
Posted by Neeraj Khajuria
Jammu & Kashmir
24-05-2021 02:46 PM
Neeraj ji yeh patton ke neeche keet ka hamla check karen iski roktham ke liye aap malathion@2ml ko prati litre pani ke hisab se spray karen,dhanywad

Posted by Ramesh-Kumar
Jharkhand
24-05-2021 02:40 PM
रमेश जी आप इसे डॉक्टर से गाभिन जांच करवा सकते है जिससे इसके गाभिन होने या खाली होने की पूरी जानकारी मिल जाएगी और यदि गाभिन है तो इसे ठंडा टीका लगवा सकते है और एक महीने के बाद पेट के कीड़ों के लिए Fenbendazole गोली दें और इसकी खुराक का पूरा ध्यान रखें।

Posted by Neeraj Khajuria
Jammu & Kashmir
24-05-2021 02:37 PM
Neeraj ji yeh patton ke neeche keet ka hamla check karen iski roktham ke liye aap malathion@2ml ko prati litre pani ke hisab se spray karen,dhanywad

Posted by harendrakumar
Madhya Pradesh
24-05-2021 02:23 PM
हरेन्दर जी धान कि खेती के लिए ग्रीष्मकालीन जुताई करके दो से तीन बार कल्टीवेटर से जुताई करें एवं ढेलों को फोड़कर समतल करें एवं खेत में छोटी-छोटी पारे डालकर खेत तैयार करें।धान की बीज की मात्रा बुवाई की पध्दति के अनुसार अलग-अलग रखी जाती है। जैसे छिटकवां विधि से बोने के लिये 40-48 ,कतार मे बीज बोने के लिये 36-40, लेही पधà.... (Read More)
हरेन्दर जी धान कि खेती के लिए ग्रीष्मकालीन जुताई करके दो से तीन बार कल्टीवेटर से जुताई करें एवं ढेलों को फोड़कर समतल करें एवं खेत में छोटी-छोटी पारे डालकर खेत तैयार करें।धान की बीज की मात्रा बुवाई की पध्दति के अनुसार अलग-अलग रखी जाती है। जैसे छिटकवां विधि से बोने के लिये 40-48 ,कतार मे बीज बोने के लिये 36-40, लेही पध्दति में 28-32 किलो, रोपाई पध्दति में 12-16 किलों तथा बियासी पध्दति में 48-60 किलो प्रति एकड़ उपयोग में लाया जाता है।बीज को फफूंदनाशक दवा कार्बेन्डाजिम 2.5 ग्राम/किग्रा बीज या कार्बेन्डाजिम + मैन्कोजेब 3 ग्राम/किग्रा बीज या कार्बोक्सिऩ + थायरम 3 ग्राम/किग्रा बीज से उपचारित करें।वर्षा आरम्भ होते ही धान की बुवाई का कार्य आरम्भ कर देना चाहिये। जून मध्य से जुलाई प्रथम सप्ताह तक बोनी का समय सबसे उपयुक्त होता है।सामान्य तौर पर 2-3 सप्ताह के पौध रोपाई के लिये उपयुक्त होते हैं तथा एक जगह पर 2-3 पौध लगाना पर्याप्त होता है रोपाई में विलम्ब होने पर एक जगह पर 4-5 पौधे लगाना उचित होगा।