Experts Q&A Search

Posted by MANINDER SINGH
Punjab
31-05-2021 07:22 PM
Punjab
06-01-2021 08:41 AM
MANINDER ji iss photo de hisab nal ehh ajje bhi tara krr rehi hai jekar ohh saff tara krr rehi tan tuci Ai hor krwao ate nal he keeper plus powder 30gm rojana 20 din tak dena suru kro.
Posted by MANINDER SINGH
Punjab
31-05-2021 07:17 PM
Rajasthan
06-01-2021 08:42 AM
Maninder ji tuci garmia vich jo pashu jyada garmi manda hai uss nu gurr da sharbat bnaa ke pilla skde ho jekar gaban ha tan gaban pashu nu bhi de skde ho.
Posted by Gurpreet Singh
Punjab
31-05-2021 07:07 PM
Punjab
06-01-2021 08:34 AM
Gurpreet Singh ji, agar hun tak tusi urea nhi pai ta 3.5kg urea/knal di pao ate 150gm ferrous sulphate te 150gm Zinc 21%/pump de hisab nal spray kar skde ho, Dhanvad
Posted by Tarsem Randhawa
Uttar Pradesh
31-05-2021 07:04 PM

Punjab
06-01-2021 08:43 AM
ਤਰਸੇਮ ਜੀ ਕਿਰਪਾ ਕਰਕੇ ਓਹਨਾ ਜਖਮਾਂ ਦੀਆ ਫੋਟੋਆਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Sandhu saab ji
Punjab
31-05-2021 06:58 PM
Punjab
06-01-2021 09:08 AM
ਸੰਧੂ ਜੀ, ਇਸ ਸਮੇਂ ਤੁਸੀਂ ਥੋੜੇ ਸਮੇਂ ਵਾਲੀ ਕਿਸਮ PR 126 ਜਾਂ ਬਾਸਮਤੀ 1509 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Posted by rajat gujjar
Uttar Pradesh
31-05-2021 06:36 PM
Uttar Pradesh
06-01-2021 02:30 PM
रजत जी बैंगन की फसल में सुंडी की समस्या है, इसी कारण पौधे की कुछ टहनियाँ इस तरह हो रही हैं, इसकी रोकथाम के लिए आप Chlorantraniliprole18.5% SC @60ml/एकड़ के हिसाब से छिड़काव कर सकते हैं, धन्यवाद
Posted by Parry Maan
Punjab
31-05-2021 06:34 PM
Punjab
06-01-2021 12:25 PM
maan ji kirpa karke nal diti audio suno,dhanwad
Posted by sukhvinder Singh
Punjab
31-05-2021 06:33 PM
Punjab
10-28-2021 01:37 PM
ਸੁਖਵਿੰਦਰ ਜੀ ਪੌਣੇ 5 ਬਿਘੇ ਵਿਚ ਲਗਭਗ 5747 ਗਜ ਹੁੰਦੇ ਹਨ। ਧੰਨਵਾਦ
Posted by Parry Maan
Punjab
31-05-2021 06:31 PM
Punjab
06-01-2021 08:37 AM
Parry Mann ji ehna te fungus da attack hai, esde lai tusi mancozeb 75% WP @4gm/ltr paani de hisab nal spray kar skde ho, Dhanvad
