
Posted by Balvir Singh Mann
Punjab
03-06-2021 10:44 AM
Balvir ji eh chemical hard hai tuc isdi varto palak te na karo vaise isdi matra 200-250ml prati acre de hisab nal hundi hai tuc malathion@250ml nu prati acre de hisab nal spray kar deo,dhanwad

Posted by satbir Singh
Haryana
03-06-2021 10:40 AM
Satbir ji aap iski roktham ke liye quinalphos@400ml ko prati acre ke hisab se spray karen,dhanywad
Posted by ਕੇਵਲਸਿੰਘ
Punjab
03-06-2021 10:39 AM
Kewal ji kirpa karke daso ke tuc isdi bijai kado kiti hai ate pehlan je koi sinchai kit hai ta kado ta jo tuhanu usde hisab nal jankari diti ja sake,dhanwad

Posted by gursharan sandhu
Punjab
03-06-2021 10:37 AM
Gursharan ji isnu tat di kami hai isde layi tuc vermicompost@3 kilo prati boota pao,dhanwad

Posted by Jaydeep
Punjab
03-06-2021 10:37 AM
ਜੈਦੀਪ ਜੀ ਸੇਬ ਦੇ ਬੂਟੇ ਨੂੰ ਫ਼ਲ ਆਉਣ ਤੇ 3 ਸਾਲ ਦਾ ਸਮਾਂ ਲੱਗ ਜਾਂਦਾ ਹੈ ਜੇਕਰ ਬੂਟਾ ਮਧਰੇ ਕੱਦ ਦਾ ਹੈ ਅਤੇ ਪੰਜਾਬ ਦੇ ਤਾਪਮਾਨ ਦੇ ਹਿਸਾਬ ਨਾਲ hariman 99 ਕਿਸਮ ਹੀ ਪੰਜਾਬ ਵਿਚ ਫ਼ਲ ਦੇ ਸਕਦੀ ਹੈ ਬਾਕੀ ਕਿਸਮ ਨੂੰ ਫ਼ਲ ਨਹੀਂ ਆਏਗਾ। ਧੰਨਵਾਦ

Posted by gursharan sandhu
Punjab
03-06-2021 10:35 AM
gursharan sandhu ji ehna nu tat di kami ho gayi hai tuc isnu vermicompost@4 kilo prati boota pao,dhanwad

Posted by Muñish
Punjab
03-06-2021 10:34 AM
Munish ji kirpa krke ohna semen de straw di photoa apne swal nal upload kro jiss nu dekh ke tuhanu sahi jankari diti ja skee.

Posted by Jaydeep
Punjab
03-06-2021 10:22 AM
ਜੈਦੀਪ ਜੀ ਸੇਬ ਦੇ ਬੂਟੇ ਨੂੰ ਫ਼ਲ ਆਉਣ ਤੇ 3 ਸਾਲ ਦਾ ਸਮਾਂ ਲੱਗ ਜਾਂਦਾ ਹੈ ਜੇਕਰ ਬੂਟਾ ਮਧਰੇ ਕੱਦ ਦਾ ਹੈ ਅਤੇ ਪੰਜਾਬ ਦੇ ਤਾਪਮਾਨ ਦੇ ਹਿਸਾਬ ਨਾਲ hariman 99 ਕਿਸਮ ਹੀ ਪੰਜਾਬ ਵਿਚ ਫ਼ਲ ਦੇ ਸਕਦੀ ਹੈ ਬਾਕੀ ਕਿਸਮ ਨੂੰ ਫ਼ਲ ਨਹੀਂ ਆਏਗਾ। ਧੰਨਵਾਦ
Posted by harry
Punjab
03-06-2021 10:10 AM
Harry ji tuhade valon bheje gaye sare swalan de jwab dite ja chuke han tuc my profile de vich jake answer check kar sakde ho,dhanwad
Posted by charanjeet dhami
Punjab
03-06-2021 10:07 AM
Charanjeet ji zinc ate ferrous sulphate spray karo. 1 knal vich 1 kg furadan +4 kg urea mila ke shita de deo.ate sham nu pani de deo.dhanwad

Posted by SANDEEP SHAKYA
Rajasthan
03-06-2021 09:58 AM
Sandeep ji aap iski paniri ki buvayi kar sakte hai,dhanywad
Posted by Ratinder Nijjar
Punjab
03-06-2021 09:37 AM
Ratinder ji tuci pashu de suun ton badd calcimust gold liquid 50ml rojana de skde ho.

