Experts Q&A Search

Posted by gurkirtan virk
Haryana
25-05-2021 01:46 PM
Haryana
05-25-2021 04:35 PM
ਵਿਰਕ ਜੀ, ਤੁਸੀਂ magnesium ਦੀ ਸਪਰੇਅ @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਪਰ ਜਵਾਰ ਵਿੱਚ ਇਸਦੀ ਘਾਟ ਬਹੁਤ ਘੱਟ ਆਉਂਦੀ ਹੈ, ਧੰਨਵਾਦ
Posted by satbir Singh
Haryana
25-05-2021 01:36 PM
Punjab
05-25-2021 03:31 PM
Satbir Singh ji, iski roktham ke liye aap Quinalphos 25.00% EC @600ml/acre ke hisab se spray kar skte hain, Dhanyvad
Posted by ਸੁਖਚੈਨ ਸਿੰਘ ਭੁੱਲਰ
Punjab
25-05-2021 01:28 PM
Punjab
05-25-2021 04:19 PM
ਸੁਖਚੈਨ ਸਿੰਘ ਭੁੱਲਰ ਜੀ ਡੀਲੇ ਦੀ ਰੋਕਥਾਮ ਲਈ ਤੁਸੀਂ ਨਦੀਨ ਵਾਲੀ ਦੂਸਰੀ ਦਵਾਈ ਨਾਲ ਜਿਵੇਂ Butachlor 50% EC @1200ml/ਏਕੜ ਦੇ ਨਾਲ Pyrazosulfuron Ethyl 10% WP @80gm/ਏਕੜ ਝੋਨਾ ਲਾਉਣ ਤੋਂ 2-3 ਦਿਨ ਵਿੱਚ ਪਾਕੇ ਨਦੀਨਾਂ ਦੀ ਰੋਕਥਾਮ ਕਰ ਸਕਦੇ ਹੋ, ਧੰਨਵਾਦ
Posted by Govind Nayak
Rajasthan
25-05-2021 01:16 PM
Punjab
05-26-2021 09:41 AM
Govind ji inko aap pett ke kirro ke liye Albendazole & ivermectin salt ki goli den aur inko cargill ki calf grower feed dalen aur cafplan powder 30gm rojana dena suru kren aur acha hara chara dalen.
Posted by Amrit singh
Punjab
25-05-2021 01:06 PM
Punjab
05-25-2021 04:11 PM
ਅੰਮ੍ਰਿਤ ਜੀ ਪਨੀਰੀ ਤੇ zinc 21 %@4-5gm/ਲੀਟਰ ਪਾਣੀ ਅਤੇ ferrous sulphate @ 3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 15 ਦਿਨ ਦੀ ਪਨੀਰੀ ਹੋਣ ਤੇ 3.5kg ਯੂਰੀਆ/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ,ਧੰਨਵਾਦ
Posted by gurpinder singh
Punjab
25-05-2021 12:48 PM
Punjab
05-26-2021 09:49 AM
tuci uss nu Os nu Duraprogen 750mg da teeka lwao ate uss nu prolapgard powder 50gm rojana dena suru kro ate garmi ton bacha ke rakho ate usda pisha uccha rakho
Posted by Sanjay Kumar
Haryana
25-05-2021 12:47 PM
Punjab
05-26-2021 11:12 AM
संजय कुमार जी इस बीमारी को parawilt कहा जाता है यह बीमारी अधिक सूखे और भारी बारिश के कारण होती है, इसके कारण पौधे के पत्ते मुरझाने लगते हैं और पौधा सूख जाता है,इसके लक्षण दिखाई देने पर cobalt chloride 10mg लीटर में स्प्रे कर सकते हैं यदि पौधे बिलकुल मुरझा जाते हैं तो उसके ऊपर स्प्रे का कोई असर नहीं होगा। धन्यवाद
Posted by shashank shekhar
Bihar
25-05-2021 12:47 PM
Punjab
05-26-2021 12:14 PM
शेखर जी आप इसे बागबानी विभाग पूसा नई दिल्ली से खरीद सकते हैं, दिल्ली 110012
Posted by Saiyad hussain
Bihar
25-05-2021 12:35 PM
Maharashtra
05-26-2021 11:02 AM
saiyad Hussain ji, aap june ke mahine dhan lga skte hain, aap dhan ki en kismo me se kisi ek ko lga skta hain- Pusa 2-21, Turanta, Prabhat, C.R. 44-35 (Saket-4), Saroj, Birsa Dhan 105, Birsa Dhan 201, Birsa Dhan 202, Dhanlaxmi, Kanchan, Kalinga -III, Richharia, Aditya, Tulasi, Vandana.
