
Posted by jagdeep singh chahal
Punjab
25-05-2021 10:03 PM
jagdeep Singh ji es sme jwar di growth lai tusi 22kg Urea/acre de hisab nal shitta de skde ho, Dhanvad
Posted by Gurjot kahlon
Punjab
25-05-2021 09:54 PM
Gurjot ji tuci uss nu Vitakind liv liquid 100ml rojana dena suru kro uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehh da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo..
Posted by Amarjit Singh
Punjab
25-05-2021 09:52 PM
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਇਸ ਨੂੰ Anabolite liquid 100ml ਰੋਜਾਨਾ ਦਿਓ ਜੇਕਰ ਜ਼ਿਆਦਾ ਗਰਮੀ ਮੰਨਦੀ ਹੈ ਫਿਰ ਸਵੇਰ ਦੇ ਸਮੇਂ ਗੁੜ ਦਾ ਸ਼ਰਬਤ ਬਣਾ ਕੇ ਦਿਓ

Posted by pardeep
Punjab
25-05-2021 09:30 PM
Pardeep ji kirpa krke fasal di najdeek to tasveer khichke sanjhi kro ta jo tuhanu sahi jankari mil ske, Dhanvad
Posted by Parminder Singh
Punjab
25-05-2021 09:26 PM
Parminder ji eh ferrous sulphate hai eh lohe di ghaat nu poora karda hai isdi spray ja chitta dita ja sakda hai. ik acre de vich tuc 10-15 kilo di varto kar sakde ho.dhanwad
Posted by Dinesh Rawat
Uttarakhand
25-05-2021 09:18 PM
दिनेश रावत जी, आपकी टमाटर की फसल में क्या समस्या है, कृपया विस्तार से सवाल करे ताकि आपको सही जानकारी मिल सके, धन्यवाद

Posted by harjindersingh
Punjab
25-05-2021 09:04 PM
Harjinder Singh ji jihde boote suk rahe han ohna diya photos ya videos sanjhiya karo ta jo tuhanu sahi jankari mil ske, Dhanvad

Posted by Balvir Singh Mann
Punjab
25-05-2021 08:53 PM
Balvir Singh ji swank ik nadeen hai kirpa karke daso ke tuc isnu local language vich ki kehnde ho ate nutri bajre vich kuch hor beejan di lod nahi hai eh apne nal kise vi fasl nu grow ni krn dinda.tuc isdi ikale di bijai kar deo,dhanwad

Posted by Aman kumar akela
Bihar
25-05-2021 08:46 PM
यदि आप मिल्किंग मशीन लेना चाहते है तो आप Vansum Pvt.Ltd. 9811104804, Solutions packing machine 9569010005 , Milkwell Milking machine 9416003826 के साथ संम्पर्क कर सकते हैं.

Posted by ਜੋਧਬੀਰ ਸਿੰਘ
Punjab
25-05-2021 08:38 PM
ਜੋਧਬੀਰ ਸਿੰਘ ਜੀ NPK 19:19:19 @125gm/ਕਨਾਲ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Arshjot singh
Punjab
25-05-2021 08:13 PM
Arshjot ji tuc isde lyi Kirpal Singh 9417266128 te sampark kr sakde ho.
Posted by gurkirtan virk
Haryana
25-05-2021 07:53 PM
ਵਿਰਕ ਜੀ ਇਸ ਨਾਲ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਅਗਰ ਜ਼ਮੀਨ ਵਿੱਚ ਪਾਣੀ ਲਗਾਉਣ ਵਾਲਾ ਹੈ ਤਾ ਪਾਣੀ ਲਾਉਣ ਤੋਂ ਬਾਅਦ ਹੀ ਸਪਰੇਅ ਕਰਿਓ, ਧੰਨਵਾਦ
Posted by Jatin Gujjar
Haryana
25-05-2021 07:53 PM
usko aap Berenil injection 5ml aur
Nimovet 4ml, Ascrobic acid 5ml lgwayen isse frak padd jayega.
Posted by PRAKASH RANGANI
Gujarat
25-05-2021 07:52 PM
प्रकाश जी कृपया अपना सवाल विस्तार से पूछें ताकि आप फसल के बारे में पूरी जानकारी ले सके । धन्यवाद
Posted by Md Sarfraz Ahmed
Jharkhand
25-05-2021 07:49 PM
उसे आप Antimtart 200@10ml/100 birds के हिसाब से पीने वाले पानी में दें और 5 दिन तक देते रहें।

Posted by Sukhjinder Dhillon
Punjab
25-05-2021 07:25 PM
calf di vdia growth lai uss nu 1 month tak maa da vdia dudh pilao jinna oh asani nal hajam kr ske ate 1 month badd dudh de nal nal calf starter feed dudh vich mix krke dinde rho ate 3 month tak deo fir calf grower feed de skde ho ate 8 month tak deo fir heifer dry feed di varto kr skde ho ate uss nu sme sme te pett de kiria wali dwai jrur deo pehla janam ton 7 din badd albomar liquid 30ml nu 10-10ml krke 3 din deo fir 1-1 month de frak nal dinde rho tuci fenbendazole, ivermectin, piperazine, albendazole & ivermectin salt dia dwaia her varr salt badal ke deo baki mousam de hisab nal sahi dekhbhal kro baki tuci 1 mahine di age ton badd brotone liquid 10ml rojana de skde ho ate khurak da purra dian rakho.