धान की फसल में 5 से 10 टन/हेक्टेयर तक अच्छी सडी गोबर की खाद या कम्पोस्ट का उपयोग करने से मंहगे उवैरकों के उपयोग में बचत की जा सकती है।धान के लिए यूरिया @40kg/एकड़ काफी होता है, यूरिया तीन बराबर किश्तों में डालिये।एक वर्ष के अंतर से जिंक सल्फेट 25 कि.ग्रा. प्रति हे. की दर से बुआई या रोपाई के समय प्रयोग करना चाहिए।पूर्ण तरह से पकी फसल की कटाई करें। पकने के पहले कटाई करने से दाने पोचे हो जाते है। कटाई में विलम्ब करने से आने झडते है तथा चावल अधिक टूटता हैं। कटाई के बाद फसल को 1-2 दिन खेत में सुखाने के बाद खलियान में ले जाना चाहिये। खलियान में ठीक से सुखने के बाद गहाई करना चाहिये। गहाई के बाद उड़ावनी करके साफ दाना इकट्ठा करना चाहिये और अच्छि तरह धूप में सुखाने के बाद भण्डारण करना चाहीये।धन्यवाद
Posted by jagdeep Singh jattana
Punjab
24-05-2021 02:16 PM
ਜਗਦੀਪ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਜਾ ਚੁਕੇ ਹਨ ਤੁਸੀ ਮੈ profile ਦੇ ਵਿਚ ਜਾਕੇ ਇਸਦੇ ਜਵਾਬ ਦੇਖ ਸਕਦੇ ਹੋ। ਧੰਨਵਾਦ
Posted by shivraj dhillon ghudda
Punjab
24-05-2021 01:52 PM
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ .... (Read More)
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ ਕਿਉਕਿ ਸਾਫ ਸਫਾਈ ਦੀ ਕਮੀ ਕਰਕੇ ਪਸ਼ੂ ਨੂੰ ਮੱਛਰਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ
Posted by ਜਗਸੀਰ ਸਿੰਘ
Punjab
24-05-2021 01:43 PM
ਜਗਸੀਰ ਸਿੰਘ ਜੀ Pendimethalin ਦੀ ਵਰਤੋਂ ਪਨੀਰੀ ਬੀਜਣ ਤੋਂ ਤੁਰੰਤ ਬਾਅਦ ਕਰਨੀ ਹੁੰਦੀ ਹੈ, ਹੁਣ ਨਦੀਨਾਂ ਦੀ ਰੋਕਥਾਮ ਲਈ ਜਦੋਂ ਪਨੀਰੀ ਬੀਜੀ ਨੂੰ 7 ਦਿਨ ਹੋ ਗਏ ਤਾਂ Butachlor 50% EC @150ml/ਕਨਾਲ ਦੇ ਹਿਸਾਬ ਨਾਲ ਰੇਤ ਵਿੱਚ ਮਿਲਾਕੇ ਛੱਟਾ ਦੇ ਸਕਦੇ ਹੋ, ਧੰਨਵਾਦ
Posted by Avtar sandhu
Punjab
24-05-2021 01:38 PM
ਅਵਤਾਰ ਸਿੰਘ ਜੀ ਇਹ ਨੰਬਰ ਆਪਣੀ ਖ਼ੇਤੀ ਟੀਮ ਦਾ ਹੈ, ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਪ੍ਰੋਫਾਈਲ update ਕੀਤੀ ਹੈ, ਸਾਡੇ ਨਾਲ ਜੁੜਣ ਤੇ ਤੁਹਾਡਾ ਧੰਨਵਾਦ
Posted by Syed Shahabudddin
Uttar Pradesh
24-05-2021 01:20 PM
सईद जी, आप करेला, पेठा, प्याज, फूलगोभी, बैंगन, भिंडी जैसी सब्जियाँ लगा सकते हैं, धन्यवाद

Posted by Amrit Aulakh
Punjab
24-05-2021 01:20 PM
Amrit Aulakh ji es var grade-A jhone di MSP te khreed ₹1888 te hovegi, Dhanvad

Posted by kk
Punjab
24-05-2021 01:04 PM
ehh tara krr rehi hai jekar ehh saff saff tar ate hor bhi heat de lashan dekha rehi hai tan tuci iss nu jhote ton cross krwa skde ho ate keeper plus powder 30gm rojana 20 din tak deo.

