Posted by ਸੁਖिਜੰਦਰ िਸੰਘ
Punjab
21-05-2021 09:24 PM
Sukhjinder ji tuci toka kutran wali machine lenn lai Dhir Toka Machine Works, Address: Grand Trunk Rd, Basti Jodhewal Chowk, Opposite Grewal Health Club, New Kuldeep Nagar, Jodhewal, Ludhiana, Punjab 141008, Phone: 098142 03339 nal sampark kr skde ho.
Posted by avneesh tyagi
Uttar Pradesh
21-05-2021 09:15 PM
Avneesh ji aap iske uper Magic Green (Complete Micro Nutrient Fertilizers Liquid) @2-3 ml prati litre
pani ke hisab se spray karen,dhanywad

Posted by Ravinder
Punjab
21-05-2021 08:31 PM
ਰਵਿੰਦਰ ਜੀ ਵਰਮੀਕੰਪੋਸਟ ਬੂਟਿਆਂ ਲਈ ਬਹੁਤ ਲਾਹੇਵੰਦ ਹੈ ਤੁਸੀ ਬਿਜਾਈ ਤੋਂ ਪਹਿਲਾਂ ਟੋਏ ਵਿਚ ਵਰਮੀਕੰਪੋਸਟ ਪਾ ਸਕਦੇ ਹੋ। ਧੰਨਵਾਦ
Posted by Mandeep Singh
Punjab
21-05-2021 08:19 PM
Mandeep ji ohh gaban rukk bhi skdi hai tuci uss nu pregstay gold powder 30gm rojana dena suru kro baki pashu blood uddo krda hai jddo usdi heat khatam hundi hai iss vich jyada smasia wali gal nhi ha.

Posted by ਅਰਸ਼ਦੀਪ ਸਿੰਘ
Punjab
21-05-2021 08:07 PM
ਅਰਸ਼ਦੀਪ ਜੀ ਤੁਸੀ 11 ਮਹੀਨੇ ਦੀ ਕੱਟੀ ਨੂੰ ਰੋਜਾਨਾ 30 ਗ੍ਰਾਮ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਅਤੇ ਸੂਣ ਵਾਲੀ ਮੱਝ ਨੂੰ ਸੂਣ ਤੋਂ 10 ਦਿਨ ਬਾਦ 30 ਗ੍ਰਾਮ ਦੇਣਾ ਸ਼ੁਰੂ ਕਰੋ ਅਤੇ ਹੋਲੀ ਹੋਲੀ ਦੁੱਧ ਦੇ ਹਿਸਾਬ ਨਾਲ ਵਧਾ ਕੇ 50 ਤੋਂ 100 ਗ੍ਰਾਮ ਰੋਜਾਨਾ ਵੀ ਦੇ ਸਕਦੇ ਹੋ ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by sukhvinder Singh
Punjab
21-05-2021 08:03 PM
Sukhvinder ji jekar sidhi bijai karni hai ta PR126 kisam di bijai kar sakde ho vaise ehan kisman de jhaad vich bhut fark nahi hai 126 30 quintal da jhaad dindi hai ate 128 30.5 quintal . ehna di bijai hun kar sakde ho,dhanwad
Posted by om kumar
Punjab
21-05-2021 07:58 PM
Om ji isdi kheti punjab vich kite vi kiti ja sakdi hai ate isdi kheti bhut sare kisan karde han kirpa karke tuc daso ke isde bare ki jankari laina chahunde ho ta jo tuhanu usde hisab nal jankari diti ja sake,dhanwad

Posted by baljinder singh
Punjab
21-05-2021 07:35 PM
ਬਲਜਿੰਦਰ ਜੀ ਤੁਸੀ ਇਸਨੂੰ ਪਾਣੀ ਲਾਓ ਇਸਦਾ ਕੋਈ ਹੋਰ ਹਲ ਨਹੀਂ ਹੈ। ਧੰਨਵਾਦ