Posted by Vipan Kumar
Punjab
03-06-2021 09:18 AM
ਵਿਪਨ ਜੀ ਤੁਸੀ ਨਰਸਰੀ ਵਿਚ ਜਾਕੇ ਵੀ ਪੌਦੇ ਖਰੀਦ ਸਕਦੇ ਹੋ ਜਾ ਇਹ 0161 245 1220 ਸੰਪਰਕ ਨੰਬਰ ਹੈ ਇਸਦੇ ਉਪਰ ਤੁਸੀ ਬੁਕਿੰਗ ਕਰਵਾ ਸਕਦੇ ਹੋ ਅਤੇ ਬੂਟੇ ਲੈਕੇ ਆ ਸਕਦੇ ਹੋ। ਧੰਨਵਾਦ
Posted by ਸ੍ .ਗੁਰਪੀ੍ਤ ਚਹਿਲ
Punjab
03-06-2021 09:09 AM
ਗੁਰਪ੍ਰੀਤ ਜੀ ਤੁਸੀ ਇਹ ਇਲਾਜ 3 ਦਿਨ ਕਰਵਾਓ ਅਤੇ ਫਿਰ ਦੁਬਾਰਾ ਸਾਨੂੰ ਦੱਸੋ ਕਿੰਨਾ ਫਰਕ ਪਿਆ ਹੈ ਉਸ ਨੂੰ hyporid powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Macbolit injection 400mg ਇਕ ਇੰਜੇਕਸ਼ਨ ਲਗਵਾਓ ਬਾਕੀ ਇਸ ਨੂੰ Mifex ਬੋਤਲ ਅੱਧੀ Iv ਲਗਵਾਓ ਅਤੇ 200ml ਬਚੀ ਬੋਤਲ ਨੂੰ 50-50ml ਦੇ 2 ਇੰਜੇਕਸ਼ਨ ਵਿੱਚ ਭਰ ਕੇ ਗਰਦਨ ਦੇ ਇਕ ਪਾਸੇ ਚਮੜੀ ਵਿੱਚ ਲਗਾਓ ਅਤੇ ਦੂਜੇ ਪਾਸੇ ਵੀ 50-50ml ਦੇ 2 ਇੰਜੇਕਸ਼ਨ ਚਮੜੀ ਵਿੱਚ ਲਗਵਾਓ ਅਤੇ ਜà©.... (Read More)
ਗੁਰਪ੍ਰੀਤ ਜੀ ਤੁਸੀ ਇਹ ਇਲਾਜ 3 ਦਿਨ ਕਰਵਾਓ ਅਤੇ ਫਿਰ ਦੁਬਾਰਾ ਸਾਨੂੰ ਦੱਸੋ ਕਿੰਨਾ ਫਰਕ ਪਿਆ ਹੈ ਉਸ ਨੂੰ hyporid powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Macbolit injection 400mg ਇਕ ਇੰਜੇਕਸ਼ਨ ਲਗਵਾਓ ਬਾਕੀ ਇਸ ਨੂੰ Mifex ਬੋਤਲ ਅੱਧੀ Iv ਲਗਵਾਓ ਅਤੇ 200ml ਬਚੀ ਬੋਤਲ ਨੂੰ 50-50ml ਦੇ 2 ਇੰਜੇਕਸ਼ਨ ਵਿੱਚ ਭਰ ਕੇ ਗਰਦਨ ਦੇ ਇਕ ਪਾਸੇ ਚਮੜੀ ਵਿੱਚ ਲਗਾਓ ਅਤੇ ਦੂਜੇ ਪਾਸੇ ਵੀ 50-50ml ਦੇ 2 ਇੰਜੇਕਸ਼ਨ ਚਮੜੀ ਵਿੱਚ ਲਗਵਾਓ ਅਤੇ ਜੇਕਰ ਉਹ ਪਾਣੀ ਘੱਟ ਪੈਂਦੀ ਹੈ ਫਿਰ ਤੁਸੀ RL botal 7 ਲੀਟਰ ਲਗਵਾ ਸਕਦੇ ਹੋ ਅਤੇ ਜੇਕਰ ਨੱਕ ਵਿੱਚੋ ਰੇਸ਼ਾ ਵਗੈਰਾ ਵੀ ਆਉਂਦਾ ਹੈ ਫਿਰ ਨਾਲ Amoxirum forte 4.5 ਗ੍ਰਾਮ ਲਗਵਾਓ

