
Posted by sukhpreet singh
Punjab
29-05-2021 08:53 AM
ਇਸ ਨੂੰ ਸਰਨ ਦੀ ਬਿਮਾਰੀ ਵੀ ਹੋ ਸਕਦੀ ਹੈ ਤੁਸੀ ਪਹਿਲਾ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜੇਕਰ ਸਰਨ ਹੈ ਤਾਂ ਨਜ਼ਦੀਕੀ ਪੋਲੀਕਲੀਨਿਕ ਵਿਚ ਜਾ ਕੇ ਉਸਦਾ ਆਪਰੇਸ਼ਨ ਕਰਵਾ ਸਕਦੇ ਹੋ ਇਹ ਛੋਟਾ ਆਪਰੇਸ਼ਨ ਹੈ ਇਸ ਤੋਂ ਬਾਦ ਮੱਝ ਠੀਕ ਹੋ ਜਾਵੇਗੀ, ਸਰਨ ਵਿਚ ਪਸ਼ੂ ਥੋੜੀ ਦੇਰ ਤੁਰਦਾ ਹੈ ਉਸਦੀ ਲੱਤ ਕੰਮ ਤੋਂ ਹਟ ਜਾਂਦੀ ਹੈ ਪਸ਼ੂ ਚਲਦਾ ਚਲਦਾ ਰੁਕਦਾ ਹੈ , ਲੰਗੜਾ ਕੇ ਚਲਦਾ ਹੈ
Posted by Gurpreet singh chahal
Punjab
29-05-2021 08:48 AM
ਗੁਰਪ੍ਰੀਤ ਸਿੰਘ ਜੀ, ਅਗਰ ਝੋਨੇ ਦੇ ਉਪਰਲੇ ਪੱਤੇ ਪੀਲੇ ਹੋ ਰਹੇ ਹਨ ਤਾਂ Ferrous sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Gurjinder singh
Punjab
29-05-2021 08:44 AM
Gurjinder ji aap usko 7-10 din ke badd mineral mixture 30gm rojana dena suru kren aur mitha sodha abhi naa den baki iski khurra ka purra dian rakhen.

Posted by ranjeet Singh
Punjab
29-05-2021 08:35 AM
ਜੇਕਰ ਗਾਂ ਦੁਬਾਰਾ ਹੀਟ ਵਿੱਚ ਆ ਗਈ ਹੈ ਅਤੇ ਸਾਫ ਤਾਰਾ ਕਰ ਰਹੀ ਹੈ ਫਿਰ ਤੁਸੀ ਦੁਬਾਰਾ AI ਕਰਵਾਓ ਅਤੇ AI ਦੇ ਨਾਲ receptal injection 5ml iv ਲਗਵਾਓ ਅਤੇ ਜੇਕਰ ਤਾਰਾ ਸਾਫ ਨਹੀਂ ਹੈ ਫਿਰ ਤੁਸੀ ਬੱਚੇਦਾਨੀ ਵਿੱਚ 3 ਦਿਨ ਦਵਾਈ ਭਰਵਾਓ ਅਤੇ Keeper plus 30gm ਰੋਜਾਨਾ ਦਿਓ ਅਤੇ ਅਗਲੀ ਹੀਟ ਖਾਲੀ ਛੱਡ ਕੇ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ.

Posted by Satpal Rai
Punjab
29-05-2021 08:09 AM
Satpal Rai ji cucumber ate Bottle gourd di fasal te fungaus de control karn lai Mancozeb 75%WP @4gm/ltr paani de hisab nal spray kar skde ho, Dhanvad
Posted by Balwinder Singh
Punjab
29-05-2021 07:35 AM
Balwinder Singh ji tusi koe Koi connection apply pehla kita hai eh daso ya koi hor payment motor connection de sambandh tusi PSPCL ya PSEB ch jamma karvaya hai eh daso ji.
Posted by gurkirtan virk
Haryana
29-05-2021 07:21 AM
Gurkirtan ji tuc kirpa karke daso ke pehlan tuc jwar nu kehdi kehdi khaad paayi hai ta jo tuhanu usde hisab nal jankari diti ja sake,dhanwad