Posted by Alok kumar
Bihar
21-05-2021 07:25 PM
Alok ji aap dhan ki kisme jaise Sabour Sampanna Dhan,Sabour Harshit Dhan,Bhagalpur Katarni jaise ki bijai kar sakte hai,dhanywad

Posted by ekjot
Punjab
21-05-2021 07:23 PM
ਏਕਜੋਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਇਹ ਕਿਉ ਹੋ ਰਹੀ ਹੈ ਅਤੇ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਪਾਣੀ ਕਿਹੜੇ ਸਮੇਂ ਲਾਉਂਦੇ ਹੋ। ਧੰਨਵਾਦ

Posted by sukhjinder singh
Punjab
21-05-2021 07:23 PM
ਸੁਖਜਿੰਦਰ ਜੀ ਤੁਸੀ PR 126, PR 121 ਜਾ ਸਵਾ 134 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Posted by ਸੁਖਮਿੰਦਰ ਸਿੰਘ ਚਹਿਲ
Punjab
21-05-2021 07:23 PM
ਸੁਖਮਿੰਦਰ ਸਿੰਘ ਜੀ ਇਸਦੇ 90 % ਚਾਨਸ ਹੈਗੇ ਹਨ ਕਿ ਇਹ ਖੜੀ ਹੋ ਜਾਏਗੀ। ਧੰਨਵਾਦ
Posted by Gurpreet Singh kaler
Punjab
21-05-2021 06:49 PM
ਗੁਰਪ੍ਰਤਾਪ ਜੀ ਤੁਸੀ ਇਸਨੂੰ vermicompost @4 ਕਿਲੋ ਪ੍ਰਤੀ ਪੌਦਾ ਪਾਓ ਅਤੇ ਕਿਰਪਾ ਕਰਕੇ ਬੂਟੇ ਦੀ ਉਮਰ ਦੱਸੋ। ਧੰਨਵਾਦ
Posted by Gurpreet Singh kaler
Punjab
21-05-2021 06:46 PM
ਗੁਰਪ੍ਰੀਤ ਜੀ ਇਹ ਕੀੜੇ ਦਾ ਹਮਲਾ ਹੈ ਇਸਦੇ ਲਈ ਤੁਸੀ malathion @2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Jagroop Gill
Punjab
21-05-2021 06:37 PM
Jagroop ji tuc isde uper fenazaquin@2ml nu prati litre pani de hisab nal spray karo. isto ilava tuc isde uper mancozeb@4 gram nu prati litre pani de hisab nal spray karo,dhanwad
Posted by gurkirtan virk
Haryana
21-05-2021 06:17 PM
ਖੇਤੀਬਾੜੀ ਨਾਲ ਜੁੜੇ ਤਿੰਨ ਬਿੱਲ ਇਹ ਹਨ ਜੀ
1.ਦ ਫਾਰਮਰਸ ਪ੍ਰੋਡਿਉਸ ਟਰੇਡ ਐਂਡ ਕਾਮਰਸ ਬਿੱਲ -
ਅਜਿਹਾ ਇਕੋ ਸਿਸਟਮ ਬਣੇਗਾ, ਜਿੱਥੇ ਕਿਸਾਨ ਮਨਚਾਹੀ ਥਾਂ \'ਤੇ ਫਸਲ ਵੇਚ ਸਕਣਗੇ
ਇੰਟਰ-ਸਟੇਟ ਅਤੇ ਇੰਟ੍ਰਾ-ਸਟੈਟ ਵਪਾਰ ਬਿਨਾਂ ਕਿਸੇ ਅੜਚਣ ਕੀਤਾ ਜਾ ਸਕੇਗਾ
ਇਲੈਕਟ੍ਰਾਨਿਕ ਟਰੇਡਿੰਗ ਤੋਂ ਵੀ ਆਪਣੀ ਫ਼ਸਲ ਵੇਚ ਸਕਣਗੇ
ਕਿਸਾਨਾਂ ਦੀ ਮਾਰਕੀਟਿੰਗ ਲਾਗਤ ਵੇਚੇਗੀ
ਜਿਹੜੇ ਇਲਾਕਿਆਂ \'ਚ ਕਿਸà¨.... (Read More)
ਖੇਤੀਬਾੜੀ ਨਾਲ ਜੁੜੇ ਤਿੰਨ ਬਿੱਲ ਇਹ ਹਨ ਜੀ
1.ਦ ਫਾਰਮਰਸ ਪ੍ਰੋਡਿਉਸ ਟਰੇਡ ਐਂਡ ਕਾਮਰਸ ਬਿੱਲ -
ਅਜਿਹਾ ਇਕੋ ਸਿਸਟਮ ਬਣੇਗਾ, ਜਿੱਥੇ ਕਿਸਾਨ ਮਨਚਾਹੀ ਥਾਂ \'ਤੇ ਫਸਲ ਵੇਚ ਸਕਣਗੇ
