Posted by sachin
Uttar Pradesh
27-05-2021 08:20 PM
सचिन जी आप अच्छी थारपारकर गाय लेने के लिए दिलबाग सिंह 9813144108, 9050944108 या फिर राजविंदर जी से 9828170838, 9828012516 से संपर्क कर सकते है

Posted by Omprakash Sahu
Chattisgarh
27-05-2021 08:10 PM
अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है। मिट्टी की पी एच 6.5-7.5 करेले की खेती के लिए सबसे अच्छी रहती है। Co 1, MDU 1, COBgoH 1 (Hybrid), Arka Harit, Priya Preethi जैसी किस्मों की बिजाई कर सकते है। बीज बोने के लिए फरवरी से मार्च या जून से जुलाई का समय उपयुक्त होता है।1.5 मीटर चà.... (Read More)
अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है। मिट्टी की पी एच 6.5-7.5 करेले की खेती के लिए सबसे अच्छी रहती है। Co 1, MDU 1, COBgoH 1 (Hybrid), Arka Harit, Priya Preethi जैसी किस्मों की बिजाई कर सकते है। बीज बोने के लिए फरवरी से मार्च या जून से जुलाई का समय उपयुक्त होता है।1.5 मीटर चौड़े बैड के दोनों ओर बीजों को बोयें और पौधे से पौधे में 45 सैं.मी. फासले का प्रयोग करें।
Posted by kuljeet
Punjab
27-05-2021 08:00 PM
Kuljeet Singh ji PR 114 di paneeri di chngi growth lai beejan sme urea @3.5kg, SSP @7.5kg ate Zinc 21% @5kg/knaal di pauni hundi hai te 12-15 din di paneeri hon te ik var fir urea @3.5kg/knal da shitta devo , agar lohe ya zinc di ghat aundi hai ta 150gm ferrous sulphate te 150gm zinc 21% diya 2-3 vaar spray krn naal paneeri di chngi growth hovegi, Dhanvad

Posted by ranjeet Singh
Punjab
27-05-2021 07:52 PM
रणजीत जी यदि वह मोटे नाले करती है तो उसमें समस्या वाली बात नहीं है यह पशु वैसे AI के बाद करने लगता है इसे आप keeper plus powder 30gm रोजाना 20 दिन तक दें और इसके गाभिन होने या खाली होने का पता 21 से 22 दिन के बाद फिर से हीट में आने पर पता लग जाएगा।

Posted by Lovepreet Singh
Punjab
27-05-2021 07:40 PM
ਲਵਪ੍ਰੀਤ ਜੀ ਪਨੀਰੀ ਤੇ Zinc21 % @150gm/ਪੰਪ ਅਤੇ Ferrous Sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ,ਸਪਰੇਅ ਕਰਨ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਜਰੂਰ ਲਾਉਣਾ, ਧੰਨਵਾਦ

Posted by Parry Maan
Punjab
27-05-2021 07:29 PM
ਤੁਹਾਡੀ ਅਵਾਜ਼ ਸਹੀ ਨਹੀਂ ਹੈ
ਸਾਫ ਸਾਫ ਦਾ ਦੱਸਿਆ ਜਾਵੇ ਕੀ ਸਵਾਲ ਹੈ
Posted by Amandeep sran
Punjab
27-05-2021 07:10 PM
ਅਮਨਦੀਪ ਜੀ ਮਿਰਚ ਨੂੰ ਗਲਣ ਰੋਗ ਤੋਂ ਬਚਾਉਣ ਲਈ Tebuconazole 25% WG @300gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by gurpreet Sandhu
Punjab
27-05-2021 06:59 PM
Gurpreet ji 12-15 din di paneeri hon te 3.5kg urea/knaal pao ate Zinc 21% @150gm te Ferrous sulphate @ 150gm/pump de hisab nal spray kar skde ho, Dhanvad
Posted by Ajmer singh
Punjab
27-05-2021 06:46 PM
Ajmer Singh ji sarso di khal paaun nal fasal te fungus de rog ghat aunde han nal hi boote nu energy v dindi hai, Dhanvad
Posted by Ajmer singh
Punjab
27-05-2021 06:43 PM
Ajmer Singh ji dhaniye di bijai da sma nhi hai, esdi bijai october de pehle hafte krni chahidi hai, Dhanvad
Posted by Manoj Lodhi
Uttar Pradesh
27-05-2021 06:32 PM
लोधी जी ज्यादा पानी के कारण आपकी फसल ऐसे हो रही है, उसके लिए आप यूरिया के साथ मिलाकर 3kg सल्फर/एकड़ में डाल सकते हैं, धन्यवाद

