pendimethalin ਦੀ ਸਪਰੇਅ ਕਰ ਚੁਕੇ ਹੋ ਤਾਂ ਦੁਬਾਰਾ ਕਰਨ ਦੀ ਜਰੂਰਤ ਨਹੀਂ ਕਿਓਂਕਿ ਦਵਾਈ ਜ਼ਮੀਨ ਵਿੱਚ ਹੀ ਕੀਤੀ ਸੀ ਅਗਰ ਪੱਤਿਆਂ ਤੇ ਕਰਦੇ ਹਾਂ ਤਾਂ ਦੁਬਾਰਾ ਕਰਨ ਦੀ ਜਰੂਰਤ ਹੁੰਦੀ ਹੈ, ਧੰਨਵਾਦ

Posted by puneet singh
Punjab
21-05-2021 10:51 AM
Puneet ji moongi di fasal vich kanak nu control krn lai tuhanu goddi hi krni pavegi... agar tusi koi spray krde ho ta tuhadi fasal da nuksaan ho skda hai.. Dhanvad

Posted by nihalsingh
Haryana
21-05-2021 10:47 AM
Nihal Singh moong ke ptte me shed hone ka karn sundi ka attack ho skta hai, uske liye aap Emamectin benzoate 05.00% SG @60-70gm/acre ke hisab se spray kar skte hain, Dhanyvad

Posted by jagsir singh
Punjab
21-05-2021 10:37 AM
ਜਗਸੀਰ ਜੀ ਪਨੀਰੀ ਪੀਲੀ ਹੋਣ ਦਾ ਕਾਰਨ ਲੋਹੇ ਦੀ ਘਾਟ ਹੋ ਸਕਦੀ ਹੈ, ਪਨੀਰੀ ਤੇ zinc21 % @4-5gm/ਲੀਟਰ ਪਾਣੀ ਅਤੇ ferrous sulphate @ 3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 15 ਦਿਨ ਦੀ ਪਨੀਰੀ ਹੋਣ ਤੇ 3.5kg ਯੂਰੀਆ/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ,ਧੰਨਵਾਦ

Posted by Rajesh Kurmi
Uttar Pradesh
21-05-2021 10:12 AM
राजेश कुर्मी जी, बिजाई के वख्त आप 3.5kg यूरिया, 7.5kg SSP और 5kg जिंक 21%/ कनाल की डाल सकते हैं, धन्यवाद

Posted by harmaljeet singh
Punjab
21-05-2021 10:06 AM
ਇਸ ਫੋਟੋ ਦੇ ਹਿਸਾਬ ਨਾਲ ਇਹ ਸਾਫ ਤਾਰਾ ਕਰਦੀ ਹੈ ਬਾਕੀ ਤੁਸੀ ਇਹ ਦੇਖੋ ਜੇਕਰ ਇਹ ਸਾਫ ਤਾਰਾ ਕਰ ਰਹੀ ਹੈ ਤਾਂ ਤੁਸੀ ਇਸ ਨੂੰ ਟੀਕਾ ਭਰਵਾਂ ਸਕਦੇ ਹੋ ਅਤੇ ਟੀਕਾ ਭਰਵਾਂ ਕੇ gestaprogen ਪਾਊਡਰ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

Posted by harmaljeet singh
Punjab
21-05-2021 09:59 AM
ਜੇਕਰ ਇਹ ਸਾਫ ਤਾਰਾ ਕਰ ਰਹੀ ਹੈ ਤਾਂ ਤੁਸੀ ਇਸ ਨੂੰ ਟੀਕਾ ਭਰਵਾਂ ਸਕਦੇ ਹੋ ਅਤੇ ਟੀਕਾ ਭਰਵਾਂ ਕੇ gestaprogen ਪਾਊਡਰ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

