
Posted by ਜਤਿੰਦਰ ਸਿੰਘ ਬੋਪਾਰਾਏ
Punjab
10-08-2023 05:58 PM
ਸਿੰਘ ਜੀ ਇਹ ਇਕ ਵਿਸ਼ਾਨੂੰ ਰੋਗ ਹੈ ਜਿਹੜਾ ਰਸ ਚੂਸਣ ਵਲ ਕੀੜੇ ਨਾਲ ਫੈਲਦਾ ਹੀ ਏਸਦੇ ਲਈ ਤੁਸੀ ਨੀਮ ਦੀ ਸਪਰੇਅ 4 ਮਲ ਪ੍ਰਤੀ ਲਿਟਰ ਪਾਣੀ ਜਾ ਫੇਰ imidachloprid 1ਮਲ ਪ੍ਰਤਿ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Hardeep Singh
Punjab
10-08-2023 05:52 PM
Hardeep ji esde lai Tusi ik spray dimethoate 2 ml prati litre paani de hisab nal vart sakde ho eh keede de hamle kar ke hai
Posted by Jaswant singh
Punjab
10-08-2023 05:34 PM
Jaswanth ji tusi ik spray npk 191919 10 gram prati litre paani de hisab nal vart sakde ho

Posted by satnam singh
Punjab
10-08-2023 05:30 PM
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ Duraprogen injection 750mg ਲਗਵਾਓ

Posted by Amanpreet
Uttarakhand
10-08-2023 04:46 PM
अमन जी, आप इसके लिए एक स्प्रे chlorantraniliprole 1 ml को 2 लीटर पानी में मिलाकर स्प्रे कर सकते हैं।

Posted by Dharminder singh
Punjab
10-08-2023 04:36 PM
ਧਰਮਿੰਦਰ ਜੀ ਏਸਨੂੰ ਤੁਸੀ 2ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਇਕ ਵਧੀਆ ਦਵਾਈ ਹੈ।

Posted by Navkiran singh
Punjab
10-08-2023 04:22 PM
Tuci uss nu jo bhi feed hun khwa rhe ho ohi dinde rho baki uss nu Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho.
Posted by Lakhwinder singh
Punjab
10-08-2023 04:16 PM
ਸਿੰਘ ਜੀ ਇਹ ਦਸੋ ਏਸਨੂੰ ਫੁੱਲ ਆਉਂਦੇ ਹਨ ਜਾ ਨਹੀਂ ਅਤੇ ਤੁਸੀ ਕਿਹੜੀ ਕਿਸਮ ਨੂੰ ਲਗਾਇਆ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by Harjot
Punjab
10-08-2023 03:54 PM
Tuci pehla majh nu nazdiki change doctor ton usdi bachedani check krwao jekar sahi grwoth hai ate koi infection hai tan dwai bhrwao, jekar 0.7.9 kit di jrurat howegi tan oh tuhanu check krke sari jankari de denge.

Posted by davinder singh
Punjab
10-08-2023 03:17 PM
Davinder ji eh tatt ate paani di gaht lag rhi hai es lai esnj sme sir paani Lao ate ik spray npk 191919 10 gram prati litre paani de hisab nal vart sakde ho

