Experts Q&A Search

Posted by Jagjit Hundal
Punjab
29-05-2021 03:31 PM
Punjab
05-29-2021 04:00 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
Posted by Amrit singh
Punjab
29-05-2021 03:21 PM
Punjab
05-29-2021 04:03 PM
ਅੰਮ੍ਰਿਤ ਜੀ ਤੁਸੀ ਓਹਨਾ ਦੇ ਕੋਲ ਹਰ ਸਮੇਂ ਠੰਡਾ ਪਾਣੀ ਰੱਖੋ ਅਤੇ ਸ਼ੈੱਡ ਵਿੱਚ ਸਿੱਧੀ ਧੁੱਪ ਆਉਣ ਤੋਂ ਬਚਾਓ ਅਤੇ ਸ਼ੈੱਡ ਵਿੱਚ ਗਰਮੈਸ਼ ਪੈਦਾ ਨਾ ਹੋਣ ਦਿਓ ਅਤੇ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਬਾਕੀ ਖੁਰਾਕ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿੰਦੇ ਰਹੋ
Posted by Lovepreet Brar
Punjab
29-05-2021 03:11 PM
Punjab
05-29-2021 05:20 PM
ਇਹ ਮੱਲਚ ਜਿਆਦਾ ਕਰਕੇ ਹੈ ਇਸ ਨੂੰ ਭਰਮਾ ਪਾਣੀ ਲਗਾਉ ਪਾਣੀ ਦੀ ਘਾਟ ਦਾ ਵੀ ਕਾਰਨ ਹੋ ਸਕਦਾ ਹੈ
Posted by Gurvir Singh
Punjab
29-05-2021 03:01 PM
Punjab
05-31-2021 09:13 AM
ਗੁਰਵੀਰ ਜੀ ਠੰਡੇ ਟੀਕੇ ਵਿੱਚ progesterone harmons ਹੁੰਦਾ ਹੈ ਇਹ ਤੁਸੀ ਜਦੋ ਪਸ਼ੂ ਨੂੰ ਗੱਭਣ ਚੈੱਕ ਕਰਵਾਉਂਦੇ ਹੋ ਉਦੋਂ ਲਗਵਾ ਸਕਦੇ ਹੋ ਉਸ ਤੋਂ ਬਾਦ ਕਈ ਪਸ਼ੂ ਪਾਲਕ 5 ਅਤੇ 7 ਮਹੀਨੇ ਵਿੱਚ ਵੀ ਲਗਵਾਉਂਦੇ ਹੈ ਇਸਦਾ ਕੋਈ ਨੁਕਸਾਨ ਨਹੀਂ ਹੈ ਇਹ ਗੱਭਣ ਪਸ਼ੂ ਦੇ ਬੱਚੇ ਨੂੰ ਸੁਰੱਖਿਅਤ ਰੱਖਦਾ ਹੈ.
Posted by kamal
Punjab
29-05-2021 02:54 PM

Punjab
05-31-2021 09:15 AM
ਹਾਂਜੀ ਕਮਲ ਜੀ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਗਾਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Vinod Kumar
Punjab
29-05-2021 02:34 PM
Punjab
05-31-2021 09:18 AM
ਵਿਨੋਦ ਜੀ ਤੁਸੀ ਉਸ ਨੂੰ Flukarid DS bolus ਪੇਟ ਦੇ ਕੀੜਿਆਂ ਲਈ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ Minfa gold powder 100 ਗ੍ਰਾਮ ਰੋਜਾਨਾ ਦਿਓ ਅਤੇ Glucomilk ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਨੂੰ ਵਧੀਆ ਹਰਾ ਚਾਰਾ ਅਤੇ ਫੀਡ ਜਰੂਰ ਦਿਓ ਅਤੇ ਗਰਮੀ ਤੋਂ ਬਚਾ ਕੇ ਰੱਖੋ
Posted by manoj kumar
Chattisgarh
29-05-2021 02:24 PM

Maharashtra
05-29-2021 04:50 PM
Manoj kumar ji, Sagarika dono form me badhiya result deti hain, aap liquid bhii daal skte hain aur danedar bhi, Dhanyvad
Posted by manoj kumar
Chattisgarh
29-05-2021 02:23 PM