Posted by Parry Maan
Punjab
31-05-2021 06:26 PM
Punjab
06-01-2021 09:12 AM
Parry maan ji esde lai copper oxchloride @1.5-2gm/ltr paani vich boote diya jda nede pao, Dhanvad
Posted by Gurjinder singh
Punjab
31-05-2021 06:08 PM

Rajasthan
06-01-2021 08:46 AM
ਗੁਰਜਿੰਦਰ ਜੀ ਤੁਸੀ ਬਾਜਰੇ ਦਾ ਬੀਜ ਆਪਣੇ ਨਜ਼ਦੀਕੀ ਬੀਜ ਵਾਲੀਆਂ ਦੁਕਾਨਾਂ ਤੋਂ ਲੈ ਸਕਦੇ ਹੋ ਤੁਹਾਨੂੰ ਡੇਅਰੀ ਸੈਂਟਰ ਵਿੱਚੋ ਬੀਜ ਨਹੀਂ ਮਿਲੇਗਾ ਇਹ ਤੁਹਾਨੂੰ ਖੁਦ ਨਜ਼ਦੀਕੀ ਮਾਰਕੀਟ ਵਿਚ ਖਰੀਦਣਾ ਪਵੇਗਾ
Posted by Gurjinder singh
Punjab
31-05-2021 06:08 PM

Punjab
06-01-2021 08:48 AM
ਗੁਰਜਿੰਦਰ ਜੀ ਤੁਸੀ ਉਸ ਵੈਟਨਰੀ ਡਾਕਟਰ ਨਾਲ ਸੰਪਰਕ ਕਰਕੇ ਇਸਦੀ ਸਾਰੀ ਜਾਣਕਾਰੀ ਲੈ ਸਕਦੇ ਹੋ
Posted by Gurjinder singh
Punjab
31-05-2021 06:07 PM
Punjab
06-01-2021 09:12 AM
ਗੁਰਜਿੰਦਰ ਜੀ PDS ਦਾ ਪੂਰਾ ਨਾਮ progressive dairy solutions ਹੈ ਇਹ ਡੇਅਰੀ ਵਿਚ ਆਉਣ ਵਾਲੀਆਂ ਸਮੱਸਿਆਵਾਂ, ਨਵੀਂ ਤਕਨੀਕ ਵਾਰੇ ਜਾਣਕਾਰੀ ਪ੍ਰਦਾਨ ਕਰਦੇ ਹੈ
Posted by Gurlal Bhullar
Punjab
31-05-2021 06:07 PM

Punjab
06-01-2021 09:15 AM
गुरलाल भुल्लर जी fungicide फसल पर हमला किए फंगस पर निर्भर है, पूरी जानकारी के लिए कृपया बताएं आप किस बीमारी के बारे में जानकारी लेना चाहते है । धन्यवाद
Posted by वेद प्रकाश पाण्डेय
Uttar Pradesh
31-05-2021 06:02 PM
Maharashtra
06-02-2021 04:09 PM
वेद प्रकाश जी आप इस खेत से खरपतवारों को बाहर निकालें और आप इस खेत में tricoderma @1 kg प्रति एकड़ के हिसाब से डाले। धन्यवाद
Posted by Bhola singh sandhu
Punjab
31-05-2021 05:07 PM
Punjab
06-01-2021 09:22 AM
ਸੰਧੂ ਜੀ, ਅਗਰ ਤੁਸੀਂ ਯੂਰੀਆ ਨਹੀਂ ਪਾਈ ਤਾਂ 3.5kg ਯੂਰੀਆ /ਕਨਾਲ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਪਨੀਰੀ ਨੂੰ ਹਲਕਾ ਪਾਣੀ ਸੇਵਰ ਦੇ ਵੇਲੇ ਜਾਂ ਸ਼ਾਮ ਦੇ ਵੇਲੇ ਲਾਓ ਤੇ ਸਾਰਾ ਦਿਨ ਪਾਣੀ ਖੜਾ ਨਾ ਰਹੇ, ਜ਼ਿੰਕ ਅਤੇ ਲੋਹੇ ਦੀਆਂ 2-3 ਵਾਰ ਸਪਰੇਅ ਕਰਨ ਨਾਲ ਪਨੀਰੀ ਸਹੀ ਹੋ ਜਾਵੇਗੀ ਅਤੇ ਪਨੀਰੀ ਨੂੰ ਪਟਕੇ ਉਸਦੀ ਜੜ ਵੇਖੋ ਕਿ ਉਸਦੇ ਵਿੱਚ ਗੰਢਾ ਤਾਂ ਨਹੀਂ ਅਗਰ ਗੰਢਾ ਦੀ ਦਿਕਤ ਹੋਈ ਤਾਂ Carbofuran 3% GR @1kg/à.... (Read More)