Posted by Ajaypal Singh
Punjab
10-08-2023 02:57 PM
Ajaypal ji eh dono eko hi hai, ehna dona vich koi frak nahi hai, baki tuci Pregnant pashu nu koi bhi lgwa skde ho.
Posted by ਬਲਜੋਤ ਸਿੰਘ
Punjab
10-08-2023 01:26 PM
ਜੋਤ ਜੀ, ਵੇਸਟ ਡੀਕੰਪੋਜ਼ਰ ਤਿਆਰ ਕਰਨ ਲਈ, ਇੱਕ ਪਲਾਸਟਿਕ ਦੇ ਭਾਂਡੇ ਵਿੱਚ 15-20 ਲੀਟਰ ਪਾਣੀ ਲਓ ਅਤੇ ਇਸ ਵਿੱਚ 2 ਕਿਲੋ ਗੁੜ ਅਤੇ ਵੇਸਟ ਡੀਕੰਪੋਜ਼ਰ ਕਲਚਰ ਪਾਓ। ਫਿਰ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ 150-200 ਲੀਟਰ ਪਾਣੀ ਵਾਲੇ ਡਰੰਮ ਵਿਚ ਮਿਲਾ ਕੇ 7-8 ਦਿਨਾਂ ਤੱਕ ਲਗਾਤਾਰ ਹਿਲਾਓ। ਇਸ ਤੋਂ ਬਾਅਦ ਤੁਸੀਂ ਇਸ ਦਾ ਛਿੜਕਾਅ ਕਰ ਸਕਦੇ ਹੋ। ਇਹ ਫ਼ਸਲ ਵਿੱਚ ਹਰ ਤਰ੍ਹਾਂ ਦੇ ਤੱਤਾਂ ਦੀ ਕਮੀ ਨੂੰ ਪੂਰਾ .... (Read More)
ਜੋਤ ਜੀ, ਵੇਸਟ ਡੀਕੰਪੋਜ਼ਰ ਤਿਆਰ ਕਰਨ ਲਈ, ਇੱਕ ਪਲਾਸਟਿਕ ਦੇ ਭਾਂਡੇ ਵਿੱਚ 15-20 ਲੀਟਰ ਪਾਣੀ ਲਓ ਅਤੇ ਇਸ ਵਿੱਚ 2 ਕਿਲੋ ਗੁੜ ਅਤੇ ਵੇਸਟ ਡੀਕੰਪੋਜ਼ਰ ਕਲਚਰ ਪਾਓ। ਫਿਰ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ 150-200 ਲੀਟਰ ਪਾਣੀ ਵਾਲੇ ਡਰੰਮ ਵਿਚ ਮਿਲਾ ਕੇ 7-8 ਦਿਨਾਂ ਤੱਕ ਲਗਾਤਾਰ ਹਿਲਾਓ। ਇਸ ਤੋਂ ਬਾਅਦ ਤੁਸੀਂ ਇਸ ਦਾ ਛਿੜਕਾਅ ਕਰ ਸਕਦੇ ਹੋ। ਇਹ ਫ਼ਸਲ ਵਿੱਚ ਹਰ ਤਰ੍ਹਾਂ ਦੇ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ।ਤੁਸੀਂ ਇਸ ਦੀ ਵਰਤੋਂ ਕਿਸੇ ਵੀ ਫ਼ਸਲ ਉੱਤੇ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਦਾ ਛਿੜਕਾਅ ਕਣਕ ਵਿੱਚ ਕਰ ਰਹੇ ਹੋ ਤਾਂ ਤੁਹਾਨੂੰ ਖਾਦਾਂ ਦੀ ਲੋੜ ਨਹੀਂ ਹੈ।ਤੁਸੀਂ ਇਸ ਦੀ ਸਪਰੇਅ ਨੂੰ 15 ਦਿਨਾਂ ਬਾਅਦ ਦੁਹਰਾ ਸਕਦੇ ਹੋ।ਜੀ ਹਾਂ।

Posted by kuldeep singh
Punjab
10-08-2023 01:17 PM
Kuldeep ji ih koi khuraki tatt di kaami ya bimari de lashan nahi han, ih mausam kar ke ho sakda hai ji.

