Experts Q&A Search

Posted by ਗੁਲਸ਼ਨ ਕੁਮਾਰ
Punjab
28-05-2021 11:29 AM
Punjab
05-29-2021 01:12 PM
ਗੁਲਸ਼ਨ ਜੀ ਤੁਸੀ ਓਹਨਾ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਓਹਨਾ ਲਈ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਅਤੇ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ ਬਾਕੀ ਓਹਨਾ ਨੂੰ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਵਧਿਆ ਫੀਡ ਦੇਣੀ .... (Read More)
ਗੁਲਸ਼ਨ ਜੀ ਤੁਸੀ ਓਹਨਾ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਓਹਨਾ ਲਈ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਅਤੇ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ ਬਾਕੀ ਓਹਨਾ ਨੂੰ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਵਧਿਆ ਫੀਡ ਦੇਣੀ ਸ਼ੁਰੂ ਕਰੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਲੰਗੜਾ ਕੇ ਚੱਲਣਾ ਠੀਕ ਹੋ ਜਾਵੇਗਾ ਅਤੇ ਅੰਡੇ ਵੀ ਸਹੀ ਦੇਣਗੀਆਂ
Posted by Rajender
Haryana
28-05-2021 11:07 AM

Punjab
05-29-2021 09:11 AM
Rajender kindly ask your question in detail that you can get proper information, Thank you
Posted by Devendra Singh Chouhan
Uttar Pradesh
28-05-2021 10:25 AM

Maharashtra
05-29-2021 10:31 AM
चौहान जी गन्ना का बीज वाली फसल से बिजाई से एक दिन पहले काटें इससे फसल अच्छा जमाव देती है। गुलियों को कार्बेनडाज़िम 1 ग्राम प्रति लीटर पानी में भिगो दें। रसायनों के बाद गुलियों को एज़ोस्पिरिलम के साथ उपचार करें। इससे गुलियों को एज़ोस्पिरिलम 800 ग्राम प्रति एकड़ पानी में बिजाई से पहले 15 मिनट के लिए रखें। धन्यवाद
Posted by DINESH KUMAR JANGRA
Haryana
28-05-2021 10:19 AM

Punjab
05-29-2021 10:14 AM
दिनेश कुमार जी, अगर आपकी फसल बिलकुल नष्ट हो चुकी है तो आपको दोबारा बिजाई करनी होगी और अगर कम नुकसान है तो प्रभावित पौधे दोबारा ग्रोथ शुरू कर देंगे, धन्यवाद
Posted by jassi
Haryana
28-05-2021 10:11 AM

Punjab
05-29-2021 09:16 AM
Jassi ji jameen nu halka paani dinde raho ate 3.5kg urea/knaal paani laun to baad pao, 2-3 vaar Zinc 21% @ 150gm/pump ate ferrous sulphate @ 150gm/pump de hisan nal spray kar skde ho, esde naal tuhadi paneeri thik ho javegi ate esdi jad patke vekho ki jad vich ganda ta nhi agar ganda hoiya ta Carbofuran 03.00% CG @ 1kg/knal pa skde ho, Dhanvad
Posted by Amrit pal singh
Madhya Pradesh
28-05-2021 10:05 AM

Punjab
05-29-2021 09:19 AM
Posted by Amrit pal singh
Madhya Pradesh
28-05-2021 10:01 AM
Rajasthan
05-28-2021 11:41 AM
Posted by RAJKUMAR PANDEY
Bihar
28-05-2021 09:27 AM

Punjab
05-28-2021 11:47 AM
राजकुमार जी किर्प्या अपना सवाल विस्तार से करें ताकि आपको सही जानकारी मिल सके, धन्यवाद
Posted by TARJINDER SINGH
Punjab
28-05-2021 09:02 AM

Punjab
05-29-2021 10:21 AM
Posted by Lakhi sidhu
Punjab
28-05-2021 09:02 AM
Haryana
05-28-2021 09:18 AM
Posted by avrinder
Punjab
28-05-2021 09:01 AM
Punjab
05-29-2021 01:09 PM
tuci isdi bachedani vich lixin-iu dwai 3 din bhrwao ate iss nu keeper plus powder 30gm rojana ate 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo fir agli varr heat vich aunn te heat khali shhd deo ate uss ton agli heat vich aunn te AI krwao ate AI de nal receptal inj. 5ml iv lgwao..
