
Posted by Jasmin
Gujarat
02-06-2021 07:05 PM
जैस्मिन जी कृपया आप बताये कि आपने पौधे को बीज से उगाया है या कलम से ताकि आपको उसके हिसाब से जानकारी दी जा सके। धन्यवाद

Posted by Jasmin
Gujarat
02-06-2021 07:01 PM
जैस्मिन जी यह आपको नजदीकी जो किसान इसकी खेती कर रहे है उनसे ही खरीदने पड़ेगे। धन्यवाद

Posted by Jasmin
Gujarat
02-06-2021 06:59 PM
Jasmin ji yeh aapko najdiki kisi farmer se hi kharidne padege jo iski kheti kar rahe hai.dhanywad

Posted by Hukmichand
Rajasthan
02-06-2021 06:59 PM
कृपया आप बताये कि आपने इसमें कोई खाद का इस्तेमाल किया है बिजाई के समय ताकि आपको उसके हिसाब से जानकारी दी जा सके। धन्यवाद

Posted by sanjeev kumar
Punjab
02-06-2021 06:58 PM
Sanjeev ji kirpa karke daso ke paniri nu ki smasya aa rahi hai jekar paniri bilkul thk khadi hai ta tuhanu isdi spray karn di lod nahi hai,dhanwad

Posted by Hukmichand
Rajasthan
02-06-2021 06:55 PM
हुकमचन्द जी इसके बारे में कुछ नहीं कहा जा सकता क्युकी यह मंडी मंडी पर निर्भर करता है। धन्यवाद

Posted by Pancham
Punjab
02-06-2021 06:55 PM
Pancham ji uss nu tuci vdhia hara chara deo ate feed tuci heifer dry vart skde ho ehh tuci 1-1.5 rojana de skde ho ate garmi ton bacha ke rakho baki suun ton 2 mahine pehla vitum-h liquid 10ml rojana deo ate 1 mahina pehla metabolite powder rojana 1 pouch de skde ho ate transition mix feed de skde ho baki jekar pashu jyada garmi manda hai fir tuci gurr da sharbat bnna ke uss vich 100gm mithi sonff peesi hoi paa ke pashu nu swere de sme pilla skde ho.

Posted by satvir
Punjab
02-06-2021 06:52 PM
vattan vala jhone beejan de layi paniri ose tareeke de nal beeji jandi hai jis vich kisman PR126,121 ,1509 ja Pusa 44 di bijai kar sakde ho.isde layi tuc khet di tyari de layi pehlan suhaga fero isto bad tuc kuch khaadan jive 20 kilo saro di khal ate 25 kilo urea ate 20 kilo DAP prati acre de hisab nal pao ate usto bad tuc lazer kiraha khet vich fero. usto bad tuc ridger nal vattan bnao.vattan to bad jado paniri launi hai ta jekar paniri 15-20 din di hai ta bootea da faasla 8 inch hona chaida hai ate jekar 20-35 din to vadh hai ta 6 inch da faasla rakho. Pehle din tuc khet nu pani lao ate eh dhyan rakho ke pani 70-80% hi vattan gilliyan hon ate vattan to uper di pani nahi niklna chaida, dooje din fer pani lao ate paniri la deni hai. teesre din jado pani sukk janda hai ta dubara la sakde ho.... (Read More)
vattan vala jhone beejan de layi paniri ose tareeke de nal beeji jandi hai jis vich kisman PR126,121 ,1509 ja Pusa 44 di bijai kar sakde ho.isde layi tuc khet di tyari de layi pehlan suhaga fero isto bad tuc kuch khaadan jive 20 kilo saro di khal ate 25 kilo urea ate 20 kilo DAP prati acre de hisab nal pao ate usto bad tuc lazer kiraha khet vich fero. usto bad tuc ridger nal vattan bnao.vattan to bad jado paniri launi hai ta jekar paniri 15-20 din di hai ta bootea da faasla 8 inch hona chaida hai ate jekar 20-35 din to vadh hai ta 6 inch da faasla rakho. Pehle din tuc khet nu pani lao ate eh dhyan rakho ke pani 70-80% hi vattan gilliyan hon ate vattan to uper di pani nahi niklna chaida, dooje din fer pani lao ate paniri la deni hai. teesre din jado pani sukk janda hai ta dubara la sakde ho ate ese din hi nadeen nashak di spray karni hai. tuc sathi@60 gram ate butachlor@1000ml nu prati acre de hisab nal sham de same spray karo. jekar hun khaadan di gal kariye ta jhona laun to 20 din bad urea@2 kilo nu 100 litre pani vich mila ke spray karo isto bad tuc 48 din tak 3-3 kilo urea de ghol di spray hafte de faasle te karde raho. eh kul mila ke 14 kilo urea ban jandi hai.isto bad koi khaad ja spray di varto nahi karni is jhone vich keedemar ate fungicide di spray di lod nahi paindi hai,dhanwad
Posted by Gurinder Singh
Punjab
02-06-2021 06:45 PM
Gurinder ji please tell us in detail which nutreints you have provided to the seedlings so far so that we can guide you accordingly.thnak you