Posted by Manpreet singh
Punjab
10-08-2023 12:55 PM
ਉਸ ਨੂੰ ਇਕ ਕਿਲੋਗ੍ਰਾਮ ਸੱਤਿਆਨਾਸੀ ਬੀਜ, 500gm ਜੌੰਖਾਰ ,500gm ਕਲਮੀਸ਼ੌਰਾ ਅਤੇ 2ਕਿਲੋ ਸ਼ੱਕਰ 10 ਦਿਨਾਂ ਵਿਚ ਦਿੳ ਜੀ।

Posted by Manpreet singh
Punjab
10-08-2023 12:52 PM
ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫੀਡ ਬਿਲਕੁਲ ਬੰ.... (Read More)
ਇਸਦਾ ਕੋਈ ਪੱਕਾ ਇਲਾਜ ਨਹੀਂ ਕੀਤਾ ਜਾ ਸਕਦਾ ਇਹ ਵਾਰ ਵਾਰ ਆਉਣ ਤੋਂ ਸੂਣ ਤੋਂ ਬਾਦ ਹੀ ਰੋਕਿਆ ਜਾ ਸਕਦਾ ਹੈ ਅਜੇ ਤੁਸੀ ਦੇਸੀ ਦਵਾਈਆਂ ਦੇ ਸਕਦੇ ਹੋ ਬਾਕੀ ਇਸਦਾ ਪਿੱਛਾ ਬਿਲਕੁਲ ਉਚਾ ਰੱਖੋ ਅਤੇ ਸ਼ਾਮ ਨੂੰ 5 ਵਜੇ ਤੋਂ ਬਾਦ ਚਾਰਾ ਨਾ ਪਾਓ ਅਤੇ ਨਾ ਪਾਣੀ ਪਿਲਾਓ ਉਸ ਤੋਂ ਪਹਿਲਾ ਪਹਿਲਾ ਖਿਲਾਓ ਜਿਸ ਨਾਲ ਉਹ ਰਾਤ ਨੂੰ ਗੋਹਾ, ਪਿਸ਼ਾਬ ਕਰਨ ਤੇ ਜ਼ੋਰ ਘੱਟ ਲਾਵੇ ਬਾਕੀ ਉਸ ਨੂੰ ਤੂੜੀ, ਫੀਡ ਬਿਲਕੁਲ ਬੰਦ ਕਰ ਦਿਓ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Posted by Saurav
Punjab
10-08-2023 12:47 PM
ਜੇਕਰ ਉਸਦਾ ਭਾਰ 270 ਤੋਂ 300 ਕਿਲੋ ਦੇ ਵਿੱਚ ਹੈ ਅਤੇ ਉਹ ਤਾਰਾ ਕਰ ਰਹੀ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ AI ਕਰਵਾ ਸਕਦੇ ਹੋ।

Posted by Harmander Singh Brar
Punjab
10-08-2023 12:36 PM
Harmander ji tuci uss nu Vittol liquid 10-10ml swere sham dena suru kro. eh go healthy company da product hai.

Posted by Sandeep singh
Punjab
10-08-2023 12:25 PM
ਸੰਦੀਪ ਜੀ ਤੁਸੀਂ emamectin benzoate 0.5 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Rahul verma
Delhi
10-08-2023 12:20 PM
Rahul mostly it depends upon the variety it cannot be increased by any artificial application.

Posted by Bachittar Singh
Punjab
10-08-2023 11:22 AM
Bachittar ji, tusi bote lain lai is number te sampark kar sakde ho ji. 08068820226
Posted by Sandeep Singh Dhillon
Punjab
10-08-2023 10:36 AM
ਸੰਦੀਪ ਜੀ, ਜ਼ਿਆਦਾ ਵੱਡੇ ਪੱਧਰ ਤੇ ਕੋਈ ਸਰਕਾਰੀ ਅਦਾਰੇ ਵੱਲੋਂ ਖਜੂੰਰ ਦੇ ਪਲਾਂਟ ਨਹੀਂ ਵੇਚੇ ਜਾਂਦੇ ਇਸ ਲਈ ਇਹ ਤੁਹਾਨੂੰ ਪ੍ਰਾਈਵੇਟ ਨਰਸਰੀ ਤੋਂ ਹੀ ਖਰੀਦਣੇ ਪੈਣਗੇ।
Posted by ਜਸਕੀਰਤ
Punjab
10-08-2023 10:34 AM
Jaskirat ji, ihna dwsaain di jhone di fasl lai sifarish nahi kiti jandi.
Posted by Jaswant singh
Punjab
10-08-2023 10:09 AM
Jaswant ji kirpa kar ke ih dasso ki tusi paneeri kinne din di laayi si us hisaab naal tuhaanu is baare sahi jaankari ditti jaa sakegi.

