Posted by jaswinder singh
Punjab
29-05-2021 10:32 PM
ਜਸਵਿੰਦਰ ਜੀ ਇਹ ਤਰੀਕਾ ਸਹੀ ਹੈ ਅਤੇ ਜੈਵਿਕ ਖੇਤੀ ਵਿਚ ਇਸਦੀ ਵਰਤੋਂ ਕੀਤੀ ਜਾਂਦੀ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ।

Posted by Manjot Singh
Punjab
29-05-2021 09:29 PM
Manjot ji tuci uss nu pett de kiria lai Fenbendazole & ivermectin salt di goli deo ate 1-1 mahine de frak nal salt badal ke dwai jrur deo ate 8 mahine di umar ton badd 3-3 mahine de frak nal dwai deo baki uss nu cargill di calf grower feed deni suru kro ate cafplan powder 20gm rojana deo ate vdhia hara chara deo.

Posted by ਧਰਮਵੀਰ ਸਿੰਘ
Punjab
29-05-2021 09:27 PM
ਧਰਮਵੀਰ ਸਿੰਘ ਜੀ ਗਰੋਥ ਲਈ NPK 191919@10gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Posted by ਸੁਖिਜੰਦਰ िਸੰਘ
Punjab
29-05-2021 09:25 PM
ਸੁਖਜਿੰਦਰ ਜੀ ਤੁਸੀ ਓਹਨਾ ਨੂੰ ਦੁੱਧ ਚੁਗਣੀ ਨਾਲ ਪਿਲਾ ਸਕਦੇ ਹੋ ਅਤੇ ਓਹਨਾ ਦੇ ਹਜ਼ਮ ਕਰਨ ਦੇ ਹਿਸਾਬ ਨਾਲ ਰੋਜਾਨਾ ਪਿਲਾਓ ਬਾਕੀ ਜਿਆਦਾ ਵਧੀਆ ਇਹ ਹੈ ਤੁਸੀ ਓਹਨਾ ਦੀ ਮਾਂ ਦਾ ਦੁੱਧ ਪਿਲਾਓ ਜੇਕਰ ਮਾਂ ਦਾ ਦੁੱਧ ਨਹੀਂ ਹੈ ਫਿਰ ਤੁਸੀ ਦੂਸਰੇ ਪਸ਼ੂ ਦਾ ਦੁੱਧ ਪਿਲਾ ਸਕਦੇ ਹੋ
Posted by jagga sandhu
Punjab
29-05-2021 09:21 PM
ਜੱਗਾ ਜੀ ਇਹ ਕੀਟਾਣੂਆਂ ਨੂੰ ਮਾਰਨ ਲਈ ਵਰਤੀ ਜਾਂਦੀ ਹੈ ਇਹ ਉੱਲੀ ਨੂੰ ਵੱਧਣ ਤੋਂ ਰੋਕਦਾ ਹੈ ਇਸ ਨੂੰ ਘਰ ਵਿਚ, ਦਫਤਰਾਂ ਵਿੱਚ ਕੀਟਾਣੂ ਮਾਰਨ ਲਈ ਵਰਤਿਆ ਜਾਂਦਾ ਹੈ

