Posted by Sukhdeep
Punjab
05-06-2021 12:03 PM
ਸੁਖਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ਕੇਵਲਸਿੰਘ
Punjab
05-06-2021 11:57 AM
ਕੇਵਲ ਜੀ ਮੌਸਮ ਵਿਭਾਗ ਦੇ ਅਨੁਸਾਰ ਕਲ ਮੀਹ ਪੈਣ ਦੇ ਬਹੁਤ ਘੱਟ ਚਾਨਸ ਹਨ।
Posted by Kulwant Singh
Punjab
05-06-2021 11:49 AM
ਕੁਲਵੰਤ ਜੀ ਤੁਸੀ ਇਸਦੀ ਮਾਤਰਾ 2 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ 15 ਦਿਨ ਪਹਿਲਾਂ ਖੇਤ ਵਿਚ ਪਾਓ। ਧੰਨਵਾਦ

Posted by Dileep
Rajasthan
05-06-2021 11:42 AM
दिलीप जी कृपया आप बताये कि आपके खेत की मिटटी किस तरह की है ताकि आपको उसके हिसाब से जानकारी दी जा सके। धन्यवाद

Posted by Ravinder
Punjab
05-06-2021 11:42 AM
ਰਵਿੰਦਰ ਜੀ ਇਹ ਥਰਿਪਸ ਨੇ ਇਹਨਾਂ ਦੀ ਰੋਕਥਾਮ ਦੇ ਲਈ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Ravinder
Punjab
05-06-2021 11:32 AM
ਰਵਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿਚ ਕੁਛ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਹੈ ਕਿਰਪਾ ਕਰਕੇ ਇਸਦੀ ਫੋਟੋ ਦੁਬਾਰਾ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by harpreet singh
Punjab
05-06-2021 11:23 AM
Harpreet ji tuc is same makki di kisam jive J1006 ja 1007 di bijai kar sakde ho eh pakkan de layi 60 din da sma laindi hai.pr eh chare de lai varti jandi hai,165 quintal prati acre de hisab nal jhaad niklda hai,dhanwad
Posted by smd agrominerals
Madhya Pradesh
05-06-2021 11:12 AM
किसानों के साथ पेड़ लगाने का अच्छा सन्देश share करने के लिए आपका बहुत बहुत धन्यवाद