Posted by kk
Punjab
24-05-2021 01:01 PM
ehh tara krr rehi hai jekar ehh saff saff tar ate hor bhi heat de lashan dekha rehi hai tan tuci iss nu jhote ton cross krwa skde ho ate keeper plus powder 30gm rojana 20 din tak deo.
Posted by Gurpartap singh
Punjab
24-05-2021 12:55 PM
Gurpartap Singh ji, esde lai ik saal puraniaya sukiya pathiya di jarurat hundi hai, 7 pathiya nu 35ltr paani vich 4 din vaste dip krke rakhna fr pathiya nu bahr kad dena ate jo paani bachega usnu varto vich lain hai, ik pump lai 2ltr pathiya da paani vart skde ho ate paneeri ute pehli spray 10 din baad fr 17 din te last spray 21 din di paneeri ute kar skde ho, Dhanvad

Posted by jaswinder
Punjab
24-05-2021 12:41 PM
ਜਸਵਿੰਦਰ ਜੀ ਮੱਕੀ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ atrazine @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by mohit
Haryana
24-05-2021 12:36 PM
Mohit ji aap fasl ki bijai se pehle khet men gobar ki khaad@2 ton prati acre ya aap vermicompost@400 kilo prati acre ka istemal kar sakte hai.

Posted by siyaramnagar
Rajasthan
24-05-2021 12:35 PM
Siyaram ji aap mirch ki en kismo me se koi ek lga skte hain - Pusa Jwala, Pant C-1, Pusa Sadabaha, NP-46A, Sankeshwar

Posted by jaswinder
Punjab
24-05-2021 12:24 PM
Jaswinder ji isde layi tuc atrazine@400 gram nu prati acre de hisab nal spray karo.dhanwad
Posted by baljinder singh Dhillon
Punjab
24-05-2021 12:18 PM
ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ 3 ਦਿਨ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁà.... (Read More)
ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ 3 ਦਿਨ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ

Posted by charanjit singh
Punjab
24-05-2021 11:54 AM
ਤੁਸੀ ਉਸ ਨੂੰ ਕਾਹੜਾ ਦਿਓ ਇਸ ਵਿਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ utrevive liquid ਸਵੇਰੇ ਸ਼ਾਮ ਦਿਓ ਬਾਕੀ ਮਖਾਣੇ, ਗੁਲਕੰਦ ਨਾਲ ਪਸ਼ੂ ਦੇ ਦੁੱਧ ਵਿਚ ਵੀ ਵਾਧਾ ਹੁੰਦਾ ਹੈ ਅਤੇ ਸਫਾਈ ਵੀ ਹੋ ਜਾਂਦੀ ਹੈ
Posted by आशीष यादव
Uttar Pradesh
24-05-2021 11:48 AM
आशीष यादव जी, आप mancozeb 50% +carbendazim 25% WS @3gm/kg बीज के हिसाब से बीज शोधन कर सकते हैं और नर्सरी त्यार करते समय DAP का प्रयोग करें, धन्यवाद

Posted by rapinder aingh
Punjab
24-05-2021 11:37 AM
Rapinder Singh ji eh nimbu da boota hai, Dhanvad

Posted by Arjun Patidar
Madhya Pradesh
24-05-2021 11:19 AM
अर्जुन पाटीदार जी अमेरिकन मक्का का बीज लेने के लिए आप Akansha Traders (+919424516114) से संपर्क कर सकते हैं, धन्यवाद
Posted by डुगरसिह राठोड़
Rajasthan
24-05-2021 11:14 AM
राठोड़ जी बारानी हालातों में मूंगफली की बिजाई मॉनसून के शुरू होने, जून के अंतिम सप्ताह या जुलाई के पहले सप्ताह में शुरू करें। बिजाई जितनी जल्दी हो सके पूरी कर लें, क्योंकि देरी से बिजाई करने पर पैदावार में कमी आती है।धन्यवाद

Posted by rapinder aingh
Punjab
24-05-2021 11:10 AM
Rapinder Singh ji kalma ik saal puraniya shakhava to january vich bnaiya jandiya han, kalma di lambai 25-30cm rakhi jandi hai ate har kalam upar 3-4 akhaa honiya chahidiya han, kalma nu nursery vich lgaun sme har kalam da ik-tihai hissa jameen to bahr te do-tihai jameen vich dabauna hunda hai, kalma january de vich hi bnaiya jandiya han ate esnu laun da sma nikl chuka hai, Dhanvad
Posted by Ajmer singh
Punjab
24-05-2021 10:58 AM
Ajmer Singh ji mirch de patte keet de hamle krke ikathe hunde han, keet di roktham lai Fipronil 5% SC @1ml/ltr paani de hisab nal spray kar skde ho ate 7 din de vakfe to khatti lassi di spray krde raho, Dhanvad

