Posted by Amarpreet Singh Lally
Punjab
25-05-2021 12:08 AM
ਅਮਰਪ੍ਰੀਤ ਜੀ ਬੂਟੇ ਤੇ ਕੀਟ ਤੇ ਧੱਬੇ ਰੋਗ ਦਾ ਹਮਲਾ ਹੈ, ਤੁਸੀਂ ਇਸਤੇ ਨਿਮ ਦੇ ਪਾਣੀ ਅਤੇ ਖੱਟੀ ਲੱਸੀ ਦੀ ਸਪਰੇਅ 7 ਦਿਨ ਦੇ ਅੰਤਰਾਲ ਤੋਂ ਕਰਦੇ ਰਹੋ, ਨਿਮ ਦੇ 4 ਕਿਲੋ ਪੱਤੇ ਤੇ ਨਿਮੋਲੀਆਂ ਨੂੰ 10 ਲੀਟਰ ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲੋ ਜੋ ਪਾਣੀ ਬਚੇਗਾ ਉਸਨੂੰ ਸਪਰੇਅ ਲਈ ਵਰਤ ਸਕਦੇ ਹੋ, ਇਕ ੧੬ ਲੀਟਰ ਦੇ ਪੰਪ ਲਈ 200-250ml ਨਿਮ ਦਾ ਪਾਣੀ ਕਾਫੀ ਹੁੰਦਾ ਹੈ, ਧੰਨਵਾਦ
Posted by harender
Delhi
24-05-2021 10:35 PM
Harender ji aap iske uper blitox@3 gram ko prati litre pani ke hisab se spray karen,dhanywad
Posted by Abhijeet
Punjab
24-05-2021 10:23 PM
Tarun ji rice di kisam jive PR126,127,129 di bijai kar sakde ho.jekar jameen retli hai ta tuc 27p31 ,28p67 kisam di bijai kar sakde ho,dhanwad
Posted by ਕੁਲਦੀਪ ਸਿੰਘ ricki saini
Punjab
24-05-2021 10:23 PM
ਕੁਲਦੀਪ ਜੀ ਤੁਸੀ ਇਸਨੂੰ vermicompost @3 ਕਿਲੋ ਪ੍ਰਤੀ ਬੂਟਾ ਪਾਓ। ਧੰਨਵਾਦ

Posted by Rajendra Prasad Pandey
Uttar Pradesh
24-05-2021 10:19 PM
राजेंद्र जी आप अगर कॉन्ट्रैक्ट फार्मिंग करना चाहते है तो आप Mr Yadav 6268536795 जी से संपर्क कर सकते है। धन्यवाद
Posted by Sukh Mann
Punjab
24-05-2021 10:09 PM
ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ .... (Read More)
ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ

Posted by Singh Harinder Hundal
Punjab
24-05-2021 10:07 PM
ਹਰਿੰਦਰ ਜੀ ਤੁਸੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਉਸ ਨੂੰ DozLiv liquid 50-50ml ਸਵੇਰੇ ਸ਼ਾਮ ਦਿਓ ਬਾਕੀ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ..

Posted by Harmanpreet Kehal
Punjab
24-05-2021 09:34 PM
Harmanpreet ji usko aap amalza powder 50gm rojana aur vitakind liv liquid 50ml rojana dena suru kren baki isme koi smasia wali batt nhi hai.

Posted by ਕਮਲ
Punjab
24-05-2021 09:20 PM
sir g ki Ganne nu coragen te carbandanzium (fungicide) do spray ikathe hi kar sakde a ja alag alag ?
Kamal ji ehna dona di ikathe spray na karo ehna di alag alag spray karo,dhanwad

Posted by Naveen Solanki
Rajasthan
24-05-2021 08:56 PM
Naveen ji kripya aap btaye ke aapke paudhon men koi smasya ya kisi bimari ka prakop hai taki aapko uske hisab se jankari di ja sake,dhanywad

