Posted by Dadu Kasdekar
Maharashtra
03-06-2021 09:21 PM
Dadu ji aap fasle jaise sabjiyan ya foolon ki bijai kar sakte hai lekin uske pehle aapko inki marketing ka pta hona chhaiye ke aapke najdik iski mandi hau ya nahi tabhi aapko inki bijai ka labh hoga,dhanywad
Posted by Dadu Kasdekar
Maharashtra
03-06-2021 09:16 PM
Dadu ji kripya aap btaye ke aapne iski buvayi kar di hai ya karni hai taki aapko uske hisab se jankari di ja sake,dhanywad

Posted by Pyara Singh
Punjab
03-06-2021 09:08 PM
Pyara ji khaad asar kardi hai pr kirpa karke daso ke tuc kehdi fasl de bare jankari laina chahunde ho ta jo tuhanu usde hisab nal jankari diti ja sake,dhanwad
Posted by ਅਮਨਦੀਪ ਸਿੰਘ
Punjab
03-06-2021 08:18 PM
Amandeep ji tuci Tiwana feed vart skde ho isda vdhia result hai baki ehh tuhade pashu de khann te nirbhar hai.
Posted by Gurjinder singh
Punjab
03-06-2021 08:10 PM
ਤੁਸੀ ਉਸ ਨੂੰ Brotone liquid 15ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਬਿਲਕੁਲ ਥੋੜੀ ਥੋੜੀ ਚਾਰੇ ਵਿੱਚ ਮਿਲਾ ਕੇ ਦੇਣੀ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਫੀਡ ਖਾਉਣ ਦੀ ਆਦਤ ਪੈ ਜਾਵੇਗੀ
Posted by Gurjinder singh
Punjab
03-06-2021 08:10 PM
ਗੁਰਜਿੰਦਰ ਜੀ ਤੁਸੀ ਕਰਿਆਨੇ ਦੀ ਦੁਕਾਨ ਤੋਂ ਮੀਠਾ ਸੋਡਾ ਖਰੀਦ ਸਕਦੇ ਹੋ ਬਾਕੀ ਇਸ ਨੂੰ ਮਿਨਰਲ ਮਿਕਸਚਰ ਨਾਲ ਨਾ ਦਿਓ ਜੇਕਰ ਫੀਡ ਵਿਚ ਮਿਕਸ ਕਰਨਾ ਹੈ ਫਿਰ ਬਾਕੀਆਂ ਚੀਜ਼ਾਂ ਵਿਚ ਮਿਨਰਲ ਮਿਕਸਚਰ ਅਤੇ ਮੀਠਾ ਸੋਡਾ ਮਿਕਸ ਕਰਕੇ ਦੇ ਸਕਦੇ ਹੋ

Posted by Sukhpreet singh
Punjab
03-06-2021 07:58 PM
Sukhpreet ji tuhade sare swalan de jwab dite ja chuke han kirpa karke tuc my profile de vich jake swalan de jwab check karo,dhanwad

Posted by SOAM SHIVAM
Uttar Pradesh
03-06-2021 07:53 PM
Soam ji kripya aap btaye ke aapne isme pehle koi khaad ka istemal kiya hai taki aapko uske hisab se aage ka schedule btaya ja sake,dhanywad

Posted by satnam pannu
Punjab
03-06-2021 07:38 PM
Satnam ji tuci iss nu Agrimin powder 50gm rojana de hisab nal dinde rho ate 1 mahine tak lagatar deo ate uss ton badd ovulenta kit varto iss vich 2 nilia ate 1 white goli hundi hai pehla 2 nilia golia nu pees ke roti vich deo fir 10 mint badd 1 white goli deo iss trah 5 din deo jddo ohh patlia tara krdi hai fir uss nu nawe dudh krwa skde ho.
Posted by P.k mani
Bihar
03-06-2021 07:23 PM
मणि जी यह कीट का हमला है इसके लिए आप malathion @2 ml को प्रति लीटर पानी के हिसाब से स्प्रे करें। धन्यवाद

Posted by Harpreet singh
Punjab
03-06-2021 07:17 PM
Harpreet ji eh apne aap pakange ehna nu pkaun de layi koi special dwayi nahi aundi hai,dhanwad
Posted by K.R GOAT AND DAIRY FARM KESRISINGHPUR
Rajasthan
03-06-2021 07:06 PM
K.R. ji kirpya aap apna swal vistar se pushen ki cow suii ha ja fir bakri sui hai aur dudh sabhi thno se bilkul kam atta hai ja sirf 1 se atta hai iske vare vistar se dubara apna swal pushen tan jo apko sahi jankari di ja skee.