Posted by Harjeet sigh
Punjab
25-05-2021 07:23 PM
Harjeet Singh ji mirch de plants upar keet da hamla hai, esdi roktham lai tusi Fipronil 5% SC @1ml/ltr paani de hisab nal spray kar skde ho, Dhanvad
Posted by ਅਰਸ਼ੂ ਸਿੰਘ
Punjab
25-05-2021 07:14 PM
ਅਰਸ਼ੂ ਸਿੰਘ ਜੀ shriram 432 ਇਕ private ਕਿਸਮ ਹੈ ਇਹ 135 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ ਇਸਦਾ ਝਾੜ 28 -30 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਹੈ। ਇਹ 5-6 ਕਿਲੋ ਪੈਂਦਾ ਹੈ ਇਕ ਏਕੜ ਵਿਚ ਅਤੇ ਇਸਨੂੰ ਬਿਮਾਰੀ ਘੱਟ ਲੱਗਦੀ ਹੈ। ਧੰਨਵਾਦ

Posted by Kamaljit singh
Haryana
25-05-2021 07:01 PM
Kamaljeet Singh ji chnga jhad lain lai haldi di bijai april mahine de akhir vich hundi hai, agar pehla haldi di paneeri tyar kiti hai ta paneeri nu june mahine de pehle 15 dina vich transplant kar dyo, Dhanyvad
Posted by Gurjinder singh
Punjab
25-05-2021 06:56 PM
ਗੁਰਜਿੰਦਰ ਜੀ ਇਸਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

Posted by Vanwinder Singh Kesar
Punjab
25-05-2021 06:41 PM
Vanwinder Singh ji, tuahdi jhone di paneeri bilkul savasth hai, hje es vich koi dikt nahi, agar koi dikat aundi hai ta estrs hi tasveer sanjhi kar skde ho, Dhanvad
Posted by ਰਸ਼ਪਿੰਦਰ ਭੁੱਲਰ
Punjab
25-05-2021 06:37 PM
ਜੀ DAP ਦੀ ਸਪਰੇਅ ਕਰਨ ਲਈ ਪਹਿਲਾਂ ਇਸਨੂੰ ਪਾਣੀ ਵਿੱਚ 2 ਦਿਨ ਭਿਉਂ ਕੇ ਰੱਖੋ ਫਿਰ ਵਰਤਣ ਤੋਂ ਪਹਿਲਾਂ ਕਿਸੇ ਕੱਪੜੇ ਨਾਲ ਪਾਣੀ ਨੂੰ ਛਾਣ ਲਵੋ ਤੇ ਫਿਰ ਸਪਰੇਅ ਲਈ ਵਰਤੋਂ ਨਹੀਂ ਤਾਂ ਪੱਤੇ ਮੱਚ ਸਕਦੇ ਹਨ, ਇਕ ਏਕੜ ਤੇ ਸਪਰੇਅ ਕਰਨ ਲਈ 2kg DAP ਦੀ 100ltr ਪਾਣੀ ਵਿੱਚ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by JAIBHAGWAN
Haryana
25-05-2021 06:36 PM
जयभगवान जी, अभी आप 22kg यूरिया/ एकड़ के हिसाब से डाल सकते हैं, धन्यवाद
Posted by Amrit singh
Punjab
25-05-2021 06:33 PM
ਅੰਮ੍ਰਿਤ ਸਿੰਘ ਜੀ, ਤੁਸੀਂ ਸਾਰਾ ਕੁਝ ਕਰ ਚੁੱਕੇ ਹੋ, ਇਸਨੂੰ ਹੁਣ 2-3 ਵਰਮੀਕੰਪੋਸਟ ਪਾ ਸਕਦੇ ਹੋ, ਧੰਨਵਾਦ

