Experts Q&A Search

Posted by Jasvir Chahal
Punjab
30-05-2021 02:41 PM
Punjab
05-31-2021 10:21 AM
ਜਸਵੀਰ ਸਿੰਘ ਜੀ, ਨਰਮਾ ਬੀਜਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉਣੀ ਜਰੂਰੀ ਹੁੰਦੀ ਹੈ, ਉਸ ਦੇ ਅਧਾਰ ਤੇ ਹੀ ਆਪਾਂ ਫ਼ਸਲ ਨੂੰ ਖੁਰਾਕ ਦੇ ਸਕਦੇ ਹਾਂ,ਤੁਸੀਂ ਹੁਣ ਨਰਮੇ ਨੂੰ ਪਾਣੀ ਲਗਾ ਸਕਦੇ ਹੋ ਤੇ ਜਦੋ ਫ਼ਸਲ ਦੇ ਪੱਤੇ ਕੁਮਲਾਉਣ ਲੱਗ ਜਾਣ ਤਾਂ ਤੁਰੰਤ ਪਾਣੀ ਲਾਉਣਾ ਚਾਹੀਦਾ ਹੈ, ਰੇਤਲੀਆਂ ਜ਼ਮੀਨਾਂ ਵਿੱਚ ਕਪਾਹ ਦੀ ਫ਼ਸਲ ਨੂੰ ਬਿਜਾਈ ਸਮੇਂ 20 ਕਿਲੋ ਮਿਊਰੇਟ ਆਫ਼ ਪੋਟਾਸ਼ ਅਤੇ 10 ਕਿਲੋ ਜ਼ਿੰਕ ਸਲà.... (Read More)
ਜਸਵੀਰ ਸਿੰਘ ਜੀ, ਨਰਮਾ ਬੀਜਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉਣੀ ਜਰੂਰੀ ਹੁੰਦੀ ਹੈ, ਉਸ ਦੇ ਅਧਾਰ ਤੇ ਹੀ ਆਪਾਂ ਫ਼ਸਲ ਨੂੰ ਖੁਰਾਕ ਦੇ ਸਕਦੇ ਹਾਂ,ਤੁਸੀਂ ਹੁਣ ਨਰਮੇ ਨੂੰ ਪਾਣੀ ਲਗਾ ਸਕਦੇ ਹੋ ਤੇ ਜਦੋ ਫ਼ਸਲ ਦੇ ਪੱਤੇ ਕੁਮਲਾਉਣ ਲੱਗ ਜਾਣ ਤਾਂ ਤੁਰੰਤ ਪਾਣੀ ਲਾਉਣਾ ਚਾਹੀਦਾ ਹੈ, ਰੇਤਲੀਆਂ ਜ਼ਮੀਨਾਂ ਵਿੱਚ ਕਪਾਹ ਦੀ ਫ਼ਸਲ ਨੂੰ ਬਿਜਾਈ ਸਮੇਂ 20 ਕਿਲੋ ਮਿਊਰੇਟ ਆਫ਼ ਪੋਟਾਸ਼ ਅਤੇ 10 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ ਜਾਂ 6.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡਰੇਟ ਪ੍ਰਤੀ ਏਕੜ ਪਾਉ। ਸਾਰੀ ਫ਼ਾਸਫ਼ੋਰਸ (75kg) ਬਿਜਾਈ ਸਮੇਂ ਪਾ ਦਿਉ। ਅੱਧੀ ਨਾਈਟ੍ਰੋਜਨ (45kg ਯੂਰੀਆ) ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਨਿਕਲਣ ਸਮੇਂ ਪਾਓ। ਜੇਕਰ ਜ਼ਮੀਨ ਦੀ ਮੁੱਢਲੀ ਉਪਜਾਊ ਸ਼ਕਤੀ ਘੱਟ ਹੋਵੇ ਤਾਂ ਨਾਈਟ੍ਰੋਜਨ ਖਾਦ ਦੀ ਪਹਿਲੀ ਕਿਸ਼ਤ ਬਿਜਾਈ ਸਮੇਂ ਹੀ ਪਾ ਦਿਓ। ਬੋਰੋਨ ਦੀ ਘਾਟ (0.5 ਕਿਲੋ ਬੋਰੋਨ ਪ੍ਰਤੀ ਏਕੜ ਤੋਂ ਘੱਟ) ਵਾਲੀਆਂ ਜ਼ਮੀਨਾਂ ਜਿਹਨਾਂ ਵਿੱਚ 2% ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਬਿਜਾਈ ਵੇਲੇ ਪਾਉ। ਬੋਰੋਨ ਦੀ ਸਿਫ਼ਾਰਸ਼ ਨਾਲੋਂ ਵਧੇਰੇ ਵਰਤੋਂ ਨਾ ਕਰੋ ਕਿਉਂਕਿ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ। ਧੰਨਵਾਦ
Posted by Amandeep singh
Rajasthan
30-05-2021 02:33 PM