Posted by Mo Razi
Uttar Pradesh
28-05-2021 08:45 AM
Maharashtra
05-29-2021 10:23 AM
Raji ji chaudi patti vaale ghass ki roktham ke liye aap 2,4-D@0.3-0.4 kg/acre ke hisab se spray kar skte hain, Dhanyvad
Posted by Mo Razi
Uttar Pradesh
28-05-2021 08:42 AM

Punjab
05-29-2021 10:26 AM
Razi ji kirpya detail me btaye ki ab tak ganne ki fasal me aap kya daal chuke ho taaki us hisab se apko sahi jankari mil ske, Dhanyvad
Posted by Mo Razi
Uttar Pradesh
28-05-2021 08:39 AM

Maharashtra
05-29-2021 10:24 AM
Raji ji chaudi patti vaale ghass ki roktham ke liye aap 2,4-D@0.3-0.4 kg/acre ke hisab se spray kar skte hain, Dhanyvad
Posted by Manjot chahal
Punjab
28-05-2021 08:38 AM
Punjab
05-29-2021 01:03 PM
Manjot ji tuci iss nu pett de kiria lai fenbendazole & ivermectin salt di goli deo ate iss nu minfa gold powder 15gm rojana deo ate her 1-1 mahine de frak nal salt badal ke kiria wali dwai jrur deo
Posted by Manjot chahal
Punjab
28-05-2021 08:33 AM
Rajasthan
05-29-2021 01:02 PM
Manjot ji ehh katti di nasal de nirbhar hai bache de sarir di banntar ate usde dudh den di smartha usde parents te nirbhar hai baki tuci ehna nu saro da tel rojana lgaa ke malish kria kro.
Posted by Alok Singh
Uttarakhand
28-05-2021 08:15 AM
West Bengal
05-29-2021 10:59 AM
Posted by रमेश कुमार
Haryana
28-05-2021 08:08 AM
Punjab
05-29-2021 09:32 AM
जी कपास की फसल पर रस चूसक कीट का हमला है, अगर आप कोई स्प्रे करते हैं तो कोई रिजल्ट नहीं मिलेगा, इसके लिए आप खेत को पानी लगाकर फ़र्टिलाइज़र डालें आपकी फसल सवस्थ हो जाएगी, धन्यवाद
Posted by Nirbhai singh
Punjab
28-05-2021 08:06 AM
Punjab
05-28-2021 04:48 PM
ਨਿਰਭੈ ਸਿੰਘ ਜੀ ਜਾਮੁਣ ਪਹਿਲਾ ਫ਼ਲ ਲੈਣ ਲਈ 10 ਸਾਲ ਤਕ ਦਾ ਸਮਾਂ ਵੀ ਲੈ ਸਕਦਾ ਹੈ, ਇਸਨੂੰ 4-6 ਮਹੀਨੇ ਬਾਅਦ 2-3kg ਵਰਮੀਕੰਪੋਸਟ ਪਾਉਂਦੇ ਰਹੋ, ਧੰਨਵਾਦ
Posted by Nirbhai singh
Punjab
28-05-2021 08:03 AM
Rajasthan
05-29-2021 12:38 PM
ਨਿਰਭੈਅ ਜੀ ਤੁਸੀ ਇਸ ਨੂੰ nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਇਸਦੀਆਂ ਅੱਖਾਂ ਨੂੰ ਸਾਫ ਕਰਨਾ ਸ਼ੁਰੂ ਕਰੋ
Posted by Singh Sardar
Punjab
28-05-2021 07:59 AM
Punjab
05-29-2021 09:34 AM
ਸਰਦਾਰ ਜੀ ਲੀਚੀ ਦਾ ਫ਼ਲ ਇਸਤਰਾਂ ਹੋਣ ਦਾ ਕਾਰਨ ਪਾਣੀ ਦੀ ਘਾਟ ਹੁੰਦੀ ਹੈ, ਬੂਟੇ ਨੂੰ ਹਲਕਾ ਪਾਣੀ ਦਿੰਦੇ ਰਹੋ ਤਾਂ ਜੋ ਇਹ ਦਿੱਕਤ ਅੱਗੇ ਨਾ ਵਧੇ, ਧੰਨਵਾਦ
Posted by Guri Sidhu
Punjab
28-05-2021 07:56 AM
Punjab
05-29-2021 12:36 PM
Guri ji ehh desi cross nasal dia hai tuci ehna di khurak da dian rakho ate ehna nu Groviplex liquid 5-10ml rojana deo ate Brotone liquid 7-10ml rojana de skde ho ate ehna nu her 3 mahine badd salt badal ke pett de kiria wali goli jrur deo.