Posted by gajraj gurjar
Rajasthan
24-05-2021 08:53 PM
gajraj ji Pant Shubhra, Early Kunwari,Pusa Deepali kismon ki bijai kar sakte hai.ageti kismon ki buvayi ke liye aap june july men bijai karen. iske liye aap 45x45cm ka faasla rakhe. beejon ko 1-2cm hi gehrayi par boye. bijai ke liye dibbling ya ropan vidhi ka istemal karen,beej ki matra 500 gram prati acre ke hisab se istemal karen.ropai ke bad turant sinchai karen,
Posted by Rajat
Punjab
24-05-2021 08:16 PM
ਰਜਤ ਜੀ ਜੇਕਰ ਕੁੱਤੇ ਨੂੰ ਚਿੱਚੜਾਂ ਦੀ ਸਮੱਸਿਆ ਆ ਰਹੀ ਹੈ ਫਿਰ ਤੁਸੀ ਉਸ ਨੂੰ hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਇਸਦਾ ਚਿੱਚੜਾਂ ਲਈ ਵਧੀਆ ਰਿਜਲਟ ਹੈ ਬਾਕੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ

Posted by ਅਮਰੀਕ ਸਿੰਘ
Punjab
24-05-2021 07:57 PM
ਅਮਰੀਕ ਜੀ ਤੁਸੀ ਜੇਕਰ 5 ਕਿਲੋ ਅਜ਼ੋਲਾ ਲੈਣਾ ਹੈ ਤਾ ਤੁਹਾਨੂੰ ਦੋ ਕਿਆਰੀਆਂ ਉਗਾਉਣੀਆਂ ਪੈਣਗੀਆਂ ਜਿਸਦੇ ਲਈ ਤੁਸੀ 10 x 20 ਦੀ ਇਕ ਕਿਆਰੀ ਬਣਾ ਸਕਦੇ ਹੋ। ਧੰਨਵਾਦ

Posted by ਅਮਰੀਕ ਸਿੰਘ
Punjab
24-05-2021 07:55 PM
ਅਮਰੀਕ ਜੀ ਅਜੋਲਾ ਵਿਚ ਦੂਜੇ ਚਾਰੇ ਨਾਲੋਂ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ ਇਸ ਲਈ ਮੁਰਗੀਆਂ ਲਈ ਵੀ ਫਾਇਦੇਮੰਦ ਹੈ ਬਾਕੀ ਓਹਨਾ ਦੀ ਫੀਡ ਦੀ ਬੱਚਤ ਇਸ ਗੱਲ ਤੇ ਨਿਰਭਰ ਹੈ ਕਿ ਉਹ ਇਸ ਨੂੰ ਕਿੰਨੀ ਮਾਤਰਾ ਵਿਚ ਖਾਂਦੇ ਹੈ ਅਤੇ ਆਸਾਨੀ ਨਾਲ ਹਜ਼ਮ ਕਰਦੇ ਹੈ ਬਾਕੀ ਜੇਕਰ ਅਜੋਲਾ ਤੁਸੀ ਮੁਰਗੀਆਂ ਲਈ ਵਰਤਦੇ ਹੋ ਤਾਂ ਥੋੜੀ ਬਹੁਤੀ ਫੀਡ .... (Read More)
ਅਮਰੀਕ ਜੀ ਅਜੋਲਾ ਵਿਚ ਦੂਜੇ ਚਾਰੇ ਨਾਲੋਂ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ ਇਸ ਲਈ ਮੁਰਗੀਆਂ ਲਈ ਵੀ ਫਾਇਦੇਮੰਦ ਹੈ ਬਾਕੀ ਓਹਨਾ ਦੀ ਫੀਡ ਦੀ ਬੱਚਤ ਇਸ ਗੱਲ ਤੇ ਨਿਰਭਰ ਹੈ ਕਿ ਉਹ ਇਸ ਨੂੰ ਕਿੰਨੀ ਮਾਤਰਾ ਵਿਚ ਖਾਂਦੇ ਹੈ ਅਤੇ ਆਸਾਨੀ ਨਾਲ ਹਜ਼ਮ ਕਰਦੇ ਹੈ ਬਾਕੀ ਜੇਕਰ ਅਜੋਲਾ ਤੁਸੀ ਮੁਰਗੀਆਂ ਲਈ ਵਰਤਦੇ ਹੋ ਤਾਂ ਥੋੜੀ ਬਹੁਤੀ ਫੀਡ ਦੀ ਮਾਤਰਾ ਘਟਾ ਸਕਦੇ ਹੋ