Punjab
05-31-2021 11:16 AM
Amandeep ji aap chicks lene ke liye Man Singh 9649050050 Shree Karni group se sampark kr skte hai inse apko rate ke vare mai bhi sari jankari mill jayegi.
Posted by ਗੁਰਦੇਵ ਸਿੰਘ
Punjab
30-05-2021 01:33 PM
Rajasthan
05-31-2021 11:18 AM
Gurdev ji tuci Gawa nu 3kg dudh mgar 1kg de hisab nal feed de skde ho ate tuci 10 litre wali cow nu 4-4.5kg feed de skde ho baki vdhia hara chara jrur deo ate her 3 mahine badd pett de kiria wali dwai jrur deo.
Posted by ਗੁਰਦੇਵ ਸਿੰਘ
Punjab
30-05-2021 01:31 PM
Punjab
05-31-2021 11:21 AM
tuci choote bache di khurak ton laa ke usde tyar hoon tak iss trike nal dekhbhal kr skde ho calf di vdia growth lai uss nu 3month tak maa da vdia dudh pilao jinna oh asani nal hajam kr ske ate 1 month badd dudh de nal nal calf starter feed dudh vich mix krke dinde rho ate 3 month tak deo fir calf grower feed de skde ho ate 8 month tak deo fir heifer dry feed di varto kr skde ho ate uss nu gabhn hon tak dinde rho ate uss nu sme sme te pett de kiria wali dwai jrur deo pehla janam ton 7 din badd albomar liquid 30ml nu 10-10ml krke 3 din deo fir 1-1 month de frak nal dinde rho tuci fenbendazole, ivermectin, piperazine, albendazole & ivermectin salt dia dwaia her varr salt badal ke deo baki mousam de hisab nal sahi dekhbhal kro baki tuci 1 mahine di age ton badd brotone liquid 10ml rojana de sk.... (Read More)
tuci choote bache di khurak ton laa ke usde tyar hoon tak iss trike nal dekhbhal kr skde ho calf di vdia growth lai uss nu 3month tak maa da vdia dudh pilao jinna oh asani nal hajam kr ske ate 1 month badd dudh de nal nal calf starter feed dudh vich mix krke dinde rho ate 3 month tak deo fir calf grower feed de skde ho ate 8 month tak deo fir heifer dry feed di varto kr skde ho ate uss nu gabhn hon tak dinde rho ate uss nu sme sme te pett de kiria wali dwai jrur deo pehla janam ton 7 din badd albomar liquid 30ml nu 10-10ml krke 3 din deo fir 1-1 month de frak nal dinde rho tuci fenbendazole, ivermectin, piperazine, albendazole & ivermectin salt dia dwaia her varr salt badal ke deo baki mousam de hisab nal sahi dekhbhal kro baki tuci 1 mahine di age ton badd brotone liquid 10ml rojana de skde ho ate khurak da purra dian rakho. baki jekar tuci koi hor jankari leni hai tan tuci dubara swal push skde ho.
Posted by deepak kumar
Bihar
30-05-2021 12:44 PM