Posted by NITIN s Trivedi
Gujarat
03-06-2021 08:57 AM
Nitin ji aap iska beej lene ke liye Bhumil Patel 9512555222 ji se sampark kar sakte hai,dhanywad

Posted by jatinder singh
Punjab
03-06-2021 08:51 AM
ਜਤਿੰਦਰ ਜੀ ਜੇਕਰ ਘੋੜੀ ਨੂੰ 1 ਮਹੀਨਾ ਗੱਭਣ ਹੋਈ ਨੂੰ ਹੋ ਗਿਆ ਹੈ ਫਿਰ 3 ਮਹੀਨੇ ਤੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ

Posted by suraj
Haryana
03-06-2021 08:29 AM
Suraj ji kripya aap btaye ke aapne ise pehle konsi konsi khaad daali hai taki aapko uske hisab se jankari di ja sake,dhanywad
Posted by Sarabjit Singh
Punjab
03-06-2021 08:16 AM
ਸਤਿ ਸ੍ਰੀ ਆਕਾਲ ਜੀ ਸਰ ਨਿੰਬੂ ਦੇ ਬੂਟੇ ਨੂੰ ਬਰਮੀਕੋਪਸਟ ਖਾਦ ਪਾੲੀ ਹੈ ਪਰ ਬੂਟੇ ਪੱਤੇ ਸੁੱਕ ਗਏ ਹਨ ਕੋਈ ਹਲ ਦਸੳੁ ਜੀ ?
ਸਰਬਜੀਤ ਜੀ ਇਸਦੀਆਂ ਸੁੱਕੀਆਂ ਹੋਇਆਂ ਟਾਹਣੀਆਂ ਨੂੰਕੱਟ ਕੇ ਇਸਦੇ ਉਪਰ ਬੋਰਡੋ ਪੇਸਟ ਲਾ ਦਿਓ ਜਾਂ ਤੁਸੀ ਇਸਦੇ ਉਪਰ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Surinder Pal
Punjab
03-06-2021 08:13 AM
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ.... (Read More)
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦਿਓ
Posted by Amrit singh
Punjab
03-06-2021 08:08 AM
ਅੰਮ੍ਰਿਤ ਜੀ ਵਾਹਨ ਵਿਚ ਇਸ ਨਦੀਨ ਦੀ ਰੋਕਥਾਮ ਦੇ ਲਈ ਇਸਦੇ ਬੀਜ ਨੂੰ ਖੇਤ ਵਿੱਚੋ ਬਾਹਰ ਕੱਢਣਾ ਪਏਗਾ ਜਿਸਦੇ ਲਈ ਖੇਤ ਨੂੰ ਬਹੁਤ ਡੂੰਘਾ ਵਾਹੁਣਾ ਪਏਗਾ ਅਤੇ ਤੁਸੀ ਇਸਦੇ ਵਿਚ ਮੇਹਨਤ ਕਰਕੇ ਇਸਦੇ ਬੀਜ ਹੱਥੀਂ ਬਾਹਰ ਕੱਢਣੇ ਪੈਣਗੇ ਅਤੇ ਜਦੋਂ ਵੀ ਤੁਸੀ ਰੂੜੀ ਦੀ ਖਾਦ ਪਾਓਗੇ ਤਾ ਹੋ ਸਕਦਾ ਹੈ ਕਿ ਉਸਦੇ ਨਾਲ ਫੇਰ ਖੇਤ ਵਿਚ ਦੁਬਾਰਾ ਇਸਦਾ ਬੀਜ ਆ ਜਾਏਗਾ। ਧੰਨਵਾਦ