Posted by Amrit Aulakh
Punjab
29-05-2021 09:19 PM
Amrit ji jhone da rate 1868 rupaye prati quintal ate A grade jhone da rate 1888 rupaye prati quintal de hisab nal chal reha hai.dhanwad
Posted by jagga sandhu
Punjab
29-05-2021 09:19 PM
ਤੁਸੀ ਓਹਨਾ ਨੂੰ Enrocin liquid 1ml ਪ੍ਰਤੀ ਲੀਟਰ ਪਾਣੀ ਵਿਚ ਦਿਓ ਅਤੇ Stressvel@5ml per 100 birds ਦੇ ਹਿਸਾਬ ਨਾਲ ਦਿਓ ਤੁਸੀ ਪਹਿਲਾ ਇਹਨਾਂ ਨੂੰ ਨਜ਼ਦੀਕੀ ਡਾਕਟਰ ਤੋਂ ਜਰੂਰ ਚੈੱਕ ਕਰਵਾਓ ਜਿਸ ਨਾਲ ਸਹੀ ਬਿਮਾਰੀ ਦਾ ਪਤਾ ਲੱਗ ਸਕੇ..
Posted by विशवेशवर सिंह
Himachal Pradesh
29-05-2021 09:19 PM
विशवेशवर जी इसकी किस्में हैं---PNB 83, PNB 233, CO 3, Pusa Giant Napier, Gajraj, NB-5, NB-6, NB 37 and NB-35..I इसकी बिजाई गन्ने की तरह की जाती है।इसकी बिजाई का सही समय फरवरी से अप्रैल के अंत तक का है I एक एकड़ में 11000 कलमें लगती है I
Posted by jagga sandhu
Punjab
29-05-2021 09:17 PM
ਸੰਧੂ ਜੀ ਜੇਕਰ CRD ਦੀ ਸਮੱਸਿਆ ਹੈ ਤਾਂ ਤੁਸੀ ਓਹਨਾ ਨੂੰ Enrocin liquid 1ml ਪ੍ਰਤੀ ਲੀਟਰ ਪਾਣੀ ਵਿਚ ਦਿਓ ਅਤੇ Stressvel@5ml per 100 birds ਦੇ ਹਿਸਾਬ ਨਾਲ ਦਿਓ ਤੁਸੀ ਪਹਿਲਾ ਇਹਨਾਂ ਨੂੰ ਨਜ਼ਦੀਕੀ ਡਾਕਟਰ ਤੋਂ ਜਰੂਰ ਚੈੱਕ ਕਰਵਾਓ ਜਿਸ ਨਾਲ ਸਹੀ ਬਿਮਾਰੀ ਦਾ ਪਤਾ ਲੱਗ ਸਕੇ..
Posted by jagga sandhu
Punjab
29-05-2021 09:10 PM
ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇ.... (Read More)
ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ:- ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ ਅਜ਼ੋਲਾ ਦੀ ਖੇਤੀ ਸਮੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :- ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ:- ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ ਅਜ਼ੋਲਾ ਦੀ ਖੇਤੀ ਸਮੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :- ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ ਧੰਨਵਾਦ
Posted by jagga sandhu
Punjab
29-05-2021 09:07 PM
ਜੱਗਾ ਜੀ ਤੁਸੀ ਅਜ਼ੋਲਾ ਦਾ ਬੀਜ ਲੈਣ ਲਈ Lovepreet Singh 6239433041 Black King Agro Farm ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ

Posted by Harjeet sigh
Punjab
29-05-2021 08:51 PM
Harjeet g mirch te Shamir@400ml per acre spray and drenching kr skde ho...

Posted by gurkirt brar
Rajasthan
29-05-2021 08:28 PM
Brar ji tuci uss nu vdhia hara chara ate feed deo ate feed uss nu 3kg dudh mgar 1kg de hisab nal de skde ho ate uss nu pett de kiria lai Flukarid-DS bolus deo ate Enerboost powder 100gm rojana ate Enerdyna liquid 100ml rojana dena suru kro.

Posted by Daljeet singh
Punjab
29-05-2021 07:53 PM
Daljeet g kaddu te Imidacloprid@2 ml per litre pani ch mila k spray kr skde ho and 4 din baad NPK 191919@10g per litre pani ch mila k spray kr skde ho....
Posted by Rupinder singh Dhesi
Punjab
29-05-2021 07:30 PM
ਰੁਪਿੰਦਰ ਸਿੰਘ ਜੀ ਪਨੀਰੀ ਉੱਪਰ M45@50 gm ਪ੍ਰਤੀ ਟੈਂਕੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਅਤੇ ਅਗਲੇ ਦਿਨ NPK 191919@150 gm+Chelatedzinc@30 gm ਪ੍ਰਤੀ ਟੈਂਕੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Posted by Deep Thind
Punjab
29-05-2021 07:18 PM
Deep g tuc Agrifond Dark Red kism lga skde ho ,isda seed apne nede de Certified seed store ton lai skde ho...
Posted by Rupinder singh Dhesi
Punjab
29-05-2021 07:15 PM
ਰੁਪਿੰਦਰ ਸਿੰਘ ਜੀ ਪਨੀਰੀ ਉੱਪਰ M45@50 gm ਪ੍ਰਤੀ ਟੈਂਕੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਅਤੇ ਅਗਲੇ ਦਿਨ NPK 191919@150 gm+Chelatedzinc@30 gm ਪ੍ਰਤੀ ਟੈਂਕੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by arvind Shukla
Uttar Pradesh
29-05-2021 07:14 PM
आप केले की किसम जैसे Grand Naine की बिजाई कर सकते है| गर्मियों में, कम से कम 3 से 4 बार जोताई करें। आखिरी जोताई के समय, 10 टन अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलायें। ज़मीन को समतल करने के लिए ब्लेड हैरो या लेज़र लेवलर का प्रयोग करें। वे क्षेत्र जहां निमाटोड की समस्या होती है वहां à.... (Read More)
आप केले की किसम जैसे Grand Naine की बिजाई कर सकते है| गर्मियों में, कम से कम 3 से 4 बार जोताई करें। आखिरी जोताई के समय, 10 टन अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलायें। ज़मीन को समतल करने के लिए ब्लेड हैरो या लेज़र लेवलर का प्रयोग करें। वे क्षेत्र जहां निमाटोड की समस्या होती है वहां पर रोपाई से पहले निमाटीसाइड और धूमन, गड्ढों में डालें।बिजाई के लिए मध्य फरवरी से मार्च का पहला सप्ताह उपयुक्त होता है।केले की जड़ों को 45x 45x45 सैं.मी. या 60x60x60 सैं.मी. आकार के गड्ढों में रोपित करें। गड्ढों को धूप में खुला छोड़ें, इससे हानिकारक कीट मर जायेंगे। गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें। जड़ों को गड्ढें के मध्य में रोपित करे और मिट्टी के आसपास अच्छी तरह से दबायें। गहरी रोपाई ना करें।बिजाई के लिए, रोपाई ढंग का प्रयोग किया जाता है।यदि फासला 1.8x1.5 मीटर लिया जाये तो प्रति एकड़ में 1452 पौधे लगाएं। यदि फासला 2 मीटर x 2.5 मीटर लिया जाये, तो एक एकड़ में 800 पौधे लगाने की सिफारिश की जाती है।रोपाई से पहले गहरी जोताई और क्रॉस हैरो से जोताई करके नदीनों को निकाल दें। यदि हमला घास प्रजातियों द्वारा हो तो नदीनों के अंकुरण से पहले ड्यूरॉन 80 प्रतिशत डब्लयु पी 800 ग्राम को 150 लीटर पानी में मिलाकर प्रति एकड़ में डालें।

