Posted by Kamal Rana
Uttar Pradesh
02-06-2021 01:01 PM
Kamal ji tissue culture vali companies to hai lekin vi itni kam quantity men plants nahi deliver karte hai aur yeh aapko UP ke bahr se hi milege jiske liye transportation charges bhut jyada lagte hai.dhanywad

Posted by ਹਰਦੀਪ ਸਿੰਘ ਟਿਵਾਣਾ
Punjab
02-06-2021 12:51 PM
Hardeep ji PT project semen vich nasal sudar wala jor dita geya hai jiss nal milk production vich vadha ho ske baki isdi 1st AI free hundi hai ate 2nd AI di lagbhag 50rs. fees hundi hai.
Posted by kuldeep
Haryana
02-06-2021 12:36 PM
कुलदीप जी यह फंगस है इसकी रोकथाम के लिए आप कार्बेन्डाजिम@400 ग्राम को प्रति एकड़ के हिसाब से स्प्रे करें। धन्यवाद

Posted by Kuldeep Singh
Punjab
02-06-2021 12:32 PM
tuci 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai ehh tuci majha nu 2kg dudh mgar 1kg de hisab nal ate cow nu 3kg dudh mgar 1kg de hisab nal de skde ho ate ohna nu vdhia mineral mixture 50 ton 100gm rojana de skde ho.

Posted by Manish jindal
Haryana
02-06-2021 12:28 PM
मनीश जी आप जई का बीज लेने के लिए सोनू जी 08068970657 ext 709 से संपर्क कर सकते है।

Posted by karamjeet singh
Punjab
02-06-2021 12:27 PM
tuci uss nu ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho. jekar ehna nal bhi heat vich naa awe tan tuci dubara swal push skde ho.

Posted by rutash
Punjab
02-06-2021 12:15 PM
ਰੁਤਾਸ਼ ਜੀ ਜੇਕਰ ਪਨੀਰੀ ਸਿਰੇ ਤੋਂ ਪੀਲੀ ਪੈ ਰਹੀ ਹੈ ਤਾ ਤੁਸੀ ਲੋਹੇ ਦੀ ਸਪਰੇ ਕਰੋ ਜਿਸਦੀ ਮਾਤਰਾ 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਯੂਰੀਆ ਕਿੰਨੀ ਮਾਤਰਾ ਵਿਚ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Gurmail Singh
Punjab
02-06-2021 11:53 AM
ਤੁਸੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਫੀਡ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਅਤੇ egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਸ਼ੁਰੂ ਕਰੋ ਬਾਕੀ ਉਹ ਹੁਣ ਕੁੱਝ ਸਮਾਂ ਰੁਕ ਕੇ ਅੰਡੇ ਦੇਣਗੀਆਂ