Posted by Karmjeet Singh
Punjab
29-05-2021 07:13 AM
Karmjeet ji tuci iss nu Lacup powder 100gm rojana ate Enerdyna liquid 100ml rojana deo ate isdi khurak da purra dian rakho ate iss nu swer de sme gurr da sharbat bnna ke dena suru kro.
Posted by Amar Gill
Punjab
29-05-2021 07:01 AM
ਅਮਰ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜਿਸਦੇ ਵਿਚ ਤੁਸੀ J1006 ਜਾ african tall ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by Ramesh-Kumar
Jharkhand
29-05-2021 06:17 AM
रमेश जी यदि वो 4 महीने का गाभिन है तो आप उसे ठंडा टीका लगवा सकते है और उसे 100 मि.ली. सरसों के तेल में 1 चम्मच हल्दी मिक्स करके खिला सकते है बाकि आप इसे रोजाना 30—35 किलो हरा चारा और 5—6 किलो सूखा चारा मिक्स करके खिला सकते है और कृमि नाशक के लिए Flukarid-DS या fenbendazole दवाई दे सकते है और हर तीन महीने के बाद दवाई ज़रूर दें और Enerboost पाउडà¤.... (Read More)
रमेश जी यदि वो 4 महीने का गाभिन है तो आप उसे ठंडा टीका लगवा सकते है और उसे 100 मि.ली. सरसों के तेल में 1 चम्मच हल्दी मिक्स करके खिला सकते है बाकि आप इसे रोजाना 30—35 किलो हरा चारा और 5—6 किलो सूखा चारा मिक्स करके खिला सकते है और कृमि नाशक के लिए Flukarid-DS या fenbendazole दवाई दे सकते है और हर तीन महीने के बाद दवाई ज़रूर दें और Enerboost पाउडर 50 ग्राम रोजाना दे सकते है इससे कमज़ोरी दूर रहेगी और गर्मी से बचाकर रखें और ब्याने से दो महीने पहले Vitum-H liquid 10 मि.ली. रोजाना दे सकते है बाकि आप इसे ज़रूरत से ज्यादा कोई भी चीज़ ना दें और चारा भी थोड़ा थोड़ा करके दिन में तीन बार दे सकते है और इसके पास हर समय ठंडा पीने वाला पानी होना जरूरी है।
Posted by Ravindra Singh
Rajasthan
28-05-2021 11:56 PM
रविंदर सिंह जी पानी और मिट्टी जाँच करवाने के लिए आप में संपर्क कर सके हैं और सैंपल इकठे करने के लिए खेत के चारों तरफ से 10 फ़ीट जगह शोडकर 3-4 इंच की मिट्टी लें और चारो सैंपल को इकठा करके KVK में दे सकते हैं, धन्यवाद
Posted by Ravindra Singh
Rajasthan
28-05-2021 11:52 PM
रविंदर जी, आप मिट्टी और पानी की जाँच करवाएं उस से ही आपको पता चल पायेगा की कोनसे फल की खेती आप कर सकते हैं, धन्यवाद

Posted by Aman Kaur Gill
Punjab
28-05-2021 11:45 PM
अमन जी आप मार्च अप्रैल के महीने में सीड बो सकते हैं। धन्यवाद

Posted by ਗੁਰਪ੍ਰੀਤ ਸਿੰਘ
Punjab
28-05-2021 11:06 PM
ਗੁਰਪ੍ਰੀਤ ਸਿੰਘ ਜੀ ਬਾਸਮਤੀ 1718 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ, ਧੰਨਵਾਦ

Posted by jagpreet
Punjab
28-05-2021 10:10 PM
Jagpreet ji tuci uss nu kahraa dena bnnd kr deo ate uss nu Zackshot inj. 20ml, Ascrobic acid 20ml, enrofloxacin inj. 15ml lgwao ate jekar gobar patla krdi hai fir Biotrim inj. 15ml lgwao baki uss nu dwaia de nal vitakind liv liver tonic 100ml rojana deo..