Posted by Navjot Singh
Punjab
03-06-2021 07:53 AM
ਨਵਜੋਤ ਜੀ ਇਹ ਮੌਸਮ ਚੱਪਣ ਕੱਦੂ ਦੀ ਖੇਤੀ ਦੇ ਲਈ ਸਹੀ ਨਹੀਂ ਹੈ ਇਹ ਮੌਸਮ ਦੇ ਕਾਰਨ ਹੋ ਜਾਂਦਾ ਹੈ। ਧੰਨਵਾਦ

Posted by suraj
Haryana
03-06-2021 07:47 AM
Suraj ji aagar patte nok se peele pad rahe hai to aap ferrous sulphate@500 gram ko prati acre ke hisab se spray karen. iske ilava agar paudhon pe jang lag rahi hai to aap iske uper zinc sulphate@200 gram ko prati acre ke hisab se spray karen,dhanywad

Posted by Rishabh Bairagi
Madhya Pradesh
03-06-2021 06:37 AM
रिषभ जी आपको सीड ड्रिल खरीदने के लिए a से संपर्क करना पड़ेगा। धन्यवाद

Posted by Rishabh Bairagi
Madhya Pradesh
03-06-2021 06:35 AM
रिषभ जी कृपया आप बताये कि आप कोनसी खेती के बारे में जानकारी लेना चाहते यही जिसमे आप रोटावेटर के बारे में जानकारी लेना चाहते है। धन्यवाद

Posted by kashmir singh
Punjab
03-06-2021 06:30 AM
Kashmir ji Transition mix feed pashu de suun ton 1 mahine pehla de skde ho ehh 1.5-2kg rojana de skde ho baki jrurat anusar feed ate khurak den nal pashu nu koi dikatt nhi aundi baki tuhade pashu de khann te nirbhar hai jiss feed nu pashu vdhia trike nal khawe usdi varto kr skde ho baki feed da koi side effect nhi hai.

Posted by ਗੁਰਦੇਵ ਸਿੰਘ
Punjab
03-06-2021 06:23 AM
Gurdev ji jiwe he ehh khana ghat kre tan turant brotone liquid 15ml/100birds de hisab nal deo ate isde nal b-complex liquid 20ml/100birds de hisab nal dena suru kr deo jiss nal hajma sahi rehnda hai ate kamjori durr rehegi baki jekar jyada beth jawe ate thoda garm ho jawe fir teramycin pouch 1 chamch 1 litre pani vich ghol ke deo ate nal enrofloxacin liquid 1ml pani vich de skde ho per isde lai ehh jrurat dekho ohnu smasia ki ki aundi hai jiss nal sahi sme te sahi ilag ho skee ate saff safai da dian rakho ate her sme ehna kol taza pani peen wala rakho.

Posted by harjindersingh
Punjab
03-06-2021 04:39 AM
Harjinder ji tuc nimbu de vich tuc anar de boote la sakde ho,dhanwad

Posted by harjindersingh
Punjab
03-06-2021 04:27 AM
Harjinder ji tuc anar da paudha lain de layi Jamindara Evergreen Nursery 9814666814 nal sampark kar sakde ho,dhanwad
Posted by Aman thakur
Uttar Pradesh
03-06-2021 12:39 AM
Aman ji usko aap pett ke kirro ke liye Fenbendazole & ivermectin salt ki bolus den aur usko Agrimin powder 50gm rojana aur Enerboost powder 50-50gm subah sham den aur acha hara chara dalen aur garmi se bacha ker rakhen.