Posted by Rajveer singh
Punjab
03-06-2021 06:55 PM
ਰਾਜਵੀਰ ਜੀ ਤੁਸੀ jindal ਕੰਪਨੀ ਦੇ ਵੀ ਵਰਤ ਸਕਦੇ ਹੋ ਇਹਨਾਂ ਦਾ ਵਧੀਆ ਰਿਜਲਟ ਹੈ ਅਤੇ ਲੰਬੇ ਸਮੇਂ ਤੱਕ ਵਧੀਆ ਚੱਲਦੇ ਹੈ

Posted by sanjay kumar singh
Bihar
03-06-2021 06:54 PM
Sanjay ji kripya aap apna swal vistar se pooche ke aap soil metre se kya soil me kya naapna chahte hai taki aapko uske hisab se iski setting ke bare men btaya ja sake,dhanywad
Posted by Rajveer Singh
Punjab
03-06-2021 06:29 PM
Rajveer ji kirpa karke daso ke tuc kine kile di paniri beejni hai ta jo tuhanu usde hisab nal jankari diti ja sake.dhanwad

Posted by Sukhdeep singh
Punjab
03-06-2021 06:20 PM
ਸੁਖਦੀਪ ਜੀ ਤੁਸੀ ਕਿਸਮਾਂ ਜਿਵੇ Dusheri,Langra,Alphonso ਦੀ ਬਿਜਾਈ ਕਰ ਸਕਦੇ ਹੋ।ਜੇਕਰ ਬੂਟਾ ਕਲਮ ਦੇ ਨਾਲ ਲਾਇਆ ਜਾਂਦਾ ਹੈ ਤਾ ਇਹ 2 -3 ਸਾਲ ਤਕ ਫਲ ਦੇ ਦਿੰਦਾ ਹੈ ਜੇਕਰ ਬੀਜ਼ ਨਾਲ ਲਾਇਆ ਜਾਂਦਾ ਹੈ ਤਾ 7-8 ਸਾਲ ਤੱਕ ਫ਼ਲ ਦਿੰਦਾ ਹੈ। ਧੰਨਵਾਦ

Posted by ਪਵਿੱਤਰ ਸਿੰਘ
Punjab
03-06-2021 06:07 PM
Pavitar ji eh hai ta tat di kami kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake,dhanwad

Posted by Harpreet singh
Punjab
03-06-2021 06:06 PM
Harpreet ji tuc fal tod ke rakh lao isnu akhbar de vich lapet ke rakh lao fal apne aap pak jayega.dhanwad
Posted by kuldeep singh
Punjab
03-06-2021 05:46 PM
ਕੁਲਦੀਪ ਜੀ ਤੁਹਾਨੂੰ ਆਪਣੀ ਖੇਤੀ ਦੇ ਦ੍ਵਾਰਾ ਤੁਹਾਡੀਆਂ ਫ਼ਸਲਾਂ ਦੀ ਸਮੱਸਆ ਦਾ ਹੱਲ ਮਾਹਿਰਾਂ ਵਲੋਂ ਦਿੱਤਾ ਜਾਏਗਾ ਤੁਹਾਡੀ ਜੋ ਵੀ ਸਮੱਸਆ ਜਾ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਐੱਪ ਤੇ ਸਵਾਲ ਪਾ ਕੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ

Posted by Bhangu sabb
Punjab
03-06-2021 05:39 PM
ਭੰਗੂ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਜਿਵੇ ਨਦੀਨਨਾਸ਼ਕ ਜਾ ਕੋਈ ਹੋਰ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ਕੇਵਲਸਿੰਘ
Punjab
03-06-2021 04:50 PM
kewal ji kirpa karke daso ke narma beeje nu kine din ho gaye han ta jo tuhanu usde hisab nal jankari diti ja sake,dhanwad

Posted by harjindersingh
Punjab
03-06-2021 04:50 PM
Harjinder ji aap anaar ka paudha lgaa skte hain, paudhe lgaane ka smay january mahine ka hota hai. dhnyawad