Posted by ਬਲਵਿੰਦਰ ਸਿੰਘ
Punjab
28-05-2021 07:38 AM
Punjab
05-29-2021 12:34 PM
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ
Posted by Manjeet Singh
Haryana
28-05-2021 07:28 AM
Punjab
05-28-2021 12:50 PM
manjeet Singh ji paudho par ras chusak keet ka hamla hai, eske control ke liye aap ethion 50% EC @ 2ml/ltr paani ke hisab se spray kar skte hain, Dhanyvad
Posted by ਸੁਖਮਿੰਦਰ ਸਿੰਘ ਚਹਿਲ
Punjab
28-05-2021 07:18 AM
Haryana
05-29-2021 11:06 AM
ਸੁਖਮਿੰਦਰ ਸਿੰਘ ਚਹਿਲ ਜੀ ਪਕਾਵੀਂ ਮੱਕੀ ਵੱਢਣ ਤੋਂ ਬਾਅਦ ਤੁਸੀਂ ਬਾਸਮਤੀ 1509 ਕਿਸਮ ਲਗਾ ਸਕਦੇ ਹੋ, ਪਰ ਮੱਕੀ ਦੀ ਇਹ ਕਿਸਮ 100-110 ਦਿਨ ਪਕਣ ਵਿੱਚ ਲੈਂਦੀ ਹੈ ਜਿਸ ਕਾਰਨ ਤੁਸੀਂ ਲੇਟ ਹੋ ਸਕਦੇ ਹੋ, ਧੰਨਵਾਦ
Posted by gurvinder singh
Punjab
28-05-2021 07:17 AM
Punjab
05-28-2021 10:02 AM
ਗੁਰਵਿੰਦਰ ਸਿੰਘ ਜੀ ਇਹਨਾਂ ਦੀ ਸਪਰੇਅ ਕਿਹੜੀ ਫ਼ਸਲ ਤੇ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by gurvinder singh
Punjab
28-05-2021 07:13 AM
Punjab
05-29-2021 10:34 AM
gurvinder ji kirpa karke daso ke super fighter ki hai jekar ho sake ta isde label di photo bhejo ta jo tuhanu usde hisab nal dasya ja sake ke tuc isde vich ki pa sakde ho,dhanwad
Posted by Nirbhay singh
Punjab
28-05-2021 07:09 AM
Punjab
05-29-2021 01:50 PM
Nirbhay ji kirpa karke isdi photo nede to ate saaf bhejo jehdi photo tuc bheji hai usde vich pattea de peele hon da sahi karn nahi dasya ja sakda.dhanwad
Posted by Nirbhay singh
Punjab
28-05-2021 07:06 AM
Punjab
05-29-2021 10:31 AM
Nirbhay ji kirpa karke ohna di photo bhejo ta jo tuhanu usde hisab nal jankari diti ja sake,dhanwad
Posted by ਗੁਰਦੇਵ ਸਿੰਘ
Punjab
28-05-2021 07:04 AM
Punjab
05-29-2021 12:23 PM
Gurdev ji tuci uss nu vitum-h liquid 10ml rojana dena suru kro ate usde suun ton 1 mahina pehla metabolite powder rojana 1 pouch dena suru kro ate isde nal nal uss nu transition mix feed de skde ho ehh tuci 1.5-2 kilo rojana de skde ho baki mousam de hisab nal sahi dekbhal kro.
Posted by gurmanjot singh
Punjab
28-05-2021 06:40 AM
Punjab
05-29-2021 12:13 PM
Gurmanjot ji tuci ohna nu Hitek injection 1ml/50kg sarir de bhar de hisab nal chamdi vich lgwao iss nal kharish ton frak paa jawega baki ohna de lewe de vdhia growth lai Vitum-h liquid 10ml rojana de skde ho..