Posted by Vinay Kumar
Rajasthan
05-06-2021 11:10 AM
विनय जी आप उसकी जेर नज़दीकी डॉक्टर से निकलवा सकते है और साथ ही उसे Utrevive liquid 100-100ml सुबह शाम देना शुरू करें।
Posted by Kulwinder Singh
Punjab
05-06-2021 11:01 AM
ਕੁਲਵਿੰਦਰ ਜੀ ਤੁਸੀ ਨਾਲ ਦਿਤੀ ਫੋਟੋ ਦੇ ਵਰਗਾ shed ਬਣਾਉਣਾ ਪਏਗਾ। ਇਸਦੇ ਵਿਚ ਤੁਸੀ grow bags ਦੇ ਨਾਲ ਬੂਟੇ ਉਗਾ ਸਕਦੇ ਹੋ ਜਿਸ ਵਿਚ ਤੁਸੀ ਫੁੱਲ ਜਾ ਸਬਜ਼ੀਆਂ ਕੁਛ ਵੀ ਉਗਾ ਸਕਦੇ ਹੋ। ਧੰਨਵਾਦ
Posted by Jagseer Brar
Rajasthan
05-06-2021 10:55 AM
जगसीर जी उसे आप मिठा सोडा 25 ग्राम रोजाना देना शुरू करें औरMammidium पाउडर 50 ग्राम रोजाना और Buffzon पाउडर 50 ग्राम रोजाना दें।
Posted by Parvinder Singh
Haryana
05-06-2021 10:52 AM
परविंदर जी यह पौधा कलम से त्यार किया होगाजिसकी वजह से कलम वाली शाखा एक तरफ बढ़ गई और आधे पेड़ पर ही फ़ल लग रहे है इसकी आप ट्रेनिंग प्रूनिंग कराये इसके इलावा इसका और कोई इलाज नहीं है। धन्यवाद
Posted by jagdeep singh
Punjab
05-06-2021 10:27 AM
ਜਗਦੀਪ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by ਲਖਵੀਰ ਸਿੰਘ
Punjab
05-06-2021 10:18 AM
ਲਖਵੀਰ ਸਿੰਘ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਸਾਫ ਨਹੀਂ ਹੈ ਕਿਰਪਾ ਕਰਕੇ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Ashwini
Madhya Pradesh
05-06-2021 10:12 AM
Ashwini ji aapko is app ke jariye jankari di ja sakti hai ke aap test kahankrva sakte hai.Address: Kasturba Gram, Indore, Madhya Pradesh 452020
Posted by SUKHDEV Singh
Punjab
05-06-2021 10:03 AM
ਸੁਖਦੇਵ ਜੀ ਤੁਸੀ ਤੁਸੀ ਉਸ ਨੂੰ 25 ਗ੍ਰਾਮ ਮੀਠਾ ਸੋਡਾ ਦੇਣਾ ਸ਼ੁਰੂ ਕਰੋ ਅਤੇ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਹਾਜਮਾ ਠੀਕ ਹੋ ਜਾਵੇਗਾ ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਕਈ ਵਾਰ ਜ਼ਿਆਦਾ ਸੁਕਾ ਚਾਰਾ ਦੇਣ ਕਰਕੇ ਵੀ ਇਹ ਸਮੱਸਿਆ ਹੋ ਜਾਂਦੀ ਹੈ ਅਤੇ ਉਸ ਨੂੰ ਹਰ 3 ਮਹੀਨੇ ਬਾਦ .... (Read More)
ਸੁਖਦੇਵ ਜੀ ਤੁਸੀ ਤੁਸੀ ਉਸ ਨੂੰ 25 ਗ੍ਰਾਮ ਮੀਠਾ ਸੋਡਾ ਦੇਣਾ ਸ਼ੁਰੂ ਕਰੋ ਅਤੇ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਹਾਜਮਾ ਠੀਕ ਹੋ ਜਾਵੇਗਾ ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਕਈ ਵਾਰ ਜ਼ਿਆਦਾ ਸੁਕਾ ਚਾਰਾ ਦੇਣ ਕਰਕੇ ਵੀ ਇਹ ਸਮੱਸਿਆ ਹੋ ਜਾਂਦੀ ਹੈ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
Posted by ਜੱਗਸੀਰ ਸਿੰਘ
Punjab
05-06-2021 09:51 AM
ਜੱਗਸੀਰ ਸਿੰਘ ਜੀ ਬਿਜਾਈ ਦੇ 30 ਦਿਨ ਬਾਅਦ pendimethalin ਦੀ ਸਪਰੇ ਨਹੀਂ ਸਿਫਾਰਿਸ਼ ਕੀਤੀ ਜਾਂਦੀ ਹੈ।ਉਸਤੋਂ ਬਾਅਦ ਤੁਸੀ ਫ਼ਸਲ ਵਿਚ ਗੋਡੀ ਕਰੋ। ਧੰਨਵਾਦ
Posted by Manpreet Singh Maan
Punjab
05-06-2021 09:46 AM
ਹਾਂਜੀ ਡੇਅਰੀ ਫਾਰਮਿੰਗ ਲਈ ਸਰਕਾਰ ਵਲੋਂ ਲੋਨ ਅਤੇ ਸਬਸਿਡੀ ਦਿਤੀ ਜਾਂਦੀ ਹੈ ਪਰ ਉਸਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਤੁਸੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ 87 - 88 ਤੀਜੀ ਮੰਜਲ, ਜਿਲਾ ਪ੍ਰਸ਼ਾਸਨਿਕ ਕੰਪਲੈਕਸ, ਨਯੂ ਕੋਰਟ ਰੋਡ, ਮਾਨਸਾ 01652-227061 ਨਾਲ ਸੰਪਰਕ ਕਰ ਸਕਦੇ ਅਤੇ ਅਗਲੀ ਟ੍ਰੇਨਿੰਗ ਵਾਰੇ ਪੁੱਛ ਸਕਦੇ ਹੋ..
Posted by Jaswinder Singh
Punjab
05-06-2021 09:46 AM
ਜਸਵਿੰਦਰ ਜੀ ਤੁਸੀ ਕਿਸਮਾਂ ਜਿਵੇ Kaalipatti,Cricket ball ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Posted by મહેમુદ
Gujarat
05-06-2021 09:37 AM
यह कीट का हमला है इसकी रोकथाम के लिए आप imidacloprid @1 ml को प्रति लीटर पानी के हिसाब से स्प्रे करें। धन्यवाद
Posted by Amit Kumar Bamoriya
Madhya Pradesh
05-06-2021 09:26 AM
Amit ji kisano ke sath jankari sanjhi krne ke liye aapka bhut bhut dhanywad