ਇੰਟਰ-ਸਟੇਟ ਅਤੇ ਇੰਟ੍ਰਾ-ਸਟੈਟ ਵਪਾਰ ਬਿਨਾਂ ਕਿਸੇ ਅੜਚਣ ਕੀਤਾ ਜਾ ਸਕੇਗਾ
ਇਲੈਕਟ੍ਰਾਨਿਕ ਟਰੇਡਿੰਗ ਤੋਂ ਵੀ ਆਪਣੀ ਫ਼ਸਲ ਵੇਚ ਸਕਣਗੇ
ਕਿਸਾਨਾਂ ਦੀ ਮਾਰਕੀਟਿੰਗ ਲਾਗਤ ਵੇਚੇਗੀ
ਜਿਹੜੇ ਇਲਾਕਿਆਂ \'ਚ ਕਿਸਾਨਾਂ ਕੋਲ ਵਾਧੂ ਫਸਲ ਹੈ, ਉਨ੍ਹਾਂ ਸੂਬਿਆਂ ਵਿੱਚ ਉਨ੍ਹਾਂ ਨੂੰ ਚੰਗੀ ਕੀਮਤ ਮਿਲੇਗੀ
ਇਸੇ ਤਰ੍ਹਾਂ ਜਿਹੜੇ ਸੂਬਿਆਂ \'ਚ ਘਾਟ ਹੈ, ਉੱਥੇ ਉਨ੍ਹਾਂ ਨੂੰ ਘੱਟ ਕੀਮਤ \'ਚ ਚੀਜ਼ ਮਿਲੇਗੀ..
ਕਿਸਾਨਾਂ ਨੂੰ ਇਤਰਾਜ਼ ਕੀ ਹੈ?
ਖੇਤੀਬਾੜੀ ਉਪਜ ਮੰਡੀਆਂ ਤੋਂ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਮਿਲਦਾ ਹੈ
ਸੂਬੇ ਮਾਰਕੀਟ ਫੀਸ ਵਜੋਂ ਮਾਲੀਆ ਕਮਾਉਂਦੇ ਹਨ
ਮੰਡੀਆਂ ਖ਼ਤਮ ਹੋ ਗਈ ਤਾਂ ਕਿਸਾਨਾਂ ਨੂੰ MSP ਨਹੀਂ ਮਿਲੇਗਾ
ਵਨ ਨੇਸ਼ਨ ਵਨ ਮਾਰਕੀਟ ਨਹੀਂ, ਵਨ ਨੇਸ਼ਨ ਵਨ MSP ਹੋਣਾ ਚਾਹੀਦਾ ਹੈ
2. ਦ ਫਾਰਮਰਸ ਐਗਰੀਮੈਂਟ ਆਫ਼ ਪ੍ਰਾਇਸ ਇੰਸ਼ਿਉਰੈਂਸ ਐਂਡ ਫਾਰਮ ਸਰਵਿਸਸ ਬਿੱਲ 2020 -
ਖੇਤੀ ਨਾਲ ਜੁੜਿਆ ਰਿਸਕ ਕਿਸਾਨਾਂ ਦਾ ਨਹੀਂ, ਸਗੋਂ ਜੋ ਉਨ੍ਹਾਂ ਨਾਲ ਐਗਰੀਮੈਂਟ ਕਰਨਗੇ, ਉਨ੍ਹਾਂ ਦਾ ਹੋਵੇਗਾ
ਕੰਟਰੈਕਟ ਫਾਰਮਿੰਗ ਨੂੰ ਨੈਸ਼ਨਲ ਫ੍ਰੇਮਵਰਕ ਮਿਲੇਗਾ
ਕਿਸਾਨ ਐਗਰੀ-ਬਿਜ਼ਨੇਸ ਕਰਨ ਵਾਲੀ ਕੰਪਨੀਆਂ ਤੋਂ ਐਗਰੀਮੈਂਟ ਕਰ ਤੈਅ ਕੀਮਤ \'ਤੇ ਉਨ੍ਹਾਂ ਨੂੰ ਫ਼ਸਲ ਵੇਚ ਸਕਣਗੇ
ਮਾਰਕਿਟਿੰਗ ਦੀ ਲਾਗਤ ਬਚੇਗੀ, ਦਲਾਲ ਖ਼ਤਮ ਹੋਣਗੇ
ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਮਿਲੇਗਾ
ਇਤਰਾਜ਼ ਕੀ ਹੈ?
ਕੀਮਤਾਂ ਤੈਅ ਕਰਨ ਦਾ ਕੋਈ ਮੈਕੇਨਿਜ਼ਮ ਨਹੀਂ ਦੱਸਿਆ
ਇਸ ਤੋਂ ਪ੍ਰਾਇਵੇਟ ਕਾਰਪੋਰੇਟ ਹਾਉਸੇਸ ਨੂੰ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਜ਼ਰੀਏ ਮਿਲ ਜਾਏਗਾ
3. ਜ਼ਰੂਰੀ ਵਸਤਾਂ (ਸੋਧ) ਬਿੱਲ
ਕੋਲਡ ਸਟੋਰੇਜ ਅਤੇ ਫੂਡ ਸਪਲਾਈ ਚੇਨ ਦੇ ਆਧੁਨਿਕੀਕਰਨ ਵਿੱਚ ਮਦਦ ਮਿਲੇਗੀ
ਕਿਸਾਨਾਂ ਦੇ ਨਾਲ ਹੀ ਖਪਤਕਾਰਾਂ ਲਈ ਵੀ ਕੀਮਤਾਂ ਦੀ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਕਰੇਗਾ
ਉਤਪਾਦਨ, ਸਟੋਰੇਜ, ਮੂਵਮੈਂਟ ਅਤੇ ਵੰਡ \'ਤੇ ਸਰਕਾਰ ਦਾ ਨਿਯੰਤਰਣ ਖਤਮ ਹੋ ਜਾਵੇਗਾ
ਜੰਗ, ਕੁਦਰਤੀ ਆਫ਼ਤ, ਅਸਧਾਰਨ ਮਹਿੰਗਾਈ ਦੇ ਹਾਲਾਤਾਂ ਵਿਚ ਸਰਕਾਰ ਕੰਟਰੋਲ ਲਵੇਗੀ
ਇਤਰਾਜ਼ ਕੀ ਹੈ?
ਬਰਾਮਦਕਾਰ, ਪ੍ਰੋਸੈਸਰ ਅਤੇ ਵਪਾਰੀ ਫਸਲ ਦੇ ਸੀਜ਼ਨ ਦੌਰਾਨ ਜਮਾਖੋਰੀ ਕਰਨਗੇ
ਇਸ ਤੋਂ ਕੀਮਤਾਂ \'ਚ ਅਸਥਿਰਤਾ ਆਏਗੀ, ਫੂਡ ਸੁਰੱਖਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ
ਸੂਬਿਆਂ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਸੂਬੇ \'ਚ ਕਿਸ ਚੀਜ਼ ਦਾ ਕਿਤਨਾ ਸਟਾਕ ਹੈ
ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਵਧ ਸਕਦੀ ਹੈ

Posted by jatinder singh
Punjab
21-05-2021 06:16 PM
ਜਤਿੰਦਰ ਜੀ ਇਹ ਮਿੱਟੀ ਪਰਖ਼ ਦੇ ਬਾਅਦ ਹੀ ਖੇਤ ਵਿਚ ਪਾਓ ਅਤੇ ਜੇਕਰ ਕਮੀ ਆਉਂਦੀ ਹੈ ਤਾ ਤੁਸੀ 20 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ। ਧੰਨਵਾਦ
Posted by gurkirtan virk
Haryana
21-05-2021 06:15 PM
Gurkirtan ji kallar jameen vich tuc gypsum@1 quintal prati acre de hisab nl pake fer jhone di bijai karo ate jehda potash hai oh mitti test de adhar te pao super tuc DAP di jgah te pa sakde ho ate jekar pani jeeran di smasya aundi hai ta tuc sulphur@3 kilo prati acre de hisab nal pao.dhanwad
Posted by gurkirtan virk
Haryana
21-05-2021 06:14 PM
Gurkirtan ji swalan de jwab 24 ghntea de ander de dite jande han jekar koi emergency hundi hai ta tuc sade helpline number 9779977641 te sampark karke jankari de sakde ho ta tuhada swal mahira nu turant forward kar dita jayega,dhanwad