Posted by ਅਮਰੀਕ ਸਿੰਘ
Punjab
24-05-2021 07:54 PM
ਅਮਰੀਕ ਜੀ ਤੁਸੀ ਇਕ ਪਸ਼ੂ 2-2.5 ਕਿਲੋ ਅਜੋਲਾ ਰੋਜਾਨਾ ਦੇ ਸਕਦੇ ਹੋ ਬਾਕੀ ਫੀਡ ਤੁਸੀ 3kg ਦੁੱਧ ਦੇ ਹਿਸਾਬ ਨਾਲ 1kg ਫੀਡ ਦਿੰਦੇ ਰਹੋ ਜੇਕਰ ਤੁਹਾਡੇ ਕੋਲ ਵਧੀਆ ਮਾਤਰਾ ਵਿਚ ਹਰਾ ਚਾਰਾ ਹੈ ਤਾਂ ਤੁਸੀ ਫੀਡ ਦੀ ਮਾਤਰਾ ਘਟਾ ਕੇ ਹਰੇ ਚਾਰੇ ਦੀ ਮਾਤਰਾ ਵਧਾ ਸਕਦੇ ਹੋ
Posted by VIRDAVINDER SINGH
Punjab
24-05-2021 07:33 PM
Virdavinder ji iss nu tyaar krn de lyi 1 kg neela thotha 1 kg anbujya choona ate 3 ltr alsi da tel lai k ghol lao..jdo ih changi trah ghul jawe tan iss de vich chaako nu dubo ke dekho.. jekar laal rang di part chaako te jam rhi hai tan iss da mtlb paste shi nahi hai. iss de vich choona hor paa deo ate mix krde rho..jdo ihh lal rang di parat chakoo te bnnno hatt jawe tan smjh lwo ki ihh paste tyar ho gya hai..jekar bordo mixture bnauna hai tan alsi de tel jgah paani di varto kro.

Posted by Daljit singh
Punjab
24-05-2021 07:26 PM
ਦਲਜੀਤ ਜੀ ਕੁੱਤਿਆਂ ਦੀਆ ਛੋਟੀਆਂ ਨਸਲ ਲੱਗਭਗ 10 ਤੋਂ 12 ਹਜ਼ਾਰ ਤੱਕ ਮਿਲ ਸਕਦੀ ਹੈ ਜਿਵੇਂ ਪੱਗ, ਪਮੇਰੀਅਨ ਬਾਕੀ ਤੁਸੀ ਇਹਨਾਂ ਦੇ ਰੇਟ ਵਾਰੇ ਸਹੀ ਜਾਣਕਾਰੀ ਲਈ Rose Kennel 7837187270 ਨਾਲ ਸੰਪਰਕ ਕਰ ਸਕਦੇ ਹੋ

Posted by Bhupinder Singh
Punjab
24-05-2021 07:22 PM
Bhupinder ji kirpa karke swal vistar nal pucho ke tuc jankari ki laina chahunde ho ta jo tuhanu usde hisab nal jankari diti ja sake.dhanwad