Posted by Muñish
Punjab
02-06-2021 11:41 PM
Munish ji kirpa krke ehh daso tuci kehri company da semen bhrwaya ha tuci usdi photo apne swal de nal upload kro jiss nu dekh ke tuhanu sahi jankari diti jaa skee.
Posted by ਅਮਨ ਡੇਅਰੀ ਫਾਰਮ
Punjab
02-06-2021 10:07 PM
ਅਮਨ ਜੀ ਇਹਨਾਂ ਦੀ ਵਰਤੋਂ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਕੀਤੀ ਜਾਂਦੀ ਹੈ ਤੁਸੀ ਮੱਝਾਂ ਅਤੇ ਗਾਵਾਂ ਦੋਨਾਂ ਨੂੰ ਦੇ ਸਕਦੇ ਹੋ ਇਹ ਰੋਜਾਨਾ 1 ਗੋਲੀ ਦੇਣੀ ਹੈ ਅਤੇ 21 ਦਿਨ ਤੱਕ ਦਿੰਦੇ ਰਹੋ

Posted by Lovepreet Singh
Punjab
02-06-2021 09:58 PM
ਤੁਸੀ ਇਹ ਦੇਖੋ ਕਿ ਉਸਦੇ ਪੈਰਾਂ ਦੇ ਨੂੰਹ ਵਧੇ ਹੈ ਜਾਂ ਨਹੀਂ, ਜੇਕਰ ਵਧੇ ਹੈ ਫਿਰ ਉਹਨਾਂ ਨੂੰ ਕਟਵਾ ਸਕਦੇ ਹੋ ਬਾਕੀ ਉਸ ਨੂੰ Curan-9 inj. ਗਰਦਨ ਦੇ ਨੀਚੇ ਚਮੜੀ ਵਿਚ ਲਗਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ Sarakind plus bolus 1-1 ਸਵੇਰੇ ਸ਼ਾਮ ਦਿਓ.
Posted by ਜਗਸੀਰ ਸਿੰਘ
Punjab
02-06-2021 09:50 PM
ਜਗਸੀਰ ਜੀ ਇਸਦੇ ਵਿਚ calcium sulfate (CaSO4) ਹੁੰਦਾ ਹੈ ਅਤੇ ਇਹ ਮਿੱਟੀ ਦੀ pH ਨੂੰ ਘਟਾਉਣ ਦੇ ਲਈ ਮਦਦ ਕਰਦਾ ਹੈ ਅਤੇ ਜਿਹੜੇ ਖੇਤ ਵਿਚ ਪਾਣੀ ਖਾਰਾ ਹੁੰਦਾ ਹੈ ਉਸਦੇ ਵਿਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ
Posted by ਜਗਸੀਰ ਸਿੰਘ
Punjab
02-06-2021 09:46 PM
ਜਗਸੀਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜੇਕਰ ਘਰਦਾ ਬੀਜ ਹੈ। ਧੰਨਵਾਦ
Posted by Gurpreet Singh
Punjab
02-06-2021 09:27 PM
ਗੁਰਪ੍ਰੀਤ ਜੀ ਕਈ ਪਸ਼ੂਆਂ ਵਿੱਚ ਕੜ 20 ਤੋਂ 25 ਦਿਨਾਂ ਬਾਦ ਵੀ ਚੱਲਦਾ ਹੈ ਇਸਦਾ ਕੋਈ ਚੱਕਰ ਨਹੀਂ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦਿੰਦੇ ਰਹੋ ਅਤੇ ਕਾਹੜਾ ਬਣਾ ਕੇ ਦੇ ਸਕਦੇ ਹੋ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ.

Posted by jashan
Punjab
02-06-2021 09:11 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿà.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by Harjit Singh
Punjab
02-06-2021 09:02 PM
Harjit ji tuci uss nu Mineral mixture 100gm rojana de nal nal ovumin advance tab. rojana 1 goli deo ate 21 din tak dinde rho ate jdoo bhi ohh saff pani kre tan uss nu 3-4 pessia gurr khwa deo jiss nal khul ke heat vich aawegi fir nawe dudh krwa skde ho.

