Experts Q&A Search

Posted by harjindersingh
Punjab
26-05-2021 08:59 PM
Punjab
05-27-2021 09:43 AM
Harjinder Singh ji este keet da hamla hai, esde control lai tusi Quinalphos 25 EC @4ml/ltr paani de hisab nal spray kar skde ho, dhanvad
Posted by satinder sidhu
Punjab
26-05-2021 08:54 PM
Punjab
05-27-2021 08:33 AM
Sidhu ji tuci uss nu vdhia hare chare de nal nal heifer dry feed de skde ho ehh tuci 1.5-2kg rojana de skde ho baki mousam de hisab nal usdi sahi dekbhal kro.
Posted by agyapal singh gill
Punjab
26-05-2021 08:53 PM
Rajasthan
05-27-2021 10:18 AM
ਸਿੰਘ ਜੀ ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ .... (Read More)
ਸਿੰਘ ਜੀ ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ, ਧੰਨਵਾਦ
Posted by Parminder Singh
Punjab
26-05-2021 08:52 PM
Punjab
05-27-2021 10:31 AM
Parminder Singh ji training lain lai tusi apne nedle Krishi Vigyan Kendra,Goneana (Distt. Muktsar Contact details Dr Nirmaljit Singh Dhaliwal, Head KVK, Contact No.: +91-9855620914) vich sampark krke registration krva skde ho.. Dhanvad
Posted by ਬਿੱਟਾ
Punjab
26-05-2021 08:34 PM
Punjab
05-27-2021 10:26 AM
ਬਿੱਟਾ ਜੀ ਸਿੱਧੀ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ - ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ .. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ - ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ à¨.... (Read More)
ਬਿੱਟਾ ਜੀ ਸਿੱਧੀ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ - ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ .. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ - ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਲੋਹੇ ਦੀ ਘਾਟ ਘੱਟ ਆਉਂਦੀ ਹੈ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ- ਸੁੱਕੇ ਬੀਜ ਨੂੰ 3gm ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ। ਝੋਨੇ ਦੀ ਸਿੱਧੀ ਬਿਜਾਈ ਵਾਲੀ ਜ਼ਮੀਨ ਵਿੱਚ ਘਾਹ ਵਾਲੇ ਅਤੇ ਕੁੱਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 1.0 ਲਿਟਰ ਪ੍ਰਤੀ ਏਕੜ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਜੇਕਰ ਤਰ-ਵੱਤਰ ਖੇਤ ਵਿੱਚ ਲੱਕੀ ਸੀਡ ਡਰਿੱਲ ਨਾਲ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਇਕੋ ਸਮੇਂ ਹੋ ਜਾਂਦਾ ਹੈ ਅਤੇ ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਵੱਤਰ ਆਉਂਦਿਆਂ ਹੀ (ਜਿਹੜਾ ਕਿ ਬਿਜਾਈ ਤੋਂ 1-2 ਦਿਨਾਂ ਵਿੱਚ ਆ ਜਾਂਦਾ ਹੈ), ਨਦੀਨਨਾਸ਼ਕ ਦਾ ਛਿੜਕਾਅ ਕਰੋ। ਨਦੀਨ ਉੱਗਣ ਤੋਂ ਬਾਅਦ ਕੀਤੇ ਜਾਣ ਵਾਲੇ ਨਦੀਨਨਾਸ਼ਕਾਂ ਦੀ ਸਹੀ ਚੋਣ ਖੇਤ ਵਿੱਚ ਮੌਜੂਦ ਨਦੀਨ ਦੀਆਂ ਕਿਸਮਾਂ ਤੇ ਨਿਰਭਰ ਕਰਦੀ ਹੈ। ਬਿਜਾਈ ਤੋਂ 15-25 ਦਿਨਾਂ ਬਾਅਦ ਨਦੀਨ ਉੱਗਣ ਤੋਂ ਬਾਅਦ ਕੀਤੇ ਜਾਣ ਵਾਲੇ ਹੇਠਾਂ ਲਿਖੇ ਨਦੀਨਨਾਸ਼ਕਾਂ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਤਾਂ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਬਿਸਪਾਇਰੀਬੈਕ10 ਐਸ ਸੀ ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਸਵਾਂਕ, ਚੀਨੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 900 ਮਿਲੀ ਲਿਟਰ ਪ੍ਰਤੀ ਏਕੜ ਵਿਵਾਇਆ 6 ਓ ਡੀ (ਪਿਨੌਕਸੁਲਮ 1.02%+ਸਾਈਹੈਲੋਫੌਪ 5.1%*) ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਸਵਾਂਕ, ਮਧਾਣਾ, ਮੱਕੜਾ, ਚੀਨੀ ਘਾਹ, ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਇੱਟਸਿਟ ਹੋਣ ਤਾਂ 90 ਗ੍ਰਾਮ ਪ੍ਰਤੀ ਏਕੜ ਕੌਂਸਿਲ ਐਕਟਿਵ 30 ਡਬਲਯੂ ਜੀ(ਟਰਾਇਅਫੈਮੋਨ 20%+ਇਥੌਕਸੀਸਲਫੂਰਾਨ 10%) ਦਾ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਿਰਫ ਘਾਹ ਵਾਲੇ ਨਦੀਨ ਜਿਵੇਂ ਕਿ ਗੁੜਤ ਮਧਾਣਾ, ਚੀਨੀ ਘਾਹ ਅਤੇ ਚਿੜੀ ਘਾਹ ਹੋਣ ਤਾਂ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੌਪ) ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਝੋਨੇ ਦੇ ਮੋਥਿਆਂ ਸਮੇਤ ਗੰਢੀ ਵਾਲਾ ਮੋਥਾ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ ਕਲੋਰੀਮਿਯੂਰਾਨ) ਦਾ ਛਿੜਕਾਅ ਕਰੋ। ਧੰਨਵਾਦ
Posted by amarjit singh
Punjab
26-05-2021 08:32 PM
Punjab
05-27-2021 09:11 AM
ਅਮਰਜੀਤ ਸਿੰਘ ਜੀ, ਰਾਜਸਥਾਨ ਵਿੱਚ ਪਿਆਜ਼ ਲਗਭਗ ਅਪ੍ਰੈਲ ਮਹੀਨੇ ਪੱਟ ਲੈਂਦੇ ਹਨ, ਬਾਕੀ ਇਹ ਸਬ ਕਿਸਮ, ਮੌਸਮ ਤੇ ਮੰਡੀ ਦੇ ਰੇਟ ਤੇ ਨਿਰਭਰ ਕਰਦਾ ਹੈ, ਪਿਆਜ਼ ਦਾ ਕੋਈ ਪੱਕਾ ਰੇਟ ਨਹੀਂ ਹੈ ਇਹ ਬਾਜ਼ਾਰ ਤੇ ਹੀ ਨਿਰਭਰ ਕਰਦਾ ਹੈ, ਧੰਨਵਾਦ
Posted by Prabhanshu Dhurve
Madhya Pradesh
26-05-2021 07:59 PM
Maharashtra
05-27-2021 08:37 AM
आप मांगुर मछली के बारे में सारी जानकारी लेने के लिए मेरे साथ (9096843382) संपर्क कर सकते है।
Posted by ito nyodu
Arunachal Pradesh
26-05-2021 07:48 PM
Rajasthan
05-27-2021 09:13 AM
nyodu जी आप फल गिरने से बचाने के लिए NPK 130045 5 से 10gm लीटर पानी की स्प्रे कर सकते हैं। धन्यावद
Posted by satnam pannu
Punjab
26-05-2021 07:35 PM
Punjab
05-27-2021 08:39 AM
satnam ji is vich vitamin, minral hunde ha, jisnaal pashu de shreer di kmi puri hundi hai ate pashu jaldi nawe dudh ho jaanada hai ate bar bar rpeet hon di smseya ton vi bchaw rehnda ha.