Posted by jagpreet
Punjab
28-05-2021 10:08 PM
Jagpreet ji alovera nal pashu nu chmdi dia smasia, thnela rog, heat vich leyaun ate kabaj kholan lai ja hor alag alag kma vich vartia jndia hai iss nu her kam lai alag trike nal vart skde ho jiwe thnela rogg vich iss nu haldi vich milla ke ate saro de tel vich milla ke thnna te lep krna hunda hai, baki kabaj kholan lai alovera di gel kadd ke vich mitha soda ate vich Magnesium sulfate powder mila ke pashua nu dita jnda hai ehh alag alag kma lai alag alag trike nal vartia jnda ha

Posted by ਧਰਮਵੀਰ ਸਿੰਘ
Punjab
28-05-2021 10:01 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 10ml ਰੋਜਾਨਾ ਦਿਓ ਅਤੇ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ ਫੀਡ ਤੁਸੀ 1-1.5 ਕਿਲੋ ਰੋਜਾਨਾ ਦੇ ਸਕਦੇ ਹੋ

Posted by simranjit Singh
Punjab
28-05-2021 09:40 PM
Simranjit singh ji ik knaal lai ik spray pump kaafi hunda hai te tusi chelated loha 16-20gm te eni dose hi chelated zinc di de skde ho par spray krn to pehla ehna de ghol vakhre tyar krne hunde han, ehna di spray 2-3 var kar skde ho, dhanvad
Posted by Gurjeet Singh
Punjab
28-05-2021 09:09 PM
Gurjeet ji iss nal pashu de sarir di kamjori durr hundi hai ate dudh vich vdhha hunda hai ate jyada dudh den wale pashua vich kamjori nhi aundi hai ehh tuci 50gm rojana dudh wale pashu nu de skde ho jekar pashua da dudh thoda ha fir isdi jyada jrurat nhi hundi.
Posted by Gurjeet Singh
Punjab
28-05-2021 09:08 PM
Gurjeet ji iss nal pashu de sarir di kamjori durr hundi hai ate dudh vich vdhha hunda hai ate jyada dudh den wale pashua vich kamjori nhi aundi hai ehh tuci 50gm rojana dudh wale pashu nu de skde ho jekar pashua da dudh thoda ha fir isdi jyada jrurat nhi hundi. baki saro da tel tuci viase pashu nu 100ml rojana de skde ho ate ek pashu nu 4-5 litre tak pilla skde ho. ehh tuci feed vich mix krke bhi de skde ho.
Posted by Mandeep Singh
Punjab
28-05-2021 09:00 PM
ਮਨਦੀਪ ਸਿੰਘ ਜੀ, ਅਮਰੂਦ ਦੇ ਫ਼ਲ ਨੂੰ ਸੁੰਡੀ ਤੋਂ ਬਚਾਉਣ ਲਈ ਤੁਸੀਂ dimethoate 30 EC @1ml/ਲੀਟਰ ਪਾਣੀ ਦੇ ਹਿਸਾਬ ਨਾਲ ਅਮਰੂਦ ਪਾਕੰ ਤੋਂ ਪਹਿਲਾਂ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Gurjinder singh
Punjab
28-05-2021 08:41 PM
Gurjinder ji alag alag company wali alag alag trike nal feed tyar kiti jndi hai jo sirf company walia nu pta hunda hai ki uss feed vich ki ki chijj vart rehe hai baki jekar tuci apni feed tyar krni ha tan uss vich saria chijja feed formula de hisab nal paa skde ho
Posted by Gurjinder singh
Punjab
28-05-2021 08:37 PM
ਗੁਰਜਿੰਦਰ ਜੀ ਜਿਹੜਾ ਤੁਸੀ ਘੋਲ ਤਿਆਰ ਕੀਤਾ ਹੈ ਉਸਦੇ ਵਿਚ ਤੁਸੀ ਹੋਰ ਪਾਣੀ ਮਿਲਾ ਕੇ ਖੇਤ ਵਿਚ ਸਪਰੇ ਕਰ ਸਕਦੇ ਹੋ। ਇਸਦੇ ਵਿਚ ਤੁਹਾਨੂੰ ਕੁਝ ਹੋਰ ਮਿਲਾਉਣ ਦੀ ਲੋੜ ਨਹੀਂ ਹੈ। ਧੰਨਵਾਦ

Posted by Davinder singh
Punjab
28-05-2021 08:32 PM
ਉਸ ਨੂੰ Agrimin ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਰੋਜਾਨਾ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਪੂਰੀ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ.