Maharashtra
05-29-2021 04:49 PM
Manoj kumar ji, Sagarika dono form me badhiya result deti hain, aap liquid bhii daal skte hain aur danedar bhi, Dhanyvad
Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
29-05-2021 02:00 PM
Punjab
05-31-2021 03:58 PM
ਪੰਜਾਬ ਵਿਚ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੋ| ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਬੀਜੋ| ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ਮਿਲ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ à.... (Read More)
ਪੰਜਾਬ ਵਿਚ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੋ| ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਬੀਜੋ| ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ਮਿਲ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ ਫਾਸਲੇ ਤੇ ਲਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ| ਕੋਧਰੇ ਨੂੰ ਝੋਨੇ ਵਾਂਗ ਿਕਸੇ ਸਖਤ ਸਤਾ ਜਾਂ ਡਰੰਮ ਆਿਦ ਤੇ ਮਾਰ ਕੇ ਵੀ ਝਾੜ ਸਕਦੇ ਹਾਂ ਜਾਂ ਗਾਹ ਕੇ ਵੀ ਦਾਣੇ ਕੱਢ ਸਕਦੇ ਹਾਂ। ਝਾੜ -12 ਤੋਂ 14 ਕੁਆਂਟਲ ਨਿਕਲਦਾ ਹੈ|
Posted by mahipal uikey
Madhya Pradesh
29-05-2021 01:52 PM

Maharashtra
05-31-2021 03:50 PM
यह हर प्रकार की जमीनों में बोयी जा सकती है पर उपजाऊ और बढ़िया जल निकास वाली दोमट जमीन सब से बढ़िया है। खारी और पानी खड़ा रहने वाली ज़मीनें इसकी काश्त के लिए बढ़िया नही हैं। यह फसल 6.5-7.5पी एच तक अच्छी उगती है।गहरी जोताई के बाद 2-3 बार तवीयों से जोताई करें और खेत को सुहागे के साथ समतल करें । यह फसल खड़े पानी को सह नहीं सकती, à.... (Read More)
यह हर प्रकार की जमीनों में बोयी जा सकती है पर उपजाऊ और बढ़िया जल निकास वाली दोमट जमीन सब से बढ़िया है। खारी और पानी खड़ा रहने वाली ज़मीनें इसकी काश्त के लिए बढ़िया नही हैं। यह फसल 6.5-7.5पी एच तक अच्छी उगती है।गहरी जोताई के बाद 2-3 बार तवीयों से जोताई करें और खेत को सुहागे के साथ समतल करें । यह फसल खड़े पानी को सह नहीं सकती, इसीलिए खेत में पानी खड़े रहने से रोकें ।मई के दूसरे पखवाड़े में की गई बिजाई अधिक पैदावार देती है यदि यही फसल देरी से लगाई जाये तो पैदावार कम देती है।बिजाई के लिए 50 से.मी. कतारों में और 25 से.मी. पौधों में फासला रखें।बीज सीड ड्रिल से बीजे जाते हैं और इनकी गहराई 7-10 होती है।बीज छींटे से भी बीजा जा सकता है पर बिजाई वाली मशीन से की गई बिजाई ज्यादा पैदावार देती है।अधिक पैदावार के लिए 6 किलो प्रति एकड़ बीजों का प्रयोग करें।नाइट्रोजन 6 किलो (13 किलो यूरिया), फासफोरस 16 किलो (100 किलो एस एस पी) और पोटाश 12 किलो (20 किलो एम ओ पी) की मात्रा प्रति एकड़ में प्रयोग करें। यह सारी खादें बिजाई के समय आवश्यकतानुसार डालें। मिट्टी की जांच के आधार पर खादों का प्रयोग करें। यदि मिट्टी में पोटाश्यिम की कमी लगे तो पोटाश का प्रयोग करें। यदि डी ए पी का प्रयोग किया है तो नाइट्रोजन का प्रयोग ना करें।
Posted by harpreet singh
Punjab
29-05-2021 01:25 PM
Punjab
05-31-2021 02:29 PM
Harpreet ji kirpa karke isdi photo bhejo ta jo tuhanu usde hisab nal jankari diti ja sake,dhanwad
Posted by aniket panwar
Uttar Pradesh
29-05-2021 01:20 PM

Punjab
05-31-2021 09:21 AM
Posted by aniket panwar
Uttar Pradesh
29-05-2021 01:16 PM