Punjab
05-31-2021 11:28 AM
Deepak ji usko aap acha hara chara dalen aur mousam ke hisab se garmi se bacha ker rakhen aur usko vitum-h liquid 10ml rojana dena suru kren aur byane se 1 mahina pehle metabolite powder rojana 1 pouch den aur transition mix feed de skte hai aur yeh 1.5-2 kg rojana de skte hai. inse pashu ke lewe aur dudh ki achi growth ho jayegi.
Posted by Gurjinder singh
Punjab
30-05-2021 12:19 PM
Punjab
05-31-2021 11:31 AM
ਗੁਰਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿਸ ਸੰਸਥਾ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਤੁਸੀ ਜਿਥੋਂ ਇਸਦੇ ਵਾਰੇ ਪੜ੍ਹਿਆ ਹੈ ਉਸ ਦਾ ਲਿੰਕ ਜਾ ਫੋਟੋ ਵੀ ਆਪਣੇ ਸਵਾਲ ਨਾਲ ਜਰੂਰ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Anirudh
Rajasthan
30-05-2021 12:16 PM

Punjab
05-31-2021 11:33 AM
उसे आप अच्छी खुराक डालें उसे आप रोजाना 30 से 35kg हरा चरा डालें और गर्मी से बचा कर रखें और यदि पशु अधिक गर्मी महसूस करे तो उसे सुबह के समय गुड़ का शर्बत बना कर पीला सकते हैं और फीड के साथ साथ बिनौला खल डालें और fatmax पाउडर 50gm रोजाना या fatedge powder 100gm रोजाना देना शुरू करें और उसे मौसम के हिसाब से सही देखरेख करें।
Posted by shubhash chhillar
Uttar Pradesh
30-05-2021 12:15 PM

Maharashtra
05-31-2021 11:30 AM
सुभाष जी बोरोन की कमी को पूरा करने के लिए आप 500gm Borax/एकड़ के हिसाब से छिड़काव कर सकते हैं, धन्यवाद
Posted by Davinder singh
Punjab
30-05-2021 12:03 PM
Punjab
06-01-2021 10:24 AM
ਦਵਿੰਦਰ ਜੀ ਇਹ ਮੋਰਿੰਗਾ ਦਾ ਬੂਟਾ ਹੈ ਅਤੇ ਇਸਦੀਆਂ ਫੈਲੀਆਂ ਦਾ ਆਚਾਰ ਬਣਾਇਆ ਜਾ ਸਕਦਾ ਹੈ ਇਸਤੋਂ ਇਲਾਵਾ ਇਸਦੇ ਪੱਤਿਆਂ ਨੂੰ ਸੁਕਾ ਕੇ ਪਾਊਡਰ ਵੀ ਵੇਚਿਆ ਜਾ ਸਕਦਾ ਹੈ। ਧੰਨਵਾਦ
Posted by Ajay Thakur Singh
Himachal Pradesh
30-05-2021 11:55 AM

Punjab
05-31-2021 11:31 AM
अजय ठाकुर जी कृपया अपना सवाल विस्तार से पूछें ताकि आपको सही जानकारी दी जा सके। धन्यवाद
Posted by Bablu
Uttar Pradesh
30-05-2021 11:41 AM

Maharashtra
05-31-2021 10:27 AM
Bablu ji, dhan ki fasal me deemak upchar ke liye aap Chlorpyrifos 20% EC @600ml/acre daal skte hain, Dhanyvad
Posted by suraj
Haryana
30-05-2021 11:37 AM