Posted by Daljit singh
Punjab
24-05-2021 07:21 PM
ਦਲਜੀਤ ਜੀ ਇਸਦੇ ਲਈ ਤੁਸੀ 2 ਕਿਲੋ ਨੀਂਮ ਦੇ ਪੱਤੇ ਅਤੇ 2 ਕਿਲੋ ਅੱਕ ਦੇ ਪੱਤਿਆਂ ਨੂੰ 10 ਲੀਟਰ ਗਊ ਮੂਤਰ ਵਿਚ ਉਬਾਲੋ ਅਤੇ ਇਸਨੂੰ ਠੰਡਾ ਕਰਕੇ ਅੱਧਾ ਲੀਟਰ ਢੋਲ ਵਿਚ ਪਾਕੇ ਇਸਦੀ ਸਪਰੇ ਕਰੋ। ਧੰਨਵਾਦ

Posted by ਯਾਦਵਿੰਦਰ ਸਿੰਘ
Punjab
24-05-2021 07:18 PM
ਯਾਦਵਿੰਦਰ ਜੀ ਪਹਿਲਾਂ ਤਾ ਤੁਸੀ ਖੇਤ ਵਿਚ ਪੂਰੀ ਮਾਤਰਾ ਵਿਚ ਖਾਦਾਂ ਪਾਓ ਅਤੇ ਜੇਕਰ ਉਹ ਖਾਦਾਂ ਪਾਉਣ ਤੋਂ ਬਾਦ ਵੀ ਝੋਨਾ ਗਰੋਥ ਨਹੀਂ ਕਰਦਾ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜਿਸਦੇ ਲਈ ਕਿਹੜੀ NPK ਦੀ ਵਰਤੋਂ ਕਰਨੀ ਹੈ ਇਹ ਝੋਨੇ ਦੀ stage ਤੇ ਨਿਰਭਰ ਕਰਦਾ ਹੈ। ਧੰਨਵਾਦ
Posted by Gurjinder singh
Punjab
24-05-2021 07:03 PM
ਗੁਰਜਿੰਦਰ ਜੀ ਤੁਸੀ ਅਜੇ 5-7 ਦਿਨ ਬਾਦ ਮਿਨਰਲ ਮਿਕਸਚਰ ਅਤੇ ਥੋੜੀ ਬਹੁਤੀ ਫੀਡ ਦੇਣੀ ਸ਼ੁਰੂ ਕਰੋ ਬਾਕੀ ਉਸਦੇ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਜ਼ਰੂਰ ਕਰਵਾਓ

Posted by Bhupinder Singh
Punjab
24-05-2021 06:49 PM
Bhupinder ji jekar tuc isnu urea nahi payi ta urea di matra 130 kilo prati acre de hisab nal varti jandi hai jisnu kmad jaman to bad pehle pani nal paayi jandi hai ate dooji is same.jekar tuc urea di varto kiti hai ta rehndi matra hun pao deo nahi ta tuc hun urea pauni shuru kar deo,dhanwad

Posted by Bhupinder Singh
Punjab
24-05-2021 06:42 PM
Bhupinder ji kirpa karke daso ke tuc isnu kinni matra vich khaadan payian han tuhade valo bheji gayi audio vich kuch saaf sunayi nahi de reha hai,dhanwad

Posted by jaswinder
Punjab
24-05-2021 06:41 PM
ਜਸਵਿੰਦਰ ਜੀ ਤੁਸੀ ਮੱਕੀ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ atrazine @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by shailendra Chaudhary
Uttar Pradesh
24-05-2021 06:26 PM
Chaudhary ji aap Sambha Mahsuri kisam ki bijai kar sakte hai,dhanywad

Posted by palwinder singh
Punjab
24-05-2021 06:26 PM
Palwinder ji tuhade valo bheji gayi photo ja video upload nahi hoi hai kirpa karke dubara bhejo ta jo tuhanu usde hisab nal jankari diti ja sake,dhanwad

Posted by shailendra Chaudhary
Uttar Pradesh
24-05-2021 06:24 PM
Shailendra ji ek acre men 100 decimal ke hisab se 1.30 decimal men 104 gram beej ki matra ka istemal kiya ja sakta hai,dhanywad