Posted by GURMUKH Singh
Punjab
10-08-2023 09:44 AM
GURMUKH ji, tusi is dia jmeen to 45 cm tak tehnia kaat sakde ho ji.

Posted by amritpal singh
Punjab
10-08-2023 09:43 AM
amritpal ji, urea, zinc takreebn har saal deni paindi ate baaki potash, DAP mitti di jaanch de adhar te deni chahidi hai.

Posted by amritpal singh
Punjab
10-08-2023 09:41 AM
Amritpal ji, jhone di fasl vich magnesium khaad aam taur te jameen vich is di kami hove ta hi deni chahidi hai, har saal ih khaad den di lod nahi hundi.

Posted by GURMUKH Singh
Punjab
10-08-2023 09:39 AM
ਗੁਰਮੁਖ ਜੀ ਤੁਹਾਡੀ ਫੋਟੋ ਅਪਲੋਡ ਨਹੀਂ ਹੋਈ ਹੈ, ਕਿਰਪਾ ਕਰ ਕੇ ਦੁਬਾਰਾ ਫੋਟੋ ਅਪਲੋਡ ਕਰੋ ਜੀ।

Posted by amritpal singh
Punjab
10-08-2023 09:39 AM
Amritpal ji 1-2 number paani jhone di kheti lai vadhia rehnda hai ate is da jameen te vi maada parbhav nahi painda.

Posted by amritpal singh
Punjab
10-08-2023 09:37 AM
amritpal ji kirpa kar ke apni report di phnoto bhejo ji, us hisaab nal; tuhanu is baare sahi jaankari ditti jaa sakegi.

Posted by amritpal singh
Punjab
10-08-2023 09:33 AM
amritpal ji tele da hamla aam taur te september de mahine aonda hai, is lai tuhaanu hun koi spray karn di lod nahi hai ji.

Posted by amritpal singh
Punjab
10-08-2023 09:31 AM
amritpal ji vaise ih bimnaari te nirbahr karda hai ki khet vich kihdi bimaari da hamla hai, tusi amistar top 200 ml/acre de hisaab naal spray kar ke kaafi bimaria di rokthaam kar sakde ho ji.

Posted by Sukh
Punjab
10-08-2023 09:28 AM
Sukh ji isde lai tuci apne nazdiki fishery dept. ton training la skde ho uthe sme sme te fishery training diti jandi hai tuci isde lai Sh. Jasvir Singh, ADF (1) ADF, Hoshiarpur (II) CEO,FFDA , Hoshiarpur (Additional charge is with Sh. Jasbir Singh, ADF) 01882-227285 adfhoshiarpur1@gmail.com, ceohoshiarpur@gmail.com 98143-32088 nal sampark kr skde ho.

Posted by amritpal singh
Punjab
10-08-2023 09:27 AM
Amritpal ji, tusi patta lapet ate gobh di sundi di rokthaam lai 20 ml flubendamide 480 sc prati acre de hisaab nal 100 litre pani vich ghol ke spray kar sakde ho ji.

Posted by shamsher Singh
Punjab
10-08-2023 09:12 AM
shamsher ji, copper hydroxide nu coragen naal mix kar ke spray na karo ji, is naal tuhanu poora result nahi milega.
Posted by Tarun
Punjab
10-08-2023 09:11 AM
Tarun ji kirpa kar ke is de technical name di photo bhejo ji, us hisaab nal hi tuhanu is baare sahi jaankari ditti jaa sakegi.