Posted by satnam singh
Punjab
21-05-2021 06:13 PM
Satnam ji isdi spray kami hon te hi kiti jandi hai kirpa karke tuc paatea di photo bhejo ta jo tuhanu jankari diti ja sake ke isde vich kami aayi hai ja nahi ate tuc isdi spray kar sakde ho ja nahi,dhanwad
Posted by gurkirtan virk
Haryana
21-05-2021 06:12 PM
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱ.... (Read More)
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ

Posted by Biswanath Majhi
West Bengal
21-05-2021 06:04 PM
माझी जी आप बीज लेने के लिए Pure Crop Sciences Private Limited 08048021747 के साथ संम्पर्क कर सकते है । धन्यवाद

Posted by Ramgopal
Uttar Pradesh
21-05-2021 05:50 PM
Ramgopal ji aapne agar isme koi bhi khaad nahi daali hai to aap urea@130 kilo aur SSP@80-100 kg aur MOP@33 kilo prati acre ke hisab se daale.dhanywad

Posted by ਪਰਦੀਪ ਸਿੰਘ
Punjab
21-05-2021 05:36 PM
ਪ੍ਰਦੀਪ ਜੀ ਤੁਸੀ ਇਸਨੂੰ ਵਰਮੀਕੰਪੋਸਟ @200 ਗ੍ਰਾਮ ਨੂੰ ਪ੍ਰਤੀ ਪੌਦਾ ਪਾਓ। ਧੰਨਵਾਦ
Posted by K.R GOAT AND DAIRY FARM KESRISINGHPUR
Rajasthan
21-05-2021 05:08 PM
Jekar ohh ghana ghana suut rehi ha tan ohh rukk skdi hai tuci uss nu Uterogen homeopathic dwai 2-2 ml din vich 3 varr de skde ho.
Posted by K.R GOAT AND DAIRY FARM KESRISINGHPUR
Rajasthan
21-05-2021 05:07 PM
Jekar ohh ghana ghana suut rehi ha tan ohh rukk skdi hai tuci uss nu Uterogen homeopathic dwai 2-2 ml din vich 3 varr de skde ho.