Posted by Aman
Haryana
29-05-2021 07:08 PM
अमन जी कृपया पत्ते के नीचे कीट के हमले की जाँच करें यदि है तो आप imidacloprid 1ml प्रति लीटर पानी के हिसाब से स्प्रे करें। धन्यवाद

Posted by Nikhil
Uttar Pradesh
29-05-2021 07:08 PM
Nikhil g ganne mein Coragen@150 ml 400ltr pani mein mila kr spray kr skte ho....

Posted by ਅਰਸ਼ਦੀਪ ਸਿੰਘ
Punjab
29-05-2021 06:47 PM
ਅਰਸ਼ਦੀਪ ਸਿੰਘ ਜੀ ਕਿਰਪਾ ਕਰਕੇ ਫੋਟੋ ਦਵਾਰਾ ਭੇਜੋ ਤੁਹਾਡੇ ਦਵਾਰਾ ਭੇਜੀ ਗਈ ਫੋਟੋ ਪੂਰੀ ਅਪਲੋਡ ਨਹੀਂ ਹੋਈ।

Posted by Nirbhay singh
Punjab
29-05-2021 06:40 PM
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ.... (Read More)
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦਿਓ ਅਤੇ ਦੇਸੀ ਤਰੀਕੇ ਲਈ ਤੁਸੀ ਪਸ਼ੂ ਦੇ ਸਰੀਰ ਤੇ ਡਾਲਡਾ ਘਿਓ ਦੀ ਮਾਲਿਸ਼ ਕਰ ਸਕਦੇ ਹੋ.

Posted by Sukhmander singh
Punjab
29-05-2021 06:40 PM
ਸੁਖਮੰਦਰ ਜੀ ਇਸਨੂੰ ਹਲਕੀ ਸਿੰਚਾਈ ਕਰੋ ਅਤੇ 300 ਗ੍ਰਾਮ ਵਰਮੀਕੰਪੋਸਟ ਪਾਓ ਕਈ ਵਾਰ ਤਾਪਮਾਨ ਦੇ ਬਦਲਾਵ ਦੇ ਕਾਰਨ ਏਦਾਂ ਹੋ ਜਾਂਦਾ ਹੈ। ਧੰਨਵਾਦ
Posted by rajwinder singh
Punjab
29-05-2021 06:40 PM
ਰਾਜਵਿੰਦਰ ਸਿੰਘ ਜੀ ਕਿਰਪਾ ਕਰਕੇ ਜਾਂਦੀ ਫੋਟੋ ਭੇਜੋ ਤਾਂਕਿ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ।

Posted by Beant Bhullar
Punjab
29-05-2021 06:38 PM
Sir ji mircha de tosse sukk rhe aa ji vichkaro mirch peeli te kaali pai rhi ha ji esda hall dasso ji
Beant g kripa isdi photo duwara bhejio tuhade duwara bheji photo poori upload nhi hui....