Posted by satya
Rajasthan
25-05-2021 12:11 PM
Punjab
05-26-2021 09:54 AM
सत्या जी, आप इन फलों को खा सकते हैं, पौधों पर NPK 13:00:45 @10gm/लीटर पानी और sodium borate 2gm/लीटर पानी के हिसाब छिड़काव कीजिये, आपके फल सही हो जायेंगे, धन्यवाद
Posted by satya
Rajasthan
25-05-2021 11:59 AM
Punjab
05-26-2021 09:28 AM
सत्य जी किर्प्या अपना सवाल विस्तार से करे ता जो आपको सही जानकारी मिल सके, धन्यवाद
Posted by कन्हैया लाल माली
Rajasthan
25-05-2021 11:56 AM
Rajasthan
05-26-2021 09:54 AM
आप इंचीटेप से पशु का भार पता कर सकते है इसके लिए सबसे पहले उसकी गर्दन के नीचे वाले भाग से अगली टांगों के नीचे तक की गोलाई लें और फिर गर्दन के नीचे से शुरू करके पूंछ तक लंबाई माप सकते है आप यह फोटो देख सकते है जिससे भार के सही तरीके का पता लग जाएगा।
Posted by Harpreet Chahal
Punjab
25-05-2021 11:27 AM
Punjab
05-26-2021 09:57 AM
ਤੁਸੀਂ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ 'ਤੇ à¨.... (Read More)
ਤੁਸੀਂ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ 'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ
Posted by Harsimran
Punjab
25-05-2021 11:23 AM
Haryana
05-26-2021 12:03 PM
Harsimran ji, jis tra paani di durvarto ho rahi hai lagbhag aun vaale 10-15 saal tak paani khtm ho skda hai, research institutes lgatar es upar km kar rahe han ate paani khtm hon to baad apa barsati paani de hisab nal hi fasal lga skde han jive braani ilakya vich meeh pain te chole, til ya saro dikheti ho skdi hai, Dhanvad
Posted by ਅਮਰੀਕ ਸਿੰਘ
Punjab
25-05-2021 11:03 AM
Punjab
05-26-2021 11:46 AM
ਅਮਰੀਕ ਜੀ ਤੁਸੀ ਇਸਦੀ ਵਰਤੋਂ ਮੁਰਗੀਆਂ ਦੇ ਖਾਣ ਦੇ ਹਿਸਾਬ ਨਾਲ ਕਰ ਸਕਦੇ ਹੋ ਕਿਉਕਿ ਇਸ ਨਾਲ ਮੁਰਗੀਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਜਿਸ ਨਾਲ ਮੁਰਗੀਆਂ ਫੀਡ ਘੱਟ ਖਾਂਦੀਆਂ ਹੈ ਅਤੇ ਵਧੀਆ ਗਰੋਥ ਕਰਦੀਆਂ ਹੈ ਜਿਸ ਨਾਲ ਫੀਡ ਦਾ ਬਚਾ ਹੋ ਜਾਂਦਾ ਹੈ
Posted by Bikramjit singh
Punjab
25-05-2021 10:58 AM
Punjab
05-26-2021 02:24 PM
tuci bakria di feed tyar krnn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.