Posted by ekjot
Punjab
03-06-2021 04:46 PM
ਏਕ ਜੋਤ ਜੀ ਤੁਸੀ ਇਸਦੇ ਉਪਰ carbendazim 50%@ 2-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਯੂਰੀਆ @4 ਕਿਲੋ ਪ੍ਰਤੀ ਕਨਾਲ + 1 ਕਿਲੋ furadon ਪਾਓ। ਧੰਨਵਾਦ

Posted by ਗੁਰਦਾਸ ਮਾਨ
Punjab
03-06-2021 03:56 PM
ਤੁਸੀ ਉਹਨਾਂ ਨੂੰ ਦੁੱਧ ਦੇ ਨਾਲ ਨਾਲ ਥੋੜਾ ਥੋੜਾ ਹਰਾ ਅਤੇ ਸੁੱਕਾ ਚਾਰਾ ਮਿਕਸ ਕਰਕੇ ਦੇ ਸਕਦੇ ਹੋ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਤੁਸੀ ਉਹਨਾਂ ਨੂੰ ਦੁੱਧ ਦੇ ਨਾਲ ਨਾਲ ਥੋੜਾ ਥੋੜਾ ਹਰਾ ਅਤੇ ਸੁੱਕਾ ਚਾਰਾ ਮਿਕਸ ਕਰਕੇ ਦੇ ਸਕਦੇ ਹੋ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, •.... (Read More)
ਤੁਸੀ ਉਹਨਾਂ ਨੂੰ ਦੁੱਧ ਦੇ ਨਾਲ ਨਾਲ ਥੋੜਾ ਥੋੜਾ ਹਰਾ ਅਤੇ ਸੁੱਕਾ ਚਾਰਾ ਮਿਕਸ ਕਰਕੇ ਦੇ ਸਕਦੇ ਹੋ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਤੁਸੀ ਉਹਨਾਂ ਨੂੰ ਦੁੱਧ ਦੇ ਨਾਲ ਨਾਲ ਥੋੜਾ ਥੋੜਾ ਹਰਾ ਅਤੇ ਸੁੱਕਾ ਚਾਰਾ ਮਿਕਸ ਕਰਕੇ ਦੇ ਸਕਦੇ ਹੋ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..

Posted by Bhupinder Singh Virk
Punjab
03-06-2021 03:48 PM
ਭੁਪਿੰਦਰ ਜੀ ਤੁਸੀ ਬੀਜ ਦੀ ਬਿਜਾਈ ਤੋਂ ਪਹਿਲਾਂ ਉਸਨੂੰ thiram @2 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ ਅਤੇ ਜੇਕਰ ਖੜੀ ਪਨੀਰੀ ਵਿਚ ਹੈ ਤਾ ਤੁਸੀ tricoderma @2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ

Posted by mandeep singh
Punjab
03-06-2021 03:26 PM
Mandeep ji kripa krke usdi umar vare daso ate usdi video bnna ke ja photo upload kro ohh kiwe bethda ha jiss nu dekh ke tuhanu sahi jankari diti ja skee tuci dubara apna swal pusho ji.
Posted by ਸੋਨੀ ਮੰਗਲੀ
Punjab
03-06-2021 03:25 PM
Soni ji tuci vdhia dudh ate vdia fatt lai Sahiwal nasal di cow rakh skde ho. tuci cow len lai Gulam Ashraf 9915672525 Sahiwal dairy farm nal sampark kr skde ho.
Posted by ਸੋਨੀ ਮੰਗਲੀ
Punjab
03-06-2021 03:23 PM
Sony ji tuc kisman jive PHB 2884,PHB 2168,PSB 164,PHB 47 di bijai kar sakde ho,dhanwad
Posted by Shyam Narayan Singh
Jharkhand
03-06-2021 02:16 PM
नारायण जी आप इन्हें Hitek इंजेक्शन 1मि.ली. चमड़ी में लगवाएं और छोटे बच्चों को आधा मि.ली. लगा सकते है।