Posted by Vikram Kumar
Punjab
21-05-2021 04:58 PM
ਵਿਕਰਮ ਜੀ ਤੁਸੀ ਇਸਦੀ ਰੋਕਥਾਮ ਦੇ ਲਈ atrazine @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by raj kishor
Uttar Pradesh
21-05-2021 04:43 PM
papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ro.... (Read More)
papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ropai ke baad halki sinchai karein, hwa se bachaw ke liye khunta lagaye. beej ko 150 gej ki motai vale 25*10 cm ke polythene bag mein boye pani ke ucchi nikas ke liye polythene bag ke nichle hisse mein 1 cm ardvyas ka shad karein uske bad polythene bag mein sman anupat mein rudi ki khaad, mitti or ret dalein bijai se pehle beejon ka upchar karein ropai ke liye 6-7 saptah ke podhon ka paryog karein. urea 150 gram, phosphorus 80 gram or potash 100 gram prati vriksh dalein, khadon ko 4 bhago mein bantkar ropai ke baad pehle, tisre, panchve or satwe mahine mein dalein basant ke mausam mein feb march ke mahine mein bijai karein jabki monsoon ke mausam mein bijai ke liye june july ka mahina upyukt hota hai or patjhad ke mausam ke liye october se november mahine mein ki jati hai. amtor par 1.8*1.8 m fasle ka paryog kiya jata hai ucch danta ki ropai ke liye 1.5*1.5m fasle ka paryog kiya jata hai. bursery ke beej ko 1 cm ki gehrai par boyein beejo ki khet mein sidhe bijai ka mukhy khey mein nay podho ki ropai ki jati hai 100-120 gram beej prati acre mein paryog karein mitti ki kism, jalyau ke halati adi ke adhar par sinchai karein sardiyon mein 15 dino ke antkal par or garmiyon mein 7 din ke antkal par sinchai karein tane ko pani ke samparak mein na aney dein or khet mein pani bhi khada na hone dein podhe ki prod avastha ke doraan nadeen ki roktham jaruri hoti hai, nadeen ki tivarta ke adhaar par, niymiy or halki godai karein., dhanywad

Posted by Harpreet singh
Punjab
21-05-2021 04:35 PM
Harpreet ji tuc isde uper hoshi@400ml nu prati acre de hisab nal spray karo,dhanwad
Posted by ਬਿਕਰਮਜੀਤ ਸਿੰਘ
Punjab
21-05-2021 04:24 PM
ਬਿਕਰਮਜੀਤ ਜੀ ਤੁਸੀ ਗੰਡੋਇਆਂ ਵਾਲੀ ਖਾਦ ਲੈਣ ਲਈ Rajveer Brar 9876109062 7009122024 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Rajendra Saini Rajendra Singh
Rajasthan
21-05-2021 04:11 PM
राजेंदर जी, आप भिंडी कि फसल पर फफूँदी कि रोकथाम के लिए Tebuconazole25% WG @300gm/एकड़ के हिसाब से छिड़काव कर सकते हैं, धन्यवाद

Posted by pardeep singh
Punjab
21-05-2021 03:50 PM
Pardeep ji kirpa karke isdi photo bhejo ta jo tuhanu is bare jankari diti ja sake ate kirpa karke eh v daso ke tuc isni pani kehdi same launde ho,dhanwad