Punjab
05-31-2021 04:17 PM
Posted by Vikash moga
Rajasthan
29-05-2021 01:10 PM

Maharashtra
05-31-2021 04:12 PM
vikas ji aap ise abhi sinchai na kare pehle aap beejon ki germination check kare.ise sinchai ki jrurat 55 din tak padti hai,ise jyada smay pani na de bus halki sinchai kare jis se mitti ko paryapt matra men nami milti rahe,dhanywad
Posted by Puneet Pal Singh
Punjab
29-05-2021 01:05 PM

Punjab
05-31-2021 09:17 AM
पुनीत जी आप पौधे लेने के लिए प्रेम जी के साथ इस नंबर 9855342713 पर संम्पर्क कर सकते हैं धन्यवाद।
Posted by Amrit pal singh
Madhya Pradesh
29-05-2021 01:01 PM

Punjab
05-31-2021 12:33 PM
Posted by shashank shekhar
Bihar
29-05-2021 12:50 PM
Maharashtra
05-31-2021 09:19 AM
शशांक जी यह फंगस है साथ तत्व की कमी भी है इसके नियंत्रण के लिए blitox 3gm प्रति लीटर पानी के हिसाब से स्प्रे करें और वर्मीकम्पोस्ट 3kg प्रति पौधा डालें। धन्यवाद
Posted by Hukmichand
Rajasthan
29-05-2021 12:49 PM

Punjab
05-31-2021 09:21 AM
ग्वार :- बिजाई मध्य जुलाई से मध्य अगस्त में पूरी कर लें। मूंगफली :- बारानी हलातों में मूंगफली की बिजाई मानसून शुरू होने पर जून के अंत वाले हफ्ते या जुलाई के पहले हफ्ते में करें| जितनी जल्दी हो सके बिजाई कर दें, क्योंकि बिजाई में देरी होने से पैदावार में कमी आ जाती है|
Posted by Hukmichand
Rajasthan
29-05-2021 12:43 PM

Maharashtra
05-31-2021 09:22 AM
पहली सिंचाई बिजाई के चार से छः सप्ताह बाद करें। बाकी सिंचाइयां दो या तीन सप्ताह के फासले पर करें। छोटे पौधों में पानी खड़ा ना होने दें।
Posted by Amrit pal singh
Madhya Pradesh
29-05-2021 12:41 PM