Posted by Viney Kumar
Punjab
05-06-2021 08:50 AM
Viney ji tuc gende di kisam jive french marigold di bijai kar sakde ho,dhanwad

Posted by mujammil
Haryana
05-06-2021 08:44 AM
Mujamil ji kripya aap apna swal vistar se pooche ke aa[ bajra ke bare men kya jankari lena chahte hai taki aapko uske hisab se jankari di ja sake,dhanywad
Posted by Gaurav yadav
Uttar Pradesh
05-06-2021 08:26 AM
Gaurav ji isko aap ifer-h injection 1ml lgwaye aur 10 din tak lgwate rehe..

Posted by gurpreet
Punjab
05-06-2021 08:12 AM
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Tejinder Singh
Punjab
05-06-2021 07:33 AM
ਤੇਜਿੰਦਰ ਜੀ ਜੇਕਰ ਇਸ ਨੂੰ ਸੂਣ ਵਿੱਚ 20 ਤੋਂ 25 ਦਿਨ ਪਏ ਹੈ ਫਿਰ ਤੁਸੀ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਲੇਵੇ ਅਤੇ ਥਣਾਂ ਦੀ ਸਹੀ ਗਰੋਥ ਹੋ ਜਾਵੇਗੀ ਅਤੇ ਦੁੱਧ ਵਿੱਚ ਵਾਧਾ ਹੋ ਜਾਵੇਗਾ

Posted by Ajay Verma
Uttar Pradesh
05-06-2021 07:28 AM
Ajay ji dhan ki kheti do trah se ki jati hai sidhi bijai aur doosra tareeka hai khet men nursery lgane ke sath.kripya aap btaye ke aap konse tareeke se iski kheti krna chahte hai taki aapko uske hisab se jankari di ja sake,dhanywad

Posted by Kamaljeet Singh
Punjab
05-06-2021 06:33 AM
ਕਮਲਜੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੀ ਬਿਜਾਈ ਕਿਵੇਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ਗੁਰਭੇਜ ਸਿੰਘ
Punjab
05-06-2021 06:15 AM
ਗੁਰਭੇਜ ਜੀ ਜੇਕਰ ਸਿਰਫ ਇਕ ਨੂੰ ਇਹ ਸਮੱਸਿਆ ਹੈ ਤਾਂ ਇਸ ਨੂੰ ਬਾਕੀਆਂ ਤੋਂ ਅਲੱਗ ਕਰ ਦਿਓ ਜੇਕਰ ਹੋਰ ਵੀ ਹੈ ਤਾਂ ਸਭ ਨੂੰ ostovet calcium 30ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਇਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ
Posted by manpreet singh
Punjab
05-06-2021 06:12 AM
ਮਨਪ੍ਰੀਤ ਜੀ ਪੰਜਾਬ ਵਿਚ ਰਾਜਮਾਂਹ ਦੀ ਖੇਤੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਪਰ ਇਸਦੀ ਖੇਤੀ ਪੰਜਾਬ ਵਿਚ ਹੁੰਦੀ ਹੈ। 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ। ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ। ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ।ਬਸੰਤ ਦੀ ਰੁੱà.... (Read More)
ਮਨਪ੍ਰੀਤ ਜੀ ਪੰਜਾਬ ਵਿਚ ਰਾਜਮਾਂਹ ਦੀ ਖੇਤੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਪਰ ਇਸਦੀ ਖੇਤੀ ਪੰਜਾਬ ਵਿਚ ਹੁੰਦੀ ਹੈ। 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ। ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ। ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ।ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ
ਹਫਤੇ ਕਰਦੇ ਹਨ । ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ । ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ।ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ।ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ । ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ।
Posted by Niranjan Kumar
Bihar
05-06-2021 05:30 AM
Kumar ji kripya aap iski photo bheje taki aapko uske hisab se jankari di ja sake,dhanywad