Posted by Nissan singh
Punjab
02-06-2021 11:53 AM
Nissan ji iss nu Vitum-h liquid 10-10ml swere sham deo ate metabolite powder rojana 1 pouch dena suru kro baki uss nu vdhia hara chara dinde rho ate garmi ton bacha ke rakho..
Posted by Anuj Yadav
Uttar Pradesh
02-06-2021 11:51 AM
अनुज जी आप इसकी 3g cutting करे यह बढ़िया ढंग के फल लेने के बढ़िया तरीका है इसकी कटाई के समय पौधे की पहले टहनी से फूल तोड़ दिए जाते हैं इस टहनी के फूल और फल लगभग नर ही होते है,फिर दूसरी शाखा जो पहली शाखा से बनी होती है उसके फूल भी तौड़ दिए जाते हैं इसके फल और फूल कुछ नर और मादा होते हैं इन्हें भी नहीं रखा जाता अब जो दूसरी श.... (Read More)
अनुज जी आप इसकी 3g cutting करे यह बढ़िया ढंग के फल लेने के बढ़िया तरीका है इसकी कटाई के समय पौधे की पहले टहनी से फूल तोड़ दिए जाते हैं इस टहनी के फूल और फल लगभग नर ही होते है,फिर दूसरी शाखा जो पहली शाखा से बनी होती है उसके फूल भी तौड़ दिए जाते हैं इसके फल और फूल कुछ नर और मादा होते हैं इन्हें भी नहीं रखा जाता अब जो दूसरी शाखा से तीसरी शाखा निकली है उसके फूल रखे जाते हैं इसे तीसरी तोड़ाई कहते हैं इसके फूल और फल लगभग मादा ही होते हैं धन्यवाद
Posted by ਸੁਖਵਿੰਦਰ ਸਿੰਘ ਜਲਾਲਾਬਾਦ
Punjab
02-06-2021 11:43 AM
ਸੁਖਵਿੰਦਰ ਜੀ ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤੱਕ ਸਖਤ ਨਾ ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 8.7 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਇਸਦੇ ਬੂਟੇ ਲੈਣ ਲਈ ਤੁਸੀ Prem Nursery 094173 52512 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ.... (Read More)
ਸੁਖਵਿੰਦਰ ਜੀ ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤੱਕ ਸਖਤ ਨਾ ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 8.7 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਇਸਦੇ ਬੂਟੇ ਲੈਣ ਲਈ ਤੁਸੀ Prem Nursery 094173 52512 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Om Panwar Jhinjhinyali
Rajasthan
02-06-2021 11:35 AM
ओम जी इसकी pH बहुत ज्यादा है इसके लिए आप खेत में जिप्सम @1 क्विंटल प्रति एकड़ के हिसाब से डाले और 15 दिन पहले गोबर की खाद 3 टन प्रति एकड़ के हिसाब से डाले। धन्यवाद

Posted by Parmjit singh
Punjab
02-06-2021 11:33 AM
tuci uss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. ehh sara kuj tuhanu pansari di dukan ton mill jawega agli varr heat vich aun te heat khali shdd deo ate uss ton agli varr sahi sme te heat vich aunn te AI krwao ate Ai de nal receptal inj. 5ml iv lgwao.
Posted by ਸ੍ .ਗੁਰਪੀ੍ਤ ਚਹਿਲ
Punjab
02-06-2021 11:32 AM
ਗੁਰਪ੍ਰੀਤ ਜੀ ਤੁਸੀ ਇਸ ਨੂੰ hyporid powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Macbolit injection 400mg ਇਕ ਇੰਜੇਕਸ਼ਨ ਲਗਵਾਓ ਬਾਕੀ ਇਸ ਨੂੰ Mifex ਬੋਤਲ ਅੱਧੀ Iv ਲਗਵਾਓ ਅਤੇ 200ml ਬਚੀ ਬੋਤਲ ਨੂੰ 50-50ml ਦੇ 2 ਇੰਜੇਕਸ਼ਨ ਵਿੱਚ ਭਰ ਕੇ ਗਰਦਨ ਦੇ ਇਕ ਪਾਸੇ ਚਮੜੀ ਵਿੱਚ ਲਗਾਓ ਅਤੇ ਦੂਜੇ ਪਾਸੇ ਵੀ 50-50ml ਦੇ 2 ਇੰਜੇਕਸ਼ਨ ਚਮੜੀ ਵਿੱਚ ਲਗਵਾਓ ਤੁਸੀ ਇਹ ਇਲਾਜ ਕਰੋ ਅਤੇ ਜੇਕਰ ਲੋੜ ਪਵੇ ਤਾਂ mifex ਅਗਲੇ ਦਿਨ ਵੀ ਇਸ ਤਰ੍ਹਾਂ ਹੀ ਲਗà¨.... (Read More)
ਗੁਰਪ੍ਰੀਤ ਜੀ ਤੁਸੀ ਇਸ ਨੂੰ hyporid powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Macbolit injection 400mg ਇਕ ਇੰਜੇਕਸ਼ਨ ਲਗਵਾਓ ਬਾਕੀ ਇਸ ਨੂੰ Mifex ਬੋਤਲ ਅੱਧੀ Iv ਲਗਵਾਓ ਅਤੇ 200ml ਬਚੀ ਬੋਤਲ ਨੂੰ 50-50ml ਦੇ 2 ਇੰਜੇਕਸ਼ਨ ਵਿੱਚ ਭਰ ਕੇ ਗਰਦਨ ਦੇ ਇਕ ਪਾਸੇ ਚਮੜੀ ਵਿੱਚ ਲਗਾਓ ਅਤੇ ਦੂਜੇ ਪਾਸੇ ਵੀ 50-50ml ਦੇ 2 ਇੰਜੇਕਸ਼ਨ ਚਮੜੀ ਵਿੱਚ ਲਗਵਾਓ ਤੁਸੀ ਇਹ ਇਲਾਜ ਕਰੋ ਅਤੇ ਜੇਕਰ ਲੋੜ ਪਵੇ ਤਾਂ mifex ਅਗਲੇ ਦਿਨ ਵੀ ਇਸ ਤਰ੍ਹਾਂ ਹੀ ਲਗਾਓ