Posted by NARINDER Singh
Punjab
24-05-2021 06:13 PM
ਨਰਿੰਦਰ ਜੀ ਪੰਜਾਬ ਵਿਚ ਇਸਦੀ ਖੇਤੀ ਸਿਫਾਰਿਸ਼ ਨਹੀਂ ਹੈ ਕਿਉਂਕਿ ਇਸਦਾ ਤਾਪਮਾਨ ਅਨੁਕੂਲ ਨਹੀਂ ਹੈ ਤੁਸੀ ਇਸਦੇ ਉਪਰ NPK 130045@10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ

Posted by Bhupinder Singh Virk
Punjab
24-05-2021 06:05 PM
ਭੁਪਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਪਹਿਲਾਂ ਕਿੰਨੀ ਮਾਤਰਾ ਵਿਚ ਖਾਦ ਪਾ ਚੁੱਕੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ ਕਿ ਤੁਸੀ ਲੋਹੇ ਦੀ ਮਾਤਰਾ ਕਿੰਨੀ ਵਰਤ ਸਕਦੇ ਹੋ। ਧੰਨਵਾਦ
Posted by ਗੁਰਪਿਆਰ ਸਿੰਘ
Punjab
24-05-2021 05:56 PM
ਗੁਰਪਿਆਰ ਜੀ ਵੈਸੇ ਤਾ ਮੋਨੋ ਦੀ ਵਰਤੋਂ ਦੀ ਮਨਾਹੀ ਹੈ ਜੇਕਰ ਤੁਸੀ ਇਸਨੂੰ ਚੂਹੇ ਮਾਰਨ ਲਈ ਵਰਤਣਾ ਚਾਹੁੰਦੇ ਹੋ ਤਾ ਤੁਸੀ ਇਸਨੂੰ ਕਣਕ ਦੇ ਦਾਣਿਆਂ ਵਿਚ ਰਲਾ ਕੇ ਉਸਦੇ ਵਿਚ ਸਰੋਂ ਦਾ ਤੇਲ ਰਲਾ ਕੇ ਖੁੱਡਾਂ ਦੇ ਨੇੜੇ ਰੱਖ ਦਿਓ।
Posted by harjinder singh
Punjab
24-05-2021 05:35 PM
ਹਰਜਿੰਦਰ ਜੀ ਬੀਜ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ ਅਤੇ ਜੇਕਰ ਤੁਸੀ ਕਣਕ ਦੇ ਸਮੇਂ DAP ਦੀ ਵਰਤੋਂ ਕੀਤੀ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਅਤੇ ਮਿੱਟੀ ਪਰਖ਼ ਦੇ ਵਿਚ ਜੇਕਰ ਪੋਟਾਸ਼ ਦੀ ਕਮੀ ਆਈ ਹੈ ਤਾ ਤੁਸੀ ਪੋਟਾਸ਼ @20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਧੰਨਵਾਦ
Posted by ਸਰਦਾਰ ਗੁਰਭੇਜ ਸਿੰਘ
Punjab
24-05-2021 05:11 PM
Hanji Gurbhej ji isdi varto kr skde ho jekar iss nal frak nahi penda tan tuci Hitek injection baddi bakri nu 1ml ate chotte bache nu 0.5ml weight de hisab nal chamdi vich lgwa skde ho.
Posted by ਜਗਧੀਰ ਸਿੰਘ ਖੈਹਿਰਾ
Punjab
24-05-2021 05:05 PM
ਜਗਧੀਰ ਜੀ ਤੁਸੀ ਇਸਦੇ ਉਪਰ ਖੱਟੀ ਲੱਸੀ @10 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Jagmohan Singh
Punjab
24-05-2021 04:51 PM
ਸਤਿਕਾਰ ਯੋਗ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਅਸੀਂ SSL 1827 ਮੂੰਗੀ ਦਾ ਬੀਜ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ, ਧੰਨਵਾਦ ?
ਜਗਮੋਹਨ ਜੀ ਇਹ ਤੁਹਾਨੂੰ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਜਿਹੜਾ ਮੋਗੇ ਵਿਚ ਮੌਜੂਦ ਹੈ ਜਾ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ ਮਿਲਣਗੇ। ਧੰਨਵਾਦ