Posted by ਗੁਰਪ੍ਰੀਤ ਸਿੰਘ
Punjab
25-05-2021 10:58 AM
Punjab
05-25-2021 11:12 AM
Gurpreet Singh ji PAG 3 kism darmiyane hune han, eh kism 145 dina vich pak jandi hai, esda ausat jhad 120qtl/acre hunda hai, ik acre lai 2kg beej kafi hunda hai ate esnu beejan da dhukva sma june-july mahina hai, Dhanvad
Posted by jagmeet singh
Punjab
25-05-2021 10:48 AM
Punjab
05-26-2021 10:55 AM
Jagmeet Singh ji tusi menu 95307 72137 number te call karleyo ji sari detail dasduga ji.
Posted by Bhartendra
Madhya Pradesh
25-05-2021 10:31 AM
Maharashtra
05-25-2021 10:34 AM
भरतेंद्र जी, आप इन किस्मो में से कोई एक लगा सकते हैं - Agri Foundation Dark Red, N-53, Bhima Super
Posted by Sukh Mann
Punjab
25-05-2021 10:21 AM
Punjab
05-25-2021 10:58 AM
ਮਾਨ ਜੀ ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂà¨.... (Read More)
ਮਾਨ ਜੀ ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ, ਧੰਨਵਾਦ
Posted by Kamal Sandhu
Punjab
25-05-2021 10:06 AM
Punjab
05-26-2021 10:53 AM
ਕਮਲ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਦਵਾਈ ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ Minfa gold powder 50 ਗ੍ਰਾਮ ਰੋਜਾਨਾ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਲੰਬੇ ਸਮੇਂ ਤੱਕ ਦਿਓ ਅਤੇ ਇਸਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ
Posted by ਮਨਜਿੰਦਰ ਸਿੰਘ
Punjab
25-05-2021 09:51 AM
Punjab
05-25-2021 10:44 AM
ਮਨਜਿੰਦਰ ਸਿੰਘ ਜੀ, ਤੁਸੀਂ ਹਲਦੀ ਦੀ ਫ਼ਸਲ ਨੂੰ ਸਰੋਂ ਦੀ ਖ਼ਲ ਪਾ ਸਕਦੇ ਹੋ, ਧੰਨਵਾਦ
Posted by ram kedar pal
Uttar Pradesh
25-05-2021 09:45 AM
Maharashtra
05-25-2021 10:28 AM
केदारपाल जी Uttar Pradesh के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है। धन्यवाद
Posted by ram kedar pal
Uttar Pradesh
25-05-2021 09:44 AM
Maharashtra
05-25-2021 10:29 AM
केदारपाल जी Uttar Pradesh के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है। धन्यवाद
Posted by UMATIYA SAMIR
Gujarat
25-05-2021 09:34 AM
Punjab
05-26-2021 10:51 AM
समीर जी यह एचएफ नस्ल की है बाकि यदि आपने इसकी मां को abs का सीमन भरवाया था तो यह उसी सीमन की है और उस सीमन से ही इसके रिकॉर्ड का पता लग सकता है।
Posted by ਗੁਰਪ੍ਰੀਤ ਸਿੰਘ
Punjab
25-05-2021 09:27 AM
Punjab
05-25-2021 09:43 AM
ਗੁਰਪ੍ਰੀਤ ਸਿੰਘ ਜੀ, ਤੁਸੀਂ ਪੇਠੇ ਦੀ PAG 3 ਕਿਸਮ ਨੂੰ ਲਗਾ ਸਕਦੇ ਹੋ, ਧੰਨਵਾਦ
Posted by nihalsingh
Haryana
25-05-2021 09:14 AM

Punjab
05-25-2021 10:38 AM
Nihal Singh ji, apko diya gya number sahi hai, network ke karn number nhi lag raha hoga, aap dobara try kijiye.. Dhanyvad
Posted by ਅਰਸ਼ਦੀਪ ਸਿੰਘ
Punjab
25-05-2021 09:08 AM
Punjab
05-26-2021 04:32 PM