Posted by Daljit singh
Punjab
24-05-2021 10:56 AM
Daljeet Singh ji jhone di HKR 47 kism di bijai kar skde ho ate beejan da dhukva sma june mahine de pehle 15 din han, Dhanvad

Posted by Daljit singh
Punjab
24-05-2021 10:52 AM
Daljit ji kutian di chotia nasla lagbhag 10-12 hajar tak mill skdia ha jiwe pug, pomeranian rakh skde ho ate ehna de rate di sahi jankari lai tuci Rose Kennel 7837187270 nal sampark kr skde ho..

Posted by parminder singh
Punjab
24-05-2021 10:28 AM
ਪਰਮਿੰਦਰ ਸਿੰਘ ਜੀ ਬੂਟੇ ਨੂੰ ਪੋਸ਼ਕ ਤੱਤਾਂ ਦੀ ਘਾਟ ਹੈ, ਇਹਨਾਂ ਦੀ ਘਾਟ ਨੂੰ ਪੂਰਾ ਕਰਨ ਲਈ 2-3kg ਵਰਮੀਕੰਪੋਸਟ/ਬੂਟਾ ਪਾਓ ਅਤੇ 2.5gm ਜ਼ਿੰਕ ਅਤੇ 2.5gm ferrous sulphate ਦੀ 3-4 ਵਾਰ ਸਪਰੇਅ ਕਰੋ ਇਸ ਨਾਲ ਬੂਟੇ ਦੀ ਗਰੋਥ ਚੰਗੀ ਹੋਵੇਗੀ, ਧੰਨਵਾਦ

Posted by parminder singh
Punjab
24-05-2021 10:27 AM
ਪਰਮਿੰਦਰ ਸਿੰਘ ਜੀ ਬੂਟੇ ਤੇ ਕਿਸੇ ਨਦੀਨਨਾਸ਼ਕ ਦੀ ਸਪਰੇਅ ਤਾਂ ਨਹੀਂ ਕੀਤੀ, ਸਾਰਾ ਵੇਰਵੇ ਨਾਲ ਦਸੋ ਹੁਣ ਤਕ ਕੀ ਕੁਝ ਪਾ ਚੁੱਕੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Posted by omkar singh
Punjab
24-05-2021 10:11 AM
ਓਮਕਾਰ ਸਿੰਘ ਜੀ ਫ਼ਲ ਡਿੱਗਣ ਦੀ ਰੋਕਥਾਮ ਲਈ NPK 00:00:50 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧਿਆਨ ਨਾਲ ਫ਼ਲ ਦੇਖੋ ਉਸਤੇ ਕਿਸੇ ਕੀਟ ਆ ਬਿਮਾਰੀ ਦਾ ਹਮਲਾ ਤਾਂ ਨਹੀਂ ਜਾਂ ਫ਼ਲ ਪਾਟਕੇ ਤਾਂ ਨਹੀਂ ਡਿਗ ਰਿਹਾ.. ਅਗਰ ਇਸਤਰਾਂ ਹੋ ਰਿਹਾ ਹੈ ਤਾਂ ਸਾਰਾ ਵੇਰਵੇ ਨਾਲ ਦਸੋ, ਧੰਨਵਾਦ

Posted by Sukhjinder Dhillon
Punjab
24-05-2021 10:06 AM
Dhillon ji tuci heifers nu mineral mixture bovimin-b powder 30-50gm rojana de skde ho baki tuci enerboost powder ja fir puberaid powder vicho koi bhi ek powder de skde ho eh tuci 50gm rojana de skde ho ehna dona nal pashu de sarir di vdhia growth hundi hai ate weight jldi purra hunda hai.