Posted by Jass Vilasra
Punjab
26-05-2021 07:17 PM
Punjab
05-27-2021 09:16 AM
ਜੱਸ ਜੀ, ਇਸ ਮੌਸਮ ਵਿੱਚ ਹਲਵਾ ਕੱਦੂ, ਭਿੰਡੀ, ਕਾਲੀ ਤੋਰੀ, ਖੀਰਾ, ਕਰੇਲਾ ਆਦਿ ਵਰਗੀਆਂ ਸਬਜ਼ੀਆਂ ਲਗਾ ਸਕਦੇ ਹੋ, ਧੰਨਵਾਦ
Posted by siyaramnagar
Rajasthan
26-05-2021 07:15 PM
Punjab
05-27-2021 10:45 AM
Siyaram ji aap en kismo me se koi ek lga skte hain- N 53, Agrifound Dark Red
Posted by Ranjodh singh
Punjab
26-05-2021 07:10 PM
Punjab
05-27-2021 10:22 AM
Ranjodh ji, boote da ghera vdha krke 2-3kg vermicompost pao te halka paani lao ate NPK 19:19:19 @5-10gm/ltr paani vich 2-3 vaar 7 din de vakfe to spray kar skde ho, Dhanvad
Posted by asad khan
Uttar Pradesh
26-05-2021 06:47 PM
Maharashtra
05-27-2021 09:18 AM
Asad khan ji keetnashak aur fungicide ko mix krke spray krne se result kam ata hai, agar inki spray alag-alag hi kre to behtar hai.. Dhanyvad
Posted by Lovepreet Singh
Punjab
26-05-2021 06:45 PM
Punjab
05-27-2021 08:46 AM
ਲਵਪ੍ਰੀਤ ਜੀ ਤੁਸੀ ਦੇਸੀ ਤਰੀਕੇ ਲਈ Masticin ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Fibrocin ਹੋਮਿਓਪੈਥਿਕ ਦਵਾਈ ਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ potasium iodied ਦਵਾਈ 7 gram ਰੋਜਾਨਾ ਦਿੰਦੇ ਰਹੋ ਅਤੇ 2-2 ਦਿਨ ਦੇ ਫਰਕ ਨਾਲ V5 ਇੰਜੇਕਸ਼ਨ ਵੀ ਲਗਵਾਓ ਬਾਕੀ 250ਗ੍ਰਾਮ ਰਾਵ ਖੰਡ ਦੀ ਚਾਸਣੀ ਬਣਾ ਕੇ 250ਗ੍ਰਾਮ ਡਾਲਡਾ ਘਿਓ, 250ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਫਿਰ ਠੰਡਾ ਕਰਕੇ ਪੰਜ ਤ.... (Read More)
ਲਵਪ੍ਰੀਤ ਜੀ ਤੁਸੀ ਦੇਸੀ ਤਰੀਕੇ ਲਈ Masticin ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Fibrocin ਹੋਮਿਓਪੈਥਿਕ ਦਵਾਈ ਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ potasium iodied ਦਵਾਈ 7 gram ਰੋਜਾਨਾ ਦਿੰਦੇ ਰਹੋ ਅਤੇ 2-2 ਦਿਨ ਦੇ ਫਰਕ ਨਾਲ V5 ਇੰਜੇਕਸ਼ਨ ਵੀ ਲਗਵਾਓ ਬਾਕੀ 250ਗ੍ਰਾਮ ਰਾਵ ਖੰਡ ਦੀ ਚਾਸਣੀ ਬਣਾ ਕੇ 250ਗ੍ਰਾਮ ਡਾਲਡਾ ਘਿਓ, 250ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਫਿਰ ਠੰਡਾ ਕਰਕੇ ਪੰਜ ਤੋਂ ਸੱਤ ਦਿਨ ਦਿਉ ਜੀ
Posted by satnam
Punjab
26-05-2021 06:38 PM
Punjab
05-27-2021 08:48 AM
tuci isdi bachedani vich lixin-iu dwai 3 din bhrwao ate iss nu keeper plus powder 30gm rojana ate 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo fir agli varr heat vich aunn te heat khali shhd deo ate uss ton agli heat vich aunn te jhote ton cross krwao.