Posted by gurvinder singh
Punjab
28-05-2021 08:15 PM
Gurwinder singh ji double ik crop enhancer hai esdi spray boote nu fal pain sme krde hunde han, ate dusra product keetnashk da kmm krda hai agr tuhadi fasal vich kise tra di sundi hai ta es dwai di tusi spray kar skde ho, Dhanvad
Posted by Gurpreet Singh kaler
Punjab
28-05-2021 08:08 PM
ਗੁਰਪ੍ਰੀਤ ਸਿੰਘ ਜੀ ਵਰਮੀਕੰਪੋਸਟ ਲੈਣ ਲਈ ਰਮਨਦੀਪ ਸਿੰਘ (94176 17718)ਨਾਲ ਸੰਪਰਕ ਕਰ ਸਕਦੇ ਹੋ ਅਤੇ ਇਕ ਏਕੜ ਵਿੱਚ ਲਗਭਗ 12qtl ਵਰਮੀਕੰਪੋਸਟ ਪੈਂਦਾ ਹੈ, ਧੰਨਵਾਦ

Posted by Harpreet Chahal
Punjab
28-05-2021 07:50 PM
ਹਰਪ੍ਰੀਤ ਜੀ ਜਦੋਂ ਝੋਟੀ ਦਾ ਭਾਰ 250 ਤੋਂ 300 ਕਿਲੋ ਦੇ ਵਿੱਚ ਹੋ ਜਾਵੇ ਉਦੋਂ ਉਸ ਨੂੰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ

Posted by jaipal
Punjab
28-05-2021 07:43 PM
Jaipal ji narme te keet da hamla hai, agar koi spray krde ho ta usda result nhi auna, narme nu paani lgake khurak pao ta jo narma growth kar ske usde naal eh khud thik ho javega, Dhanvad

Posted by Shanawaz Mansuri
Chattisgarh
28-05-2021 07:41 PM
शनवाज़ जी कृपया आप बताये कि पौधे की उम्र कितनी है ताकि आपको उसके हिसाब से जानकारी दी जा सके। धन्यवाद
Posted by Arun begana
Uttar Pradesh
28-05-2021 06:47 PM
अरुण जी आप अभी इसकी नर्सरी की बुवाई कर सकते है और जून महीने में इसकी रोपाई कर सकते है

Posted by ਮੇਜਰ ਸਿੰਘ
Punjab
28-05-2021 06:36 PM
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ à.... (Read More)
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
Posted by balwinder sidhu
Punjab
28-05-2021 06:26 PM
ਬਲਵਿੰਦਰ ਜੀ ਤੁਸੀ ਪਨੀਰੀ ਨੂੰ ਯੂਰੀਆ ਬਿਜਾਈ ਤੋਂ 2 ਹਫਤੇ ਬਾਦ ਪਾਓ ਅਤੇ ਫੇਰ ਉਸਤੋਂ 10 ਦਿਨ ਦੇ ਵਕਫ਼ੇ ਤੇ 3 ਕਿਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ। ਜਿੰਕ ਦੀ ਸਪਰੇ ਤਾ ਕਰੋ ਜੇਕਰ ਪੱਤੇ ਜੰਗਾਲੇ ਹੋ ਰਹੇ ਹਨ ਅਤੇ ਜੇ ਪੱਤੇ ਹਰੇ ਹਨ ਤਾ ਤੁਹਾਨੂੰ ਇਸਦੀ ਸਪਰੇ ਕਰਨ ਦੀ ਲੋੜ ਨਹੀਂ ਹੈ। ਧੰਨਵਾਦ

Posted by sandeep Garg
Haryana
28-05-2021 06:24 PM
Sandeep ji eh tuc galt spray kar diti hai jisdi wjah nal patte eda ho rahe han.hun filhal isde uper koi spray di varto na karo.dhanwad