Posted by वेद प्रकाश पाण्डेय
Uttar Pradesh
02-06-2021 11:30 AM
ved prakash ji yeh over irrigation ki wjah se bhi ho jata hai aur iske ilava termites ki wjah se bhi ho jata hai .agar mitti men termites maujood hai to chlorpyriphos@1 litre ko 60 kilo ret men mila kar prati acre ke hisab se shinta de.dhanywad

Posted by ਗੁਰਦੇਵ ਸਿੰਘ
Punjab
02-06-2021 11:22 AM
Gurdev ji tuci khudd ghar vich feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo.
Posted by HARMANJIT SINGH DHILLON
Punjab
02-06-2021 10:24 AM
Harmanjit ji kirpa karke ehna di photo bhejo ta jo tuhanu usde hisab nal jankari diti ja sake,dhanwad

Posted by sukhdev Singh
Punjab
02-06-2021 10:23 AM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.

Posted by bhupinder singh
Madhya Pradesh
02-06-2021 10:19 AM
Bhupinder ji kirpa karke kisam da poora nam daso ta jo tuhanu usde hisab nal jankari diti ja sake,dhanwad

Posted by Harsimran
Punjab
02-06-2021 10:18 AM
Harsimran ji tuc kirpa karke isdi photo bhejo ta jo tuhanu usde hisab nal jankari diti ja sakemdhanwad

Posted by Navpreet singh
Punjab
02-06-2021 10:06 AM
Navpreet ji isdi height lagbhag 10-11 ft tak chal jandi hai ate isde nal dudh vadh da hai,dhanwad
Posted by ਨੀਟੂ ਗਰੇਵਾਲ
Punjab
02-06-2021 09:57 AM
ਨੀਟੂ ਜੀ ਬਰਾਮਾਸੀ ਖੁਦ ਇਕ ਕਿਸਮ ਹੈ ਅਤੇ Kinnow ਵੀ ਇਕ ਕਿਸਮ ਹੈ ਉਸਤੋਂ ਬਾਦ ਆੜੂ ਦੀ ਕਿਸਮ ਜਿਵੇ Shan-e- Punjab,Pratap ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by baljit Singh
Punjab
02-06-2021 09:54 AM
Baljit ji tuc soybean di bijai lai june de pehle pandervade da sma uchit hunda hai,bijai de same ktara vich faasla 45 cm ate paudea vich faasla 4-7 cm da rakho. beej nu 2.5-5 cm doonga beejo. beejan nu seed drill di madad nal beejo. Ik acre vich 25-30 kilo beej di varto karo,dhanwad

Posted by Gurpreet Singh
Punjab
02-06-2021 09:51 AM
Gurpreet ji tuc spray to 4-7 din bad pani lao ate tuc isde uper pathiyan de pani di spray karo,dhanwad

Posted by Bhupinder Singh
Punjab
02-06-2021 09:40 AM
Bhupinder ji tuc isde uper carbendazim@300 gram ko prati acre ke hisab se spray karen,dhanywad
Posted by rohit yadav
Uttar Pradesh
02-06-2021 09:33 AM
Rohit ji kripya aap btaye ke aapne isme kya kya khaad daali hai abhi tak taki aapko uske hisab se jankari di ja sake,dhanywad

Posted by Rajinder singh
Punjab
02-06-2021 09:30 AM
ਇਸਦੇ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 1ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..