ਸੰਧੂ ਜੀ, ਅਗਰ ਤੁਸੀਂ ਯੂਰੀਆ ਨਹੀਂ ਪਾਈ ਤਾਂ 3.5kg ਯੂਰੀਆ /ਕਨਾਲ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਪਨੀਰੀ ਨੂੰ ਹਲਕਾ ਪਾਣੀ ਸੇਵਰ ਦੇ ਵੇਲੇ ਜਾਂ ਸ਼ਾਮ ਦੇ ਵੇਲੇ ਲਾਓ ਤੇ ਸਾਰਾ ਦਿਨ ਪਾਣੀ ਖੜਾ ਨਾ ਰਹੇ, ਜ਼ਿੰਕ ਅਤੇ ਲੋਹੇ ਦੀਆਂ 2-3 ਵਾਰ ਸਪਰੇਅ ਕਰਨ ਨਾਲ ਪਨੀਰੀ ਸਹੀ ਹੋ ਜਾਵੇਗੀ ਅਤੇ ਪਨੀਰੀ ਨੂੰ ਪਟਕੇ ਉਸਦੀ ਜੜ ਵੇਖੋ ਕਿ ਉਸਦੇ ਵਿੱਚ ਗੰਢਾ ਤਾਂ ਨਹੀਂ ਅਗਰ ਗੰਢਾ ਦੀ ਦਿਕਤ ਹੋਈ ਤਾਂ Carbofuran 3% GR @1kg/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
Posted by Rupinder singh Dhesi
Punjab
31-05-2021 05:01 PM
Punjab
06-01-2021 09:28 AM
ਰੁਪਿੰਦਰ ਸਿੰਘ ਜੀ ਅੰਬ ਦਾ ਬੂਟਾ ਕਈ ਵਾਰ ਫ਼ਲ ਲੈਣ ਲਈ 10 ਸਾਲ ਤਕ ਦਾ ਸਮਾਂ ਵੀ ਲੈ ਸਕਦਾ ਹੈ, ਬੂਟੇ ਨੂੰ ਖੁਰਾਕੀ ਤੱਤਾਂ ਦੀ ਘਾਟ ਹੈ ਇਸ ਲਈ 2-3kg ਵਰਮੀਕੰਪੋਸਟ /ਬੂਟਾ ਪਾ ਸਕਦੇ ਹੋ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by kawal
Punjab
31-05-2021 04:57 PM
Punjab
06-01-2021 09:17 AM
ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ Leptaden tab. 10 ਗੋਲੀਆਂ ਰੋਜਾਨਾ ਦਿਓ ਬਾਕੀ ਉਸ ਨੂੰ 25 ਗ੍ਰਾਮ ਕਾਲੀ ਜੀਰੀ, 25 ਗ੍ਰਾਮ ਪਿਪਲੀ ਜਾਂ ਕਾਲੀ ਮਿਰਚ ਲਓ ਅਤੇ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੇਸੀ ਘਿਓ ਵਿਚ ਮਿਲਾ ਕੇ ਪਸ਼ੂ ਨੂੰ ਦਿਓ ਇਹ ਤੁਸੀ 2-3 ਦਿਨ ਦਿਓ
Posted by Sukhjinder singh
Madhya Pradesh
31-05-2021 04:45 PM
Punjab
06-01-2021 09:31 AM
Sukhjinder Singh ji, makki vich sundi de control lai tusi Spinetoram 11.70% SC @120ml/acre de hisab nal spray kar skde ho, Dhanvad
Posted by yogesh yadav
Haryana
31-05-2021 04:25 PM
Punjab
06-01-2021 09:33 AM
योगेश यादव जी, आपकी फसल को कौनसा कीड़ा खराब करता है, किर्प्या विस्तार में सवाल करें ताकि आपको सही जानकारी मिल सके, आप उसकी तस्वीर भी शेयर कर सकते हैं, धन्यवाद
Posted by bhupinder singh
Madhya Pradesh
31-05-2021 04:17 PM

Maharashtra
06-01-2021 09:39 AM
ਭੁਪਿੰਦਰ ਸਿੰਘ ਜੀ ਮੱਕੀ ਦੀ ਬਿਜਾਈ ਦਾ ਸਹੀ ਸਮਾਂ 15-30 june ਤਕ ਦਾ ਹੈ, ਤੁਸੀਂ ਹਨ ਵਿੱਚੋਂ ਕਿਸੇ ਇਕ ਕਿਸਮ ਦੀ ਬਿਜਾਈ ਕਰ ਸਕਦੇ ਹੋ- HM-4 Orange Granule, HM-10 Yellow Granule,HQPM-1 Yellow Granule, HQPM-4 Yellow Pimple, P.- 3441 Orange Pimple, Nk-21 orange, KMH - 3426 Orange, KMH - 3712 yellow, Bisco - 2418 Yellow .... ਧੰਨਵਾਦ
Posted by bhupinder singh
Madhya Pradesh
31-05-2021 04:14 PM

Punjab