Posted by Amandeep singh
Rajasthan
02-06-2021 08:58 PM
अमनदीप जी आप चूज़े लेने के लिए Man Singh 9649050050 Shree Karni group से संपर्क कर सकते है।
Posted by Amarpreet Singh Lally
Punjab
02-06-2021 08:49 PM
ਤੁਸੀ ਇਹਨਾਂ ਨੂੰ ostopet ਕੈਲਸ਼ੀਅਮ 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਇਹਨਾਂ ਦੇ ਖੰਭ ਵਿੱਚ Notix ਪਾਊਡਰ ਲਗਾਓ

Posted by Amandeep singh
Rajasthan
02-06-2021 08:47 PM
अमनदीप जी आप चूज़े लेने के लिए Man Singh 9649050050 Shree Karni group से संपर्क कर सकते है।

Posted by gurwinder singh
Punjab
02-06-2021 08:45 PM
ਗੁਰਵਿੰਦਰ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਆਸ ਪਾਸ ਖੁਰਲੀਆਂ, ਕੰਧਾਂ ਨੂੰ ਸਾਫ ਕਰੋ ਅਤੇ ਉਥੇ Taktic liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰੋ ਬਾਕੀ ਸਪਰੇ ਕਰਦੇ ਸਮੇਂ ਪਸ਼ੂ ਦਾ ਦਾਣਾ, ਚਾਰਾ ਚੰਗੀ ਤਰ੍ਹਾਂ ਸਾਫ਼ ਕਰਕੇ ਸਪਰੇ ਕਰੋ
Posted by AMITOJPAL SINGH
Punjab
02-06-2021 08:43 PM
Amitjot ji isdi roktham de layi tuc imidacloprid@1 ml nu prati litre pani de hisab nal spray karo,dhanwad

Posted by Lovepreet Singh
Punjab
02-06-2021 08:29 PM
ਲਵਪ੍ਰੀਤ ਜੀ ਤੁਸੀਂ PDFA ਦੇ ਮੈਂਬਰ ਬਣਨ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ

Posted by ਹਰਕੀਰਤ ਸਿੰਘ
Punjab
02-06-2021 08:14 PM
Harkirt ji tuci uss nu ajje Bovimin-B ultra powder 50gm rojana dena suru kro ate 1 mahine tak powder dinde rho ate usdi khurak da purra dian rakho fir badd vich tuci uss nu ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho.
Posted by sukhchain Singh
Punjab
02-06-2021 07:25 PM
ਸੁਖਚੈਨ ਜੀ ਜੇਕਰ ਤੁਸੀ ਜੈਵਿਕ ਕੀਟਨਾਸ਼ਕ ਬਣਾਉਣ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਤੁਸੀ 2 ਕਿਲੋ ਨੀਮ ਦੇ ਪੱਤੇ ਅਤੇ ਦੋ ਕਿਲੋ ਅੱਕ ਦੇ ਪੱਤਿਆਂ ਨੂੰ 10 ਲੀਟਰ ਗਊ ਮੂਤਰ ਵਿਚ ਮਿਲਾ ਕੇ 4 ਵਾਰ ਉਬਾਲੋ ਅਤੇ ਇਸਦੇ ਠੰਡਾ ਹੋਣ ਤੇ ਇਸਨੂੰ ਤੁਸੀ ਅੱਧਾ ਲੀਟਰ ਟੈਂਕੀ ਵਿਚ ਪਾਕੇ ਸਪਰੇ ਕਰੋ। ਧੰਨਵਾਦ

Posted by Vanwinder singh
Punjab
02-06-2021 07:08 PM
Vanvinder ji tuc isnu ferrous sulphate@500 gram nu prati acre de hisab nal spray karo ate jekar patte jangale ho rahe han ta tuc chleated zinc sulphate@200 gram nu prati acre de hisab nal spray karo ate jhone di paniri di growth de layi tuc dooji dose urea di 26 kilo prati acre de hisab nal pao,dhanwad

Posted by Vanwinder singh
Punjab
02-06-2021 07:07 PM
Vanvinder ji tuc isnu ferrous sulphate@500 gram nu prati acre de hisab nal spray karo ate jekar patte jangale ho rahe han ta tuc chleated zinc sulphate@200 gram nu prati acre de hisab nal spray karo ate jhone di paniri di growth de layi tuc dooji dose urea di 26 kilo prati acre de hisab nal pao,dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