Posted by amanjeet singh
Punjab
27-05-2021 06:07 PM
ਅਮਰਜੀਤ ਸਿੰਘ ਜੀ ਅਚਾਰ ਲਈ ਤੁਸੀਂ ਮੱਕੀ ਦੀ J 1007, J 1006, ਅਤੇ african tall ਕਿਸਮ ਲਗਾ ਸਕਦੇ ਹੋ, ਧੰਨਵਾਦ

Posted by ਜਗਦੀਪ ਸਿੰਘ ਸੇਖੋਂ
Punjab
27-05-2021 06:01 PM
ਜਗਦੀਪ ਜੀ ਜੇਕਰ ਤੁਸੀ ਝੀਚੜ (ਚਿੱਚੜ ) ਨੂੰ ਕਹਿ ਰਹੇ ਹੋ ਤਾਂ ਇਸਦੇ ਲਈ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇà¨.... (Read More)
ਜਗਦੀਪ ਜੀ ਜੇਕਰ ਤੁਸੀ ਝੀਚੜ (ਚਿੱਚੜ ) ਨੂੰ ਕਹਿ ਰਹੇ ਹੋ ਤਾਂ ਇਸਦੇ ਲਈ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇLeptaden tab. 10 ਗੋਲੀਆਂ ਰੋਜਾਨਾ ਦਿਓ..

Posted by ladi malik malik
Punjab
27-05-2021 05:59 PM
Ladi ji tuci uss nu Vitakind liv liquid 100ml rojana dena suru kro uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehh da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo..

Posted by GSG
Punjab
27-05-2021 05:58 PM
Green Fodder को हरा चारा बोलते है जो आप मौसम के हिसाब से अपने पशुओं को खिला सकते है और Cattle Feed में पशुओं की फीड आती है जो अलग अलग कंपनियों की तरफ से अलग अलग प्रोडक्ट आते है या कुछ पशु पालक खुद घर में भी फीड तैयार करके देते है।
Posted by Gurjeet Singh
Punjab
27-05-2021 05:55 PM
Gurjeet ji tuc isde layi rice star @300ml nu prati acre de hisab nal spray karo,dhanwad

Posted by Arshdeep
Punjab
27-05-2021 05:38 PM
ਅਰਸ਼ਦੀਪ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਪੂਰੀ ਜਾਂਚ ਕਰਕੇ ਅਤੇ ਕਿਹੜੇ ਇੰਜੇਕਸ਼ਨ ਵਰਤੇ ਗਏ ਹੈ ਉਸ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ.
Posted by SUKHDEV Singh
Punjab
27-05-2021 04:17 PM
ਸੁਖਦੇਵ ਸਿੰਘ ਜੀ ਖੱਟੀ ਲੱਸੀ ਉੱਲੀ ਰੋਗਾਂ ਲਈ ਵਰਤੀ ਜਾਂਦੀ ਹੈ, ਸੁੰਡੀ ਨੂੰ ਕੰਟਰੋਲ ਕਰਨ ਲਈ ਤੁਸੀਂ Chlorantraniliprole 18.5% SC @60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Gurmailbhullar
Punjab
27-05-2021 04:00 PM
Gurmail g kripa isdi photo bhejo tnki tuhanu poori jankari diti ja ske....

Posted by Gurjeetpal Singh
Punjab
27-05-2021 03:38 PM
Gurjeet ji eh vattan vale ghah nu marn layi varto kiti jandi hai jekar isdi spray kise fasl te ho jaye ta eh isnu vi khrab kar dindi hai,dhanwad

Posted by baljinder singh
Punjab
27-05-2021 03:18 PM
baljinder ji eh swank,jangli jhona,motha varge ghah nu khatm karda hai isto ilava eh chaide patte vale nadeena nu v khatm karda hai,dhanwad
Posted by jasvinder singh
Punjab
27-05-2021 03:16 PM
uss nu Tonophos inj. 15ml , tincal inj. 15ml , neoprofin inj. 10ml , Xnel inj. 1 gm lgwao ate uss nu turri, feed deni bnnd kr deo ate lapnil-p powder 1 pouch nu adha kilo besan vich mix krke dena suru kro ate usda pisha ucha rakho ate uss nu petti paa ke rakho