ਅਰਸ਼ਦੀਪ ਜੀ ਤੁਸੀ ਨਜ਼ਦੀਕੀ ਪੋਲੀਕਲੀਨਿਕ ਵਿੱਚੋ ਇਸਦੀ ਮੋਕ ਅਤੇ ਬਲੱਡ ਦਾ ਟੈਸਟ ਕਰਵਾਓ ਜੀ ਜਿਸ ਨਾਲ ਇਸਦੀ ਬਿਮਾਰੀ ਦਾ ਸਹੀ ਪਤਾ ਲੱਗ ਸਕੇ
Posted by PRADEEP LODHI
Madhya Pradesh
25-05-2021 08:41 AM
Maharashtra
05-25-2021 09:13 AM
प्रदीप लोधी जी यद्यपि प्याज ठण्डे मौसम की फसल हैं, लेकिन इसे खरीफ में भी उगाया जा सकता हैं। कंद निर्माण के पूर्व प्याज की फसल के लिए लगभग 210से. ग्रे. तापक्रम उपयुक्त माना जाता है। जबकि शल्क कंदों में विकास के लिए 150 से. ग्रे. से 250 से. ग्रे. का तापक्रम उत्तम रहता हैं।प्याज की खेती विभिन्न प्रकार की मृदाओं में की जा .... (Read More)
प्रदीप लोधी जी यद्यपि प्याज ठण्डे मौसम की फसल हैं, लेकिन इसे खरीफ में भी उगाया जा सकता हैं। कंद निर्माण के पूर्व प्याज की फसल के लिए लगभग 210से. ग्रे. तापक्रम उपयुक्त माना जाता है। जबकि शल्क कंदों में विकास के लिए 150 से. ग्रे. से 250 से. ग्रे. का तापक्रम उत्तम रहता हैं।प्याज की खेती विभिन्न प्रकार की मृदाओं में की जा सकती है,प्याज की खेती के लिए उचित जलनिकास एवं जीवांषयुक्त उपजाऊ दोमट तथा वलूई दोमट भूमिजिसका पी.एच. मान 6.5-7.5 के मध्य हो सर्वोत्तम होती है, प्याज को अधिक क्षारीय या दलदली मृदाओं में नही उगाना चाहिए।प्याज की फसल को अधिक मात्रा में पोषक तत्वो की आवश्यकता होती है प्याज की फसल में खाद एवं उर्वरक का प्रयोग मृदा परीक्षण के आधार पर ही करना चाहिए। गोबर की सड़ी खाद 20-25 टन/हेक्टेयर रोपाई से एक-दो माह पूर्व खेत में डालना चाहिए। इसके अतिरिक्त नत्रजन 100 कि.ग्रा. प्रति हेक्टेयर, स्फुर 50 कि.ग्रा. प्रति हेक्टेयर तथा पोटाश 50 कि.ग्रा. प्रति हेक्टेयर देने की अनुसंशा की जाती हैं। इसके अतिरिक्त सल्फर 25 कि.ग्रा.एवं जिंक 5 कि.ग्रा. प्रति हेक्टेयर प्याज की गुणवत्ता सुधारने के लिए आवश्यक होते हैं।पौध शाला के लिए चुनी हुई जगह की पहले जुताई करें इसके पश्चात् उसमें पर्याप्त मात्रा में गोबर की सड़ी खाद या कम्पोस्ट डालना चाहिए। पौधशाला का आकार 3 मीटर ग 0.75 मीटर रखा जाता हैं और दो क्यारियों के बीच 60-70 सेमी. की दूरी रखी जाती हैं जिससे कृषि कार्य आसानी से किये जा सके। पौधशाला के लिए रेतीली दोमट भूमि उपयुक्त रहती हैं, पौध शैय्या लगभग 15 सेमी. जमीन से ऊँचाई पर बनाना चाहिए बुवाई के बाद शैय्या में बीजों को 2-3 सेमी. मोटी सतह जिसमें छनी हुई महीन मृदा एवं सड़ी गोबर की खाद या कम्पोस्ट खाद से ढंक देना चाहिए। बुवाई से पूर्व शैय्या को 250 गेज पालीथीन द्वारा सौर्यकरण उपचारित कर ले। बीजों को हमेशा पंक्तियों में बोना चाहिए। खरीफ मौसम की फसल के लिए 5-7 सेमी. लाइन से लाइन की दूरी रखते हैं। इसके पश्चात् क्यारियों पर कम्पोस्ट, सूखी घास की पलवार(मल्चिंग) बिछा देते हैं जिससे भूमि में नमी संरक्षण हो सकें। पौधशाला में अंकुरण हो जाने के बाद पलवार हटा देना चाहिए। इस बात का ध्यान रखा जाये कि पौधशाला की सिंचाई पहले फब्बारें से करना चाहिए। पौधों को अधिक वर्षा से बचाने के लिए पौधशाला या रोपणी को पॉलिटेनल में उगाना उपयुक्त होगा।