Posted by gurkirt brar
Rajasthan
28-05-2021 06:04 PM
Brar ji yeh apki khurak per nirbhar krta hai kyuki yadi khurak achi hoti ha tab dudh aur fatt bhi achi atti hai vaise jersey ki fatt lagbhag 4.0-4.5% tak bhi aa jatti hai aur kam 3.0-3.5% tak bhi ho skti hai yeh uski dekhbhal aur khurak per hei nirbhar hai.
Posted by krishan dhaliwal
Punjab
28-05-2021 05:49 PM
uss nu lactomood homeopathic dwai dia 10-10 drops din vich 3 varr deo ate leptaden tab. 10 golia rojana ate Milkout powder 2-2 chamch swere sham deo baki usdi khurak da purra dian rakho.
Posted by gurkirtan virk
Haryana
28-05-2021 05:40 PM
Virk ji jekar fasl de uper tuhanu isdi kami de lashan dikhai de rahe han ta tuc isdi spray 3-5 dina tak kar sakde ho jekar patte poore hare han ta tuhanu isdi spray di lod nahi hai,dhanwad

Posted by Rohit Yadav
Uttar Pradesh
28-05-2021 05:29 PM
रोहित जी कृप्या यह बताएं कि इसके पेट के नीचे सोजिश है या इसमें से पस भी निकलती है और साथ में क्या क्या समस्या आ रही है ताकि आपको सही जानकारी दी जा सके।
Posted by sukhmander singh
Punjab
28-05-2021 05:19 PM
Sukhmander Singh ji nematode lai tusi jhone di paneeri vich Carbofuran 03.00% CG @ 1kg/knal paa skde ho, dhanvad
Posted by Kuldeepkumawat
Rajasthan
28-05-2021 05:00 PM
Kuldeep ji aap iske liye chlorpyriphos@1 litre ko 60 kilo ret men mila kar prati acre ke hisab se shinta de aur uske bad isme halki sinchai kare.dhanywad

Posted by Jaswinder Singh
Punjab
28-05-2021 04:59 PM
Jaswinder ji tuci uss nu gaban check krwa leya hai fir tuci uss nu Thnda tika lgwa skde ho ate jekar gaban check nhi krwaya ha tan gaban check krwa ke thnda tika lgwao baki kai varr gaban pashu viase he thode bhutt jalle krda rehnda hai.
Posted by Baljeet choudhary
Punjab
28-05-2021 04:59 PM
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ. ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ à.... (Read More)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ. ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ. ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਤੁਸੀ ਇਸਦੇ ਲਈ KRISHI VIGYAN KENDRA Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, KURALI, Sahibzada Ajit Singh Nagar, Punjab 140103, Phone: 0160 264 2827 ਨਾਲ ਸੰਪਰਕ ਕਰ ਸਕਦੇ ਹੋ.
Posted by Kuldeepkumawat
Rajasthan
28-05-2021 04:57 PM
कुलदीप जी आप इसके लिए chlorpyriphos 1 लीटर को 60 किलो रेत में मिलाकर प्रति एकड़ के हिसाब से छींटा दे, उसके बाद हल्की सिंचाई कर दें। धन्यवाद
Posted by Kuldeepkumawat
Rajasthan
28-05-2021 04:56 PM
कुलदीप जी मिर्च में thrips के नियंत्रण के लिए आप Fipronil 5% SC @ 1ml लीटर के हिसाब से स्प्रे कर सकते हैं । धन्यवाद

Posted by omi
Chattisgarh
28-05-2021 04:54 PM
आप इसे नज़दीकी डॉक्टर से जांच करवाएं क्योंकि थन की जांच करके ही इसके बंद होने का कारण पता लग सकता है कि यह किस कारण से बंद हुआ है।
Posted by Nachhatar Singh
Punjab
28-05-2021 04:27 PM
Uss nu udderpox homeopathic medicine dia 10.10 drops din vich 3 varr deo ate enrofloxacin inj. 15ml lgao.

Posted by gurkirt brar
Rajasthan
28-05-2021 04:24 PM
Brar ji yadi apka dudh sahi rate per sale ho raha hai aur acha income ha tab aap farm ko vadha skte hai lekin aap sabhi gaye rakhne ki jgah 2-3 bhainso ko bhi rakhen kyuki jisse unke dudh ka rate jyada hota hai aur achi income hoti rehti hai aap dudh ke sath sath dudh ke product bnaa ker bhi sale kr skte hai jaise dahi, lassi, paneer, ghee bhi sale kr skte hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