Posted by Nirbhay singh
Punjab
29-05-2021 06:36 PM
ਨਿਰਭੈ ਜੀ ਇਹ ਧੁੱਪ ਦੇ ਨਾਲ ਹੋ ਰਹੇ ਹਨ ਇਸਨੂੰ ਹਲਕੀ ਸਿੰਚਾਈ ਕਰੋ ਅਤੇ ਇਸਦੇ ਉਪਰ ਵੀ ਪਾਣੀ ਛਿੜਕੋ ਅਤੇ ਇਸਨੂੰ ਨੈਟ ਦੇ ਨਾਲ ਕਵਰ ਕਰੋ। ਧੰਨਵਾਦ

Posted by Ranjeet Kr Singh
Bihar
29-05-2021 06:23 PM
Ranjeet ji aap dhan ki kheti kar sakte hai iske ilava aap makka ki kheti kar sakte hai,dhanywad

Posted by ਬੂਟਾ ਸਿੰਘ
Punjab
29-05-2021 06:10 PM
ਬੂਟਾ ਸਿੰਘ ਜੀ ਇਹ ਮੱਛਰਾਂ ਦੇ ਕੱਟਣ ਕਰਕੇ ਵੀ ਹੋ ਸਕਦਾ ਹੈ ਪੌਕਸ ਕਰਕੇ ਵੀ ਹੋ ਜਾਂਦਾ ਹੈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਇਹਨਾਂ ਨੂੰ Antimtart 200@10ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਪਾਣੀ ਵਿੱਚ ਦਿਓ ਅਤੇ 5 ਦਿਨ ਤੱਕ ਦੇ ਸਕਦੇ ਹੋ

Posted by ASHOK VERMA
Uttar Pradesh
29-05-2021 06:08 PM
अशोक जी परवल के ऊपर M45@500 ग्राम प्रती एकड़ सप्रे कर सकते हो और 3 दिन बाद NPK 130045@10gm प्रती लीटर पानी में मिलाकर सप्रे कर सकते हो।

Posted by sukhvinder Singh
Punjab
29-05-2021 05:59 PM
Sukhvinder g Paniri di bijayi 20may-5june tak kr skde ho...

Posted by Rajat kumar
Punjab
29-05-2021 05:52 PM
Rajat g tuc Nominee Gold@10 ml per tanki xh mila k spray kr skde ho...

Posted by Sukhjinder Dhillon
Punjab
29-05-2021 05:35 PM
Sat Sri akal ji Cargill heifer dry feed kedu deni chahide aa buffalo or heifers nu detail ch daso ji
Dhillon ji tuci bache di umar 8 mahine ton jyada honn ton badd heifer dry feed de skde ho ate uss nu gabhn honn tak ate suun ton 2 mahine pehla tak de skde ho ate jo buffalo dudh nhi dindia hai ohna sabb nu de skde ho ehh tuci 1.5-2 kg rojaan de skde ho.
Posted by Saiyad hussain
Bihar
29-05-2021 05:33 PM
Hussain ji inke uppar aap liniment turpentine oil ki malish kren aur fir garam patti bannd den aur inko narm miti wali jgah rakho..

Posted by Sukhjinder Dhillon
Punjab
29-05-2021 05:32 PM
Sukhjinder ji tuci calf nu umar de hisab nal 10ml ton 30ml tak rojana de skde ho ate vadde pashua nu 50ml ton 100ml rojana de skde ho baki tuci 1 bottle nu lagatar pilla skde ho fir 1 mahine de frak nal de skde ho.

Posted by Sukhjinder Dhillon
Punjab
29-05-2021 05:30 PM
Dhillon ji tuci bachia nu janam ton 2 mahine di umar ton badd mineral mixture 10-15gm rojana de skde ho ate fir holi holi umar de hisab nal matra vdhha skde ho ate ek vadde pashu nu 50 ton 100gm rojana de skde ho.
Posted by Yadwinder Sivia
Punjab
29-05-2021 05:20 PM
Yadwinder g growth lyi NPK 191919@1 kg +Chelatedzinc@120 gm per acre spray kr skde ho....