Posted by ਗੁਰਦੇਵ ਸਿੰਘ
Punjab
03-06-2021 02:10 PM
Gurdev ji tuc ohna sbb nu garmi ton bacha ke rakho ate jekar koi pashu jyada garmi mnda ha fir uss nu swerr de sme gurr da sharbat bnna ke uss vich 100gm mithi sonf pees ke paa ke pila skde ho baki tuci 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai ehh tuci majha nu 2kg dudh mgar 1kg de hisab nal ate cow nu 3kg dudh mgar 1kg de hisab nal de skde ho ate ohna nu vdhia mineral mixture 50 ton 100gm rojana de s.... (Read More)
Gurdev ji tuc ohna sbb nu garmi ton bacha ke rakho ate jekar koi pashu jyada garmi mnda ha fir uss nu swerr de sme gurr da sharbat bnna ke uss vich 100gm mithi sonf pees ke paa ke pila skde ho baki tuci 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai ehh tuci majha nu 2kg dudh mgar 1kg de hisab nal ate cow nu 3kg dudh mgar 1kg de hisab nal de skde ho ate ohna nu vdhia mineral mixture 50 ton 100gm rojana de skde ho..
Posted by Tarsem Randhawa
Uttar Pradesh
03-06-2021 02:03 PM
Tarsem ji isme koi smasia wali batt nhi hai kai pashu byane se 20-25 dino badd bhi mela girate hai aap uski khurak ka dian rakhen aur mela girane ke liye apko koi dwai dene ki jrurat nhi ha aap khurak ka dian rakhen aur mousam ke hisab se sahi dekbhal kren.

Posted by Navjot Singh
Punjab
03-06-2021 01:52 PM
Navjot ji iske liye aap apna nazdiki doctor se sexed semen bhrwa skte hai aap kise ache jankar doctor se bhrwayen iske ilawa yadi aap semen lena chahte ha tab Balwinder Singh 9814799714, 9915046958 Genex international se sampark kr skte hai.

Posted by lakhwinder
Punjab
03-06-2021 01:31 PM
Lakhwinder ji jekar tuc jhone nu urea ate baki khaadan paayian han ta isdi varto tuhanu karn di lod nahi hai. jekar tuhade khet di mitti vich koi specific problem aundi hai ta daso ta jo tuhanu usde hisab nal jankari diti ja sake ke tuc isdi varto kar sakde ho ja nahi,dhanwad

Posted by Navpreet singh
Punjab
03-06-2021 01:28 PM
Navpreet ji eh single cut hai isda kadd 10 ft tak chal janda hai, eh protein da bhut vadhia source hai jisde nal dudh vich vadha hunda hai,dhanwad
Posted by Sukh Mann
Punjab
03-06-2021 01:21 PM
Sukh ji isnu july mahine de pehle pandervade tak paniri put ke khet vich laayi ja sakdi hai ate pichle saal eh 2700-2900 tak rahi hai.isnu dina de nisran nal fark nahi painda hai. bimari mausam de hisab nal bhurd rog ja fungus lag sakdi hai,
isda jhaad lagbhag 18 quintal tak niklda hai,dhanwad

Posted by preet
Punjab
03-06-2021 01:13 PM
Preet ji paniri nu jhanda rog to bchaun de layi tricoderma@2 kilo prati acre de hisab nal pao,dhanwad

Posted by Navjot
Punjab
03-06-2021 12:57 PM
ਨਵਜੋਤ ਜੀ ਇਸਦੇ ਲਈ ਤੁਸੀ 2 ਕਿਲੋ ਅੱਕ ਦੇ ਪੱਤੇ ਅਤੇ ਦੋ ਕਿਲੋ ਨਿਮ ਦੇ ਪੱਟਿਆ ਨੂੰ 10 ਲੀਟਰ ਗਊ ਮੂਤਰ ਵਿਚ ਉਬਾਲ ਕੇ ਠੰਡਾ ਹੋਣ ਤੇ ਤੁਸੀ ਇਸਦੀ ਮਾਤਰਾ ਅੱਧਾ ਲਿਟਰੇ ਪ੍ਰਤੀ ਟੈਂਕੀ ਵਿਚ ਪਾ ਕੇ ਸਪਰੇ ਕਰੋ। ਧੰਨਵਾਦ
Posted by Gurpartap singh
Punjab
03-06-2021 12:47 PM
Gurpartap ji jekar tuc zinc di spray karni hai ta chelated zinc di karo isdi nahi . isda chitta dita janda hai jisde layi 25 kilo nu prati acre de hisab nal chita deo.dhanwad