Posted by ਹਰੀਸ਼ ਚੰਦਰ
Punjab
28-05-2021 06:28 AM
Punjab
05-29-2021 03:47 PM
ਇਹ ਇੱਕ ਊਸ਼ਣ-ਕਟੀਬੰਧੀ ਬੀਜ ਦੀ ਫਸਲ ਹੈ ਜਿਸ ਦੀ ਖੇਤੀ ਭਾਰਤ ਵਿੱਚ ਕੀਤੀ ਜਾਂਦੀ ਹੈ ਇਸ ਦਾ ਸੇਵਨ ਖਾਣਾ ਬਣਾਉਣ ਅਤੇ ਚਿਪਸ ਦੇ ਰੂਪ ਵਿੱਚ ਕੀਤਾ ਜਾਦਾ ਹੈ ਨਰਮ ਤਣੇ ਅਤੇ ਜਿਮੀਕੰਦ ਦੇ ਪੱਤਿਆ ਦੀ ਵਰਤੋਂ ਸਬਜੀਆਂ ਵਿੱਚ ਕੀਤੀ ਜਾਂਦੀ ਹੈ ਇਸ ਦੀ ਖੇਤੀ ਮੁੱਖ ਤੌਰ ਤੇ ਉਤਰਾਖੰਡ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਉੜੀਸਾ ਵਿੱਚ ਕੀਤੀ ਜਾਂਦੀ .... (Read More)
ਇਹ ਇੱਕ ਊਸ਼ਣ-ਕਟੀਬੰਧੀ ਬੀਜ ਦੀ ਫਸਲ ਹੈ ਜਿਸ ਦੀ ਖੇਤੀ ਭਾਰਤ ਵਿੱਚ ਕੀਤੀ ਜਾਂਦੀ ਹੈ ਇਸ ਦਾ ਸੇਵਨ ਖਾਣਾ ਬਣਾਉਣ ਅਤੇ ਚਿਪਸ ਦੇ ਰੂਪ ਵਿੱਚ ਕੀਤਾ ਜਾਦਾ ਹੈ ਨਰਮ ਤਣੇ ਅਤੇ ਜਿਮੀਕੰਦ ਦੇ ਪੱਤਿਆ ਦੀ ਵਰਤੋਂ ਸਬਜੀਆਂ ਵਿੱਚ ਕੀਤੀ ਜਾਂਦੀ ਹੈ ਇਸ ਦੀ ਖੇਤੀ ਮੁੱਖ ਤੌਰ ਤੇ ਉਤਰਾਖੰਡ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਉੜੀਸਾ ਵਿੱਚ ਕੀਤੀ ਜਾਂਦੀ ਹੈ ਇਹ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਓਮੇਗਾ 3 ਫ਼ੈਟੀ ਐਸਿਡ ਦਾ ਇੱਕ ਬਹੁਤ ਵਧੀਆ ਸ੍ਰੋਤ ਹੈ ਮਿੱਟੀ: ਇਸ ਦੇ ਲਈ ਲਾਲ ਚੀਕਣੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ pH 5.5-7.0 ਹੋਣੀ ਚਾਹੀਦੀ ਹੈ ਇਹ ਇੱਕ ਊਸ਼ਣ-ਕਟੀਬੰਧੀ ਅਤੇ ਉਪ-ਊਸ਼ਣ ਕਟੀਬੰਦੀ ਫਸਲ ਹੈ ਵਨਸਪਤੀ ਅਵਸਥਾ ਦੇ ਦੌਰਾਨ ਇਸ ਨੂੰ ਵਧੀਆ ਵਰਖਾ ਅਤੇ ਗਰਮ ਮੌਸਮ ਦੀ ਅਤੇ ਬੀਜਾਂ ਦੇ ਵਿਕਾਸ ਦੇ ਦੌਰਾਨ ਠੰਡੇ ਤੇ ਖੁਸ਼ਕ ਮੌਸਮ ਦੀ ਜ਼ਰੂਰਤ ਹੁੰਦੀ ਹੈ ਕਿਸਮਾਂ: Gajendra: ਇਹ ਕਿਸਮ APAU, ਹੈਦਰਾਬਾਦ ਦੁਆਰਾ ਵਿਕਸਿਤ ਕੀਤੀ ਗਈ ਹੈ ਇਹ 200-215 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 17-21 ਟਨ ਪ੍ਰਤੀ ਏਕੜ ਹੁੰਦੀ ਹੈ Sree Padma: ਇਸ ਨੂੰ CTCRI Thiruvananthapuram ਵਿੱਚ ਵਿਕਸਿਤ ਕੀਤਾ ਗਿਆ ਹੈ ਇਸ ਦੀ ਔਸਤਨ ਪੈਦਾਵਾਰ 17 ਟਨ ਪ੍ਰਤੀ ਏਕੜ ਹੈ ਜ਼ਮੀਨ ਦੀ ਤਿਆਰੀ ਅਤੇ ਬਿਜਾਈ ਇਸ ਦੀ ਬਿਜਾਈ ਫਰਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਮਾਨਸੂਨ ਦਾ ਪਹਿਲਾ ਮੀਂਹ ਆਉਣ ਤੋਂ ਪਹਿਲਾਂ ਬੀਜ ਪੁੰਗਰ ਸਕਣ ਇਸ ਨੂੰ ਰੋਪਣ ਦੇ ਮੌਸਮ ਅਪ੍ਰੈਲ-ਮਈ ਮਹੀਨੇ ਵਿੱਚ ਲਗਾਇਆ ਜਾਂਦਾ ਹੈ ਇਹਨਾਂ ਦੇ ਵਿੱਚ 20-25 ਸੈਂਟੀਮੀਟਰ ਦਾ ਫਾਸਲਾ ਰੱਖੋ ਇਸ ਦੇ ਪੌਦੇ 20-25 ਸੈਂਟੀਮੀਟਰ ਡੂੰਘੇ ਟੋਏ ਵਿੱਚ ਲਗਾਓ ਬੀਜਾਂ ਦੀ ਬਿਜਾਈ ਹੱਥਾਂ ਨਾਲ ਕੀਤੀ ਜਾਂਦੀ ਹੈ ਅਤੇ 60cm x 60cm x 45cm ਡੂੰਘੇ ਟੋਇਆਂ ਵਿੱਚ ਬੀਜਿਆ ਜਾਂਦਾ ਹੈ ਬੀਜ ਦੀ ਮਾਤਰਾ: ਬੀਜ ਦੇ ਭਾਰ ਅਨੁਸਾਰ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਬੀਜ ਦਾ ਭਾਰ 250 ਗ੍ਰਾਮ ਹੈ ਤਾਂ 16 ਕੁਇੰਟਲ ਪ੍ਰਤੀ ਏਕੜ ਅਤੇ ਜੇਕਰ 500 ਗ੍ਰਾਮ ਹੈ ਤਾਂ 30 ਕੁਇੰਟਲ ਬੀਜ ਦੀ ਲੋੜ ਹੁੰਦੀ ਹੈ ਬੀਜ ਸੋਧਣ ਲਈ ਬਾਵਿਸਟਨ ਦੇ 2% ਘੋਲ ਵਿੱਚ 30 ਮਿੰਟ ਲਈ ਡੁਬੋ ਕੇ ਰੱਖੋ ਇਹ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ ਖਾਦਾਂ ਅਤੇ ਨਦੀਨਾਂ ਦੀ ਰੋਕਥਾਮ ਜ਼ਮੀਨ ਦੀ ਤਿਆਰੀ ਦੌਰਾਨ FYM 10-12 ਟਨ ਚੰਗੀ ਤਰ੍ਹਾਂ ਨਾਲ ਪਾਓ ਬਿਜਾਈ ਤੋਂ 45 ਦਿਨ ਬਾਅਦ ਫਾਸਫੋਰਸ ਦੀ ਪੂਰੀ ਮਾਤਰਾ, ਨਾਈਟ੍ਰੋਜਨ ਅਤੇ ਪੋਟਾਸ਼ ਦੀ ਅੱਧੀ ਮਾਤਰਾ ਪਾਓ ਬਾਕੀ ਬਚੀ ਹੋਈ ਖੁਰਾਕ ਇੱਕ ਮਹੀਨੇ ਬਾਅਦ ਪਾਉਣੀ ਚਾਹੀਦੀ ਹੈ ਖੇਤ ਨੂੰ ਨਦੀਨ ਮੁਕਤ ਬਣਾਉਣ ਲਈ 1-2 ਗੁਡਾਈ ਕਰੋ ਅਤੇ ਹਰ ਗੁਡਾਈ ਤੋਂ ਬਾਅਦ ਵੱਟਾਂ ਤੇ ਮਿੱਟੀ ਲਗਾਉਣੀ ਚਾਹੀਦੀ ਹੈ ਸਿੰਚਾਈ: ਇਸ ਨੂੰ ਜ਼ਿਆਦਾਤਰ ਮੀਂਹ ਦੇ ਮੌਸਮ ਵਿੱਚ ਲਗਾਇਆ ਜਾਂਦਾ ਹੈ ਹਾਲਾਂਕਿ, ਜਦੋਂ ਮਾਨਸੂਨ ਖਤਮ ਹੋ ਜਾਂਦੀ ਹੈ ਤਾਂ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ, ਜਿੱਥੇ ਇਹ ਵੱਡੇ ਪੈਮਾਨੇ ਤੇ ਵਧਦੀ ਹੈ ਪਾਣੀ ਦਾ ਇੱਕ ਸਥਾਨ ਤੇ ਖੜਾ ਹੋਣਾ ਫਸਲ ਲਈ ਹਾਨੀਕਾਰਕ ਹੁੰਦਾ ਹੈ ਜਿੱਥੇ ਵੀ ਸਿੰਚਾਈ ਦੀ ਸਹੂਲਤ ਉਪਲੱਬਧ ਹੁੰਦੀ ਹੈ, ਉੱਥੇ ਹਫ਼ਤੇ ਵਿੱਚ ਇੱਕ ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਕਟਾਈ : ਫਸਲ ਦੀ ਬਿਜਾਈ ਤੋਂ 8 ਮਹੀਨੇ ਬਾਅਦ ਕਟਾਈ ਕੀਤੀ ਜਾਂਦੀ ਹੈ ਅਤੇ ਇਹ ਵਿਸ਼ੇਸ਼ ਤੌਰ ਤੇ ਜਨਵਰੀ - ਫਰਵਰੀ ਦੇ ਮਹੀਨਿਆਂ ਵਿੱਚ ਕਰੋ ਜਿਮੀਕੰਦ ਦੇ ਤਣੇ ਅਤੇ ਪੱਤਿਆਂ ਦਾ ਸੁੱਕਣਾ ਕਟਾਈ ਦੀ ਅਵਸਥਾ ਦੱਸਦਾ ਹੈ ਚੰਗੀ ਮਾਰਕਟਿੰਗ ਦੇ ਲਈ 6 ਮਹੀਨੇ ਪਹਿਲਾਂ ਕਟਾਈ ਕਰ ਲੈਣੀ ਚਾਹੀਦੀ ਹੈ
Posted by ਸੁਲੱਖਣ ਸਿੰਘ
Punjab
28-05-2021 06:02 AM
Punjab
05-29-2021 02:12 PM
ਸੁਲੱਖਣ ਜੀ ਜੇਕਰ ਨਵੇਂ ਪੱਤੇ ਪੀਲੇ ਪੈ ਰਹੇ ਹਨ ਤਾ ਤੁਸੀ ferrous sulphate @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਪੁਰਾਣੇ ਪੱਤੇ ਜੰਗਾਲੇ ਪੈ ਰਹੇ ਹਨ ਤਾ ਤੁਸੀ chelated zinc @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by harpreet singh
Punjab
28-05-2021 05:52 AM
Punjab
05-29-2021 02:07 PM
Harpreet ji tuc pioneer ja syngenta kise vi company da kharid sakde ho,dhanwad
Posted by Harjeet sigh
Punjab
28-05-2021 05:47 AM

Punjab
05-29-2021 12:06 PM
Posted by Amandeep kaur
Punjab
28-05-2021 12:11 AM

Punjab
05-28-2021 03:32 PM
Posted by BHOORA RAM MADERNA
Rajasthan
27-05-2021 10:52 PM
Punjab
05-28-2021 08:35 AM
भूरा राम जी, आप इसके लिए Chlorpyrifos 20% @500ml/एकड़ के हिसाब से रेत में मिलाकर जमीन में डाल सकते हैं, धन्यवाद
Posted by ਸੁਲੱਖਣ ਸਿੰਘ
Punjab
27-05-2021 10:10 PM
Haryana
05-28-2021 08:38 AM
Sulakhan Singh ji PR 118 ate PR 122 di paneeri beejan da dhukva sma 20-25may tak da hunda hai, Dhanvad
Posted by कन्हैया लाल माली
Rajasthan
27-05-2021 09:49 PM
Punjab
05-28-2021 08:42 AM
कन्हैया लाल माली मिट्टी की जाँच करवाने के लिए आप Krishi Vigyan Kendra (Rithola, Chittorgarh Phone : 01472-235448) में संपर्क कर सकते हैं, धन्यवाद
Posted by ਅਰਸ਼ਦੀਪ ਸਿੰਘ
Punjab
27-05-2021 09:44 PM
Haryana
05-28-2021 09:38 AM
ਅਰਸ਼ਦੀਪ ਸਿੰਘ ਜੀ chelated zinc @1gm/ਲੀਟਰ ਅਤੇ chelated iron @ 1gm/ਲੀਟਰ ਪਾਣੀ ਦੇ ਹਿਸਾਬ ਨਾਲ ਇਕੱਠੀ ਸਪਰੇਅ ਕਰ ਸਕਦੇ ਹੋ ਪਰ ਘੋਲ ਵੱਖਰੇ ਤਿਆਰ ਕਰਨੇ ਹੁੰਦੇ ਹਨ, ਧੰਨਵਾਦ