Punjab
05-31-2021 10:18 AM
Suraj ji vaise to ap Potash ka upyog mitti ki test report ke hisab se hi dale. Ap powder vali Potash@15kg prati Acre ke hisab se varto kr sakte hai. Iski varto ap puddling krne se pehla ja transplanting ke baad pehli ja dusri urea ke sath bi dal sakte hai. Ap liquid potash ki spray dhan ke pakkane ke samay jab munjar me danne ban jye tab ap varto kr sakte hai. iski spray ke lyi 200ml prati Acre ke hisab ki dose hai. dhanywad
Posted by parwinder singh
Punjab
30-05-2021 11:36 AM
Punjab
05-31-2021 10:30 AM
Parwinder Singh ji ganne di fasal vich urea drill krke paani lgaunde ho ta vadhere fyda hovega, Dhanvad
Posted by Manpreet Singh Ratol
Punjab
30-05-2021 11:31 AM

Punjab
05-31-2021 10:34 AM
ਮਨਪ੍ਰੀਤ ਸਿੰਘ ਜੀ ਬੂਟੇ ਨੂੰ ਹਲਕਾ ਪਾਣੀ ਲਗਾਤਾਰ ਦਿੰਦੇ ਰਹੋ ਅਤੇ 2-3kg ਵਰਮੀਕੰਪੋਸਟ ਪਾਓ, ਬੂਟੇ ਨੂੰ NPK 19:19:19 @10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰਨ ਨਾਲ ਤੁਹਾਡੀ ਇਹ ਦਿਕਤ ਦੂਰ ਹੋ ਜਾਵੇਗੀ, ਧੰਨਵਾਦ
Posted by Vikash Dhakar
Rajasthan
30-05-2021 11:27 AM

Punjab
05-31-2021 04:08 PM
विकास धाकड़ जी सरसों का भाव लगभग 6400 से 6800/qtl के बीच चल रहा है, धन्यवाद
Posted by Manpreet Singh Ratol
Punjab
30-05-2021 11:23 AM
Punjab
05-31-2021 10:34 AM
ਮਨਪ੍ਰੀਤ ਸਿੰਘ ਜੀ ਬੂਟੇ ਨੂੰ ਹਲਕਾ ਪਾਣੀ ਲਗਾਤਾਰ ਦਿੰਦੇ ਰਹੋ ਅਤੇ 2-3kg ਵਰਮੀਕੰਪੋਸਟ ਪਾਓ, ਬੂਟੇ ਨੂੰ NPK 19:19:19 @10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰਨ ਨਾਲ ਤੁਹਾਡੀ ਇਹ ਦਿਕਤ ਦੂਰ ਹੋ ਜਾਵੇਗੀ, ਧੰਨਵਾਦ
Posted by Krishna Kumar
Bihar
30-05-2021 11:22 AM

Punjab
05-31-2021 10:25 AM
Krishna ji annar ke paudhe me 3-4 saal baad fruit aata hai. Ap paudhe mein sahi dose mein khad ka upyog krte rahe. Fruiting samay paudhe mein jada pani naa dale sirf jrurat anusar hi nami bnakar rakhe. Ap paudhe par flowering aate samay par Planofix@4ml prati 15 litre pani ke hisab se spray kar sakte hai. Is spray se dropping control ho jaye gi. Dhanywad
Posted by gurkirt brar
Rajasthan
30-05-2021 11:16 AM

Punjab
05-31-2021 11:50 AM
Brar ji aap silage lene ke liye Ranjit ji +91 80034 80001 se iss no. per sampark kr skte hai inse apko silage ke rate ki bhi sari jankari mill jayegi.
Posted by johar singh
Punjab
30-05-2021 11:05 AM
Punjab
05-31-2021 04:50 PM
ਜੌਹਰ ਸਿੰਘ ਜੀ ਇਸ ਸਮੇ ਮਿਰਚ ਦੀ ਪਨੀਰੀ ਨਹੀਂ ਤਿਆਰ ਕਰ ਸਕਦੇ, ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ। ਧੰਨਵਾਦ
Posted by Chanan Singh
Punjab
30-05-2021 10:59 AM
Punjab
05-31-2021 11:34 AM
ਸਿੰਘ ਜੀ ਮਿਰਚ ਦੀ ਫ਼ਸਲ ਨੂੰ ਗਲਣ ਤੋਂ ਰੋਕਣ ਲਈ Tebuconazole 25% WG @300gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by vishwadeep
Rajasthan
30-05-2021 10:59 AM
Punjab
05-31-2021 05:08 PM
विश्वदीप जी कृपया आप बताये कि आपने इसे क्या क्या खाद दी है और इसमें किसी स्प्रे का इस्तेमाल किया है ताकि आपको उसके हिसाब से जानकारी दी जा सके। धन्यवाद
Posted by Balwinder Singh
Punjab
30-05-2021 10:55 AM