Posted by मोहनलाल
Punjab
10-08-2023 08:48 AM
मोहन जी, सफ़ेद मक्खी की रोकथाम के लिए आप dinotefuran 60 g/एकड़ के हिसाब से छिड़काव कर सकते है।

Posted by jagjeet singh
Punjab
10-08-2023 08:42 AM
jagjeet ji, potash khaad jekr jameen vich potash di kami hove tad hi dena chahida hai ate ih taat naal boota stress vich nahi aonda ate is te bimaarian da hamla vi ghatt hunda hai.

Posted by jagjeet singh
Punjab
10-08-2023 08:37 AM
jagjeet ji, is nu tusi 1 kg/acre de hisab naal fatkadi de sakde ho ji.

Posted by jagjeet singh
Punjab
10-08-2023 08:37 AM
jagjeet ji, is nu tusi 1 kg/acre de hisab naal fatkadi de sakde ho ji.
Posted by ਸੁਰਜੀਤ ਸਿੰਘ
Punjab
10-08-2023 07:55 AM
ਸੁਰਜੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਪਨੀਰੀ ਕਿੰਨੇ ਦਿਨ ਦੀ ਲਈ ਸੀ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Jaswant singh
Punjab
09-08-2023 11:41 PM
Jaswant ji uss nu lactomood homeopathic dwai dia 10-10 drops din vich 3 varr deo ate Leptaden tablet rojana 10 golia deo, LDM liquid 100ml rojana dena suru kro.
Posted by Jaswant singh
Punjab
09-08-2023 11:27 PM
Jaswant ji patta lpet di rokthaam lai tusi coragen 60 ml/acre de hisaab naal spray kar sakde ho ji.

Posted by Satwinder kang
Punjab
09-08-2023 09:34 PM
Kang ji eh tusi takriban 45 din baad khol skde ho es ton pehla kholan di sifarish nahi kiti jandi

Posted by Satwinder kang
Punjab
09-08-2023 09:34 PM
Kang ji eh takroban 45 din baad hi kholna chahida hai es ton pehla kholan do sofarish nahi kito ajndi

Posted by gurpreet
Punjab
09-08-2023 09:00 PM
Gurpreet ji tuci ehna nu sbh ton pehla pett de kiria lai Flukarid-DS bolus deo ate Agrimin super powder 50-50gm rojana dena suru kro ate Ovumin advance tablet rojana 1 goli deo ate 21 din tak dinde rho, jddo ohh tara kre fir tuci nazdiki doctor ton heat check krwa ke AI krwa skde ho.
Posted by Manmohan Singh
Haryana
09-08-2023 08:35 PM
Singh ji spray da poora asar takroban 5-6 din vich hunda hai so tusi hje thode din intzaar kro je poori trah hama na control hoya tan pher spray dekhage
Posted by ਹਰਜਿੰਦਰ ਸਿੰਘ
Punjab
09-08-2023 07:27 PM
ਹਰਜਿੰਦਰ ਜੀ ਤੁਸੀਂ ਅਗਸਤ ਮਹੀਨੇ ਵਿਚ ਮੂਲੀ ਦੀ ਖੇਤੀ ਕਰ ਸਕਦੇ ਹੋ ਜੀ ਅਤੇ ਤੁਸੀਂ syngenta ivory white ਕਿਸਮ ਲਗਾ ਸਕਦੇ ਹੋ ਜੀ।

Posted by Arsh
Punjab
09-08-2023 07:11 PM
अर्श जी, लागत आपके द्वारा चुनी गई किस्म और उस स्रोत के अनुसार भिन्न हो सकती है जहां से आप पौधे खरीदते हैं, स्थान के हिसाब से लागत 30000-50000/एकड़ तक भिन्न हो सकती है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