Posted by Bhupinder Singh Virk
Punjab
21-05-2021 09:42 AM
ਭੁਪਿੰਦਰ ਸਿੰਘ ਜੀ ਝੋਨੇ ਦੀ ਪਨੀਰੀ ਵਿੱਚ ਪੋਟਾਸ਼ ਪਾਉਣ ਦੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਅਗਰ ਤੁਸੀਂ ਦੂਸਰਿਆਂ ਖਾਦਾਂ ਜਿਵੇ ਯੂਰੀਆ, SSP , ਜ਼ਿੰਕ ਅਤੇ ਲੋਹੇ ਦੀ ਸਹੀ ਸਮੇਂ ਤੇ ਵਰਤੋਂ ਕਰਦੇ ਹੋ ਤਾਂ ਪਨੀਰੀ ਤੰਦਰੁਸਤ ਅਤੇ ਸਮੇਂ ਸਿਰ ਤਿਆਰ ਹੋਵੇਗੀ, ਧੰਨਵਾਦ

Posted by Ashish kunkal
Jharkhand
21-05-2021 09:34 AM
Ashish kunal, you can grow varieties like- Birsa Vikash Sugandha-1, Birsa Vikash Dhan-203, 27P31, NK 16520, 27P36,
27P37, 27P31 .. Thank you

Posted by ਗੁਰਦਾਸ ਮਾਨ
Punjab
21-05-2021 09:23 AM
ਗੁਰਦਾਸ ਜੀ ਜੇਕਰ ਉਹ 5 ਮਹੀਨੇ ਦੀ ਗੱਭਣ ਹੈ ਤਾਂ ਉਹ ਹੋਲੀ ਹੋਲੀ ਕਰਕੇ ਦੁੱਧ ਘੱਟਣ ਲੱਗ ਜਾਵੇਗੀ ਬਾਕੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਜੇਕਰ ਉਹ ਗਰਮੀ ਮੰਨਦੀ ਹੈ ਤਾਂ ਗਰਮੀ ਤੋਂ ਬਚਾ ਕੇ ਰੱਖੋ ਅਤੇ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ ਅਤੇ Anabolite liquid 100ml ਰੋਜਾਨਾ ਅਤੇ lacup powder 100gm ਰੋਜਾਨਾ ਦੇ ਸਕਦੇ ਹੋ

Posted by rajuram bijarniya
Rajasthan
21-05-2021 08:48 AM
Rajuram ji mitti ki janch ke adhar par khad ko daale, mungfali ki poori fasal ke liye lagbhag 18kg urea/acre, SSP @50-100kg aur MOP @13-26kg/ acre dal skte hain, sinchai vaale area me lagbgag 100kg zypsum/acre ke hisab se daal skte hain, Dhanyvad

Posted by jatinder singh
Punjab
21-05-2021 08:44 AM
ਜਤਿੰਦਰ ਸਿੰਘ ਜੀ ਕਣਕ ਅਤੇ ਝੋਨੇ ਵਿੱਚ ਅਗਰ ਤੁਹਾਨੂੰ ਕੋਈ ਵੀ ਦਿਕਤ ਆਉਂਦੀ ਹੈ ਤਾਂ ਤੁਸੀਂ ਇਸਤਰਾਂ ਹੀ ਸਾਨੂੰ ਸਵਾਲ ਕਰ ਸਕਦੇ ਹੋ ਅਗਰ ਤੁਹਾਨੂੰ ਪ੍ਰੈਕਟੀਕਲ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਆਪਣੇ ਨੇੜਲੇ Krishi Vigyan Kender ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by ishwar kumar
Haryana
21-05-2021 08:31 AM
Ishwar kumar ji apki es jankari ke liye dhanyvad.. agar koi fasal sambandhi jankari lena chahte hai to isi trah hme messege kar skte hain, Dhanyvad

