
Posted by Mehta
Rajasthan
24-05-2021 12:02 AM
मेहता जी यह कोई समस्या वाली बात नहीं है ये पशुओं में होता ही है यदि आपको कोई समस्या लगती है तो आप इनके ऊपर नमक की मालिश कर सकते है।

Posted by Daljit singh
Punjab
23-05-2021 11:35 PM
Daljit ji jhone di sidhi bijai sirf darmiyani to bhariyan jameena vich hi karo isde layi kisman jive PR126 di bijai kar sakde ho. sabh to pehlan lazer kirahe nal jameen nu iksar karo. khet nu tyar krn layi taviyan nal vahun to bad ik var hal fer ke suhaga ferna chaida hai. isdi bijai 10 june to kar sakde ho,sidhi bijai 8-10 kilo beej prati acre de hisab nal lucky seed drill nal 20 cm door ktara vich sukke khet vich ja rauni karke khet vich karo.nadeena di roktham layi bijai to 2 dina ander 1 litre pendimethalin nu prati acre de hisab nal spray karo,130 kilo urea/acre tin brabar hissea vich vand ke 4,6 haftea bad pao.

Posted by rishant
Uttar Pradesh
23-05-2021 11:27 PM
rishant ji kripya aap btaye ke aap ke taj dhan ki konsi kisme ki jankari lena chahte hai taki aapko uske hisab se jankari di ja sake,dhanywad

Posted by Champion`s XI 2013
Uttar Pradesh
23-05-2021 11:03 PM
आप इसके पौधे लेने के लिए Himashu 9919674574 Nirmala International जी से संपर्क कर सकते है। धन्यवाद
Posted by shivraj dhillon ghudda
Punjab
23-05-2021 10:01 PM
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by shivraj dhillon ghudda
Punjab
23-05-2021 09:58 PM
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by shivraj dhillon ghudda
Punjab
23-05-2021 09:56 PM
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by shivraj dhillon ghudda
Punjab
23-05-2021 09:54 PM
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Gurjeet Singh
Punjab
23-05-2021 09:51 PM
ਗੁਰਜੀਤ ਜੀ ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਪਸ਼ੂ ਵਿੱਚ ਮਿਨਰਲ ਦੀ ਕਮੀ, ਪੇਟ ਦੇ ਕੀੜਿਆਂ ਕਰਕੇ ਅਤੇ ਖੁਰਾਕ ਵਿੱਚ ਕਮੀ ਹੋਣ ਕਰਕੇ ਹੋ ਸਕਦਾ ਹੈ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ Fenbendazole & ivermectin ਗੋਲੀ ਦਿਓ ਅਤੇ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ Albendazole, ivermectin, fenbendazole, piperazine ਕੋਈ ਵੀ ਗੋਲੀ ਦੇ ਸਕਦੇ ਹੋ ਅਤੇ Minfa gold ਪਾਊਡਰ 50gm ਰੋਜਾਨਾ ਦਿਓ ਅਤੇ Sharkoferol liquid 50ml ਰੋਜਾਨਾ ਦਿਓ ਅਤੇ ਬੱਚਿਆਂ ਨੂੰ ਇਹਨ.... (Read More)
ਗੁਰਜੀਤ ਜੀ ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਪਸ਼ੂ ਵਿੱਚ ਮਿਨਰਲ ਦੀ ਕਮੀ, ਪੇਟ ਦੇ ਕੀੜਿਆਂ ਕਰਕੇ ਅਤੇ ਖੁਰਾਕ ਵਿੱਚ ਕਮੀ ਹੋਣ ਕਰਕੇ ਹੋ ਸਕਦਾ ਹੈ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ Fenbendazole & ivermectin ਗੋਲੀ ਦਿਓ ਅਤੇ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ Albendazole, ivermectin, fenbendazole, piperazine ਕੋਈ ਵੀ ਗੋਲੀ ਦੇ ਸਕਦੇ ਹੋ ਅਤੇ Minfa gold ਪਾਊਡਰ 50gm ਰੋਜਾਨਾ ਦਿਓ ਅਤੇ Sharkoferol liquid 50ml ਰੋਜਾਨਾ ਦਿਓ ਅਤੇ ਬੱਚਿਆਂ ਨੂੰ ਇਹਨਾਂ ਦੀ ਮਾਤਰਾ ਓਹਨਾ ਦੀ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ
Posted by shivraj dhillon ghudda
Punjab
23-05-2021 09:37 PM
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Posted by Sandeep Sidhu
Punjab
23-05-2021 09:26 PM
ਨਹੀ ਜੀ , ਫਿਲਹਾਲ ਪਾਵਰਕੌਮ ਵਲੋ ਇਸ ਤਰ੍ਹਾਂ ਦੀ ਕੋਈ ਵੀ ਸਕੀਮ ਨਹੀ ਹੈ ਜੀ I
Posted by Gurjit Singh Gill
Punjab
23-05-2021 09:20 PM
Gurjit ji eh tuhade experience te nirbhar karda hai ke tuci kini jaldi ohna di pehchan karde ho vaise 12-15 din baad lag janda hai ate ohna de size te bhi nirbhar karda hai, dhanvad.