Posted by Manjeet Singh
Punjab
02-06-2021 09:25 AM
MAnjeet ji 1718 pakan de vich 144 din laindi hai ate punjab basmati 7 111 din laindi hai ate isda jhaad vi 19 quintal hunda hai ate 1718 da jhaad vi 17 quintal hai,dhanwad
Posted by Rajveer Singh
Punjab
02-06-2021 08:52 AM
Rajveer ji tuc isdi spray kar sakde ho pr isto pehlan tuc khaadan di poori matra di varto karo,dhanwad

Posted by pawan nagpal
Punjab
02-06-2021 08:48 AM
Pawan ji tuc isdi spray kar sakde ho par pehlan isnu tuc khaadan pao.dhanwad
Posted by Tarsem Randhawa
Uttar Pradesh
02-06-2021 08:47 AM
तरसेम जी आपके द्वारा भेजी ओडियो अपलोड नहीं हुई है आप दोबारा ओडियो अपलोड करें ताकि आपको सही जानकारी दी जा सके।
Posted by Tarsem Randhawa
Uttar Pradesh
02-06-2021 08:43 AM
Tarsem ji kirpa krke ehh daso tuci hun tak isda ki ki ilagg kr dita hai ohna di photo bhejo ja injection de name daso kehre kehre lgga dite hai tan jo tuhanu sahi jankari diti ja skee.
Posted by Ravi Kumar
Punjab
02-06-2021 08:25 AM
tuci uss nu Amoxirum forte inj. 4.5gm, Megludyne inj. 20ml, Ascrobic acid inj. 20ml lgwao ate mammidium powder 50gm rojana ate milkout powder 2-2 chamch swere sham deo. ehh ilagg 3 din krwao ate powder lambe sme tak de skde ho.

Posted by Gurwinder singh
Punjab
02-06-2021 08:19 AM
ਤੁਸੀ ਉਸ ਨੂੰ ਇੰਜੇਕਸ਼ਨ Enrostrong pz 15ml ਅਤੇ Sulphatrim lA ਇੰਜੇਕਸ਼ਨ 20ml ਅਤੇ Zakshot ਇੰਜੇਕਸ਼ਨ 20ml ਰੋਜਾਨਾ ਲਗਵਾਓ ਅਤੇ 3 ਦਿਨ ਤੱਕ ਲਗਵਾਓ

Posted by gurmanjot singh
Punjab
02-06-2021 08:10 AM
Gurmanjot ji tuc mausam de hisab nal pani lao jekar lgatar pani launa ta tuc halka pani lao nahi ta tuc ik din chad ke pani vi la sakde ho,dhanwad

Posted by Manjeet Singh
Punjab
02-06-2021 08:09 AM
Manjeet ji tuc roodi di khaad hi pao isto ilava tuc kuch hor na pao khet vich.dhanwad

Posted by Choudhary Manjeet Singh
Haryana
02-06-2021 08:08 AM
मनजीत सिंह जी मशरूम खेती की ट्रेनिंग के लिए आप अशोक वशिष्ट जी (9466744018) से संपर्क कर सकते हैं, धन्यवाद