Posted by gurpreet
Punjab
21-05-2021 08:26 AM
ਗੁਰਪ੍ਰੀਤ ਸਿੰਘ ਨਦੀਨ ਦਾ ਬੀਜ ਜ਼ਮੀਨ ਵਿੱਚ ਢੰਗੂਰ ਮਾਰ ਚੁੱਕਾ ਹੈ ਇਸ ਸਮੇਂ Pretilachlor ਦੀ ਸਪਰੇਅ ਕੀਤੀ ਦਾ ਕੋਈ ਫਾਇਦਾ ਨਹੀਂ ਹੋਣਾ, ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਉਸ ਵਖ਼ਤ ਨਦੀਨ ਦੀ ਕਿਸਮ ਦੇ ਅਧਾਰ ਤੇ ਦਵਾਈ ਵਰਤ ਸਕਦੇ ਹੋ, ਧੰਨਵਾਦ
Posted by Gurpreet Singh kaler
Punjab
21-05-2021 07:39 AM
ਗੁਰਪ੍ਰੀਤ ਜੀ ਆਪਣੀ ਖੇਤੀ ਟੀਮ ਦੀ ਤੁਹਾਡੇ ਨਾਲ ਗੱਲ ਕਾਰਨ ਤੇ ਪਤਾ ਚਲਿਆ ਹੈ ਕਿ ਪਨੀਰੀ ਨੂੰ ਲੋਹੇ ਦੀ ਘਾਟ ਹੈ, ਪਨੀਰੀ ਤੇ ferrous sulphate @ 3gm/ਲੀਟਰ ਅਤੇ zinc21 % @4-5gm/ਲੀਟਰ ਪਾਣੀ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਇਸ ਨਾਲ ਫ਼ਸਲ ਦੀ ਗਰੋਥ ਵੀ ਚੰਡੀ ਹੋਵੇਗੀ, ਧੰਨਵਾਦ
Posted by Gurpreet Singh kaler
Punjab
21-05-2021 07:37 AM
ਗੁਰਪ੍ਰੀਤ ਜੀ ਆਪਣੀ ਖੇਤੀ ਟੀਮ ਦੀ ਤੁਹਾਡੇ ਨਾਲ ਗੱਲ ਕਾਰਨ ਤੇ ਪਤਾ ਚਲਿਆ ਹੈ ਕਿ ਪਨੀਰੀ ਨੂੰ ਲੋਹੇ ਦੀ ਘਾਟ ਹੈ, ਪਨੀਰੀ ਤੇ ferrous sulphate @ 3gm/ਲੀਟਰ ਅਤੇ zinc21 % @4-5gm/ਲੀਟਰ ਪਾਣੀ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਇਸ ਨਾਲ ਫ਼ਸਲ ਦੀ ਗਰੋਥ ਵੀ ਚੰਡੀ ਹੋਵੇਗੀ, ਧੰਨਵਾਦ

Posted by arshdeep singh
Punjab
21-05-2021 07:33 AM
ਅਰਸ਼ਦੀਪ ਸਿੰਘ ਜੀ ਇਸ ਦਵਾਈ ਦੀ ਤੁਸੀਂ ਸਪਰੇਅ ਕਰ ਸਕਦੇ ਹੋ ਅਤੇ 100ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
Posted by INDRAJEET KUMAR
Bihar
21-05-2021 07:11 AM
इंदरजीत कुमार जी, आप धन की इन किस्मों में से कोई एक लगा सकते हैं - SABOUR SURBHIT, SABOUR ARDHAJAL, SABOUR DEEP, SABOUR SHREE, Sabour Harshit Dhan ..... धन्यवाद

Posted by Sukhjinder Dhillon
Punjab
21-05-2021 06:41 AM
Sukhjinder ji tuci ehna dona vicho koi bhi de skde ho ehna da eko kam hunda hai ehna nal pashu di kamjori duur rehndi hai ate sarir di vdhia growth hundi hai tuci ehna vicho koi bhi ek de skde ho.