Rajasthan
05-31-2021 11:39 AM
Balwinde Singh ji, eh tusi ghr tyar kar skde ho.. nim de 4 kg patte te nimoliya nu 10ltr paani vich 30 minutes lai ubalo te baad vich jihda paani bachega usnu 1200ml/acre de hisab nal spray kar skde ho, Dhanvad
Posted by Balwinder Singh
Punjab
30-05-2021 10:54 AM

Punjab
05-31-2021 11:37 AM
Posted by Gurjant singh
Punjab
30-05-2021 10:53 AM
Punjab
05-31-2021 12:01 PM
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱà¨.... (Read More)
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਤੁਸੀ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਬੀਟਲ ਨਸਲ ਰੱਖ ਸਕਦੇ ਹੋ ਇਸਦੀ ਮਾਰਕੀਟ ਵੀ ਵਧੀਆ ਹੈ ਤੁਸੀ ਬੱਕਰੀਆਂ ਲੈਣ ਲਈ ਸੁਖਜਿੰਦਰ ਸਿੰਘ 7837119008 ਨਾਲ ਸੰਪਰਕ ਕਰ ਸਕਦੇ ਹੋ
Posted by harbhajan
Punjab
30-05-2021 10:29 AM
Punjab
05-31-2021 05:06 PM
Harbhajan ji tuc kirpa karke daso ke isnu kehdi kehdi khaad paayi hai ate isde uper kehdi spray di varto kiti hai ta jo tuhanu usde hisab nal jankari diti ja sake,dhanwad
Posted by om kumar
Punjab
30-05-2021 10:08 AM
Punjab
05-31-2021 05:04 PM
Om kumar ji moringa di marketing kayi tareeke nal kit ja sakdi hai jive tuc isdiyan faliyan ad achar bna ke vech sakde ho dooja isde pattea da powder bna ke vech sakde ho. jisdi market vich vadhia keemat mil jandi hai,dhanwad
Posted by Ajmer singh
Punjab
30-05-2021 10:07 AM
Punjab
05-31-2021 04:43 PM
Ajmer Singh ji anjeer da boota fal lain lai 8-10 saal tak da sma lai skda hai, agar esnu lgaune ho ta kaafi sme tak tuhadi amdan ruk javegi, fal shuru hon to baad munaafe vaali fasal hai... Dhanvad
Posted by Sanjeev Thakur
Himachal Pradesh
30-05-2021 10:03 AM
Maharashtra
05-31-2021 10:41 AM
संजीव ठाकुर जी टमाटर को गलने से बचाने के लिए mancozeb 75% WP @4gm/लीटर पानी के हिसाब से छिड़काव कर सकते हैं, धन्यवाद
Posted by Jasvir singh
Punjab
30-05-2021 09:50 AM
Haryana
05-31-2021 05:05 PM
ਜਸਵੀਰ ਜੀ ਯੂਨੀਵਰਸਿਟੀ ਵਲੋਂ ਲੀਡਰ ਦੀ ਸਪਰੇ ਕੀਤੇ ਖੇਤ ਵਿਚ ਮੱਕੀ ਦੀ ਬਿਜਾਈ ਸਿਫਾਰਿਸ਼ ਨਹੀਂ ਹੈ ਇਹ ਕਿਸੇ ਵੀ extra ਖਾਦ ਦੇ ਨਾਲ ਗਰੋਥ ਨਹੀਂ ਕਰੇਗੀ। ਧੰਨਵਾਦ
Posted by johar singh
Punjab
30-05-2021 09:36 AM
Punjab
05-31-2021 04:27 PM
ਜੌਹਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Dharminder singh
Punjab
30-05-2021 09:32 AM
Punjab
05-31-2021 04:26 PM
Dharminder ji tuhade swal da jwab de dita gea hai tuc my profile de vich jake check kar sakde ho,dhanwad
Posted by balraj singh
Punjab
30-05-2021 09:30 AM
Punjab
05-31-2021 11:45 AM
ਬਲਰਾਜ ਸਿੰਘ ਜੀ ਟੀਂਡੇ ਦੀ ਵੱਲ ਦੀ ਗਰੋਥ ਲਈ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Deepak Gupta
Madhya Pradesh
30-05-2021 09:25 AM