06-01-2021 11:09 AM
ਭੁਪਿੰਦਰ ਸਿੰਘ ਜੀ Avocado ਦੇ ਬੂਟੇ ਲੈਣ ਲਈ ਗਜਾਨੰਦ ( +918223906593 ) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by gurshwinder
Punjab
31-05-2021 04:07 PM
Haryana
06-01-2021 08:40 AM
ਆਲੂ ਬੀਜਣ ਤੋਂ ਪਹਿਲਾਂ ਤੁਸੀਂ ਝੋਨੇ ਦੀ PR 126 ਕਿਸਮ ਲਗਾ ਸਕਦੇ ਹੋ, ਧੰਨਵਾਦ
Posted by rp singh
Uttar Pradesh
31-05-2021 03:53 PM

Maharashtra
06-01-2021 09:43 AM
सिंह जी धान की नर्सरी के लिए 15-30 मई का समय सही होता है, आप किस्मों के हिसाब से भी नर्सरी की बिजाई कर सकते हैं, धन्यवाद
Posted by rp singh
Uttar Pradesh
31-05-2021 03:51 PM

Maharashtra
06-01-2021 09:44 AM
सिंह जी धान की नर्सरी के लिए 15-30 मई का समय सही होता है, आप किस्मों के हिसाब से भी नर्सरी की बिजाई कर सकते हैं, धन्यवाद
Posted by jaspal
Punjab
31-05-2021 03:46 PM
Haryana
06-01-2021 09:47 AM
ਜਸਪਾਲ ਸਿੰਘ ਜੀ, ਪਿੱਛਲੇ ਦਿਨਾਂ ਵਿੱਚ ਤੇਜ ਹਵਾਵਾਂ ਚਲਣ ਕਾਰਨ ਨਰਮੇ ਦੇ ਪੱਤੇ ਮਚੇ ਹਨ, ਇਹ ਕੋਈ ਬਿਮਾਰੀ ਨਹੀਂ ਹੈ, ਧੰਨਵਾਦ
Posted by ਸ੍ .ਗੁਰਪੀ੍ਤ ਚਹਿਲ
Punjab
31-05-2021 03:38 PM
Punjab
06-01-2021 09:32 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿà.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by ਸ੍ .ਗੁਰਪੀ੍ਤ ਚਹਿਲ
Punjab
31-05-2021 03:32 PM
Punjab
06-01-2021 09:35 AM
ਉਸ ਨੂੰ ਕਾਹੜਾ ਬਣਾ ਕੇ ਦੇ ਸਕਦੇ ਹੋ ਜਿਸ ਨਾਲ ਚੰਗੀ ਸਫਾਈ ਹੋ ਜਾਂਦੀ ਹੈ ਇਸ ਵਿਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਤੁਸੀ ਸਵੇਰ ਦੇ ਸਮੇਂ ਪਸ਼ੂ ਨੂੰ ਗੁੜ ਦਾ ਸ਼ਰਬਤ ਬ.... (Read More)
ਉਸ ਨੂੰ ਕਾਹੜਾ ਬਣਾ ਕੇ ਦੇ ਸਕਦੇ ਹੋ ਜਿਸ ਨਾਲ ਚੰਗੀ ਸਫਾਈ ਹੋ ਜਾਂਦੀ ਹੈ ਇਸ ਵਿਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਤੁਸੀ ਸਵੇਰ ਦੇ ਸਮੇਂ ਪਸ਼ੂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ
Posted by Aashiq Raaz
Uttar Pradesh
31-05-2021 03:14 PM
Punjab
06-01-2021 09:37 AM
Aashiq ji yadi aap pashuo ko calcium dena chahte ha tab aap dudh wale pashu nu Calcimust gold liquid, Calshakti liquid koi bhi 50ml rojana de skte hai baki dusre pashuo ko calcium dene ki jrurat nhi hai aur jo pashu jyada dudh deta hai usko 100ml rojana bhi de skte hai..