Rajasthan
05-31-2021 09:25 AM
ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕਿ ਇਸਦੇ ਵਿਚ ਕਿਹੜੀ ਕਿਹੜੀ ਵਸਤੂ ਦੀ ਵਰਤੋਂ ਕੀਤੀ ਹੈ ਅਤੇ ਬਣਾਉਣ ਦੀ ਵਿਧੀ ਕਿ ਵਰਤੀ ਹੈ ਉਸਦੇ ਹਿਸਾਬ ਨਾਲ ਹੀ ਜਾਣਕਾਰੀ ਦਿਤੀ ਜਾ ਸਕਦੀ ਹੈ ਕਿ ਇਹ ਸਹੀ ਹੈ ਜਾ ਨਹੀਂ। ਧੰਨਵਾਦ
Posted by Baljinder Singh Chahal
Punjab
29-05-2021 12:39 PM
Punjab
05-31-2021 09:28 AM
ਇਸਦੀ ਖੇਤੀ ਰੇਤਲੀ ਦੋਮਟ ਅਤੇ ਚੰਗੇ ਜਲ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਵਿੱਚ ਕੀਤੀ ਜਾਂਦੀ ਹੈ। ਚੰਗੇ ਜਲ ਨਿਕਾਸ ਵਾਲੀ ਡੂੰਘੀ ਅਤੇ ਉਪਜਾਊ ਮਿੱਟੀ, ਜਿਸ ਦਾ pH 6.5-7 ਹੋਵੇ, ਇਸ ਫ਼ਸਲ ਲਈ ਉੱਤਮ ਮੰਨੀ ਜਾਂਦੀ ਹੈ। ਚੰਗੀ ਮਿੱਟੀ ਲਈ ਸਪੇਨ ਅਤੇ ਆਮ ਚੱਲ ਰਹੀਆਂ ਕਿਸਮਾਂ, ਵਰਜੀਨੀਆ ਦੀਆਂ ਕਿਸਮਾਂ ਨਾਲੋਂ ਜ਼ਿਆਦਾ ਲਾਭਦਾਇਕ ਹੁੰਦੀਆਂ ਹਨ। ਭਾਰੀਆਂ ਜ਼ਮੀਨਾਂ ਵਿੱਚ ਫਲੀਆਂ ਦੀ ਘਾਟ ਕਾਫੀ ਪਾਈ ਜ.... (Read More)
ਇਸਦੀ ਖੇਤੀ ਰੇਤਲੀ ਦੋਮਟ ਅਤੇ ਚੰਗੇ ਜਲ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਵਿੱਚ ਕੀਤੀ ਜਾਂਦੀ ਹੈ। ਚੰਗੇ ਜਲ ਨਿਕਾਸ ਵਾਲੀ ਡੂੰਘੀ ਅਤੇ ਉਪਜਾਊ ਮਿੱਟੀ, ਜਿਸ ਦਾ pH 6.5-7 ਹੋਵੇ, ਇਸ ਫ਼ਸਲ ਲਈ ਉੱਤਮ ਮੰਨੀ ਜਾਂਦੀ ਹੈ। ਚੰਗੀ ਮਿੱਟੀ ਲਈ ਸਪੇਨ ਅਤੇ ਆਮ ਚੱਲ ਰਹੀਆਂ ਕਿਸਮਾਂ, ਵਰਜੀਨੀਆ ਦੀਆਂ ਕਿਸਮਾਂ ਨਾਲੋਂ ਜ਼ਿਆਦਾ ਲਾਭਦਾਇਕ ਹੁੰਦੀਆਂ ਹਨ। ਭਾਰੀਆਂ ਜ਼ਮੀਨਾਂ ਵਿੱਚ ਫਲੀਆਂ ਦੀ ਘਾਟ ਕਾਫੀ ਪਾਈ ਜਾਂਦੀ ਹੈ।TG 37 A,PG-1,M548 ਵਰਗੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ। ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ। ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ।ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ।ਫਾਸਲਾ ਫਸਲ ਦੀ ਕਿਸਮ ਦੇ ਆਧਾਰ ਤੇ ਰੱਖੋ ਜਿਵੇਂ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 22.5 ਸੈ.ਮੀ. ਰੱਖੋ। ਸਪਰੇ ਬਿਮਾਰੀ ਜਾ ਕੀੜੇ ਦੇ ਹਮਲੇ ਦੇ ਆਧਾਰ ਤੇ ਕੀਤੀ ਜਾਂਦੀ ਹੈ।
Posted by सहदेव पटेल
Chattisgarh
29-05-2021 12:32 PM

Maharashtra
05-31-2021 09:32 AM
Patel ji aap furadon@3-4 kg prati acre ke hisab se daale.dhanywad
Posted by roshan lal jon
Rajasthan
29-05-2021 12:22 PM

Haryana
05-31-2021 09:34 AM
रोशन जी मूली में मुरझाना और झुलस रोग लगता है।
Posted by Gurpreet Singh
Punjab
29-05-2021 12:15 PM
Haryana
05-31-2021 09:41 AM
Gurpreet ji jekar patte sire to peele pai rahe han ta tuc ferrous sulphate@500 gram nu prati acre de hisab nal spray karo ate jekar purane patte jangale ja rahe han ta chelated zinc @200 gram nu prati acre de hisab nal spray kro,dhanwad
Posted by ud singh
Rajasthan
29-05-2021 11:49 AM

Punjab
05-31-2021 09:48 AM
सिंह जी कृपया आप यह बताये कि आपके खेत की मिट्टी की सतह सख्त है और पौधे विकास कर रहे है या नहीं उसी के हिसाब से आपको सिंचाई के बारे में बताया जा सकता है। धन्यवाद
Posted by Ajmer singh
Punjab
29-05-2021 11:49 AM
Punjab
05-31-2021 12:36 PM
Ajmer ji tuc pehlan isde vich khaadan di poori matra pao isto bad jadon tuhanu lage ke isdi growth nahi ho rahi ta tuc saron di khal jisdi matra 15-20 kilo prati acre de hisab nal pa sakde ho.isnu tuc ik var hi paao.dhanwad
Posted by BINOD KUMAR
Bihar
29-05-2021 11:47 AM