Posted by ਸੁਖਵੀਰ ਸਿੰਘ
Punjab
23-05-2021 09:03 PM
ਸੁਖਵੀਰ ਜੀ ਤੁਸੀ ਉਸ ਨੂੰ ਇਕ ਵਾਰ ਵਿੱਚ ਇਕੱਠਾ ਪਾਣੀ ਨਾ ਪਿਲਾਓ ਉਸ ਨੂੰ ਪਾਣੀ ਥੋੜਾ ਥੋੜਾ ਕਰਕੇ ਪਿਲਾਓ ਜਾ ਉਸ ਕੋਲ ਹਰ ਸਮੇ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਹਰ ਸਮੇਂ ਪਾਣੀ ਪੀ ਸਕੇ ਬਾਕੀ ਉਸ ਨੂੰ ਹਾਜ਼ਮੇ ਲਈ Brotone liquid 10ml ਰੋਜਾਨਾ ਦਿਓ.
Posted by Arsh Brar Jasseana
Punjab
23-05-2021 08:58 PM
ਅਰਸ਼ ਜੀ ਟਿੰਡੇ ਉੱਪਰ M45@500 ਗ੍ਰਾਮ ਅਤੇ 4 ਦਿਨ ਬਾਅਦ Imidacloprid@2 ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Posted by Alok kumar
Bihar
23-05-2021 08:52 PM
Alok g Dhan ki nursery mein Pretilachlor@100 ml paniri beejne ke 24 hours mein dall skte ho....

Posted by ਅਰਸ਼ਦੀਪ ਸਿੰਘ
Punjab
23-05-2021 08:49 PM
ਅਰਸ਼ਦੀਪ ਸਿੰਘ ਜੀ ਪਨੀਰੀ ਉੱਪਰ NPK 191919@10g ਪ੍ਰਤੀ ਲੀਟਰ ਪਾਣੀ ਚ ਮਿਲਾ ਕੇ+ Chelatedzinc@50 gm ਟੈਂਕੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Posted by ਸੌਹਣ ਸਿੰਘ
Punjab
23-05-2021 08:48 PM
ਸੌਹਣ ਜੀ ਤੁਸੀ ਉਸ ਨੂੰ Vitum H liquid ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਇਸ ਨਾਲ ਪਸ਼ੂ ਦਾ ਲੇਵਾ ਅਤੇ ਥਣ ਵੱਧ ਜਾਂਦੇ ਹੈ

Posted by Amrit Aulakh
Punjab
23-05-2021 08:38 PM
Amrit ji jhone da rate 1888 Grade A hai ate 1868 normal jhone da hai,dhanwad
Posted by Tarsem Randhawa
Uttar Pradesh
23-05-2021 08:07 PM
Tarsem ji usko abhi aap acha hara chara dalen aur usko gehu ka dalia 1kg, 250gm gurr mix krke achi trahh pkka ker fir usko thoda thnda krke usme 100ml sarso ka tel mix krke dena suru kren iske ilawa aap Anabolite liquid 100-100ml subah sham aur lactomax tab. 10 golia rojana den aur mousam ke hisab se sahi dekbhal kren yadi pashu jyada garmi manta ha tab subah ke sme usko gurr ka sharbat bnna ker pilla skte hai.