Posted by harmanpreet singh
Punjab
31-05-2021 02:47 PM
Punjab
06-01-2021 09:52 AM
Harmanpreet Singh ji kaale maah beejan da sahi sma july de pehle ate teeje hafte hunda hai, Dhanvad
Posted by sanjay kumar singh
Bihar
31-05-2021 02:25 PM
Maharashtra
05-31-2021 05:00 PM
Sanjay Kumar ji dhan ke beej ka upchar aap Carbendazim 25%+ Mancozeb 50% WS @3gm/kg ke hisab se kar skte hain, Dhanyvad
Posted by ਗੁਰਦੇਵ ਸਿੰਘ
Punjab
31-05-2021 02:22 PM
Punjab
06-01-2021 09:40 AM
Gurdev ji tuci pashu de suun ton badd vdhia hara chara deo ate oss nu kahra tyar krke de skde ho uss vich 250gm guur, 250gm gulkand, 100gm sonf, 100gm sukke amle ate 50gm ajwain milla ke 3 litre pani vich ubalo fir jdo pani adha rehh jawe tan thnda krke pilla skde ho iss nal safai ho jawegi ate garmi ton bacha ke rakho ate her sme uss kol thnda peen wala pani rakho baki tuci Anabolite liquid 100-100ml swere sham ate lactomax tab. 10 golia rojana de skde ho.
Posted by Harjeet sigh
Punjab
31-05-2021 02:09 PM
Punjab
06-01-2021 09:50 AM
Harjeet Singh ji , tuhadi fasal te keet da hamla hai es karn patte estra ho rahe han, esde lai tusi Fipronil 5% SC @ 1ml/ltr paani de hisab nal spray kar skde ho, Dhanvad
Posted by Dulheram Dagar
Haryana
31-05-2021 02:03 PM

Punjab
06-01-2021 01:48 PM
Dulheram ji apni kheti ki tarf se jankari band nahi ki gayi hai agar aapko app men kisi technical fault ke karn information nahi dikayi de rahi hai to kripya aap hmare helpline number 9779977641 par sampark karen.dhanywad
Posted by Rakesh
Rajasthan
31-05-2021 01:42 PM
Rajasthan
06-01-2021 09:42 AM
राकेश जी यदि गायों का दूध 30 रूप्ये है तो आप डेयरी फार्म कर सकते है आप शुरूआत कम पशुओं से करें फिर जैसे जैसे आपको इस काम की जानकारी होती रहेगी आप धीरे धीरे इस काम को बढ़ा सकते हैं।
Posted by Dablu bablu
Punjab
31-05-2021 01:29 PM
Punjab
06-01-2021 09:45 AM
tuci uss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. ehh sara kuj tuhanu pansari di dukan ton mill jawega jddo ehh agli varr saff patlia tara kren tan isdi AI krwao ate AI de nal receptel injection 5ml iv lgwao iss nu tyar krn lai tuci ehh video dekh skde ho https://fb.watch/5RrC7ZNa8Q/
Posted by mika
Punjab
31-05-2021 01:15 PM
Punjab
06-01-2021 03:25 PM
Milka ji, kirpa krke poora detail vich dso ki hun tak fasal vich ki kuch paa chuke ho ate kine sme to fruit estra ho riha hai ta jo tuhanu sahi jankari mil ske, Dhanvad