Posted by Sukhjinder Dhillon
Punjab
24-05-2021 10:04 AM
Sukhjinder ji jekar ehna da weight laghbga 270-300kg tak ho gya ha tan tuci ehna nu AI krwa skde ho ate AI krwa ke keeper plus powder 30gm rojana 20 din tak de skde ho

Posted by Sukhjinder Dhillon
Punjab
24-05-2021 10:03 AM
Sukhjinder ji jekar ehna da weight laghbga 270-300kg tak ho gya ha tan tuci ehna nu AI krwa skde ho ate AI krwa ke keeper plus powder 30gm rojana 20 din tak de skde ho

Posted by Amrit Aulakh
Punjab
24-05-2021 09:53 AM
Amrit Aulakh ji es var DAP da price ₹1200/Bag ate urea lagbhag ₹266/bag chal riha hai.. vakho-vakh companies da price thoda bahut change ho skda hai par jada nhi.. Dhanvad

Posted by Amrit Aulakh
Punjab
24-05-2021 09:49 AM
Amrit Aulakh ji grade-A jhone da price ₹1888 hai, Dhanvad
Posted by shivraj dhillon ghudda
Punjab
24-05-2021 09:28 AM
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Posted by Sachin Barar
Haryana
24-05-2021 09:15 AM
Posted by Jitendra Kumar Sahu
Jharkhand
24-05-2021 08:06 AM
Jitendra ji gobhi ke plant ko ukhad kar dekhiye uski jad kaali ho rahi hogi, uski roktham ke liye aap Carbendazim 12% +
Mancozeb 63% WP @40gm/pump ke hisab se spray kar skte hain.. Dhanyvad

Posted by Rajwinder singh
Punjab
24-05-2021 07:56 AM
ਤੁਸੀ ਇਹਨਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹਨਾਂ ਨੂੰ G-promin @ 25/100 ਮੁਰਗੀਆਂ ਲਈ ਪਾਣੀ ਵਿਚ ਦਿਓ ਇਹ Vetcare ਕੰਪਨੀ ਦਾ ਪ੍ਰੋਡਕਟ ਹੈ ਅਤੇ liv52 liquid ਵੀ 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦੇ ਸਕਦੇ ਹੋ

Posted by Kuldeep Singh
Punjab
24-05-2021 07:42 AM
ਕੁਲਦੀਪ ਸਿੰਘ ਜੀ ਯੰਤਰ ਤੇ ਸੁੰਡੀ ਦਾ ਹਮਲਾ ਹੈ, ਇਸਦੀ ਰੋਕਥਾਮ ਲਾਇ ਤੁਸੀਂ Emamectin Benzoate 5% SG @ 60gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by sandip mishra
Uttar Pradesh
24-05-2021 07:21 AM
संदीप जी मिर्च की फसल पर रस चूसक कीट का हमला है, इसकी रोकथाम के लिए आप Fipronil 5% SC @1ml/लीटर के हिसाब से छिड़काव कर सकते हैं, धन्यवाद

Posted by anshu
Haryana
24-05-2021 07:13 AM
अंशु जी, बेल के पत्ते पीले होने का कारण पोषक तत्वों की कमी है, इसके लिए आप NPK 19:19:19 @ 5-10gm/लीटर पानी के हिसाब से छिड़काव कर सकते हैं और फफूँदी की रोकथाम के लिए 7 दिन बाद खट्टी लस्सी का छिड़काव करते रहें, धन्यवाद
Posted by shivraj dhillon ghudda
Punjab
24-05-2021 07:10 AM
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Posted by gurmanjot singh
Punjab
24-05-2021 06:47 AM
Gurmanjot ji tuci uss nu mammidium powder 50gm rojana deo ate mitha soda 20gm rojana dena suru kro ate jddo tuci usdi chuai bnnd kroge tan tuci usde sare thnna vich Mamiprotec tube chdwa deo jiss nal suun ton badd thnna di smasia ton bachia jaa skee. ehh kise infection krke bhi ho skda hai tuci ehh ilagg kr skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