Posted by Rajinder singh
Punjab
25-05-2021 06:18 PM
ਰਾਜਿੰਦਰ ਸਿੰਘ ਜੀ ਮੱਕੀ ਦੀ ਫ਼ਸਲ ਨੂੰ 25kg ਯੂਰੀਆ ਤੇ ਜੇਕਰ ਪਹਿਲਾਂ ਜ਼ਿੰਕ ਨਹੀਂ ਪਾਈ ਤਾਂ ਜ਼ਿੰਕ 21% @10kg/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਧੰਨਵਾਦ
Posted by gursewak singh
Punjab
25-05-2021 06:11 PM
Gursewak singh ji esde lai 7 din de anter to khatti lassi di spray krde raho, Dhanvad
Posted by inderjit
Punjab
25-05-2021 05:53 PM
ਤੁਸੀ ਉਸ ਨੂੰ buffzon ਪਾਊਡਰ 50gm ਰੋਜਾਨਾ ਅਤੇ mammidium ਪਾਊਡਰ 50gm ਰੋਜਾਨਾ ਦਿਓ ਅਤੇ Teramycin-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ..
Posted by Kulbir Babbar
Haryana
25-05-2021 05:52 PM
Kulbir Gabbar ji fal fatan da karn boron di ghat hundi hai, esde lai tusi godi krke Borax @20gm/plant paa skde ho.. Dhanvad

Posted by Kuldeep Singh
Punjab
25-05-2021 05:46 PM
ਕੁਲਦੀਪ ਸਿੰਘ ਜੀ, ਤੁਸੀਂ ਖੇਤ ਵਿੱਚ ਮੁਰਗੀਆਂ ਦੀ ਖ਼ਾਦ ਪਾ ਸਕਦੇ ਹੋ ਪਰ ਲਗਭਗ ਫ਼ਸਲ ਲਾਉਣ ਤੋਂ 15-20 ਦਿਨ ਪਹਿਲਾਂ ਪਾਓ, ਧੰਨਵਾਦ

Posted by anshu
Haryana
25-05-2021 05:40 PM
अभी करोना के कारण सुअर पालन के लिए कोई भी ट्रेनिंग नहीं चल रही है और आप अभी इस काम को शुरू ना करें क्योंकि इसकी मार्किट में समस्या आ सकती है बाकि जब भी इसकी ट्रेनिंग शुरू होगी आपको जानकारी दे दी जाएगी वहां से आपको लोन और सब्सिड़ी की पूरी जानकारी मिल जाएगी।

Posted by mohammad asif rizvi
Uttar Pradesh
25-05-2021 05:34 PM
Mohammad ji es parkar tehniya sookhne ka karn copper ki kmi hoti hai, copper ki kmi ko poora krne ke liye Copper Oxychloride @3gm/ltr paani ke hisab se spray kar skte hain, Dhanyvad

Posted by anshu
Haryana
25-05-2021 05:34 PM
अभी करोना के कारण सुअर पालन के लिए कोई भी ट्रेनिंग नहीं चल रही है और आप अभी इस काम को शुरू ना करें क्योंकि इसकी मार्किट में समस्या आ सकती है बाकि जब भी इसकी ट्रेनिंग शुरू होगी आपको जानकारी दे दी जाएगी वहां से आपको लोन और सब्सिड़ी की पूरी जानकारी मिल जाएगी।

Posted by sukhwinder Singh
Punjab
25-05-2021 05:06 PM
Sukhwinder ji iss photo de hisab nal ehh heat vich ha jekar ehh hor bhi heat de lashan dekha rehi hai fir tuci iss nu jhote ton krwa skde ho ate cross krwa ke keeper plus powder 30gm rojana 20 din tak deo.
Posted by ਅਰਸ਼ੂ ਸਿੰਘ
Punjab
25-05-2021 04:29 PM
ਅਰਸ਼ੂ ਜੀ ਇਹ ਬੇਅਰ ਕੰਪਨੀ ਦਾ ਬੀਜ ਹੈ ਇਹ 120 ਦਿਨਾਂ ਵਿਚ ਪੱਕ ਜਾਂਦਾ ਹੈ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦਾ ਹੈ। ਇਸਦੀ ਲੰਬਾਈ 102 cm ਹੁੰਦੀ ਹੈ। ਧੰਨਵਾਦ

Posted by gurwinder singh
Punjab
25-05-2021 04:26 PM
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 1ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..

Posted by gurwinder singh
Punjab
25-05-2021 04:23 PM
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ Deputy Director, Dairy, Room No.508, 4th Floor, Block-B, District Administration Complex, Gurdaspur Sh. Balwinderjit 98141 71300, 01874-220163 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਡੇਅਰੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.

