
Posted by suraj
Haryana
22-05-2021 09:28 PM
Suraj ji, jab nursery 12-15 din ki hogi tab 3.5kg urea/knaal daal skte hain aur agar lohe ki kmi dikhai de to ferrous sulphate @ 3gm/ltr paani aur zinc ki kmi aane par Zinc 21% @ 5gm/ltr Paani ke hisab se spray kar skte hain, jameen me lagatar nmi bnaye rakhe, Dhanyvad
Posted by Balkar singh
Punjab
22-05-2021 09:18 PM
Balkar ji kirpa karke patte di nede di photo bhejo ta jo tuhanu usde hisab nal jankari diti ja sake ke eh lohe di kami hai ya zinc di,dhanwad
Posted by ਗੋਰਾ ਸਿੱਧੂ
Punjab
22-05-2021 09:00 PM
ਸਿੱਧੂ ਜੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ ਦਿੰਦੇ ਰਹੋ ਅਤੇ ਇਸਦੇ ਨਾਲ Vitum H liquid 10ml ਰੋਜਾਨਾ ਦਿਓ ਅਤੇ Agrimin i tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ 21 ਬਾਦ ਤਾਰਾ ਦੇਖੋ ਜੇਕਰ ਸਾਫ ਤਾਰਾ ਨਾ ਕਰੇ ਫਿਰ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ

Posted by asad khan
Uttar Pradesh
22-05-2021 08:24 PM
khan ji aap itni quantity men beej bone ke liye 400 suare metre jgah ka istemal karen.dhanywad
Posted by Mansehaj Singh
Punjab
22-05-2021 06:17 PM
ਉਸ ਨੂੰ Agrimin ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਰੋਜਾਨਾ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਪੂਰੀ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ.

Posted by makhan
Punjab
22-05-2021 06:11 PM
Makhan ji eh zinc di kami hai tuc isde layi 10 kilo zinc prati acre de hisab nal pao ja tuc chelated zinc@200 gram nu prati acre de hisab nal spray karo,dhanwad
Posted by ਹਰਵਿੰਦਰ ਸਿੰਘ ਮਾਨ
Punjab
22-05-2021 05:52 PM
ਹਰਵਿੰਦਰ ਜੀ ਤੁਸੀ ਇਸ ਨੂੰ AI ਕਰਵਾ ਦਿਓ ਅਤੇ AI ਕਰਵਾ ਕੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ

Posted by mandeep singh
Punjab
22-05-2021 05:37 PM
ਮਨਦੀਪ ਸਿੰਘ ਜੀ ਕੱਦੂ ਉਪਰ NPK 130045@20gm ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Posted by dharmpal
Haryana
22-05-2021 05:34 PM
Dharmpal ji aap iski bijai june ke akhri hafte men kar sakte hai aur iski kisme jaise TG 37 A, PG-1, M548, M-335 ki bijai kar sakte hai,dhanywad
Posted by Manoj Beniwal
Haryana
22-05-2021 05:34 PM
Manoj ji abhi aap sabjiyan jaise mirch, baingan,fullgobhi ki bijai kar sakte hai.dhanywad

Posted by R D Maurya
Uttar Pradesh
22-05-2021 04:59 PM
मौर्या जी परमल के ऊपर M 45 500 gm प्रति एकड़ स्प्रे कर सकते हैं।
Posted by Satvir Singh
Punjab
22-05-2021 04:58 PM
ਸਤਵੀਰ ਜੀ ਇਸਦੀ ਵਰਤੋਂ ਤੁਸੀ ਗੋਭੀ ਅਤੇ ਮਿਰਚ ਤੇ ਕਰ ਸਕਦੇ ਹੋ। ਧੰਨਵਾਦ

Posted by Bachittar Singh
Punjab
22-05-2021 04:50 PM
Bachittar ji tuci uss nu pehle koi chij tukde krke deya kro baki jekar uss nu khann vich ate hajam krn vich koi dikkat nhi aundi tan isdi koi problem nhi hai.