Posted by Gappu
Karnataka
26-05-2021 06:28 PM
Maharashtra
05-27-2021 09:32 AM
अमित जी मूंग की फसल पर रस चूसक कीट का हमला है, इसकी रोकथाम के लिए आप Thiamethoxam 25% WG @1gm/ltr पानी के हिसाब से छिड़काव कर सकते हैं, धन्यवाद
Posted by chandan
Odisha
26-05-2021 06:19 PM
Punjab
05-27-2021 09:06 AM
कृपया अपने नजदीकी डॉक्टर से संम्पर्क करें वह उसकी जाँच करके सही इलाज कर देंगे। धन्यवाद
Posted by ਹਰਜਿੰਦਰ ਸਿੰਘ
Punjab
26-05-2021 06:18 PM
Punjab
05-27-2021 09:09 AM
ਹਰਜਿੰਦਰ ਜੀ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਵਧੀਆ ਖੁਰਾਕ ਅਤੇ ਫੀਡ ਨਾਲ ਹੀ ਵਧੀਆ ਗਰੋਥ ਹੁੰਦੀ ਹੈ ਬਾਕੀ ਓਹਨਾ ਨੂੰ Groviplex liquid 5-7 ਮਿਲੀ ਗਰੋਥ ਦੇ ਹਿਸਾਬ ਨਾਲ ਦਿਓ ਅਤੇ Brotone liquid 5-10ml ਰੋਜਾਨਾ ਦਿਓ.
Posted by रमेश कुमार
Haryana
26-05-2021 05:04 PM
Punjab
05-27-2021 09:18 AM
रमेश जी यह जूं, चिचड़ को खत्म करने के लिए अच्छी दवाई है इसे आपने पशु के शरीर पर रीढ़ की हड्डी पर लगाना है और इसे रीढ़ की हड्डी पर लाईन की तरह लगाना है लेकिन जिस जगह कोई जख़्म है तो वहां इसे ना लगाएं बाकि इसका अच्छा परिणाम मिलता है और यदि सही तरीके से प्रयोग करते है तो कोई नुक्सान भी नहीं है।
Posted by Gurpreet Singh
Punjab
26-05-2021 04:59 PM
Punjab
05-27-2021 09:20 AM
Gurpreet Singh ji ehna vicho ik da hi spray kar, ehna di dose pehla hi hi fix hundi hai jini boote nu jrurat hundi hai.. Dhanvad
Posted by ਜਸ ਘੁਮਾਣ
Punjab
26-05-2021 04:58 PM
Haryana
05-27-2021 09:40 AM
ਜਸ ਘੁਮਾਣ ਜੀ ਸੁੰਡੀ ਲਈ Chlorantraniliprole 18.5% SC @60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਫ਼ਸਲ ਦੇ ਵਾਧੇ ਲਈ NPK 19:19:19 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by रमेश कुमार
Haryana
26-05-2021 04:51 PM
Punjab
05-27-2021 09:19 AM
रमेश जी आपके द्वारा भेजी गई फोटो अपलोड नहीं हुई है आप दोबारा फोटो अपलोड करें ताकि आपको सही जानकारी दी जा सके।
Posted by Manjot chahal
Punjab
26-05-2021 04:49 PM
Rajasthan
05-27-2021 09:21 AM
Manjot ji sarso de tel nal pashu de sarir vich chiknaht pedda hundi hai ate isda garmia vich fyada hunda hai pashu de sarir vich chamk bnni rehndi hai ate dudh vich bhi vdha hunda hai tuci 100ml rojana de skde ho ate ek pashu nu total 4-5 litre tak pilla skde ho.