खरीफ मौसम के लिए 15-20 किग्रा. प्रति हेक्टेयर बीज की आवश्यकता होती हैं।खरीफ मौसम हेतु पौधशाला शैय्या पर बीजों की पंक्तियों में बुवाई 1-15 जून तक कर देना चाहिए, जब पौध 45 दिन की हो जाऐ तो उसकी रोपाई कर देना उत्तम माना जाता हैं। पौध की रोपाई कूड़ शैय्या पद्धिति से तैयार खेतों पर करना चाहिए, इसमें 1.2 मीटर चैड़ी शैय्या एवं लगभग 30 से.मी. चैड़ी नाली तैयार की जाती हैं।फसल को खरपतवारों से मुक्त रखने के लिए कुल 3 से 4 निराई-गुडाई की आवश्यकता होती है। प्याज के पौधे एक-दूसरे के नजदीक लगाये जाते है तथा इनकी जडे भी उथली रहती है अतः खरपतवार नष्ट करने के लिए रासायनिक पदार्थो का उपयोग किया जाना उचित होता है। इसके लिए पैन्डीमैथेलिन 2.5 से 3.5 लीटर/हेक्टेयर अथवा आक्सीफ्लोरोफेन 600-1000 मिली/हेक्टेयर खरपतवार नाशक पौध की रोपाई के 3 दिन पश्चात 750 लीटर पानी में मिलाकर छिड़काव करना बहुत प्रभावी और उपयुक्त पाये गये हैं।खरीफ प्याज की फसल लगभग 5 माह में नवम्बर-दिसम्बर माह में खुदाई के लिए तैयार हो जाती है। जैसे ही प्याज की गाँठ अपना पूरा आकर ले लेती है और पत्तियां सूखने लगे तो लगभग 10-15 दिन पूर्व सिंचाई बंद कर देना चाहिए और प्याज के पौधों के शीर्ष को पैर की मदद से कुचल देना चाहिए। इससे कंद ठोस हो जाते हैं और उनकी वृद्धि रूक जाती है। इसके बाद कंदों को खोदकर खेत में ही कतारों में ही रखकर सुखाते है।धन्यवाद
Posted by Rajesh kumar
Punjab
25-05-2021 08:41 AM
Haryana
05-25-2021 09:02 AM
Rajesh kumar ji narme te ras chusak keeta da hamla hai, es sme mosam vich thode badlav ho rahe ne us karn eh hamle ho rahe han, agar koi spray vi krde ho ta koi fyda nhi hona, mosam thik hon te fasal apne aap sahi ho javegi, Dhanvad
Posted by Sanju Rana
Uttar Pradesh
25-05-2021 08:14 AM
Maharashtra
05-25-2021 08:38 AM
Sanju Rana ji, aap es mosam me Karela, Petha, Pyaj, Foolgobhi, Baingan, Bhindi jaisi sabjiya lga skte hain, Dhanyvad
Posted by Sanju Rana
Uttar Pradesh
25-05-2021 08:12 AM
Maharashtra
05-25-2021 08:38 AM
Sanju Rana ji, aap es mosam me Karela, Petha, Pyaj, Foolgobhi, Baingan, Bhindi jaisi sabjiya lga skte hain, Dhanyvad
Posted by harwinder singh
Punjab
25-05-2021 08:08 AM
Haryana
05-25-2021 08:26 AM
ਹਰਵਿੰਦਰ ਸਿੰਘ ਜੀ, ਮੂੰਗੀ ਦੀ ਫ਼ਸਲ ਵਿੱਚ ਤੁਸੀਂ ਗੋਡੀ ਹੀ ਕਰੋ, ਨਦੀਨਨਾਸ਼ਕ ਤੁਹਾਡੀ ਫ਼ਸਲ ਦਾ ਨੁਕਸਾਨ ਕਰ ਸਕਦਾ ਹੈ, ਧੰਨਵਾਦ
Posted by sukhvinder Singh
Punjab
25-05-2021 08:04 AM
Punjab
05-25-2021 08:58 AM