Uttar Pradesh
05-31-2021 04:05 PM
Binod ji aap sabjiyan jaise tmatar,mirch,baingan,bhindi,fullgobhi,pattagobhi,methi,palak ki bijai kar sakte hai,dhanywad
Posted by BINOD KUMAR
Bihar
29-05-2021 11:31 AM

Uttar Pradesh
05-31-2021 12:38 PM
Binod ji abhi aap sabji jaise baingan,mirch,folgobhi,adrak ki bijai kar sakte hai,dhanywad
Posted by Shashipal Singh
Uttar Pradesh
29-05-2021 11:27 AM

Punjab
05-31-2021 12:44 PM
Shashipal ji iska rate 7-15 rupaye prati kilo ke hisab se chal raha hai.dhanywad
Posted by Pritam Singh
Punjab
29-05-2021 11:14 AM
Punjab
05-29-2021 04:07 PM
ਜੇਕਰ ਫੀਡ ਘਰ ਵਿਚ ਤਿਆਰ ਕਰਨੀ ਹੈ ਫਿਰ ਤੁਸੀ 1 ਕੁਅੰਟਲ ਫੀਡ ਵਿਚ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ ਅਤੇ ਇਹਨਾਂ ਨੂੰ Vitum H liquid 10ml ਰੋਜਾਨਾ ਦਿਓ
Posted by ਵਰਿੰਦਰ ਸਿੰਘ
Punjab
29-05-2021 11:11 AM
Punjab
05-29-2021 11:36 AM
ਵਰਿੰਦਰ ਸਿੰਘ ਜੀ ਟੀਂਡੇ ਤੇ ਰਾਸ ਚੁਸਕ ਕੀਤਾ ਦਾ ਹਮਲਾ ਹੈ ਇਸਦੇ ਕੰਟਰੋਲ ਲਈ ਤੁਸੀਂ Imidacloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by jagpreet
Punjab
29-05-2021 10:47 AM
Punjab
05-31-2021 09:23 AM
Jagpreet ji tuci uss nu kahraa dena bnnd kr deo ate uss nu Zackshot inj. 20ml, Ascrobic acid 20ml, enrofloxacin inj. 15ml lgwao ate jekar gobar patla krdi hai fir Biotrim inj. 15ml lgwao baki uss nu dwaia de nal vitakind liv liver tonic 100ml rojana deo..
Posted by Mo Razi
Uttar Pradesh
29-05-2021 10:45 AM

Maharashtra
05-29-2021 11:38 AM
Raji ji badhiya result lene ke liye dono ki spray alag-alag hi kijiye, dhanyvad
Posted by Jai Singh
Rajasthan
29-05-2021 10:37 AM

Punjab
05-31-2021 03:46 PM
जय सिंह जी आप खजूर की किस्में जैसे बरही और खुणेजी इसके पौधे लेने के लिए आप अतुल डेट पालम 9829151695 से संपर्क कर सकते है। धन्यवाद
Posted by malkit
Punjab
29-05-2021 10:30 AM
Punjab
05-29-2021 10:32 AM
ਮਲਕੀਤ ਸਿੰਘ ਜੀ ਝੋਨੇ ਦੀ ਲਵਾਈ ਤੁਸੀਂ 10 ਜੂਨ ਤੋਂ ਸ਼ੁਰੂ ਕਰ ਸਕਦੇ ਹੋ, ਧੰਨਵਾਦ
Posted by Nirbhay singh
Punjab
29-05-2021 10:27 AM
Punjab
05-29-2021 01:53 PM
Nirbhay ji tuhade swalan de jwab dite ja chuke han ate swal da tuhanu 24 ghntea de ander de dita janda hai ate jekar 24 ghntea de ander jwab na mile ta tuc helpline number 9779977641 te sampark kar skde ho.
Posted by gagandeep singh
Punjab
29-05-2021 10:25 AM
Punjab
05-29-2021 01:28 PM
tuci oss nu vdhia hare chare ate feed de nal nal khall deni suru kro baki ohna nu Fatmax powder 50gm rojana ate Glucomilk powder 100gm rojana dena suru kro ate ehna nu her 3 mahine badd pett de kiria wali dwai jrur deo.
Posted by Gurjit Singh Gill
Punjab
29-05-2021 10:22 AM
Haryana
05-31-2021 09:44 AM
Gurjit ji tuci ohna nu nazdiki doctor ton check krwao jiss nal ohna de marnn da sahi karan ptta lgg skee ate shedd da temp. 95 fahrenheit chahida ha.
Posted by Rohit Yadav
Uttar Pradesh
29-05-2021 10:22 AM
Punjab
05-31-2021 04:32 PM
उसे आप नज़दीकी डॉक्टर से जांच करवाएं जिससे उसके बुखार का पता लग जाएगा और उसे आप Vitakind liv liquid 100 मि.ली. रोजाना देना शुरू करें।
Posted by Jai Singh
Rajasthan
29-05-2021 10:14 AM