Posted by Sukhjinder Dhillon
Punjab
21-05-2021 06:40 AM
Sukhjinder ji jekar tuci Puberaid powder de rehe ho tuci enerboost powder naa deo ehna dona nal pashu di kamjori durr hundi ha ate vdhia growth hundi hai baki tuci livertonic de skde ho jiss nal hajma sahi rehnda hai ate pashu jo khanda ha ohh bhi asani nal hajam ho jnda hai.
Posted by Gurjit Singh Gill
Punjab
21-05-2021 04:23 AM
ਇਹ ਨਸਲ ਭੂਰੇ ਰੰਗ ਦੇ ਆਂਡੇ ਦਿੰਦੀ ਹੈ, ਰ੍ਹੋਡ ਆਈਲੈਂਡ ਦੇ ਮੀਟ ਦਾ ਰੰਗ ਗੂੜੇ ਲਾਲ ਤੋਂ ਭੂਰੇ-ਲਾਲ ਰੰਗ ਦਾ ਹੁੰਦਾ ਹੈ। ਇਸ ਨਸਲ ਦੇ ਮੁਰਗੇ ਦਾ ਭਾਰ 3.85 ਕਿਲੋ ਅਤੇ ਮੁਰਗੀ ਦਾ ਭਾਰ 2.95 ਕਿਲੋ ਹੁੰਦਾ ਹੈ। ਇਹ ਨਸਲ 250-255 ਆਂਡੇ ਪ੍ਰਤੀ ਸਾਲ ਦਿੰਦੀ ਹੈ ਅਤੇ ਇੱਕ ਆਂਡੇ ਦਾ ਔਸਤਨ ਭਾਰ 53-55 ਗ੍ਰਾਮ ਹੁੰਦਾ ਹੈ। ਜ਼ਿਆਦਾ ਕੀਮਤ ਤੇ ਵਿਕਣ ਅਤੇ ਰੰਗ-ਬਿਰੰਗੀ ਨਸਲ ਹੋਣ ਕਾਰਨ ਇਹ ਛੋਟੇ ਅਤੇ ਗ੍ਰਾਮੀਣ ਕਿਸਾà¨.... (Read More)
ਇਹ ਨਸਲ ਭੂਰੇ ਰੰਗ ਦੇ ਆਂਡੇ ਦਿੰਦੀ ਹੈ, ਰ੍ਹੋਡ ਆਈਲੈਂਡ ਦੇ ਮੀਟ ਦਾ ਰੰਗ ਗੂੜੇ ਲਾਲ ਤੋਂ ਭੂਰੇ-ਲਾਲ ਰੰਗ ਦਾ ਹੁੰਦਾ ਹੈ। ਇਸ ਨਸਲ ਦੇ ਮੁਰਗੇ ਦਾ ਭਾਰ 3.85 ਕਿਲੋ ਅਤੇ ਮੁਰਗੀ ਦਾ ਭਾਰ 2.95 ਕਿਲੋ ਹੁੰਦਾ ਹੈ। ਇਹ ਨਸਲ 250-255 ਆਂਡੇ ਪ੍ਰਤੀ ਸਾਲ ਦਿੰਦੀ ਹੈ ਅਤੇ ਇੱਕ ਆਂਡੇ ਦਾ ਔਸਤਨ ਭਾਰ 53-55 ਗ੍ਰਾਮ ਹੁੰਦਾ ਹੈ। ਜ਼ਿਆਦਾ ਕੀਮਤ ਤੇ ਵਿਕਣ ਅਤੇ ਰੰਗ-ਬਿਰੰਗੀ ਨਸਲ ਹੋਣ ਕਾਰਨ ਇਹ ਛੋਟੇ ਅਤੇ ਗ੍ਰਾਮੀਣ ਕਿਸਾਨਾਂ ਵਿੱਚ ਬਹੁਤ ਪ੍ਰਸਿੱਧ ਹੈ।