Posted by Akashdeep
Punjab
27-05-2021 09:25 PM
Punjab
05-28-2021 08:45 AM
Akashdeep Singh ji jdo jameen thodi vatr aa jaave us vele Pendimethaline 30% EC @1ltr/acre de hisab nal 200ltr paani vich spray kar skde ho.... Dhanvad
Posted by shivraj dhillon ghudda
Punjab
27-05-2021 09:24 PM
Haryana
05-28-2021 08:48 AM
ਸ਼ਿਵਰਾਜ ਜੀ, ਮੂੰਗੀ ਦੀ ਫ਼ਸਲ ਵਿਚ ਤੁਸੀਂ ਗੋਡੀ ਹੀ ਕਰੋ ਕਿਓਂਕਿ ਕਿਸੇ ਨਦੀਨਨਾਸ਼ਕ ਦੀ ਸਪਰੇਅ ਨਾਲ ਤੁਹਾਡੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ, ਧੰਨਵਾਦ
Posted by shivraj dhillon ghudda
Punjab
27-05-2021 09:20 PM

?

Punjab
05-28-2021 08:49 AM
ਸ਼ਿਵਰਾਜ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿਚ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Manjot chahal
Punjab
27-05-2021 09:19 PM
Punjab
05-28-2021 08:07 AM
ਮਨਜੋਤ ਜੀ ਤੁਸੀ ਕਤੂਰੇ ਲੈਣ ਲਈ ਸੰਦੀਪ ਸਿੰਘ 9056415911 Friends Kennel ਨਾਲ ਸੰਪਰਕ ਕਰ ਸਕਦੇ ਹੋ
Posted by Manjot chahal
Punjab
27-05-2021 09:15 PM
Punjab
05-28-2021 08:08 AM
Manjot ji tuci german shepherd dog len lai Sandeep Singh 9056415911 Friends Kennel nal sampark kr skde ho..
Posted by ਸਤਿੰਦਰ ਸਿੰਘ
Punjab
27-05-2021 09:07 PM
Rajasthan
05-28-2021 08:55 AM
ਸਤਿੰਦਰ ਸਿੰਘ ਜੀ ਇਸਦੇ ਲਈ ਨਿਮ ਦੇ 4 ਕਿਲੋ ਪੱਤੇ ਤੇ ਨਿਮੋਲੀਆਂ ਨੂੰ 10 ਲਿਟਰ ਪਾਣੀ ਵਿਚ ਅੱਧੇ ਘੰਟੇ ਲਈ ਉਬਾਲੋ ਅਤੇ ਬਾਅਦ ਵਿੱਚ ਜਿਹੜਾ ਪਾਣੀ ਬਚੇਗਾ ਉਸਦੀ ਸਪਰੇਅ 1200ml/ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ, ਧੰਨਵਾਦ
Posted by Gagandeep Singh
Punjab
27-05-2021 08:41 PM
Punjab
05-28-2021 12:52 PM
It can be grown on variety of soil ranging from rich loam to poor shallow upland soil with good oganic matter. Black soil with good drainage can also be considered for cultivation as this crop is sustainable to water logging to some extent. Finger millet grow best in soil having pH 4.5-8. Soil having water logging problem should not be used for cultivation of finger millet.PES 400,PES 176,VL 124carry out ploughing operation in main field 2-3 times deeply to conserved moisture in soil. Before sowing secondary tillage with cultivator and multiple tooth hoe to prepare smooth seed bed is necessary. Before sowing do minor land smoothening operations, it helps in better in-situ moisture conservation.it normally grown in June.Use row spacing of 30 cm and plant to plant spacing of 10 cm for Kharif.... (Read More)