Posted by kuldeep kumar
Punjab
02-06-2021 08:04 AM
Kuldeep ji eh 7 ft da seeder khicj layega.dhanwad
Posted by ਨੀਟੂ ਗਰੇਵਾਲ
Punjab
02-06-2021 08:04 AM
ਨੀਟੂ ਜੀ ਇਹ ਪੇਟ ਦੇ ਕੀੜਿਆਂ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਸਕਦਾ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole bolus ਦਿਓ ਅਤੇ bovimin B ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ enerboost ਪਾਊਡਰ 100gm ਰੋਜਾਨਾ ਦਿਓ ਅਤੇ ਵਧੀਆ ਖੁਰਾਕ ਦਿੰਦੇ ਰਹੋ ਅਤੇ ਇਸ ਨੂੰ ਗਰਮੀ ਤੋਂ ਬਚਾ ਕੇ ਰੱਖੋ
Posted by JITENDRA JERENDRA VERMA
Madhya Pradesh
02-06-2021 08:04 AM
jitendra ji aap till ki buvayi ke liye 2 ktaro men 35 cm aur do paudhon men 15 cm faasle ka paryog kare. til ke beejo ko gehrayi men na boye. Til ki bijai ke liye burkav ya ktaro men beej bo kar dhang paryog kiye jate hai,dhanywad
Posted by JITENDRA JERENDRA VERMA
Madhya Pradesh
02-06-2021 08:04 AM
verma ji kripya aap apna swal vistar se pooche taki aapko uske hisab se jankari di ja sake,dhanywad
Posted by ਨੀਟੂ ਗਰੇਵਾਲ
Punjab
02-06-2021 08:01 AM
ਨੀਟੂ ਗਰੇਵਾਲ ਜੀ ਬਾਜਰੇ ਦਾ ਨਵਾਂ ਕੋਈ ਬੀਜ ਨਹੀਂ ਆਇਆ ਹੈ ਅਤੇ ਤੁਹਾਨੂੰ ਇਸਦਾ ਬੀਜ ਯੂਨੀਵਰਸਿਟੀ ਤੋਂ ਨਹੀਂ ਮਿਲੇਗਾ ਤੁਸੀ ਇਸਨੂੰ ਕਿਸੇ ਫਾਰਮਰ ਤੋਂ ਖਰੀਦ ਸਕਦੇ ਹੋ DR.Savinder Singh 9,463,146,750 9463146850 ਧੰਨਵਾਦ

Posted by ਰਣਜੀਤ ਸਿੰਘ
Punjab
02-06-2021 07:58 AM
ਰਣਜੀਤ ਜੀ ਤੁਸੀ ਪਨੀਰੀ ਨੂੰ ਜੇਕਰ ਨੋਮਨੀਗੋਲਡ ਦੀ ਸਪਰੇ ਕੀਤੀ ਹੈ ਤਾ ਤੁਸੀ 7-10 ਦਿਨਾਂ ਬਾਅਦ ਯੂਰੀਆ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ

Posted by kuldeep singh
Punjab
02-06-2021 07:50 AM
ਕੁਲਦੀਪ ਜੀ ਤੁਸੀ ਇਸਦੀ ਸਿੱਧੀ ਬਿਜਾਈ ਹੁਣ ਕਰ ਸਕਦੇ ਹੋ। ਧੰਨਵਾਦ

Posted by Harwinder Singh
Punjab
02-06-2021 07:48 AM
Harwinder ji kirpa karke daso ke isnu khaad kehdi payi hai kyuki ziram di spray de nal patte eda de nahi hunde han.dhanwad

Posted by Harwinder Singh
Punjab
02-06-2021 07:47 AM
Harvinder ji tuc isnu khaad kehdi kehdi paayi hai kirpa karke daso ta jo tuhanu usde hisab nal jankari diti ja sake kyuki ziram di spray de nal eda nahi hunda isto ilava eh possibilty ho sakdi hai ke jehdi drumi nal tuc spray kiti hai usde vich pehlan koi hor spray ta nahi mix hoi.dhanwad
Posted by ਨਿਰਮਲ ਸਿੰਘ ਮਣਕੂ
Punjab
02-06-2021 07:32 AM
nirmal ji tuc isnu NPK 191919@10 gram prati litre pani de hisab nal spray karo ja tuc pathiyan de pani di spray kar sakde ho jisde vich tuc 8-9 pathiyan nu 50 litre pani vich dbo ke rakho ate 3-4 din bad isde uper spray kar deo.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























.jpg)