Maharashtra
05-31-2021 04:31 PM
Deepak ji 6444 ki height 80-100cm tak hoti hai. iski paidavar 23-25 quintal prati acre ke hisab se niklti hai. yeh 135-140 din men tyar ho jati hai.27p67 kisam retli jameen par bhi ug jati hai iski paidavar 27-29 qtl tak hoti hai aap in dono me se kisi ki bhi bijai kar sakte hai.dhanywad
Posted by ਗੁਰਦੇਵ ਸਿੰਘ
Punjab
30-05-2021 09:16 AM
Punjab
05-31-2021 01:31 PM
Gurdev ji tuci uss nu vdhia hara chara deo ate uss nu mousam de hisab nal garmi ton bacha ke rakho uss kol her sme thnda pani rakho jiss nu ohh apni mrji naal pee skee ate uss nu heifer dry feed de skde ho ate mineral mixture powder 30-50gm rojana de skde ho ate suun ton 2 mahine pehla vitum-h liquid 10ml rojana deo ate 1 mahina pehla metabolite powder rojana 1 pouch deo ehna nal lewe ate dudh vich vadha howega.
Posted by ਗੁਰਦੇਵ ਸਿੰਘ
Punjab
30-05-2021 09:15 AM
Punjab
05-31-2021 01:29 PM
Tuci Taktic dwai nu 2ml/1litre pani vich milla ke pashua de sarir te malish kr skde ho, ehh tuci ohna de muuh, jakham wali jgah nu shdd ke malish kr skde ho baki jekar pashu thodi bhut chatt lendaa hai tan isda koi nuksan nhi hai. isdi varto pashua de chara te v nahi krni hai isde nal nal tuci pashua de ass pass bhi spray kro ate ass pass chunne di kali da chidkav kro ek varr dwai di varto krn ton badd 7 din badd dubara spray kro ate fir 15 din badd spray kro ate fir 1 mahine badd kro, pashu nu shedd, walls nu changi trahh krni hai ohna de chare, feed nu bacha ke rakho ate spray sme pashua nu side bunn skde ho ohna nu sirf kapde nal lgga ke bunn deo ohna de chichar khtm ho jange..
Posted by Niti Agarwal
Uttar Pradesh
30-05-2021 09:10 AM

Maharashtra
05-31-2021 05:02 PM
soybean ki kheti ache jal nikas vali upjau mitti me ugane par ache parinam deti hai.mitti ki pH6-7.5 hoti hai. jal jmav ,khari mitti soybean ki kheti ke liye anukul nahi hoti.JS95-60,JS335 ki bijai kar sakte hai.iski bijai june men kar sakte hai, bijai se pehle khet ko samtal karein, iski bijai june se july ke mahine mein karein, biaji ke liye katar se katar ka 10-12 inch ka fasla or podhe se podhe ka 4-7 cm ka fasla rakeinc beej ko 3-4 cm gehra boyein, ek acre mein 25-30 kilo beej ka paryog karein, biaji ke samay 4 ton rudi ki khaad prati acte, urea 25 kilo, SSP 150 kilo, mop 15 kilo ka paryog karein, iske sath 8 kilo sulphur ka paryog karein. sinchai mausam or samay ke adhaar par dein or jab faliya sukhni lag jaye to ap iaki katai kar lein, dhanywad.
Posted by Ravinder Singh
Punjab
30-05-2021 08:58 AM
Punjab
05-31-2021 04:25 PM
Ravinder ji isdi roktham de layi tuc malathion@2ml nu prati litre pani de hisab nal spray karo,dhanwad
Posted by Nirbhai singh
Punjab
30-05-2021 08:43 AM
Punjab
05-31-2021 01:22 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ CRS ਪਾਊਡਰ ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ.
Posted by Gur Sandhu
Punjab
30-05-2021 08:32 AM
Punjab
05-31-2021 04:24 PM
ਸੰਧੂ ਜੀ ਕਿਰਪਾ ਕਰਕੇ ਫ਼ਸਲ ਦੀ history ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਅਤੇ ਜੇਕਰ ਕੋਈ ਸਪਰੇ ਕੀਤੀ ਹੈ ਤਾ ਕਿਹੜੀ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by sudhir Verna
Uttar Pradesh
30-05-2021 08:28 AM