Posted by Salman ali
Uttar Pradesh
04-06-2021 11:03 PM
Salman ji kripya aap yeh btayen ki aap kis buffalo ke vare mai jankari lena chahte hai aap uski photo bhi upload kren tan jo apko sahi jankari di ja ske.

Posted by sanjay kumar singh
Bihar
04-06-2021 10:59 PM
Sanjay ji kripya aap btaye ke aap konsi fasl ki kheti karte hai taki aapko uske hisab se jankari di ja sake,dhanywad

Posted by sanjay kumar singh
Bihar
04-06-2021 10:53 PM
Sanjay Kumar ji, ICAR se aap direct seed nhi mngva skte, government se kisi bhi crop ka beej lene ke liye apko apne najdeek ke Krishi Vigyan Kendra, Bhojpur
(Village & PO - Dawan, PS & Block - Jagdishpur, mobile- 9334199589)
me sampark krna padega, Dhanyvad

Posted by ਅਰਸ਼ਦੀਪ ਸਿੰਘ
Punjab
04-06-2021 10:28 PM
ਅਰਸ਼ਦੀਪ ਸਿੰਘ ਜੀ 1121 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ, ਪਨੀਰੀ ਬੀਜਣ ਤੋਂ ਪਹਿਲਾਂ ਖੇਤ ਵਿੱਚ ਗਲੀ ਰੂੜੀ ਪਾਓ ਤੇ ਖੇਤ ਨੂੰ 2-3 ਵਾਰ ਵਾਹੁਣ ਤੋਂ ਬਾਅਦ ਪਾਣੀ ਲਾ ਦੇਵੋ ਤੇ ਫਿਰ ਵਾਹ ਕੇ ਖ਼ੇਤ ਨੂੰ ਤਿਆਰ ਕਰੋ ਅਤੇ ਪਨੀਰੀ ਬੀਜਣ ਸਮੇਂ SSP 7.5kg, ਯੂਰੀਆ 3.5kg ਤੇ ਜ਼ਿੰਕ 21%%5kg/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਪਨੀਰੀ 15 ਦਿਨ ਤੇ ਹੋਣ ਤੇ 3.5 kg ਯੂਰੀਆ/ਕਨਾਲ ਪਾ ਸਕਦੇ ਹੋ,ਪ.... (Read More)
ਅਰਸ਼ਦੀਪ ਸਿੰਘ ਜੀ 1121 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ, ਪਨੀਰੀ ਬੀਜਣ ਤੋਂ ਪਹਿਲਾਂ ਖੇਤ ਵਿੱਚ ਗਲੀ ਰੂੜੀ ਪਾਓ ਤੇ ਖੇਤ ਨੂੰ 2-3 ਵਾਰ ਵਾਹੁਣ ਤੋਂ ਬਾਅਦ ਪਾਣੀ ਲਾ ਦੇਵੋ ਤੇ ਫਿਰ ਵਾਹ ਕੇ ਖ਼ੇਤ ਨੂੰ ਤਿਆਰ ