Posted by ਜਗਜੀਤ ਸਿੰਘ
Punjab
09-08-2023 05:42 PM
ਜਗਜੀਤ ਜੀ ਤੁਸੀ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।

Posted by Harmeet Singh
Punjab
09-08-2023 04:46 PM
ਹਰਮੀਤ ਜੀ ਇਹ ਕਿਸਮ ਦੇ ਹਿਸਾਬ ਨਾਲ ਹੀ ਹੁੰਦਾ ਹੈ ਬਾਕੀ ਤੁਸੀ ਇਹ ਦਸੋ ਇਹ ਕਿੰਨੇ ਦਿਨ ਦਾ ਹੈ ਉਸ ਹਿਸਾਬ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ।

Posted by GURMUKH Singh
Punjab
09-08-2023 04:25 PM
ਗੁਰਮੁਖ ਜੀ ਇਸ ਦੀ ਰੋਕਥਾਮ ਲਈ ਤੁਸੀ nominee gold 100ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Roshan Singh
Punjab
09-08-2023 04:24 PM
ਰੋਸ਼ਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਕਿਹੜੀ ਕਿਸਮ ਹੈ ਅਤੇ ਇਹ ਦਿੱਕਤ ਕਿੰਨੇ ਬੂਟਿਆਂ ਵਿਚ ਹੈ ਜੀ।
Posted by Manga Rampur kalan
Punjab
09-08-2023 03:22 PM
ਮੰਗਾ ਜੀ, ਇਹ ਫਲ ਦੀ ਮੱਖੀ ਦੇ ਹਮਲੇ ਕਾਰਨ ਹੁੰਦਾ ਹੈ, ਇਸ ਦੀ ਰੋਕਥਾਮ ਲਈ ਫੁੱਲ ਆਉਣ ਤੇ PAU ਫਰੂਟ ਫਲਾਈ ਟ੍ਰੈਪ ਲਗਾਏ ਜਾ ਸਕਦੇ ਹਨ।

Posted by bahader singh
Punjab
09-08-2023 02:57 PM
ਬਹਾਦਰ ਜੀ, ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਕਿ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Pawan Kumar
Punjab
09-08-2023 02:52 PM
Pawan ji jekar majh nu saran di smasia ha fir tuci nazdiki change doctor ton pashu nu check krwao ate iss smasia nu choota jeha operation krke hei thik kita ja skda ha

Posted by Balraj singh
Punjab
09-08-2023 02:39 PM
Balraj ji silage ohi khrido jo changi trha tyar kita howe ate changi trha packing vich howe ate kise bhi trha di fungas silage nu naa howe, baki tuci silage khridan lai Prince 9646969383 Punjab Silage Private Limited nal sampark kr skde ho.

Posted by amritpal singh
Punjab
09-08-2023 02:32 PM
Amritpal ji, ih magnesium sulphate hai, is nu paon naal fasl da rang bnya rehnda hai ate futara vi vadhia hunda hai.

Posted by amritpal singh
Punjab
09-08-2023 02:30 PM
Amritpal ji, ih spray gobh di sundi di rokthaam kardi hai par ih synthetic spray hai is de spray to parhej karna chahida hai kyuki is naal ras choosan vaale keeta da hamla vadhere hunda hai.

Posted by Rana Kang
Punjab
09-08-2023 02:13 PM
ਰਾਣਾ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਕਿੰਨੇ ਬੂਟੇ ਇਸ ਤਰਾਂ ਦੇ ਦਿਖਾਈ ਦੇ ਰਹੇ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Taranjeet Singh
Punjab
09-08-2023 02:09 PM
Taranjeet ji, tusi gobh di sundi di rokthaam lai coragen 0.5ml/L paani de hisaab naal spray kar sakde ho ji.

Posted by Rana Kang
Punjab
09-08-2023 01:50 PM
ਰਾਣਾ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਇਸ ਤਰ੍ਹਾਂ ਦੇ ਕਿੰਨੇ ਬੂਟੇ ਦਿਖਾਈ ਦੇ ਰਹੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by jassi
Haryana
09-08-2023 01:45 PM
Jassi ji aap 1kg gehu ka dalia, 200gm gurr mix krke achi trahh pkka ker fir thoda thnda krke 100ml sarso ka tel mix krke khilaa skte hai aur Glactogog powder 30gm rojana aur Lactomax tab. 10 golia rojana 10 din tak dete rehen. baki aap acha hara chara aur achi feed uske khane ke hisab se dete rehen.
Posted by ਸੁਰੇਸ਼ ਕੁਮਾਰ
Punjab
09-08-2023 01:29 PM
ਤੁਸੀ ਗਾਂ ਨੂੰ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਅਤੇ ਬੱਚੇ ਨੂੰ ਜਨਮ ਤੋਂ 7-8 ਦਿਨ ਬਾਦ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ calf starter ਜਨਮ ਤੋਂ 10-15 ਦਿਨ ਬਾਦ ਦੇਣਾ ਸ਼ੁਰੂ ਕਰ ਸਕਦੇ ਹੋ।

Posted by GURMUKH Singh
Punjab
09-08-2023 12:37 PM
Gurmukh ji, tusi is nu nominee gold 100ml/acre de hisaab naal spray kar sakde ho ji.
Posted by gurjinder singh
Punjab
09-08-2023 11:53 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by gurjinder singh
Punjab
09-08-2023 11:49 AM
ਗੁਰਜਿੰਦਰ ਜੀ ਇਹ ਦਵਾਈ ਬੱਚੇਦਾਨੀ ਵਿਚ ਭਰ ਸਕਦੇ ਹੋ ਜਿਸ ਨਾਲ ਬੱਚੇਦਾਨੀ ਵਿੱਚੋ ਇਨਫੈਕਸ਼ਨ ਖਤਮ ਹੁੰਦਾ ਹੈ ਅਤੇ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ, ਇਹ ਦਵਾਈ ਭਰ ਕੇ ਤੁਸੀ ਅਗਲੀ ਹੀਟ ਵਿਚ ਆਉਣ ਤੇ ਪਸ਼ੂ ਨੂੰ ਸਹੀ ਸਮੇ ਤੇ AI ਕਰਵਾਓ।
Posted by ਨੱਥਾ ਸਿੰਘ
Punjab
09-08-2023 11:47 AM
ਨੱਥਾ ਜੀ, ਇਹ ਖੁਰਾਕ ਦੀ ਕਮੀ ਕਰਕੇ ਹੀ ਹੈ, ਇਸ ਨੂੰ ਤੁਸੀ ਦੇਸੀ ਰੂੜੀ ਦੀ ਖਾਦ ਜਾਂ vermicompost ਖਾਦ ਦੇ ਸਕਦੇ ਹੋ ਜੀ।

Posted by sohan dass
Punjab
09-08-2023 10:47 AM
Ha ji tusi es nu makki da achar pa sakde ho es nu Transation feed jo feed pehla paonde ho os vich mix kar k dena start karo ji es tra feed v khan lagg ju. sailage v es nu pehla hare chare c mix kar k deo ji

Posted by ਰਣਜੀਤ ਸਿੰਘ
Punjab
09-08-2023 10:12 AM
ਜੇਕਰ ਤੁਸੀ ਝੋਟੇ ਤੋਂ ਕ੍ਰੋਸ ਕਰਵਾ ਦਿਤੀ ਹੈ ਤਾਂ ਇਸ ਨੂੰ ਹੁਣ keeper plus powder 30gm ਰੋਜਾਨਾ 20 ਦਿਨ ਤੱਕ ਦਿਓ, ਜੇਕਰ 20 ਤੋਂ 22 ਦਿਨ ਬਾਦ ਦੁਬਾਰਾ ਹੀਟ ਵਿਚ ਆਉਂਦੀ ਹੈ ਤਾਂ ਓਹਨਾ ਤਾਰਾ ਦੀ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by ਨਿਰਮਲ ਸਿੰਘ ਔਜਲਾ
Punjab
09-08-2023 09:54 AM
Nirmal ji, tusi fssai incense foodscienceonline.com te apply kar sakde ho ji.

Posted by Gaurav
Chattisgarh
09-08-2023 09:40 AM
गौरव जी, गेंदे की फसल में किसी भी नदीनाशक की सिफारिश नहीं है इस लिए आप गुड़ाई को ही तरजीह दे।

Posted by Devendra
Rajasthan
09-08-2023 09:33 AM
Devendra ji, ye leaf curl virus ke hmle ke lakshan ho sakte hai, agar aapko jyada paudho me aise lakshan dikhai dete hai to aap imidacloprid 1 ml/L paani ke hisaab se spray akr sakte hai.

Posted by gurjeet
Punjab
09-08-2023 08:23 AM
Gurjeet ji, Jekr seonk da hamla hai ta tusi is di rokthaam lai chlorpyriphos 1litre/acre de hisaab naal spray kar sakde ho ji.

Posted by Karamjit kaur
Punjab
09-08-2023 08:07 AM
ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ, ਇਹ ਇਲਾਜ ਤੁਸੀ ਮਾਹਿਰ ਡਾਕਟਰ ਤੋਂ ਹੀ ਕਰਵਾਓ।
Posted by Lakhwinder singh
Punjab
09-08-2023 06:56 AM
ਲਖਵਿੰਦਰ ਜੀ, ਤੇਲੇ ਦੀ ਰੋਕਥਾਮ ਲਈ ਤੁਸੀ Thiamethoxam 80-100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Lakhwinder singh
Punjab
09-08-2023 06:55 AM
Lakhwinder ji, kirpa kar ke ih dasso ki tuhaadi fasl vich ki dikkat aa rhi hai, us hisaab naal hi tuhaanu is baare shi jaankari ditti jaa sakegi.

Posted by Talwinder singh
Punjab
08-08-2023 11:14 PM
Talwinder ji, fame 0.5 ml/L paani de hisaab naal kar sakde ho ji ate is to 15 din tak chara pashu na do ji.

Posted by saurya yadav
Delhi
08-08-2023 10:53 PM
यादव जी, आप उसे तुरंत नज़दीकी पशु अस्पताल ले जाएं, क्योंकि वहां इसकी सही तरह से जांच करके ही इलाज हो सकता है क्योंकि इसके ब्याने में भी कम दिन रह गए हैं।

Posted by saurya yadav
Delhi
08-08-2023 10:48 PM
यादव जी, आप उसे तुरंत नज़दीकी पशु अस्पताल ले जाएं, क्योंकि वहां इसकी सही तरह से जांच करके ही इलाज हो सकता है, क्योंकि इसके ब्याने में भी कम दिन रह गए हैं।

Posted by davinder singh
Punjab
08-08-2023 10:42 PM
Davinder ji, kirpa kar ke Ihna booteya di photo sanjhi karo ta Jo tuhanu is baare sahi jaankari ditti jaa ske.
Posted by Joban Randhawa
Punjab
08-08-2023 09:31 PM
ਜੋਬਨ ਜੀ, ਇਸ ਕਿਸਮ ਤੇ ਝੰਡੇ ਰੋਗ ਦਾ ਹਮਲਾ ਨਹੀਂ ਹੁੰਦਾ , ਇਸ ਬੀਜ ਵਿਚ ਕਿਸੇ ਹੋਰ ਕਿਸਮ ਦਾ ਬੀਜ ਥੋੜਾ ਬਹੁਤ ਮਿਕਸ ਹੋਣ ਕਰਕੇ ਹੋ ਸਕਦਾ ਹੈ।

Posted by jagjeet singh
Punjab
08-08-2023 09:17 PM
Jagjeet ji, jeke sundi da hmla nhi hai ta tusi aje is di varto na karo ji, jekr sundi da hamla dikhai dinda hai ta tusi coragen 50ml/acre de hisaab naal spray kar sakde ho ji.

Posted by jagjeet singh
Punjab
08-08-2023 09:05 PM
Jagjeet ji, ih kise tatt di kami nahi hai ji, ih kai vaar mausam kar ke ho janda hai ji.
Posted by jatinder singh
Punjab
08-08-2023 08:20 PM
ਤੁਸੀ ਓਹਨਾ ਨੂੰ Lastoa Vaccination ਕਰਵਾਓ ਇਹ ਤੁਸੀ ਓਹਨਾ ਨੂੰ ਪੀਣ ਵਾਲੇ ਪਾਣੀ ਵਿਚ ਦੇ ਸਕਦੇ ਹੋ ਅਤੇ ਓਹਨਾ ਨੂੰ Vimeral liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ।
Posted by jatinder singh
Punjab
08-08-2023 08:18 PM
ਤੁਸੀ ਓਹਨਾ ਨੂੰ Lastoa Vaccination ਕਰਵਾਓ ਇਹ ਤੁਸੀ ਓਹਨਾ ਨੂੰ ਪੀਣ ਵਾਲੇ ਪਾਣੀ ਵਿਚ ਦੇ ਸਕਦੇ ਹੋ ਅਤੇ ਓਹਨਾ ਨੂੰ Vimeral liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ।
Posted by Manjit Singh
Punjab
08-08-2023 08:04 PM
Manjit ji, ih fungus kar ke ho sakda hai, par ke ik boota hi sukkya hai ta is lai koi spray Karn di lod nahi hai ji.

Posted by inderjit
Punjab
08-08-2023 05:59 PM
Inderjit ji, Jekr zinc di kame jameen vich aondi hai ta tusi 16 kg zinc sulphate 33% khaad de sakde ho ji ate urea khaad bamsati lai 45 kg kaafi rehndi hai ate 126 nu 90 kg takk urea khaad ditti jaa skdi hai ji.
Posted by major singh
Punjab
08-08-2023 05:23 PM
Ous ko Injection Amoxirum fort 4.5gm Injection ZackShot 20 ml Injection CRB 30ml 3 din lwao ji Bolus Mammi up 2X5 2 Bolus daily deo es nall jaldi teek ho jae gi

Posted by jatinder brar
Punjab
08-08-2023 04:25 PM
Tussi us nu Dairy protein feed 1kg suba sham dyo Liquid Udder strong H 1litter 10ml daily deo ji

Posted by Balvir Singh Mann
Punjab
08-08-2023 04:15 PM
Balvir ji, tusi is da paani suka ke hwaa lgvao , is naal jhone di growth hon lagg jandi hai ji

Posted by Dipak Kumar Verma
Uttar Pradesh
08-08-2023 04:11 PM
दीपक जी, आप इसके लिए Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122, Tel. No.: 9719138623, Email Id: kvkbareilly1985@gmail.com, bpsinghextivri@gmail.com से संपर्क कर सकते हैं।
Posted by major singh
Punjab
08-08-2023 04:08 PM
Aap use Injection Amoxirum fort 4.5gm Injection Zackshot 20ml Injection CRB 30ml 3din lwao Bolus Mammi up 2X5 2Bolus daily deo ji
Posted by Dalvir Dhaliwal
Punjab
08-08-2023 03:43 PM
Aap use Bolus Havimac ox 3gm deo Powder Tox out 1kg 50gm daily deo Jekar mook jeada he ta ekk Injection Biotrum 20ml IM lwao ji
Posted by sukhpinder singh bhullar
Punjab
08-08-2023 03:26 PM
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਜਿਸ ਵਿਚ ਫੀਡ ਦੇ ਬਿਲ, ਬੱਚੇ ਖਰੀਦਣ ਦਾ ਬਿਲ, ਮੋਟਰ ਕੰਨੇਕਸ਼ਨ ਬਿਲ, ਤਾਲਾਬ ਤਿਆਰੀ ਵਾਲੇ ਸਾਰੇ ਬਿਲ, ਜ਼ਮੀਨ ਫਰਦ ਆਦਿ ਓਹਨਾ ਕੋਲ ਜਮਾ ਕਰਵਾਉਣੇ ਪੈਂਦੇ ਹਨ ਬਾਕੀ ਤੁਸੀ ਜ਼ਿਆਦਾ ਜਾਣਕਾਰੀ ਲਈ Sh. Kewal Krishan, ADF (1) ADF, Shri Mukatsar Sahib 01633-501794 adfmuktsar@gmail.com 81460-11400 ਨਾਲ ਵੀ ਸੰਪਰਕ ਕਰ ਸਕਦੇ ਹੋ
Posted by ਜਗਜੀਤ ਸਿੰਘ
Punjab
08-08-2023 03:07 PM
ਜਗਜੀਤ ਜੀ, ਇਹ ਰਸ ਚੂਸਣ ਵਾਲੇ ਕੀੜਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