Uttarakhand
05-31-2021 04:22 PM
Sudhir ji kripya aap apna swal vistar se pooche ke aap iski processing ke bare men kya jankari lena chahte hai kyuki sugarcane se june jaggery dono bante hai,dhanywad
Posted by Jagdish Singh
Uttarakhand
30-05-2021 07:58 AM

Rajasthan
05-31-2021 03:59 PM
जगदीश जी निम्बू के पौधे पर जितना फूल आता है वो सारा फल नहीं बनता और फल गिरने से रोकने के लिए आप NPK 13:00:45 @5-10gm/लीटर पानी के हिसाब से 2-3 बार छिड़काव कर सकते हैं और पौधों को 2-3kg वर्मीकम्पोस्ट/plant डाल सकते हैं, धन्यवाद
Posted by Nath
Punjab
30-05-2021 07:14 AM
Rajasthan
05-31-2021 01:20 PM
ਨਾਥ ਜੀ ਇਹ ਮੂਰਾਹ ਨਸਲ ਦੀ ਮੱਝ ਹੈ
Posted by ਸੁਖਚੈਨ ਸਿੰਘ
Punjab
30-05-2021 06:55 AM
Punjab
05-31-2021 03:26 PM
Sukhchan Singh ji, angoor te berry rot bimari da attack hai, esde control lai Ziram @2gm/ltr paani de hisab naal 7 din de vakfe to 2 vaar spray kar skde ho, Dhanvad
Posted by Beant Bhullar
Punjab
30-05-2021 06:31 AM
Punjab
05-31-2021 03:22 PM
Beant Singh ji, eh galn rog da attack mirch di fasal te ho riha hai, esde control lai Tebuconazole 25% WG @300gm/acre de hisab nal spray kar skde ho, Dhanvad
Posted by preet
Punjab
30-05-2021 05:56 AM
Punjab
05-31-2021 01:19 PM
ehh infection krke krr rehi hai tuci lixin-iu dwai 3 din isdi bachedani vich bhrwao ate iss nu Keeper plus powder 30gm rojana ate Agrimin-i tab. rojana 1 goli deo ate 21 din tak dinde rho ate agli heat khali shdd deo ate uss ton agli heat vich nawe dudh krwao.
Posted by Lakhi sidhu
Punjab
30-05-2021 05:54 AM

Punjab
05-30-2021 06:21 AM
Lakhi Sidhu flowers dropping nu rokan lyi NPK 130045 di varto kiti jandi hai....
Posted by rahul Singh
Punjab
30-05-2021 04:25 AM

Punjab
05-30-2021 06:22 AM
Rahul g makki da beej tuc apne nede de Krishi Vigyan Kendra ton lai skde ho....
Posted by vp singh
Rajasthan
29-05-2021 10:40 PM

Maharashtra
05-31-2021 01:33 PM
सिंह जी अगर आप टैंक से पानी देना छाते है तो आप हफ्ते में 7 लीटर पानी प्रति पौधा डाले। धन्यवाद