Posted by sanjay kumar singh
Bihar
23-05-2021 07:57 PM
Sanjay ji yeh 135 din men pakk kar tyar hoti hai aur iski paidavar lagbhag 18-20 quintal prati acre ke hisab se niklti hai iski nursery abhi grow kar sakte hai aur iski rupai aap june mahine men kar sakte hai,dhanywad
Posted by Gurjinder singh
Punjab
23-05-2021 07:44 PM
Gurjinder ji jo 15ml dwai rehndi hai ohh tuci 7 dina badd dubara de deo ate agli varr 1 mahine de frak nal salt badal ke dwai deo.

Posted by kuldeep
Punjab
23-05-2021 07:29 PM
ਕੁਲਦੀਪ ਜੀ ਪਸ਼ੂ ਦੇ ਵਧੀਆ ਦੁੱਧ ਲਈ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਵਧੀਆ ਖੁਰਾਕ ਦੇਣ ਦੀ ਜਰੂਰਤ ਹੁੰਦੀ ਹੈ ਬਾਕੀ ਹੁਣ ਉਸ ਨੂੰ metabolite powder ਰੋਜਾਨਾ 1 ਪਾਉਚ ਅਤੇ Vitum H liquid 20ml ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by mohan
Odisha
23-05-2021 07:17 PM
Mohan ji, aap june-july ke pehle 15 din tak makki ki bijai kar skte ho.. Dhanyvad
Posted by Tarsem Randhawa
Uttar Pradesh
23-05-2021 07:02 PM
Tarsem ji isko aap Amoxi-CV 625mg tab. 1-1 subah sham deni suru kren aur iske dhuun ko saff krke uss per topicure spray krni suru kren..
Posted by suev alam
Uttar Pradesh
23-05-2021 06:52 PM
आलम जी मिर्च में कीट का हमला है इसकी रोकथाम के लिए Delegate@180 ml प्रती लीटर पानी में मिलाकर स्प्रे कर सकते हो।

Posted by Ravinder
Punjab
23-05-2021 06:10 PM
ਰਵਿੰਦਰ ਜੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਸ ਨੂੰ Enerboost powder 100gm ਰੋਜਾਨਾ ਦਿਓ ਅਤੇ BOVIMIN-B ULTRA ਪਾਊਡਰ 50 ਗ੍ਰਾਮ ਰੋਜਾਨਾ ਦਿੰਦੇ ਰਹੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by P Ydv
Haryana
23-05-2021 05:53 PM
यह फंगस है आप इसे सिंचाई कम करें इसके लिए आप carbendazim @300 ग्राम को प्रति एकड़ के हिसाब से स्प्रे करें। धन्यवाद

Posted by Rajendra Yadav
Uttar Pradesh
23-05-2021 05:20 PM
Rajendra ji yeh sahiwal aur jersry cross nasal ki hai.

Posted by Rajendra Yadav
Uttar Pradesh
23-05-2021 05:08 PM
Rajendra ji yeh sahiwal aur jersry cross nasal ki hai.

Posted by Harmandeep Singh
Punjab
23-05-2021 05:05 PM
ਇਸਦੇ ਵਾਰੇ ਜਾਣਕਾਰੀ ਲਈ ਤੁਸੀ 9814221784 ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ

Posted by ਰਣਜੀਤ ਸਿੰਘ
Punjab
23-05-2021 05:03 PM
ਰਣਜੀਤ ਜੀ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਤੁਸੀ ਕਿਹੜੀ ਫ਼ਸਲ ਵਿਚ ਇਸਦੀ ਵਰਤੋਂ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by jagtar sidhu
Punjab
23-05-2021 04:57 PM
Jagtar ji jekar nave patte peele pai rahe han ta tuc ferrous sulphate@500 gram nu prati acre de hisab nal spray karo,dhanwad

Posted by kulwant Singh
Punjab
23-05-2021 04:12 PM
Kulwant ji uss nu hafte vich ek varr cleanerpet-M shampoo nal nihlao ate pehle injection ton 15 din badd hitek injection 1ml/33kg bhar de hisab nal chamdi vich lgwao.