Posted by raj kishor
Uttar Pradesh
21-05-2021 03:20 PM
papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ro.... (Read More)
papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ropai ke baad halki sinchai karein, hwa se bachaw ke liye khunta lagaye. beej ko 150 gej ki motai vale 25*10 cm ke polythene bag mein boye pani ke ucchi nikas ke liye polythene bag ke nichle hisse mein 1 cm ardvyas ka shad karein uske bad polythene bag mein sman anupat mein rudi ki khaad, mitti or ret dalein bijai se pehle beejon ka upchar karein ropai ke liye 6-7 saptah ke podhon ka paryog karein. urea 150 gram, phosphorus 80 gram or potash 100 gram prati vriksh dalein, khadon ko 4 bhago mein bantkar ropai ke baad pehle, tisre, panchve or satwe mahine mein dalein basant ke mausam mein feb march ke mahine mein bijai karein jabki monsoon ke mausam mein bijai ke liye june july ka mahina upyukt hota hai or patjhad ke mausam ke liye october se november mahine mein ki jati hai. amtor par 1.8*1.8 m fasle ka paryog kiya jata hai ucch danta ki ropai ke liye 1.5*1.5m fasle ka paryog kiya jata hai. bursery ke beej ko 1 cm ki gehrai par boyein beejo ki khet mein sidhe bijai ka mukhy khey mein nay podho ki ropai ki jati hai 100-120 gram beej prati acre mein paryog karein mitti ki kism, jalyau ke halati adi ke adhar par sinchai karein sardiyon mein 15 dino ke antkal par or garmiyon mein 7 din ke antkal par sinchai karein tane ko pani ke samparak mein na aney dein or khet mein pani bhi khada na hone dein podhe ki prod avastha ke doraan nadeen ki roktham jaruri hoti hai, nadeen ki tivarta ke adhaar par, niymiy or halki godai karein., dhanywad
Posted by manoj kumar
Chattisgarh
21-05-2021 03:08 PM
मनोज जी आप किस्मे जैसे Chudi Dhan, Turia Kabri, Lal Dhan, Lal Chudi Dhan, Gudma Dhan, Tulsighati, Jondra-Dagd की बिजाई कर सकते है। धन्यवाद

Posted by Gulzar khan
Rajasthan
21-05-2021 03:06 PM
खान जी कृपया आप बताये कि आपने कितने HP का चाहिए ताकि आपको उसके हिसाब से जानकारी दी जा सके। धन्यवाद

Posted by gurpreet sidhu
Punjab
21-05-2021 02:44 PM
ਗੁਰਪ੍ਰੀਤ ਸਿੰਘ ਜੀ ਬਾਗਬਾਨੀ ਵਿਭਾਗ ਵਲੋਂ 50% ਦੀ ਸਬਸਿਡੀ ਦਿੱਤੀ ਜਾਂਦੀ ਹੈ, ਤੁਸੀਂ ਇਸ ਬਾਰੇ ਸਾਰੀ ਜਾਣਕਾਰੀ ਆਪਣੇ ਜਿਲੇ ਦੇ Deputy Director Of Horticulture (0164-2211160) ਦੇ ਦਫ਼ਤਰ ਵਿਚੋਂ ਲੈ ਸਕਦੇ ਹੋ,ਧੰਨਵਾਦ