Sukhvinder Singh ji subsidy lain lai tuhanu https://agrimachinerypb.com es link te jaake registration krni pavegi, tuhaade kol adhar card hona jruuri hai, Dhanvad
Posted by Gurmeet
Punjab
25-05-2021 07:58 AM
Rajasthan
05-25-2021 08:46 AM
ਗੁਰਮੀਤ ਸਿੰਘ ਜੀ ਕੀਟ ਦੀ ਰੋਕਥਾਮ ਲਈ 4kg ਨਿਮ ਦੇ ਪੱਤੇ ਤੇ ਨਿਮੋਲੀਆਂ ਨੂੰ 10ltr ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲੋ ਤੇ ਜੋ ਪਾਣੀ ਬਚੇਗਾ 1200ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ,ਅਤੇ ਉੱਲੀ ਦੀ ਰੋਕਥਾਮ ਲਈ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹੋ, ਇਹਨਾਂ ਦੀ ਸਪਰੇਅ 7 ਦਿਨ ਦੇ ਅੰਤਰਾਲ ਤੋਂ ਲਗਾਤਾਰ ਕਰਦੇ ਰਹੋ, ਧੰਨਵਾਦ
Posted by gurpreet
Punjab
25-05-2021 07:54 AM
Haryana
05-25-2021 09:38 AM
ਗੁਰਪ੍ਰੀਤ ਸਿੰਘ ਜੀ ਛੱਪੜ ਦੀ ਗਾਰ ਖੇਤ ਵਿੱਚ ਪਾਉਣ ਲਈ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਹ ਜਮੀਨ ਵਿੱਚ ਪਾਉਣ ਨਾਲ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ, ਧੰਨਵਾਦ
Posted by Rajat kumar
Punjab
25-05-2021 07:47 AM
Haryana
05-25-2021 08:23 AM
Rajat Kumar ji 10-12 din di paneeri hon te esdi spray kar skde ho ate 16ltr vaale pump vich 48gm Zinc 33% pa skde ho, Dhanvad
Posted by harmaljeet singh
Punjab
25-05-2021 07:46 AM
Punjab
05-26-2021 10:47 AM
ਹਰਮਜੀਤ ਜੀ ਤੁਸੀਂ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS bolus ਦਿਓ ਅਤੇ ਇਸ ਨੂੰ Enrofloxacin injection 15ml, Biotrim inj. 15ml ਲਗਵਾਓ ਅਤੇ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ..
Posted by amol ramteke
Maharashtra
25-05-2021 07:27 AM
Punjab
05-26-2021 10:44 AM
अमोल जी इन दोनों कामों के लिए सब्सिड़ी और लोन दिया जाता है लेकिन उसके लिए आपके पास इनकी ट्रेनिंग होनी ज़रूरी है जिसमें आपको इन कामों की जानकारी मिलेगी और लोन, ​सब्सिड़ी भी मिल जाएगी आप ट्रेनिंग लेने के लिए KRISHI VIGYAN KENDRA, Address: ICAR-CENTRAL INSTITUTE FOR COTTON RESEARCH Panjri Farm, Wardha Rd, Nagpur, Maharashtra Phone: 710327553739 से संपर्क कर सकते है और अगली ट्रेनिंग का पता कर सà¤.... (Read More)
अमोल जी इन दोनों कामों के लिए सब्सिड़ी और लोन दिया जाता है लेकिन उसके लिए आपके पास इनकी ट्रेनिंग होनी ज़रूरी है जिसमें आपको इन कामों की जानकारी मिलेगी और लोन, ​सब्सिड़ी भी मिल जाएगी आप ट्रेनिंग लेने के लिए KRISHI VIGYAN KENDRA, Address: ICAR-CENTRAL INSTITUTE FOR COTTON RESEARCH Panjri Farm, Wardha Rd, Nagpur, Maharashtra Phone: 710327553739 से संपर्क कर सकते है और अगली ट्रेनिंग का पता कर सकते है।
Posted by HARSHIT tiwari
Uttar Pradesh
25-05-2021 07:22 AM
Punjab
05-26-2021 10:41 AM
Tiwari ji keeper plus powder se pashu ke gabhin rehne ki ass vaddh jatti hai aur repeat hone ki smasia kam atti hai aur pashu ke harmons balance rehte hai..