Posted by Hoshiar singh
Punjab
02-06-2021 06:45 PM
ਹੋਸ਼ਿਆਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Mo Razi
Uttar Pradesh
02-06-2021 06:40 PM
Razi ji kripya aap iski photo bheje aur yeh bhi btaye ke aapne ise kya kya khaad daali hai taki aapko uske hisab se jankari di ja sake,dhanywad
Posted by sukhchain Singh
Punjab
02-06-2021 06:33 PM
Sukhchain ji kirpa krke ehh daso tuci jiwi gi kis nu boll rehe ho kirpa krke usdi video bna ke upload kro jiss nu dekh ke tuhanu sahi jankari diti ja skee.

Posted by Vipan Kumar
Punjab
02-06-2021 06:32 PM
Vipan ji kirpa karke apna swal visthar nal pucho ta jo tuhanu usde hisab nal jankari diti ja sake,dhanwad

Posted by Shub
Madhya Pradesh
02-06-2021 06:30 PM
शुभ जी आप उसे ताजा पानी डालना शुरू करें और कुछ दिनों के लिए फीड डालनी बंद कर दें जब वह ऊपर आपकर सांस न ले फिर से थोड़ी फीड डालें।

Posted by Manga
Punjab
02-06-2021 06:26 PM
Manga ji tuci cow nu suun ton 7 din badd Hitek injection 1ml/50kg bhar de hisab nal chamdi vich lgwao ate usdi bache nu 1 mahine badd injection lgwao. baki tuci saff safai da purra dian rakho ate bache nu janam ton 7 din badd pett de kiria lai albomar liquid 30ml nu 10-10ml krke 3 din deo ate brotone liquid 10ml rojana deo baki tuci pashu de ass pass taktic liquid 1ml/1litre pani vich milla ke spray kro tuci ass padd khanda te, khurlia te spray kro ate pashu nu side krke puri safai kr deo ate spray kro, ohna de chare danee te isdi varto naa kro..
Posted by preet
Punjab
02-06-2021 06:20 PM
ਪ੍ਰੀਤ ਜੀ ਇਹ Zinc based fungicide ਹੈ ਜੋ ਕਿ ਫਸਲ ਵਿਚ ਜਿੰਕ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਫੰਗਸ ਦੇ ਹਮਲੇ ਦੀ ਰੋਕਥਾਮ ਕਰਦਾ ਹੈ।

Posted by satvir
Punjab
02-06-2021 06:08 PM
satvir ji tuhade valo bheji gayi photo upload nahi hoi hai kirpa karke dubara bhejo photo ta jo tuhanu usde hisab nal jankari diti ja sake,dhanwad

Posted by sandeep Garg
Haryana
02-06-2021 06:06 PM
Sandeep ji amle ke liye do kisme ek sath lgani chhaiye agar hybrid hai to tabhi ise fal aata hai.dhanywad
Posted by Manmohan Sharma
Himachal Pradesh
02-06-2021 05:37 PM
Sharma ji kripya aap btaye ke konsa keet lga hai taki aapko uske hisab se jankari di ja sake,dhanywad
Posted by harry
Punjab
02-06-2021 05:28 PM
ਹੈਰੀ ਜੀ ਤੁਸੀ ਕਿਸਮਾਂ ਜਿਵੇ Eucalyptus camaldulensis, FRI 4 and FRI 6, Eucalyptus globules, Eucalyptus citriodora ਦੀ ਬਿਜਾਈ ਕਰ ਸਕਦੇ ਹੋ। ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ 'ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ 'ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ। ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ। ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ.... (Read More)
ਹੈਰੀ ਜੀ ਤੁਸੀ ਕਿਸਮਾਂ ਜਿਵੇ Eucalyptus camaldulensis, FRI 4 and FRI 6, Eucalyptus globules, Eucalyptus citriodora ਦੀ ਬਿਜਾਈ ਕਰ ਸਕਦੇ ਹੋ। ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ 'ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ 'ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ। ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ। ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ। ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ 'ਤੇ ਲਈਆਂ ਜਾ ਸਕਦੀਆਂ ਹਨ।
2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ।