Posted by ਨਵਾਬ ਅਲੀ
Punjab
26-05-2021 04:45 PM
Punjab
05-27-2021 09:24 AM
ਨਵਾਬ ਜੀ ਜੇਕਰ ਤੁਸੀ ਮਾਰਕੀਟ ਵਿਚ ਕੈਲਸ਼ੀਅਮ ਪ੍ਰੋਡਕਟ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀ ਪਸ਼ੂ ਨੂੰ ਦਾਣੇ ਵਿਚ, ਫੀਡ ਵਿਚ ਮਿਲਾ ਕੇ ਦਿਓ ਜਿਸ ਨਾਲ ਪਸ਼ੂ ਨੂੰ ਸਹੀ ਫਾਇਦਾ ਮਿਲਦਾ ਹੈ ਅਤੇ ਦਾਣਾ ਵੀ ਪੂਰਾ ਖਾ ਲੈਂਦਾ ਹੈ ਤੁਸੀ ਪਸ਼ੂ ਨੂੰ 50ml ਰੋਜਾਨਾ ਦੇ ਸਕਦੇ ਹੋ ਜੇਕਰ ਪਸ਼ੂ ਦਾ ਦੁੱਧ ਜ਼ਿਆਦਾ ਹੈ ਤਾਂ ਤੁਸੀ 100ml ਰੋਜਾਨਾ ਦੇ ਸਕਦੇ ਹੋ
Posted by Gurjinder singh
Punjab
26-05-2021 04:32 PM
Rajasthan
05-27-2021 10:34 AM
ਗੁਰਜਿੰਦਰ ਸਿੰਘ ਜੀ, ਇਸ ਵਿਧੀ ਲਈ ਇਕ ਸਾਲ ਪੁਰਾਣੀਆਂ ਸੁਕਿਆਂ ਪਾਥੀਆਂ ਦੀ ਜ਼ਰੂਰਤ ਹੁੰਦੀ ਹੈ, ਪਾਥੀਆਂ ਨੂੰ 3-4 ਦਿਨ ਪਾਣੀ ਵਿੱਚ ਰੱਖਣਾ ਹੁੰਦਾ ਹੈ, ਫਿਰ ਇਸ ਪਾਣੀ ਨੂੰ ਵਰਤ ਸਕਦੇ ਹੋ, ਧੰਨਵਾਦ
Posted by gurpreet
Punjab
26-05-2021 04:31 PM
Punjab
05-27-2021 09:57 AM
Gurpreet ji tuci iss nu nazdiki doctor ton check krwao kyuki isdi janch krke pta lgg skda hai ehh gannd bnni hai ja viase sojish ha ate uss hisab nal sahi ilag ho skda ha.
Posted by asad khan
Uttar Pradesh
26-05-2021 04:31 PM
Maharashtra
05-27-2021 09:22 AM
Asad ji mentha ki fasal par ras chusak keet ka hamla hai, iski roktham ke liye aap Thiamethoxam 25% WG @1gm/ltr paani ke hisab se spray kar skte hain.... Dhanvad
Posted by ਅਮਰੀਕ ਸਿੰਘ
Punjab
26-05-2021 04:22 PM
Punjab
05-27-2021 10:46 AM
ਅਮਰੀਕ ਜੀ ਇਸ ਨਾਲ ਫੀਡ ਦੇ ਖਰਚ ਨੂੰ ਘਟਾਇਆ ਜਾ ਸਕਦਾ ਹੈ
Posted by Jagmeet Singh Bains
Punjab
26-05-2021 04:20 PM
Punjab
05-27-2021 10:02 AM
Jagmeet ji tuci uss nu vdhia hara chara ate feed dinde rho ate uss nu garmi ton bacha ke rakho ate uss nu swere de sme gurr da sharbat bnna ke pilana suru kro ate uss nu anabolite liquid 100ml rojana ate lacup powder 100gm rojana deo ate her 3 mahine badd pett de kiria wali goli jrur deo
Posted by Jagmeet Singh Bains
Punjab
26-05-2021 04:10 PM
Punjab
05-27-2021 10:05 AM
tuci usde gode te liniment turpentine oil di malish kro ate fir garam patti bnn ke rkho ate uss nu miti wali jgah bnn ke rkho baki uss nu intacef tazo 562mg injection lgwana suru kro. ehh tuci growth de hisab nal lgwa skde ho.