Posted by Jaswant Ranu
Punjab
22-05-2021 04:49 PM
sir ji mungi bijne hai koi variety batey jiski fali no todni padti ho kewal 1 baar me katai ho jai ?
Jaswant ji tuc kisman jive PAU 911,SML 668 di bijai kar sakde ho,dhanwad
Posted by Gurpreet Singh
Punjab
22-05-2021 04:48 PM
Gurpreet ji hun is same koi chitte vali dwayi nahi varti ja sakdi tuc spray hi karo NPK 130045@1 kilo di .dhanwad
Posted by Gurpreet
Punjab
22-05-2021 04:17 PM
ਗੁਰਪ੍ਰੀਤ ਜੀ ਤੁਸੀ ਹੁਣ ਇਸਨੂੰ ਪਾਣੀ ਲਾ ਦਿਓ ਇਸਦੇ ਨਾਲ ਇਹ ਉੱਗ ਜਾਏਗਾ। ਧੰਨਵਾਦ
Posted by gurdeep
Punjab
22-05-2021 04:16 PM
ਗੁਰਦੀਪ ਜੀ, ਤੁਸੀਂ ਕੱਦੂ ਕਰਨ ਤੋਂ ਪਹਿਲਾਂ ਪੋਟਾਸ਼ ਤੇ SSP ਪਾ ਸਕਦੇ ਹੋ ਅਤੇ ਬਾਅਦ ਵਿੱਚ ਯੂਰੀਆ ਦੇ ਨਾਲ Sulphur ਅਤੇ ਜ਼ਿੰਕ ਮਿਕ੍ਸ ਕਰਕੇ ਸ਼ਿੱਟਾ ਦੇ ਸਕਦੇ ਹੋ, ਧੰਨਵਾਦ
Posted by agyapal singh gill
Punjab
22-05-2021 03:55 PM
ਸਿੰਘ ਜੀ ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ। * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ। * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ। * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ। * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗà.... (Read More)
ਸਿੰਘ ਜੀ ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ। * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ। * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ। * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ। * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ। * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ। * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ। ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ। * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ। ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ। ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ। * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ। * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ। * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ। ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ। * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ। ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ। ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ। ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ। ਧੰਨਵਾਦ

Posted by simranjit Singh
Punjab
22-05-2021 03:35 PM
Simranjit Singh ji jhone di paneeri beejan mauke tusi urea @3.5kg, SSP @ 7.5kg, Zinc 21% @ 5kg/knaal di hisab nal paa skde ho ate 15 din baad 3.5kg urea fir to shitta dao.. agar lohe di ghat aundi hai ta ferrous suphate @ 3gm/ltr paani de hisab nal spray kar skde ho jekar tusi 40 din to jada time di paneeri launde ho ta 3.5kg urea/knaal paneeri beean to 30 din baad paa skde ho, Dhanvad

Posted by Balister Manjhi
Bihar
22-05-2021 03:28 PM
Chicks ko 1 days md vaccine kren 5 day par ib lasota fir 7 day par ibd kren, 12days par ibd std, 18 days ndkild, 24 days ibd, 35 days per lasota kren iss trah vaccine kr skte ha baki inke rate ki sahi jankari medical store se he pta lgg skta ha baki unko achi feed dalen aur medicine mai aap livertonic de skte hai kyuki baki dwaio ko bimari ke hisab se use kiya jataa ha..
Posted by ਨਰਪਾਲ ਸਿੰਘ
Punjab
22-05-2021 03:20 PM
ਨਰਪਾਲ ਸਿੰਘ ਜੀ ਕਿਰਪਾ ਕਰਕੇ ਪਨੀਰੀ ਦੀ ਤਸਵੀਰ ਜਾਂ ਵੀਡੀਓ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਪਤਾ ਚਲ ਸਕੇ ਕਿ ਕਿਸ ਤੱਤ ਦੀ ਘਾਟ ਹੈ ਅਤੇ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Posted by Harsimran
Punjab
22-05-2021 03:17 PM
Harsimran ji jameen vich halka paani launde raho jisde naal nmi bni rahe.. paani din de time khet vich khda na rahe, 12-15 din di paneeri hon te 3.5kg urea/knaal de hisab nal pao.. agar lohe di ghat aundi hai ta ferrous sulphate @ 3gm/ltr paani te je zinc di ghat aundi hai ta Zinc 21% @ 5gm/ltr paani de hisab nal spray kar skde ho agar paneeri jada time di launi hove ta ik urea di dose beejan to 4 hafte baad de skde ho.. Dhanvad

Posted by Sunny
Punjab
22-05-2021 03:04 PM
Sunny ji, tusi PR 127 kism lga skde ho ate es sme mitti test jrur krvao ta jo tuhanu pta chl ske ki jameen vich kihde tatt di ghat hai, Dhanvad