Posted by Ammy Sidhu
Punjab
02-06-2021 05:27 PM
Ammy ji mausam vibhag de anusar lagbhag badalwayi rahegi ate meeh de v chance han,dhanwad
Posted by Hardeep Singh Grewal
Punjab
02-06-2021 05:26 PM
ਹਰਦੀਪ ਜੀ ਤੁਸੀ ਇਸਨੂੰ ਵਰਮੀਕੰਪੋਸਟ @4 ਕਿਲੋ ਨੂੰ ਪ੍ਰਤੀ ਬੂਟਾ ਪਾਓ। ਧੰਨਵਾਦ
Posted by Hardeep Singh Grewal
Punjab
02-06-2021 05:24 PM
ਹਰਦੀਪ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਧੰਨਵਾਦ
Posted by pargat singh
Punjab
02-06-2021 05:22 PM
Pargat ji tuci iss nu Ifer-h inj. 5ml, Vetaceph 3gm, Megludyne 20ml lgwao ate Potasium iodied 10gm rojana deo ate 3 din lgwao ji.

Posted by harmanjit singh gill
Punjab
02-06-2021 05:11 PM
ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰà¨.... (Read More)
ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ ਕੇ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।
Posted by Amrit pal singh
Madhya Pradesh
02-06-2021 05:09 PM
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ।
Posted by Rajesh Ragor
Madhya Pradesh
02-06-2021 04:52 PM
राजेश जी यदि आप चूज़े के लिए Dr Shashikant Patle 9098572227 से संपर्क कर सकते है इनसे आपको रेट के बारे में भी पूरी जानकारी मिल जाएगी।

Posted by Surenderbidhan Kumar
Haryana
02-06-2021 04:34 PM
Kumar ji aap iske liye Sunil 9996762650 ji se sampark kar sakte hai,dhanywad

Posted by विकास कुमार
Rajasthan
02-06-2021 04:26 PM
विकास जी कृपया आप बताये की आपके खेत की मिटटी किस तरह की है ताकि आपको उसके हिसाब से जानकारी दी जा सके। धन्यवाद

Posted by विकास कुमार
Rajasthan
02-06-2021 04:18 PM
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है| जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है|Indra (green),Indra की बुवाई कर सकते है। धन्यवाद

Posted by ਰਣਜੀਤ ਸਿੰਘ
Punjab
02-06-2021 04:03 PM
ਰਣਜੀਤ ਜੀ ਅਜੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਗਰਮੀ ਤੋਂ ਬਚਾ ਕੇ ਰੱਖੋ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Transition mix ਫੀਡ ਵੀ ਦੇ ਸਕਦੇ ਹੋ ਇਹਨਾਂ ਨਾਲ ਲੇਵੇ ਅਤੇ ਦੁੱਧ ਵਿੱਚ ਵਾਧਾ ਹੋ ਜਾਵੇਗਾ .
Posted by chhotuchouhan
Madhya Pradesh
02-06-2021 03:59 PM
आप उसे Avil injection 10ml, DCR injection 5 ग्राम, Nonavet injection 15ml लगवाएं, बाकि आप उसके मुँह में Goheal स्प्रे करनी शुरू करें, यह स्प्रे Goel vet pharma कंपनी का प्रोडक्ट है .

Posted by Deep Nehra
Haryana
02-06-2021 03:47 PM
deepji aap iski buvayi abhi kar sakte hai iske ilava aap iski buvayi ke pehle carbendazim@3 grm prati kilo beej ke hisab se beej ko sodhit karen. pyaj ki kisam N-53 ki buvayi ki ja sakti hai iski buvayi paniri lga kar ki jati hai,dhanywad

Posted by Deep Nehra
Haryana
02-06-2021 03:46 PM
deep ji iski buvayi abhi kar sakte hai beej ko buvayi se pehle carbendazim@3 gram prati kilo beej se sodhit kar le. N-53 piyaj ki kisam ki buvayi kar sakte hai,dhanywad
Posted by Gurpreet Singh kaler
Punjab
02-06-2021 03:44 PM
Gurpreet ji kirpa karke daso ke tuc isde uper spray ja khaad di varto kiti hai ta jo tuhanu usde hisab nal jankari diti ja sake,dhanwad