Punjab
05-31-2021 03:45 PM
जय सिंह जी आप खजूर की किस्में जैसे बरही और खुणेजी इसके पौधे लेने के लिए आप अतुल डेट पालम 9829151695 से संपर्क कर सकते है। धन्यवाद
Posted by Rajendra Jagtap
Maharashtra
29-05-2021 09:52 AM

Punjab
05-31-2021 01:31 PM
Posted by Rahul Solanki
Madhya Pradesh
29-05-2021 09:41 AM

Uttar Pradesh
05-31-2021 01:31 PM
राहुल जी भिंडी को अक्सर चितकबरा रोग लगता है इस बीमारी के लक्षणों के तौर पर सारे पत्तों पर एक जैसी पीली धारियां होती हैं। इससे पौधे की वृद्धि पर भी असर पड़ता है। और विकास रूक जाता है। इससे फल भी पीले दिखाई देते हैं और आकार में छोटे और सख्त होते हैं। इस से 80-90 प्रतिशत पैदावार कम हो जाती है। यह बीमारी सफेद मक्खी और .... (Read More)
राहुल जी भिंडी को अक्सर चितकबरा रोग लगता है इस बीमारी के लक्षणों के तौर पर सारे पत्तों पर एक जैसी पीली धारियां होती हैं। इससे पौधे की वृद्धि पर भी असर पड़ता है। और विकास रूक जाता है। इससे फल भी पीले दिखाई देते हैं और आकार में छोटे और सख्त होते हैं। इस से 80-90 प्रतिशत पैदावार कम हो जाती है। यह बीमारी सफेद मक्खी और पत्ते के टिड्डे के कारण फैलती है। इसकी रोकथाम के लिए रोधक किस्मों का प्रयोग करें। बीमारी वाले पौधों को खेत में से दूर ले जाकर नष्ट कर दें। सफेद मक्खी की रोकथाम के लिए डाइमैथोएट 300 मि.ली. प्रति 200 लीटर पानी में मिलाकर स्प्रे करें।
Posted by yadwinder singh
Punjab
29-05-2021 09:39 AM
Punjab
05-31-2021 02:28 PM
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ।ਅਗੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ।ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ।ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ। Pusa Snowball 1,Pusa Snowball K-1 ਦੀ ਬਿਜਾਈ ਕਰ ਸਕਦੇ ਹੋ। ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 90 ਕà©.... (Read More)
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ।ਅਗੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ।ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ।ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ। Pusa Snowball 1,Pusa Snowball K-1 ਦੀ ਬਿਜਾਈ ਕਰ ਸਕਦੇ ਹੋ। ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ।
Posted by Ajmer singh
Punjab
29-05-2021 09:36 AM
Rajasthan
05-29-2021 05:02 PM
Ajmer Singh ji nim da paani tyar krn lai 4kg patte te nimoliya nu 10ltr pani vich adhe ghnte lai ubaalo te jihda paani bachega usnu 1200ml/ekad de hisab nal vart skde ho ate jekar tuhade kol lassi 3-4 mahine purani hai ta 1ltr/pump vart skde ho, Dhanvad
Posted by Gurbhej Bal
Punjab
29-05-2021 09:15 AM
Punjab
05-30-2021 07:38 PM
ਟਰਾਸਫਰਮਰ ਦੇ ਤੇਲ ਦਾ ਕੋਈ ਹੱਲ ਨਹੀ ਜੀ ,ਕਿਉਂਕਿ ਤੇਲ ਤਾਂ ਟਰਾਸਫਰਮਰ ਦੇ ਬੁਸ਼ ਖੋਲ ਕੇ ਵੀ ਨਿਕਲ ਜਾਂਦਾ।ਇਕ ਥੱਲੇ ਨਿਕਾਸੀ ਵਾਲਾ ਢੱਕਣ ਹੁੰਦਾ।ਉਹਦੇ ਉਪਰ ਵੀ ਨੱਟ ਈ ਲੱਗਿਆ ਹੋਇਆ ਹੁੰਦਾ। ਤੇਲ ਪਾ ਕੇ ਵੈਲਡਿੰਗ ਵੀ ਨਹੀ ਕਰ ਸਕਦੇ ਅੱਗ ਲੱਗ ਸਕਦੀ ਆ ਜੀ। ਇੱਕ ਹੀ ਹੱਲ ਆ ਜੀ ਸਾਵਧਾਨੀ ਨਾਲ ਕੰਡਿਆਲੀ ਤਾਰ ਲਪੇਟ ਦਵੋ।ਪਰ ਉਹ HT ਜਾਂ LT ਸਾਈਡ ਦੇ ਰਾਡਾਂ ਨੂੰ ਨਾ ਲੱਗੇ।
Posted by raj
Punjab
29-05-2021 09:06 AM