Posted by Satwant Singh Randhawa
Punjab
23-05-2021 04:07 PM
ਸਤਵੰਤ ਜੀ ਫੋਟੋ ਵਿਚ ਦੇਖਣ ਤੇ ਇਹ ਫ਼ਸਲ ਵਧੀਆ ਲੱਗ ਰਹੀ ਹੈ ਤੁਸੀ ਇਸਦੀ ਵਾਢੀ ਪਹਿਲੀ 45- 55 ਦਿਨ ਤਕ ਕਰ ਸਕਦੇ ਹੋ। ਧੰਨਵਾਦ

Posted by RAM Teearath Pal
Uttar Pradesh
23-05-2021 03:37 PM
आप पेट के कीड़ों के लिए Fendykind plus दें और Bovimin-B mineral mixture@50 gram रोजाना और lacup powder @100 gram रोजाना दें और अच्छी खुराक डालें।
Posted by Arshjot singh
Punjab
23-05-2021 03:10 PM
Arshjot ji isnu saal vich kise vi same uga sakde han pr eh sabh to vadh jhaad october mahine vich dinda hai,dhanwad

Posted by simar singh
Punjab
23-05-2021 03:06 PM
Simar ji eh jdan vali fasl vich varti jandi hai eh potash da kam kardi hai ate jdan motiyan karn de layi varti jandi hai isdi matra 1 kilo nu prati acre de hisab nal varti jandi hai,dhanwad
Posted by Avtar sandhu
Punjab
23-05-2021 02:46 PM
ਅਵਤਾਰ ਜੀ ਕਿਰਪਾ ਕਰਕੇ ਦੱਸੋ ਕੇ ਮੱਕੀ ਨੂੰ ਕਿੰਨੀ ਯੂਰੀਆ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਅਗਲੀ ਖਾਦ ਬਾਰੇ ਦੱਸਿਆ ਜਾ ਸਕੇ। ਧੰਨਵਾਦ

Posted by sanjay kumar singh
Bihar
23-05-2021 02:38 PM
Sanjay ji yeh 125 din men pakk jati hai. iski ropai june mahine ke doosre hafte men ki jati hai aur iski paidavar 15-20 qtl tak rehti hai,dhanywad
Posted by jagga sandhu
Punjab
23-05-2021 02:34 PM
ਸੰਧੂ ਜੀ ਤੁਸੀ ਓਹਨਾ ਨੂੰ Antimtart-200 liquid ਨੂੰ 10ml/100birds ਦੇ ਹਿਸਾਬ ਨਾਲ ਦਿਓ ਅਤੇ 5 ਦਿਨ ਤੱਕ ਦਿੰਦੇ ਰਹੋ.
Posted by Amrit pal singh
Madhya Pradesh
23-05-2021 02:19 PM
ਅੰਮ੍ਰਿਤ ਜੀ ਹਾਇਬ੍ਰਿਡ ਬੀਜਾਂ ਨੂੰ ਇਕ ਵਾਰ ਹੀ ਬੀਜਿਆ ਜਾਂਦਾ ਹੈ ਇਸਦਾ ਬੀਜ ਅਗਲੇ ਸਾਲ ਲਈ ਨਹੀਂ ਰੱਖਿਆ ਜਾ ਸਕਦਾ।ਧੰਨਵਾਦ

Posted by amol ramteke
Maharashtra
23-05-2021 02:16 PM
अमोल जी इसे आप Brotone liquid देना शुरू करें यह आप 20ml/100birds के हिसाब से दें।

Posted by Ravinder
Punjab
23-05-2021 02:00 PM
ਰਵਿੰਦਰ ਜੀ ਇਹ ਕੀੜੇ ਦਾ ਹਮਲਾ ਹੈ ਇਸਦੇ ਲਈ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Ravinder
Punjab
23-05-2021 01:48 PM
ਰਵਿੰਦਰ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