Posted by Bhola singh sandhu
Punjab
02-06-2021 03:16 PM
ਤੁਸੀ ਛੋਟੇ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਅਤੇ 4 ਮਹੀਨੇ ਬਾਦ calf grower ਫੀਡ ਦੇ ਸਕਦੇ ਹੋ ਅਤੇ 8 ਮਹੀਨੇ ਬਾਦ heifer dry ਫੀਡ ਦੇ ਸਕਦੇ ਹੋ ਬਾਕੀ ਵਧੀਆ ਹਰਾ ਚਾਰਾ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.
Posted by ਬੂਟਾ ਸਿੰਘ ਗਿੱਲ
Punjab
02-06-2021 02:44 PM
boota ji barma dek nu 7x3 metre chaudiyan ktara vich beejo.isdi paniri nede janglati mehkme to khairdi ja sakdi hai ate isdi lakad nu tuc najdiki timber market vich vech sakde ho rate market de hisab nal alag alag hunda hai,dhanwad
Posted by ਨਰਪਾਲ ਸਿੰਘ
Punjab
02-06-2021 02:29 PM
Narpal jiisnu ugaun da sahi sma may mahine da hai ate eh june mahine ich transplant kar diti jandi hai,dhanwad
Posted by Gurpreet Singh
Punjab
02-06-2021 02:21 PM
ਗੁਰਪ੍ਰੀਤ ਜੀ ਤੁਸੀ ਉਸ ਨੂੰ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ sharkoferol liquid 10ml ਰੋਜਾਨਾ ਦਿਓ ਅਤੇ 21 ਦਿਨ ਬਾਦ fenbendazole ਸਾਲਟ ਦੀ ਦਵਾਈ ਦਿਓ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Ramesh-Kumar
Jharkhand
02-06-2021 02:19 PM
रमेश जी 6444 किसम की पैदावार 23 -25 क्विंटल तक निकलती है यह पकने में 135 -140 दिन का समय लेती है। US 312 किसम 132 दिन का समय लेती है और इसकी पैदावार 22 क्विंटल है। आप इन दोनों में से किसी की भी बुवाई कर सकते है। धन्यवाद
Posted by Guri Sidhu
Punjab
02-06-2021 02:15 PM
Guri ji tuci uss nu vdhia hara chara deo ate transition mix feed 1.5-2 kg rojana de skde ho ate uss nu Vitum-h liquid 10-10ml swere sham dena suru kro ate metabolite powder rojana 1 pouch dena suru kro baki uss nu garmi ton bacha ke rakho.

Posted by Gurpreet
Punjab
02-06-2021 01:50 PM
Gurpreet ji tuc isnu vermicompost@3 kilo nu prati boota pao. isto ilava tuc planofix@4 ml nu prati 15 litre pani de hisab nal spray karo,dhanwad
Posted by ਗੁਰਭਿੰਦਰ ਸਿੰਘ
Punjab
02-06-2021 01:35 PM
ਗੁਰਭਿੰਦਰ ਜੀ ਜੇਕਰ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾ ਤੁਸੀ ਲੋਹੇ ਦੀ ਸਪਰੇ ਕਰੋ ਅਤੇ ਜੇਕਰ ਪੱਤੇ ਜੰਗਾਲੇ ਜਾ ਰਹੇ ਹਨ ਤਾ ਤੁਸੀ chelated zinc @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by harpreet Singh
Punjab
02-06-2021 01:19 PM
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ.... (Read More)
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦਿਓ
Posted by ਗੁਰਵਿੰਦਰ ਸਿੰਘ
Punjab
02-06-2021 01:07 PM
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ
Posted by Gurjinder singh
Punjab
02-06-2021 01:07 PM
ਗੁਜਿੰਦਰ ਜੀ ਉਹ ਜਿਸ ਕੰਪਨੀ ਵਲੋਂ ਤਿਆਰ ਕੀਤੀ ਹੈ ਉਹਨਾਂ ਤੋਂ ਹੀ ਉਸ ਵਾਰੇ ਪਤਾ ਲੱਗ ਸਕਦਾ ਹੈ ਕਿਉਕਿ ਹਰ ਕੰਪਨੀ ਆਪਣੇ ਤਰੀਕੇ ਨਾਲ ਅਲੱਗ ਅਲੱਗ ਫੀਡ ਤਿਆਰ ਕਰਦੀ ਹੈ
Posted by Gurjinder singh
Punjab
02-06-2021 01:06 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿà.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