Posted by baljinder singh
Punjab
29-05-2021 05:19 PM
ਬਲਜਿੰਦਰ ਜੀ ਤੁਸੀ ਇਸਦੇ ਜਿਹੜੇ ਪੌਦੇ ਵੱਡੇ ਹੋ ਰਹੇ ਹਨ ਉਹਨਾਂ ਨੂੰ ਪੁੱਟ ਕੇ ਖੇਤ ਵਿੱਚੋ ਬਾਹਰ ਕੱਢ ਦਿਓ ਅਤੇ ਇਸਨੂੰ ਵਾਧੇ ਦੇ ਲਈ ਯੂਰੀਆ ਖਾਦ ਪਾਓ ਜੇਕਰ ਇਸਦੀ ਵਰਤੋਂ ਤੁਸੀ ਹਾਲੇ ਤਕ ਨਹੀਂ ਕੀਤੀ ਹੈ। ਧੰਨਵਾਦ

Posted by Vinod Kumar
Punjab
29-05-2021 05:01 PM
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ Vitum-h liquid 10ml ਸਵੇਰੇ ਸ਼ਾਮ ਰੋਜਾਨਾ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ

Posted by Satnam singh
Punjab
29-05-2021 04:39 PM
Satnam ji kirpa karke isdi photo bhejo ta jo tuhanu usde hisab nal jankari diti ja sake.dhanwad

Posted by Rajinder singh
Punjab
29-05-2021 04:35 PM
ਰਜਿੰਦਰ ਜੀ ਪੰਜਾਬ ਵਿਚ ਕਾਜੂ ਦੀ ਖੇਤੀ ਸੰਭਵ ਨਹੀਂ ਹੈ ਇਸਦੇ ਲਈ ਬਹੁਤ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਪੰਜਾਬ ਦਾ ਤਾਪਮਾਨ ਇਸਦੇ ਅਨੁਕੂਲ ਨਹੀਂ ਹੈ। ਧੰਨਵਾਦ
Posted by Parminder Singh
Punjab
29-05-2021 04:25 PM
Parminder Singh ji jhone di sidhi bijai krn to pehla beej nu Carbendazim 25%+ Mancozeb 50% WS @ 3gm/kg de hisab nal sodho, es dvai nu ik kilo lai 10-12ml paani vich milake ik kilo beej nu sodh sakde ho, Dhanvad

Posted by chhatarpal
Haryana
29-05-2021 04:25 PM
छतरपाल जी मूंग की बिजाई का समय खरीफ की ऋतु के लिए बिजाई का अनुकूल समय जुलाई महीने का पहला पखवाड़ा है। गर्मी की ऋतु की बिजाई के लिए सही समय मार्च से अप्रैल तक का है। धन्यवाद
Posted by Parminder Singh
Punjab
29-05-2021 04:24 PM
tuc gurr da sharbat bnaun lai ek miti wala ghda lao ate uss nu adha pani nal bharr lao fir uss vich 1-2 pesia gurr dia paao ate 1 kanak de atte da peeda v rakho ehh sara kujj tuci ratt de sme bhego ke rakho ate swere swere ehna nu gholl ke uss nu pilla deo, ehh din vich ek varr swere he pilla skde ho. baki uss nu garmi ton bacha ke rkho her time uss kol thnda pani rkho.

Posted by jaswinder singh
Punjab
29-05-2021 04:23 PM
ਜਸਵਿੰਦਰ ਸਿੰਘ ਜੀ ਮੈਗਨੀਸ਼ਿਅਮ ਦੀ ਸਪਰੇਅ ਫ਼ਲ ਪੈਣ ਸਮੇਂ ਹੁੰਦੀ ਹੈ, ਇਹ ਤੁਸੀਂ 1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by parwinder singh
Punjab
29-05-2021 04:11 PM
Parwinder ji jekar eh mote mote nale krr rehi hai fir koi smasia wali gal nhi hai ehh pashu nawe dudh hon ton badd vaise he krnn lgg jnda hai tuci iss nu Gestaprogen powder 25gm rojana 20 din tak dena suru kro, baki isde gaban hoon ja khali hoon da pta 21-22 din badd dubara heat vich aunn te lgg jawega.

Posted by
--
29-05-2021 04:04 PM
Kirpa karke isdi photo bhejo ta jo tuhanu usde hisab nal jankari diti ja sake.dhanwad

Posted by Dharminder singh
Punjab
29-05-2021 03:54 PM
Dharminder ji bijai to 4 haftea bad 25 kilo urea prati acre de hisab nal pao.dhanwad
Posted by Gurjeet Singh
Punjab
29-05-2021 03:46 PM
Gurjeet ji pashu nu garmia de dina vich saro da tel dena jyada fyademand hunda hai baki tuci taramira tel 50ml rojana de skde ho ja viase 50gm rojana taramira pashu nu chtta skde ho.
Posted by Sagar singh
Punjab
29-05-2021 03:36 PM
Sagar ji eh same nal apne aap hi pakk jange ehna nu pkaun da koi hor tareeka nahi hai.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