Posted by eknath
Maharashtra
27-05-2021 03:14 PM
Eknath ji behda ki koi special market to nhi hoti, agar apke paas jyada matra me hai to aap medicinal companies ko bech skte hain agar km matra me hai to aap pansari ki shop par bech skte hain aur iska price apko lagbhag 150-200/kg ke hisab se mil skta hai aur iska price market ya fasal ki quality par bhi nirbhar krta hai, Dhanyvad
Posted by Jagtar Singh Chahal
Punjab
27-05-2021 03:14 PM
ਜਗਤਾਰ ਸਿੰਘ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ application ਤੇ ਹੀ ਪੁੱਛ ਸਕਦੇ ਹੋ, ਤੁਹਾਨੂੰ ਜਾਣਕਾਰੀ ਪਰਮਜੀਤ ਸਿੰਘ ਵੱਲੋਂ ਹੀ ਦਿੱਤੀ ਜਾਵੇਗੀ, ਧੰਨਵਾਦ
Posted by raj
Punjab
27-05-2021 02:56 PM
Raj ji tuc ohna de sheed vich pani da purra parbnd kro ate ohna nu gur da sharbat bnna ke pilana suru kro ate sheed dia khrikia open rkho jiss nal hawa nikldi rehe ate duph nu sidha sheed vich aunn ton bacho .

Posted by Abhishek Kumar Mishra
Uttar Pradesh
27-05-2021 02:23 PM
मिश्रा जी आप अच्छी थारपारकर गाय लेने के लिए दिलबाग सिंह 9813144108, 9050944108 या फिर राजविंदर जी से 9828170838, 9828012516 से संपर्क कर सकते है इनसे आपको रेट के बारे में पूरी जानकारी मिल जाएगी।

Posted by gurvinder singh
Punjab
27-05-2021 01:40 PM
ਗੁਰਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁੱਛੋਂ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ

Posted by gurvinder singh
Punjab
27-05-2021 01:39 PM
ਗੁਰਵਿੰਦਰ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂਕਿ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Gurbej singh Sandhu
Punjab
27-05-2021 01:37 PM
Gurbhej Singh ji, PR 126 jhone di paneeri beejan da dhukva sma 25may-5june hai, Dhanvad

Posted by Gurwinder singh
Punjab
27-05-2021 01:02 PM
Hanji Gurwinder ji tuci ohna nu vdhia khurak de nal nal 15ml/100birds de hisab nal calcium de skde ho ate ohna di deworming ohna di umar 60-70 din di honn ton badd kro.
Posted by Nitish Kumar
Bihar
27-05-2021 12:55 PM
Nitish Kumar ji Namaskar, apna sujav dene ke liye aapka bohat dhanewad. vese toi hmari team sabhi tarah ki notification bhejti rehti hai lekin hum aane wale same me jarur koshis karge ke goat farming ke bare me notification bhi aapko zarur mile ji . dhanewad.

Posted by jassi
Haryana
27-05-2021 12:45 PM
जस्सी जी उसे आप Enrofloxacin injection लगवाएं यदि उसकी आयु 8 महीने से ज्यादा है तो 10 मि.ली. लगवा सकते है यदि बहुत छोटा है तो 3—5 मि.ली. लगवाएं और उसे Brotone liquid 10ml रोजाना देना शुरू करें।

Posted by jassi
Haryana
27-05-2021 12:43 PM
जस्सी जी उसे आप Enrofloxacin injection लगवाएं यदि उसकी आयु 8 महीने से ज्यादा है तो 10 मि.ली. लगवा सकते है यदि बहुत छोटा है तो 3—5 मि.ली. लगवाएं और उसे Brotone liquid 10ml रोजाना देना शुरू करें।

Posted by jassi
Haryana
27-05-2021 12:38 PM
Jassi ji paneeri ki tasveer hmaare sath share kre aur jad ukhadkar dekhe usme koi ganthe to nhi ban rahi sara kuch detail me btaye ta jo apko sahi jankari mil ske, Dhanyvad

Posted by ਗੁਰਮੀਤ ਸਿੰਘ
Punjab
27-05-2021 12:25 PM
ਗੁਰਮੀਤ ਜੀ ਤੁਸੀ ਕਿਸਮ ਜਿਵੇ PMH 2, ਪ੍ਰਕਾਸ਼,ਮੇਘਾ ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਜੇਕਰ ਮਾਂਹ ਦੀ ਖੇਤੀ ਕਰਨਾ ਚਾਹੁੰਦੇ ਹੋ ਤਾ ਤੁਸੀ 4 ਕਤਾਰਾਂ ਮਾਂਹ ਦੀਆਂ ਅਤੇ ਇਕ ਮੱਕੀ ਦੀ ਬੀਜ ਸਕਦੇ ਹੋ।ਜੇਕਰ ਪੂਰੀ ਮੱਕੀ ਬੀਜ ਰਹੇ ਹੋ ਤਾ ਫੇਰ ਮਾਂਹ ਦੀ ਬਿਜਾਈ ਨਾ ਕਰੋ। ਧੰਨਵਾਦ
Posted by tejvir Singh dhillon
Punjab
27-05-2021 12:25 PM
ਤੇਜਵੀਰ ਸਿੰਘ ਜੀ DAP ਵੱਖਰੀ ਖ਼ਾਦ ਹੈ ਤੇ ਜ਼ਿੰਕ ਵੱਖਰੀ, ਜ਼ਿੰਕ ਤਾਂ ਝੋਨੇ ਵਿੱਚ ਪਾਉਣੀ ਹੀ ਹੁੰਦੀ ਹੈ ਨਹੀਂ ਤਾਂ ਫ਼ਸਲ ਦਾ ਝਾੜ ਘਟ ਜਾਂਦਾ ਹੈ ਅਤੇ ਜੇਕਰ ਤੁਸੀਂ ਪਹਿਲਾਂ ਕਣਕ ਦੀ ਫ਼ਸਲ ਵਿੱਚ DAP ਪਾਈ ਹੈ ਤਾਂ ਝੋਨੇ ਵਿੱਚ ਇਸਦੀ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ, ਧੰਨਵਾਦ
Posted by Amrit pal singh
Madhya Pradesh
27-05-2021 12:12 PM
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਸਵੇਰ ਦੇ ਸਮੇਂ ਗੁੜ ਦਾ ਸ਼ਰਬਤ ਬਣਾ ਕੇ ਦਿਓ ਅਤੇ ਇਸ ਨੂੰ Glucomilk ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ.

Posted by कन्हैया लाल माली
Rajasthan
27-05-2021 12:08 PM
कन्हैया जी यह देसी क्रॉस नस्ल की है बाकि इसका अंदाज़न भार 250—270 किलो तक हो सकता है बाकि आप इस फोटो को देख सकते है जिसमें भार निकालने के बारे में बताया गया है।
Posted by Rohan
Punjab
27-05-2021 11:58 AM
ਰੋਹਨ ਜੀ ਖੱਟੀ ਲੱਸੀ ਨੂੰ ਪਾਣੀ ਵਿੱਚ ਮਿਲਾਕੇ ਸਪਰੇਅ ਕਰਨੀ ਹੁੰਦੀ ਹੈ ਅਤੇ ਦੋਨਾਂ ਫ਼ਸਲਾਂ ਤੇ ਨਿਮ ਦੇ ਪਾਣੀ ਦੀ ਸਪਰੇਅ ਵੀ ਕਰਦੇ ਰਹੋ ਤਾਂ ਜੋ ਕੀਟ ਦੀ ਦਿਕਤ ਨਾਂ ਆਵੇ, ਧੰਨਵਾਦ
Posted by Sharanjit Singh
Punjab
27-05-2021 11:43 AM
ਸ਼ਰਨਜੀਤ ਸਿੰਘ ਜੀ ਇਸਦੇ ਲਈ ਤੁਸੀਂ Thiamethoxam 25% WG @20gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by ekjot
Punjab
27-05-2021 11:34 AM
ਇਕਜੋਤ ਜੀ ਅਗਰ ਤੁਸੀਂ ਕਣਕ ਤੇ ਲੀਡਰ ਜਾਂ ਟੋਟਲ ਦੀ ਸਪਰੇਅ ਕੀਤੀ ਸੀ ਤਾਂ ਜਵਾਰ ਦੀ ਗਰੋਥ ਘਟ ਹੋਵੇਗੀ, ਜੇਕਰ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕਰਦੇ ਵੀ ਹੋ ਤਾ ਉਸਦਾ ਵੀ ਕੋਈ ਅਸਰ ਨਹੀਂ ਹੋਏਗਾ।ਇਹਨਾਂ ਸਪ੍ਰੇਹਾਂ ਨਾਲ ਉਹਨਾਂ ਦੇ ਜੀਵਨ ਚੱਕਰ ਤੇ ਅਸਰ ਪੈ ਜਾਂਦਾ ਹੈ। ਧੰਨਵਾਦ

Posted by Dr N S Brar
Punjab
27-05-2021 11:27 AM
Brar ji ragi di bijai da sma april-july hai ate kondre di bijai da sma may-july mahine da hai.
Posted by Amrit singh
Punjab
27-05-2021 11:20 AM
ਅੰਮ੍ਰਿਤ ਸਿੰਘ ਜੀ ਫ਼ਲਦਾਰ ਬੂਟਿਆਂ ਨੂੰ 20-25gm ਕਲੀ/ਬੂਟਾ ਕਾਫੀ ਹੁੰਦੀ ਹੈ, ਇਸਨੂੰ ਪਾਉਣ ਦਾ ਸਹੀ ਸਮਾਂ ਫਰਵਰੀ ਦਾ ਮਹੀਨਾ ਤੇ ਮਾਨਸੂਨ ਤੋਂ ਪਹਿਲਾਂ ਦਾ ਹੁੰਦਾ ਹੈ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