Posted by SANDEEP SHAKYA
Rajasthan
31-05-2021 01:00 PM
Haryana
06-01-2021 12:11 PM
Sandeep ji abhi aap mirch,tmatar,baingan, bhindi,fullgobhi,pattagobhi,methi,palak ki buvayi kar sakte hai,dhanywad
Posted by sonu
Punjab
31-05-2021 12:54 PM
Haryana
06-01-2021 10:01 AM
ਸੋਨੂ ਜੀ ਇਹ ਇਕ ਤਰਾਂ ਦਾ ਨਦੀਨ ਹੈ, ਇਹ ਪਸ਼ੂਆਂ ਨੂੰ ਕੋਈ ਨੁਕਸਾਨ ਨਹੀਂ ਕਰਦਾ ਅਤੇ ਜਿਸਤਰਾਂ ਦੂਸਰੇ ਨਦੀਨ ਉੱਗਦੇ ਹਨ ਓਸੇ ਤਰਾਂ ਇਹ ਬਰਸੀਮ ਵਿੱਚ ਉੱਗ ਆਉਂਦਾ ਹੈ, ਧੰਨਵਾਦ
Posted by amritpal singh
Punjab
31-05-2021 12:40 PM
Haryana
06-01-2021 10:20 AM
Amritpal Singh ji, tusi Poplar de trees vich tamater lga skde ho, tamater di paneeri july-august vich tyar kiti jandi hai, Dhanvad
Posted by Manjeet Singh
Punjab
31-05-2021 12:39 PM
Punjab
06-01-2021 12:09 PM
Manjeet ji tuc 126 ate 1121 da beej lain layi mere nal 9478489622 9814130982 Punjab Seed Company, Gidderbaha te sampark kar sakde ho,dhanwad
Posted by Varinder Singh
Punjab
31-05-2021 12:29 PM
Punjab
06-01-2021 01:53 PM
Varinder ji soil testing di lab kholan de layi tuhadi matric science de nal kiti honi chahidi hai ate tuhanu lab kholan de layi hor kehdiyan kehdiyan conditions nu follow karna payega isde layi tuc nal dite link nu check karo. https://agricoop.nic.in/sites/default/files/guide_soil.pdf https://agricoop.nic.in/sites/default/files/guide_soil.pdf
Posted by Akash
Punjab
31-05-2021 12:20 PM
Punjab
06-01-2021 12:43 PM
Akash ji tuc isde paudhe lain layi Hariman Sharma Phone: 9418867209 ji nal sampark kar sakde ho,dhanwad
Posted by kuldeep
Haryana
31-05-2021 12:12 PM
Punjab
06-01-2021 11:13 AM
कुलदीप जी किर्प्या अपनी फसल की तस्वीर हमारे साथ शेयर करें ताकि आपको सही जानकारी मिल सके, धन्यवाद
Posted by Rajveer Singh
Punjab
31-05-2021 12:10 PM
Punjab
06-01-2021 10:37 AM
tuc iss nu powder de nal nal ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho.
Posted by Happy
Punjab
31-05-2021 11:59 AM
Punjab
05-31-2021 01:42 PM
Happy ji isde layi 12.5 HP di motor pani pura kru g 4 acre de layi.
Posted by Rajveer Singh
Punjab
31-05-2021 11:54 AM
Punjab
06-01-2021 10:28 AM
Rajveer ji tuci sahiwal cow len lai navroop singh ji +91 96490 38200 nal sampark kr skde ho.
Posted by Manpreet singh
Chandigarh
31-05-2021 11:50 AM
Punjab
06-01-2021 10:04 AM
ਮਨਪ੍ਰੀਤ ਸਿੰਘ ਜੀ, ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