Punjab
05-31-2021 01:29 PM
Raj ji kirpa karke daso ke tuc isnu kehdi kehdi khaad paunde ho ta jo tuhanu usde hisab nal jankari diti ja sake,dhanwad
Posted by sukhpreet singh
Punjab
29-05-2021 09:04 AM
Punjab
05-31-2021 09:40 AM
ਇਸ ਨੂੰ ਸਰਨ ਦੀ ਬਿਮਾਰੀ ਵੀ ਹੋ ਸਕਦੀ ਹੈ ਤੁਸੀ ਪਹਿਲਾ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜੇਕਰ ਸਰਨ ਹੈ ਤਾਂ ਨਜ਼ਦੀਕੀ ਪੋਲੀਕਲੀਨਿਕ ਵਿਚ ਜਾ ਕੇ ਉਸਦਾ ਆਪਰੇਸ਼ਨ ਕਰਵਾ ਸਕਦੇ ਹੋ ਇਹ ਛੋਟਾ ਆਪਰੇਸ਼ਨ ਹੈ ਇਸ ਤੋਂ ਬਾਦ ਮੱਝ ਠੀਕ ਹੋ ਜਾਵੇਗੀ, ਸਰਨ ਵਿਚ ਪਸ਼ੂ ਥੋੜੀ ਦੇਰ ਤੁਰਦਾ ਹੈ ਉਸਦੀ ਲੱਤ ਕੰਮ ਤੋਂ ਹਟ ਜਾਂਦੀ ਹੈ ਪਸ਼ੂ ਚਲਦਾ ਚਲਦਾ ਰੁਕਦਾ ਹੈ , ਲੰਗੜਾ ਕੇ ਚਲਦਾ ਹੈ
Posted by sukhpreet singh
Punjab
29-05-2021 09:04 AM
Punjab
05-31-2021 09:40 AM
ਇਸ ਨੂੰ ਸਰਨ ਦੀ ਬਿਮਾਰੀ ਵੀ ਹੋ ਸਕਦੀ ਹੈ ਤੁਸੀ ਪਹਿਲਾ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜੇਕਰ ਸਰਨ ਹੈ ਤਾਂ ਨਜ਼ਦੀਕੀ ਪੋਲੀਕਲੀਨਿਕ ਵਿਚ ਜਾ ਕੇ ਉਸਦਾ ਆਪਰੇਸ਼ਨ ਕਰਵਾ ਸਕਦੇ ਹੋ ਇਹ ਛੋਟਾ ਆਪਰੇਸ਼ਨ ਹੈ ਇਸ ਤੋਂ ਬਾਦ ਮੱਝ ਠੀਕ ਹੋ ਜਾਵੇਗੀ, ਸਰਨ ਵਿਚ ਪਸ਼ੂ ਥੋੜੀ ਦੇਰ ਤੁਰਦਾ ਹੈ ਉਸਦੀ ਲੱਤ ਕੰਮ ਤੋਂ ਹਟ ਜਾਂਦੀ ਹੈ ਪਸ਼ੂ ਚਲਦਾ ਚਲਦਾ ਰੁਕਦਾ ਹੈ , ਲੰਗੜਾ ਕੇ ਚਲਦਾ ਹੈ