It can be grown on variety of soil ranging from rich loam to poor shallow upland soil with good oganic matter. Black soil with good drainage can also be considered for cultivation as this crop is sustainable to water logging to some extent. Finger millet grow best in soil having pH 4.5-8. Soil having water logging problem should not be used for cultivation of finger millet.PES 400,PES 176,VL 124carry out ploughing operation in main field 2-3 times deeply to conserved moisture in soil. Before sowing secondary tillage with cultivator and multiple tooth hoe to prepare smooth seed bed is necessary. Before sowing do minor land smoothening operations, it helps in better in-situ moisture conservation.it normally grown in June.Use row spacing of 30 cm and plant to plant spacing of 10 cm for Kharif sowing.use spacing of 25x15 cm (25 cm between row and 15 cm plant to plant distance).seed should not be sown less than 3-4 cm deep.In order to get higher yield, a plant population of 1.6-2 lakh per acre is optimum and seed rate of 4 kg/acre for sowing in main field. Maintain optimum plant population in field by doing gap filling and thinning operation in field. After 20-27 days of sowing, when plants are established in field, thinning operation means removing of excess seedling is necessary. Similarly, where ever plant population is not uniform, gap filling with 20-25 days seedlings should be used.Apply 5-10 ton of Farm yard manure or well decomposed cow dung one month before sowing. Finger millets respond well to fertilizer application specifically to Nitrogen and phosphorus fertilizer. Do soil test to know exact requirement of fertilizer of your soil. If soil test value are not available, for rainfed crop, apply 60:30:20 of N:P:K. Apply full dose of P, K and half dose of N at time sowing. Remaining half dose of N to be applied in two to three splits (after 30 and 50days of sowing) depending upon moisture availability.As finger millet is rainy season crop it does not required irrigation. But at