Posted by Amrit singh
Punjab
26-05-2021 03:51 PM
Rajasthan
05-27-2021 09:35 AM
ਅੰਮ੍ਰਿਤ ਸਿੰਘ ਜੀ ਇਹਨਾਂ ਦੀ ਸਪਰੇਅ ਇਕਠੀ ਨਹੀਂ ਹੁੰਦੀ, ਚੰਗਾ ਰੇਸੁਲਤ ਲੈਣ ਲਈ ਸਪਰੇਅ ਵੱਖਰੀ-ਵੱਖਰੀ ਹੀ ਕਰੋ, ਧੰਨਵਾਦ
Posted by gurmanjot singh
Punjab
26-05-2021 03:48 PM
Rajasthan
05-27-2021 10:06 AM
Gurmanjot ji eh bache di halchal krke pashu nale krda rehnda hai jekar tuci iss nu thnda tika lgwa dita ha tan tuci iss nu 200ml saro da tel ate 100gm mithi sonf nu tel vich bhuun ke dena suru kro ate 4-5 din deo iss nal frak paa jawega..
Posted by ਜਸਵੀਰ ਕੌਰ
Punjab
26-05-2021 03:40 PM
Haryana
05-27-2021 04:05 PM
ਜਸਵੀਰ ਜੀ ਇਹ ਦਰਅਸਲ ਪਾਣੀ ਦੀ pH ਨੂੰ ਦਰਸ਼ਾਉਂਦਾ ਹੈ ਜਦੋ ਪਾਣੀ ਦਾ pH 8 ਤੋਂ ਵੱਧ ਹੁੰਦਾ ਹੈ ਤਾ ਇਹ alkaline ਹੋ ਜਾਂਦਾ ਹੈ ਜਿਸਦਾ ਪਤਾ ਸਿਰਫ ਪਾਣੀ ਟੈਸਟ ਤੋਂ ਬਾਅਦ ਹੀ ਚਲੇਗਾ। ਧੰਨਵਾਦ
Posted by ਗੁਰਵੰਤ ਸਿੰਘ
Punjab
26-05-2021 03:18 PM
Punjab
05-27-2021 11:29 AM
ਗੁਰਵੰਤ ਜੀ ਤੁਸੀ ਵੈਸੇ ਤਾ ਸਬਜ਼ੀ ਦੇ ਬੀਜ ਤੁਸੀ ਯੂਨੀਵਰਸਿਟੀ ਤੋਂ ਖਰੀਦੋ ਅਤੇ ਜੇਕਰ ਕਿਸੇ ਕੰਪਨੀ ਦਾ ਬੀਜ਼ ਖਰੀਦਣਾ ਚਾਹੁੰਦੇ ਹੋ ਤਾ ਤੁਸੀ bayer ,Maycho,Syngenta ਦੇ ਖਰੀਦ ਸਕਦੇ ਹੋ। ਧੰਨਵਾਦ
Posted by Nihal thakur
Madhya Pradesh
26-05-2021 03:09 PM
Maharashtra
05-27-2021 09:55 AM
निहाल कुमार जी आप धान की इन किस्मों में से कोई एक लगा सकते हैं- Pusa-1460, WGL-32100, Pusa Aroma 4, Pusa Aroma 3, IR 64, JRH-5, JRH-8, Sahyadri, Narendra Sankar Paddy-2
Posted by Gurbhej Bal
Punjab
26-05-2021 03:00 PM
Punjab
05-26-2021 03:31 PM
Gurbhej Bal ji, vdia growth lai tusi es sme urea @3.5kg/knaal pa skde ho, agar paneeri de uprle patte peele dikhai dinde han ta ferrous sulphate @3gm/ltr paani de hisab nal spray kar skde ho, Dhanvad
Posted by Tarsem Randhawa
Uttar Pradesh
26-05-2021 02:48 PM
Punjab
05-27-2021 10:08 AM
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ .... (Read More)
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ.