Posted by baljinder singh
Punjab
21-05-2021 02:42 PM
ਬਲਜਿੰਦਰ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਜ਼ਮੀਨ ਵਿੱਚ ਘਾਹ ਵਾਲੇ ਅਤੇ ਕੁੱਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 1.0 ਲਿਟਰ ਪ੍ਰਤੀ ਏਕੜ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਜੇਕਰ ਤਰ-ਵੱਤਰ ਖੇਤ ਵਿੱਚ ਲੱਕੀ ਸੀਡ ਡਰਿੱਲ ਨਾਲ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਇਕੋ ਸਮੇਂ ਹੋ ਜਾਂਦਾ ਹੈ ਅਤੇ ਜੇ.... (Read More)
ਬਲਜਿੰਦਰ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਜ਼ਮੀਨ ਵਿੱਚ ਘਾਹ ਵਾਲੇ ਅਤੇ ਕੁੱਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 1.0 ਲਿਟਰ ਪ੍ਰਤੀ ਏਕੜ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਜੇਕਰ ਤਰ-ਵੱਤਰ ਖੇਤ ਵਿੱਚ ਲੱਕੀ ਸੀਡ ਡਰਿੱਲ ਨਾਲ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਇਕੋ ਸਮੇਂ ਹੋ ਜਾਂਦਾ ਹੈ ਅਤੇ ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ
ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਵੱਤਰ ਆਉਂਦਿਆਂ ਹੀ (ਜਿਹੜਾ ਕਿ
ਬਿਜਾਈ ਤੋਂ 1-2 ਦਿਨਾਂ ਵਿੱਚ ਆ ਜਾਂਦਾ ਹੈ), ਨਦੀਨਨਾਸ਼ਕ ਦਾ ਛਿੜਕਾਅ ਕਰੋ। ਨਦੀਨ ਉੱਗਣ ਤੋਂ ਬਾਅਦ ਕੀਤੇ ਜਾਣ ਵਾਲੇ ਨਦੀਨਨਾਸ਼ਕਾਂ ਦੀ ਸਹੀ ਚੋਣ ਖੇਤ ਵਿੱਚ ਮੌਜੂਦ ਨਦੀਨ ਦੀਆਂ ਕਿਸਮਾਂ ਤੇ ਨਿਰਭਰ ਕਰਦੀ ਹੈ। ਬਿਜਾਈ ਤੋਂ 15-25 ਦਿਨਾਂ ਬਾਅਦ ਨਦੀਨ ਉੱਗਣ ਤੋਂ ਬਾਅਦ ਕੀਤੇ ਜਾਣ
ਵਾਲੇ ਹੇਠਾਂ ਲਿਖੇ ਨਦੀਨਨਾਸ਼ਕਾਂ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਤਾਂ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਬਿਸਪਾਇਰੀਬੈਕ10 ਐਸ ਸੀ ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਸਵਾਂਕ, ਚੀਨੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 900 ਮਿਲੀ ਲਿਟਰ ਪ੍ਰਤੀ ਏਕੜ ਵਿਵਾਇਆ 6 ਓ ਡੀ (ਪਿਨੌਕਸੁਲਮ 1.02%+ਸਾਈਹੈਲੋਫੌਪ 5.1%*) ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਸਵਾਂਕ, ਮਧਾਣਾ, ਮੱਕੜਾ, ਚੀਨੀ ਘਾਹ, ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਇੱਟਸਿਟ ਹੋਣ ਤਾਂ 90 ਗ੍ਰਾਮ ਪ੍ਰਤੀ ਏਕੜ ਕੌਂਸਿਲ ਐਕਟਿਵ 30 ਡਬਲਯੂ ਜੀ(ਟਰਾਇਅਫੈਮੋਨ 20%+ਇਥੌਕਸੀਸਲਫੂਰਾਨ 10%) ਦਾ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਿਰਫ ਘਾਹ ਵਾਲੇ ਨਦੀਨ ਜਿਵੇਂ ਕਿ ਗੁੜਤ ਮਧਾਣਾ, ਚੀਨੀ ਘਾਹ ਅਤੇ ਚਿੜੀ ਘਾਹ ਹੋਣ ਤਾਂ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੌਪ) ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਝੋਨੇ ਦੇ ਮੋਥਿਆਂ ਸਮੇਤ ਗੰਢੀ ਵਾਲਾ ਮੋਥਾ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ ਕਲੋਰੀਮਿਯੂਰਾਨ) ਦਾ ਛਿੜਕਾਅ ਕਰੋ।
ਧੰਨਵਾਦ

Posted by parminder singh
Punjab
21-05-2021 02:14 PM
ਪਰਮਿੰਦਰ ਸਿੰਘ ਜੀ ਫ਼ਲ ਤੇ ਵਾਸਪ ਦਾ ਹਮਲਾ ਹੈ, ਇਸਦੇ ਕੰਟਰੋਲ ਲਈ ਤੁਸੀਂ Quinalphos 25% EC @4ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

.jpg)