stage of tillering and flowering, if rain stops for long period then irrigation is necessary for good plant growth along with good yield. Prepared furrows and ridges for irrigation purpose, it serves dual purpose of irrigation and drainage. This crop cannot withstand in waterlogged condition, therefor care should be taken for complete removal of excess water.Generally crops matures in 120-135days, duration may vary depending upon variety use. Harvesting is done in two stages. Earheads are harvested with sickles and straw is cut close to ground. Earheads are heap and then drying is done in sun for three to four days. After good drying threshing is carried out. In some places whole plant along with earhead is cut, heaped and dry in sun for 2-3 days and then threshed.
Posted by satbir Singh
Haryana
27-05-2021 08:34 PM
Maharashtra
05-28-2021 12:46 PM
Satbir ji iski kheti july se august mahine men ki jaati hai. iske khet ki tyari ke liye aap ise do se teen bar ache se jutayi kare. akhri jutayi ke smay 2 ton gobar ki khaad daale.Aap kisme jaise DB7,BR5,BR10 ki bijai kar sakte hai,beej ko buvayi ke pehle 24 ghante captan@2 gram prati kilo beej ke hisab se sodhan karen.pankti se pankti ki doori 30 cm aur paudhe se paudhe ki doori 10cm honi chahiye.ise jyada sinchai ki jrurat nahi hoti ise aap fali padne ke smay par ek sinchai karen,dhanywad
Posted by satbir Singh
Haryana
27-05-2021 08:30 PM
Maharashtra
05-28-2021 12:45 PM
Satbir ji iski kheti july se august mahine men ki jaati hai. iske khet ki tyari ke liye aap ise do se teen bar ache se jutayi kare. akhri jutayi ke smay 2 ton gobar ki khaad daale.Aap kisme jaise DB7,BR5,BR10 ki bijai kar sakte hai,beej ko buvayi ke pehle 24 ghante captan@2 gram prati kilo beej ke hisab se sodhan karen.pankti se pankti ki doori 30 cm aur paudhe se paudhe ki doori 10cm honi chahiye.ise jyada sinchai ki jrurat nahi hoti ise aap fali padne ke smay par ek sinchai karen,dhanywad
Posted by Nissan singh
Punjab
27-05-2021 08:29 PM
Punjab
05-28-2021 08:18 AM
Yes you can use this medicine for goats it will help to goats come in heat and also help to improve digestive system of goats.