Posted by Sukhminder Singh
Punjab
24-05-2021 04:32 PM
ਸੁਖਮਿੰਦਰ ਜੀ ਲੋਹੇ ਦੀ ਸਪਰੇ ਤੁਸੀ 40 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਤੋਂ ਇਲਾਵਾ ਤਕ ਜ਼ਿੰਕ ਦੀ ਸਪਰੇ 25 ਗ੍ਰਾਮ ਨੂੰ ਪ੍ਰਤੀ ਕਨਾਲ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by ਗੁਰਵਿੰਦਰ ਸਿੰਘ
Punjab
24-05-2021 04:30 PM
ਗੁਰਵਿੰਦਰ ਜੀ ਤੁਸੀ ਇਸਦੇ ਜਖਮ ਉਪਰ betadine ਦਵਾਈ ਲਗਾ ਕੇ ਫਿਰ ਉਪਰ topicure ਸਪਰੇ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਇਹਨਾਂ ਨਾਲ ਜਲਦੀ ਫਰਕ ਪੈ ਜਾਵੇਗਾ

Posted by Lovepreet Singh
Punjab
24-05-2021 04:29 PM
ਲਵਪ੍ਰੀਤ ਜੀ ਇਹ ਪਾਣੀ ਦੀ ਘਾਟ ਕਾਰਨ ਸੋਕਾ ਲੱਗ ਰਿਹਾ ਹੈ ਕਿਰਪਾ ਕਰਕੇ ਇਸਨੂੰ ਹਲਕੀ ਸਿੰਚਾਈ ਕਰੋ ਅਤੇ ਇਹ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Rajesh kumar
Punjab
24-05-2021 04:28 PM
Rajnesh ji is paudhe ko koi problem to nahi hai kyuki yeh naye patte aaa rahe hai aur yeh patte niklte same aise hi hote hai,dhanywad
Posted by sanjeev Thakur
Bihar
24-05-2021 04:28 PM
फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते।

Posted by ਪ੍ਰੇਮ ਬਾਜਵਾ
Punjab
24-05-2021 03:59 PM
ਪ੍ਰੇਮ ਬਾਜਵਾ ਜੀ, ਤੁਸੀਂ ਇਸ ਮੌਸਮ ਵਿੱਚ ਕਰੇਲਾ, ਹਲਵਾ ਕੱਦੂ , ਭਿੰਡੀ, ਖੀਰਾ, ਕਾਲੀ ਤੋਰੀ, ਫੁੱਲਗੋਭੀ ਵਰਗੀਆਂ ਸਬਜ਼ੀਆਂ ਲਗਾ ਸਕਦੇ ਹੋ, ਧੰਨਵਾਦ

Posted by saurya yadav
Delhi
24-05-2021 03:36 PM
Yadav ji iske semen india mai bhi mngwaye gye hai aap abs company walo se inki jankari lee skte hai iske liye aap ABS India 9020131111 Genus Breeding India Private Limited se sampark kr skte hai, baki iss nasal ko brazil ne gir cow mai hf cow ke genes dall ker genetic engineering ki help se Girlando Brazil cow ka nirman kiya tha iski dudh ki pedawar jyada hoti hai.

Posted by Deep Thind
Punjab
24-05-2021 03:25 PM
Deep thind ji eh tuhanu najdiki KVK hoshiarpur Address: Bahowal, Punjab 146101 to mil jayega ja tuhanu eh Punjab khetibadi university to mil jayega.dhanwad
Posted by ਮਨਜਿੰਦਰ ਸਿੰਘ
Punjab
24-05-2021 03:22 PM
ਮਨਜਿੰਦਰ ਸਿੰਘ ਜੀ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀ.... (Read More)
ਮਨਜਿੰਦਰ ਸਿੰਘ ਜੀ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ । ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




