Posted by HARSHIT tiwari
Uttar Pradesh
25-05-2021 07:15 AM
Punjab
05-25-2021 10:45 AM
Tiwari ji abhi corona ke karan rohtak semen station lagbhag 1 mahine ke liye bnnd hai aur waha abhi semen uplabh nhi hai
Posted by ਨਰਪਾਲ ਸਿੰਘ
Punjab
25-05-2021 07:01 AM
Punjab
05-25-2021 08:30 AM
Narpal Singh ji paneeri nu 15 din di hon te 3.5kg urea/knaal pao ate Zinc 21% @ 5gm/ltr te ferrous sulphate @ 3gm/ltr paani de hisab nal spray ke sakde ho esde naal paneeri da peelapan door hovega ate growth vi chngi karegi, Dhanvad
Posted by ਨਰਪਾਲ ਸਿੰਘ
Punjab
25-05-2021 06:59 AM
Punjab
05-25-2021 08:32 AM
Narpal Singh ji paneeri nu 15 din di hon te 3.5kg urea/knaal pao ate Zinc 21% @ 5gm/ltr te ferrous sulphate @ 3gm/ltr paani de hisab nal spray ke sakde ho esde naal paneeri da peelapan door hovega ate growth vi chngi karegi, Dhanvad
Posted by ਸੁਖਦੀਪ ਸਿੰਘ
Punjab
25-05-2021 06:19 AM
Punjab
05-25-2021 10:26 AM
ਸੁਖਦੀਪ ਸਿੰਘ ਜੀ PAU ਵਿੱਚੋਂ ਬੂਟੇ ਲੈਣ ਲਈ ਤੁਸੀਂ ਅਮਰਦੀਪ ਸਿੰਘ (8146500544) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by harinder singh
Punjab
25-05-2021 05:56 AM
Rajasthan
05-26-2021 10:39 AM
ਬੱਚੇ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ .
Posted by harinder singh
Punjab
25-05-2021 05:53 AM
Rajasthan
05-26-2021 10:39 AM
ਬੱਚੇ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ .
Posted by ਕੁਲਦੀਪ ਸਿੰਘ ricki saini
Punjab
25-05-2021 05:10 AM
Punjab
05-25-2021 08:36 AM
ਕੁਲਦੀਪ ਸਿੰਘ ਜੀ ਆੜੂ ਦੇ ਬੂਟੇ ਨੂੰ ਗੋਡੀ ਕਰਕੇ 2-3kg ਵਰਮੀਕੰਪੋਸਟ ਪਾਓ ਅਤੇ ਇਸਦੇ ਮੁੱਢ ਨੂੰ ਮਿੱਟੀ ਲਾਓ ਤਾਂ ਜੋ ਪਾਣੀ ਇਸਦੇ ਨਾਲ ਨਾ ਲੱਗੇ, ਧੰਨਵਾਦ
Posted by neeraj
Uttarakhand
25-05-2021 04:40 AM
Punjab
05-26-2021 10:36 AM
Neeraj ji aap pashu ko nihalen ke sme sarir per sarso ke tel ki malish kr skte hai aur unko 50gm rojana taramira de skte hai aur achi khurak ka dian rakhen aur mineral mixture powder 50gm rojana de skte hai aur her 3 mahine badd pett ke kirro wali dwai salt badal ker jrur den..