Posted by ਰਣਜੀਤ ਸਿੰਘ
Punjab
25-05-2021 04:23 PM
ਰਣਜੀਤ ਸਿੰਘ ਜੀ ਛੱਪੜ ਦੀ ਗਾਰ ਖੇਤ ਵਿੱਚ ਪਾਉਣ ਲਈ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਹ ਜਮੀਨ ਵਿੱਚ ਪਾਉਣ ਨਾਲ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ, ਤੁਸੀਂ ਜ਼ਮੀਨ ਵਿੱਚ ਰੂੜੀ ਦੀ ਖ਼ਾਦ ਪਾਓ , ਧੰਨਵਾਦ

Posted by Dileep vyas
Rajasthan
25-05-2021 04:21 PM
दिलीप जी आप इसकी ट्रेनिंग लेने के लिए अशोक वशिष्ट 7015136739 पर संम्पर्क कर सकते हैं। धन्यवाद

Posted by Lovepreet Singh
Punjab
25-05-2021 03:43 PM
ਲਵਪ੍ਰੀਤ ਜੀ ਜਦੋ ਮੱਕੀ ਗੋਡੇ ਜਿਡੀ ਹੋ ਜਾਏ ਤਾ ਤੁਸੀ ਇਸਨੂੰ 36 ਕਿਲੋ ਯੂਰੀਆ ਪਾਓ। ਧੰਨਵਾਦ

Posted by Balvir Singh Mann
Punjab
25-05-2021 03:29 PM
Balvir Singh ji, agar tusi pehla loha te zinc pa chuke ho ta ehna di spray di koi jrurat nhi, agar ehna tatta di ghat aundi hai fr spray kar skde ho, spray krn lai Zinc 33% @3gm, ferrous sulphate @3gm ate Manganese @3-5gm/ltr paani de hisab nal spray kar skde ho.. spray krn vele ehna de ghol vakhre tyar krke fr pump vich paune han... Dhanvad
Posted by Ratinder Nijjar
Punjab
25-05-2021 02:53 PM
Ratinder ji tuci pashu nu jer penn tak wait kro uss ton pehla bache nu maa da dudh pilla skde ho jddo jer paa jawe fir bohli pilla skde ho iss nal calcium di kami purri hundi hai vaise cow nu nhi pilana chahida kyuki kai varr ohhna nu khudd da dudh peen di addat paa jndi hai ate ohh apna dudh chungan lgg jandia hai.

Posted by lakhwinder
Punjab
25-05-2021 02:44 PM
strawberry di kheti polyhouse vich or khule khet vich bhi kiti ja sakdi hai. isde liye chikni, balue or achhe nikas vali miiti di jarurat hundi hai, pH 5-6.5 hona chahide. din da taapmaan 20-25* C or raat da taapman 7-12*C hona chahida. bijai october to mid november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. Isde beej bare jankari len lyi tusi mre number te sampark kar sakde han. Navjot Singh Shergill - 98725 95194.

Posted by ਤੇਜਿੰਦਰ ਸਿੰਘ
Punjab
25-05-2021 02:11 PM
Tejinder Singh ji boote te ras chusak keet da hamla hai, esde control lai Fipronil 5% SC @ 1ml/ltr paani de hisab nal spray kar skde ho ate 7 din de vakfe to khatti lassi di spray krde raho, Dhanvad
Posted by ਮਨਜਿੰਦਰ ਸਿੰਘ
Punjab
25-05-2021 02:03 PM
ਮਨਜਿੰਦਰ ਸਿੰਘ ਜੀ ਯੁਨਿਵਰਸਿਟੀ ਲੁਧਿਆਣੇ ਤੋਂ waste decomposer ਨਹੀਂ ਮਿਲਦਾ, ਤੁਹਾਨੂੰ ਪੈਸਟੀਸਾਈਡ ਜਾਂ ਖ਼ਾਦ ਵਾਲੀ ਦੁਕਾਨ ਤੋਂ ਖਰੀਦਣਾ ਪਵੇਗਾ, ਧੰਨਵਾਦ
Posted by gurkirtan virk
Haryana
25-05-2021 01:49 PM
hanji tuci uss nu chane bheo ke de skde ho ehna vicho vdhia fiber mildi hai sarir di vdhia growth hundi hai iss nal pashu de dudh vich vadha hunda hai.
Posted by Tarsem Randhawa
Uttar Pradesh
25-05-2021 01:49 PM
यदि उसे बुखार नहीं है तो सिर्फ Belamyl inj. 10ml लगवाएं और Vitakind liv liquid 100ml रोजाना दें और साथ में 1 किलो सूखे आवले का मुरब्बा, 1 किलो गुलकंद, 1 किलो सौफ, 1 किलो मिश्ररी, 10 मोटी इलायची और 20 छोटी इलायची को मिक्स करके पाउडर बना लें और इसे 5 भागों में बांट लें और 5 दिन तक देते रहें.
Posted by gurkirtan virk
Haryana
25-05-2021 01:49 PM
ਵਿਰਕ ਜੀ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁ.... (Read More)
ਵਿਰਕ ਜੀ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ:- ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ ਅਜ਼ੋਲਾ ਦੀ ਖੇਤੀ ਸਮੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :- ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ:- ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ ਅਜ਼ੋਲਾ ਦੀ ਖੇਤੀ ਸਮੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :- ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















.jpg)
.png)