Posted by Mehta
Rajasthan
20-05-2021 11:25 PM
नवनीत जी कृप्या आप उसे नज़दीकी डॉक्टर से जांच करवाएं जिससे उसकी सही जांच करके अच्छा इलाज हो सके।
Posted by Rajesh Ragor
Madhya Pradesh
20-05-2021 11:22 PM
राजेश जी पौधे में कॉपर की कमी के कारण इस तरह हो रहा है, इसके लिए आप copper oxychloride @3gm/लीटर पानी के हिसाब से स्प्रे कर सकते हैं और सूखी हुई डालियों को काट के नष्ट कर दीजिये, धन्यवाद
Posted by ਹਰਮੀਤ ਸਿੰਘ
Punjab
20-05-2021 11:17 PM
For more information u can call to 01765220400, 7837900049
Posted by ishwar kumar
Haryana
20-05-2021 10:58 PM
ईश्वर जी किसानो के साथ जानकारी सांझी करने के लिए आपका बहुत बहुत धन्यवाद
Posted by Gurpal Singh
Punjab
20-05-2021 10:55 PM
ਗੁਰਪਾਲ ਜੀ ਇਸਦੀ ਬਿਜਾਈ ਜੁਲਾਈ ਤੋਂ ਅਕਤੂਬਰ ਮਹੀਨੇ ਵਿਚ ਕੀਤੀ ਜਾਂਦੀ ਹੈ। ਪ੍ਰਤੀ ਏਕੜ ਇਸਦਾ ਬੀਜ ਲਗਭਗ 240 ਗ੍ਰਾਮ ਪੈਂਦਾ ਹੈ। ਇਸਦੇ ਲਈ ਤੁਸੀ 45cm x 45cm ਦੇ ਟੋਏ ਪੁੱਟੋ ਜਿਹਨਾਂ ਵਿਚ ਫ਼ਾਸਲਾ 2-2.5 ਮੀਟਰ ਤਕ ਦਾ ਹੋਏ। ਇਹਨਾਂ ਟੋਇਆਂ ਵਿਚ 15 ਕਿਲੋ ਰੂੜੀ ਦੀ ਖਾਦ ਪਾਓ। ਬਿਜਾਈ ਤੋਂ 3 ਦਿਨ ਬਾਅਦ ਸਿੰਚਾਈ ਕਰੋ ਅਤੇ ਫੇਰ 10-12 ਦਿਨ ਦੇ ਅੰਤਰ ਤੇ ਸਿੰਚਾਈ ਕਰਦੇ ਰਹੋ। ਇਸਦੇ ਲਈ ਕਿਸਮ PKM 1 ਜਾ PKM 2 ਦੀ ਬਿਜà.... (Read More)
ਗੁਰਪਾਲ ਜੀ ਇਸਦੀ ਬਿਜਾਈ ਜੁਲਾਈ ਤੋਂ ਅਕਤੂਬਰ ਮਹੀਨੇ ਵਿਚ ਕੀਤੀ ਜਾਂਦੀ ਹੈ। ਪ੍ਰਤੀ ਏਕੜ ਇਸਦਾ ਬੀਜ ਲਗਭਗ 240 ਗ੍ਰਾਮ ਪੈਂਦਾ ਹੈ। ਇਸਦੇ ਲਈ ਤੁਸੀ 45cm x 45cm ਦੇ ਟੋਏ ਪੁੱਟੋ ਜਿਹਨਾਂ ਵਿਚ ਫ਼ਾਸਲਾ 2-2.5 ਮੀਟਰ ਤਕ ਦਾ ਹੋਏ। ਇਹਨਾਂ ਟੋਇਆਂ ਵਿਚ 15 ਕਿਲੋ ਰੂੜੀ ਦੀ ਖਾਦ ਪਾਓ। ਬਿਜਾਈ ਤੋਂ 3 ਦਿਨ ਬਾਅਦ ਸਿੰਚਾਈ ਕਰੋ ਅਤੇ ਫੇਰ 10-12 ਦਿਨ ਦੇ ਅੰਤਰ ਤੇ ਸਿੰਚਾਈ ਕਰਦੇ ਰਹੋ। ਇਸਦੇ ਲਈ ਕਿਸਮ PKM 1 ਜਾ PKM 2 ਦੀ ਬਿਜਾਈ ਕਰੋ। ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















.jpg)