Posted by gurmanjot singh
Punjab
22-05-2021 02:59 PM
Gurmanjot ji jekar vashian di age 8 mahine ton uppar ha tan tuci iss trike nal feed tyar kr skde ho jiwe 10kg soyabeen, 8kg vdemia di khal, 9 kg saro di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho ate rojana 1.5-2 kg tak de skde ho ate vdhia matra vich hara chara dena suru kro baki jekar age ghat hai tan kirpa krke dubara swal pusho ate ohna di umar varre daso tan jo tuhanu sahi jankari diti ja ske
Posted by GURLAL SINGH GILL
Punjab
22-05-2021 02:56 PM
Gurlal ji kirpa karke isdi photo bhejo kyuki isdi photo dekh ke hi isde dubara bijai bare dasya ja sakda haimdhanwad

Posted by ranjeet Singh
Haryana
22-05-2021 02:54 PM
Ranjeet Singh ji paneeri vich lohe di ghat hai esdi ghat nu poora krn lai Ferrous Sulphate @ 3gm/ltr paani de hisab naal 2-3 var spray karo ate esde nal Zinc 21% @ 5gm/ ltr paani de hisab nal ferrous sulphate di spray nal milaake kar skde ho par ehna de ghol vakhre tyar kryo, Dhanvad
Posted by Nachhatar Singh
Punjab
22-05-2021 02:53 PM
Usko aap Oxy inj. 20ml, Melonex plus 15ml, belamyl inj. 10ml lgwao ehna nal bhukar vich frak paa jawega baki jddo fever thik ho jawe tan tuci vitakind liv liquid 100ml rojana deo ate 5 din den ton badd 50ml rojana deo baki tuci usdi finchiya dia photo bhi upload kro jis nu dekh ke sahi jankari diti ja skee.
Posted by Sachin Vashisht
Punjab
22-05-2021 02:39 PM
Jekar usda temp. normal rehnda hai tan uss nu Belamyl injection 10ml rojana lgwao tuci uss nu Vitakind liv liquid 100ml rojana ate uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehh da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo, iss nal farak paa jawega.

Posted by charanjit singh
Punjab
22-05-2021 02:35 PM
ਚਰਨਜੀਤ ਜੀ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਹੀ ਜਾਣਕਾਰੀ ਮਿਲੇਗੀ ਅਤੇ ਲੋਨ ਅਤੇ ਸਬਸਿਡੀ ਵੀ ਮਿਲ ਜਾਵੇਗੀ ਬਾਕੀ ਤੁਸੀ ਅਗਲੀ ਟ੍ਰੇਨਿੰਗ ਦਾ ਪਤਾ ਕਰਨ ਲਈ Sh.Pawan Kumar, ADF, Sh.Kesar Singh, CEO 97792-70027, 98786-17077 ਨਾਲ ਸੰਪਰਕ ਕਰ ਸਕਦੇ ਹੋ

Posted by amol ramteke
Maharashtra
22-05-2021 02:15 PM
अमोल जी आप मुर्गियां लेने के लिए Jogesh hire 9075749975, 9049218008 से संपर्क कर सकते है इनसे आपको सारी जानकारी मिल जाएगी।
Posted by Avtar sandhu
Punjab
22-05-2021 01:55 PM
ਅਵਤਾਰ ਜੀ ਤੁਸੀ ਕੁੱਤਾ ਲੈਣ ਲਈ ਸੰਦੀਪ ਸਿੰਘ 9056415911 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਲੱਗ ਅਲੱਗ ਨਸਲਾਂ ਦੇ ਕੁੱਤੇ ਮਿਲ ਜਾਣਗੇ

Posted by Amrit Aulakh
Punjab
22-05-2021 01:45 PM
ਅੰਮ੍ਰਿਤ ਜੀ Ayrshire ਨਸਲ ਹੋਰ ਹੈ ਅਤੇ red dane ਹੋਰ ਨਸਲ ਹੈ ਇਹ ਦੋਨੋ ਅਲੱਗ ਅਲੱਗ ਨਸਲਾਂ ਹੈ

Posted by Gurvir Singh
Punjab
22-05-2021 01:36 PM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.

Posted by satnam singh
Punjab
22-05-2021 01:16 PM
Satnam Singh ji, agar pehla zinc nhi pai ta 3 kg Zinc33%/knaal urea de naal pa skde ho.. tusi Zinc 33% @ 3gm/ltr paani de hisab nal spray vi kar skde ho, Dhanvad

Posted by Amrit Aulakh
Punjab
22-05-2021 01:08 PM
Amrit ji tuci uss nu nazdiki sarkari doctor ton jyada record wala murrah semen bhrwa skde ho ja fir kise vdhia private doctor ton tuci M29, Rustam, yuvraj koi bhi semen bhrwa skde ho
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