Posted by ਮਨਜਿੰਦਰ ਸਿੰਘ
Punjab
26-05-2021 02:34 PM
Punjab
05-26-2021 04:23 PM
ਮਨਜਿੰਦਰ ਸਿੰਘ ਜੀ, ਪਾਣੀ ਲਾਉਂਦੇ ਵੇਲੇ ਤੁਸੀਂ waste decomposer ਪਾ ਸਕਦੇ ਹੋ, ਧੰਨਵਾਦ
Posted by ਮਨਜਿੰਦਰ ਸਿੰਘ
Punjab
26-05-2021 02:22 PM
Punjab
05-26-2021 03:41 PM
ਮਨਜਿੰਦਰ ਸਿੰਘ ਜੀ, ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਲਾਇ ਤੁਸੀਂ ਆਪਣੇ ਨੇੜਲੇ Krishi Vigyan Kendra (Uppal Jagir, Noor Mahal, Distt. Jalandhar Phone:- 01826-242288 Mobile :- +91-9888900329) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by Gurpreet Chahal
Punjab
26-05-2021 02:16 PM
Punjab
05-27-2021 11:21 AM
ਗੁਰਪ੍ਰੀਤ ਜੀ ਤੁਸੀ ਸਫੈਦਾ , ਸਾਗਵਾਨ,ਡਰੇਕ,ਪੋਪਲਰ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Posted by Gurdev Singh
Punjab
26-05-2021 02:08 PM
Punjab
05-26-2021 03:51 PM
गुरदेव सिंह जी, आपकी फसल रस चूसने वाले कीड़े द्वारा प्रभावित है, इसके लिए आप Fipronil 5% SC @ 1ml लीटर पानी के हिसाब से स्प्रे कर सकते हैं धन्यवाद ।
Posted by Dinesh Rawat
Uttarakhand
26-05-2021 01:57 PM
Punjab
05-26-2021 04:31 PM
दिनेश रावत जी, आपकी टमाटर की फसल में क्या दिकत है, किर्प्या विस्तार से सवाल करे ताकि आपको सही जानकारी मिल सके, धन्यवाद
Posted by Jugraj BrAr
Punjab
26-05-2021 01:55 PM
Punjab
05-27-2021 10:27 AM
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ .... (Read More)
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
Posted by Tarsem Randhawa
Uttar Pradesh
26-05-2021 01:54 PM

Punjab
05-26-2021 04:43 PM
Tarsem ji kirpya apna swal visthar se kare taki apko sahi jankari mil ske, dhanyvad
Posted by Bhupinder Singh Virk
Punjab
26-05-2021 01:50 PM
Punjab
05-27-2021 10:50 AM
ਭੁਪਿੰਦਰ ਸਿੰਘ ਜੀ ਪਨੀਰੀ ਤੇ Zinc21 % @150gm/ਪੰਪ ਅਤੇ Ferrous Sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ,ਸਪਰੇਅ ਕਰਨ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਜਰੂਰ ਲਾਉਣਾ, ਧੰਨਵਾਦ