Posted by Kulwant Singh Deol
Punjab
03-06-2021 12:47 PM
ਕੁਲਵੰਤ ਜੀ ਤੁਸੀ ਇਸ ਨੂੰ ਮਿਨਰਲ ਮਿਕਸਚਰ 50-50 ਗ੍ਰਾਮ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ 1 ਮਹੀਨਾ ਲਗਾਤਾਰ ਦਿੰਦੇ ਰਹੋ ਅਤੇ ਫਿਰ ਇਸਦੇ ਨਾਲ ਨਾਲ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਕਰੇਂ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Posted by Gurpartap singh
Punjab
03-06-2021 12:45 PM
Gurpartap ji kirpa karke isdi photo bhejo ta jo tuhanu usde hisab nal jankari diti ja sake,dhanwad

Posted by Dayal Giri Goswami
Madhya Pradesh
03-06-2021 12:39 PM
Dayal ji aap dhan ki kheti Jaya, IR-8,Jhona-349,JRH 4 ,JRH 5 ki bijai kar sakte hai,dhanywad

Posted by angrej
Punjab
03-06-2021 12:14 PM
ਅੰਗਰੇਜ ਜੀ ਅੰਗੂਰ ਦੇ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਦਾ ਰੋਪਣ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।
Posted by Gurjinder singh
Punjab
03-06-2021 11:21 AM
ਹਾਂਜੀ ਤੁਸੀ ਇਹ ਫੀਡ ਤਿਆਰ ਕਰ ਸਕਦੇ ਹੋ ਉਸ ਵਿੱਚ ਸਟਾਵਰ ਅਤੇ ਆਂਵਲਾ ਫੀਡ ਵਿੱਚ ਨਾ ਮਿਕਸ ਕਰੋ ਅਤੇ ਬਾਕੀ ਚੀਜ਼ਾਂ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਬਾਕੀ ਘਰ ਵਿੱਚ ਤਿਆਰ ਕੀਤੀ ਫੀਡ ਲਗਭਗ 1800 ਤੋਂ 2000 ਤੱਕ ਖਰਚ ਆ ਜਾਂਦਾ ਹੈ ਬਾਕੀ ਜੇਕਰ ਜ਼ਿਆਦਾਤਰ ਸਮਾਨ ਘਰ ਦਾ ਹੀ ਹੋਵੇ ਤਾਂ ਖਰਚ ਘੱਟ ਜਾਂਦਾ ਹੈ

Posted by Karamjit Singh
Punjab
03-06-2021 11:06 AM
karamjit ji nadeena di roktham de layi 500 gram atrazine nu 200 litre pani de hisab nal spray karo nahi ta weeds vi ik tra da chara hi ne pehli ktayi tak.dhanwad

Posted by Karamjit Singh
Punjab
03-06-2021 11:05 AM
Karamjit ji kirpa karke apna swal vistar nal pucho ke tuc ki jankari laina chahunde ho kyuki tuc video de vich kuch vi bolke nahi dasya hai.dhanwad
Posted by आशीष यादव
Uttar Pradesh
03-06-2021 11:03 AM
आशीष जी यह पेट के कीड़ों मारने वाली दवाई है जिससे पेट के कीड़ें खत्म होते है और पशु की अच्छी ग्रोथ होती है बाकि आप दूध बढ़ाने के लिए अच्छी खुराक के साथ साथ Milkout पाउडर 2—2 चम्मच सुबह शाम और Enerdyna liquid 100ml रोजाना दें और पशुओं को गर्मी से बचाकर रखें और जो पशु ज्यादा गर्मी मानते है उन्हें आप गुड़ का शरबत बनाकर पिला सकते है। .... (Read More)
आशीष जी यह पेट के कीड़ों मारने वाली दवाई है जिससे पेट के कीड़ें खत्म होते है और पशु की अच्छी ग्रोथ होती है बाकि आप दूध बढ़ाने के लिए अच्छी खुराक के साथ साथ Milkout पाउडर 2—2 चम्मच सुबह शाम और Enerdyna liquid 100ml रोजाना दें और पशुओं को गर्मी से बचाकर रखें और जो पशु ज्यादा गर्मी मानते है उन्हें आप गुड़ का शरबत बनाकर पिला सकते है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























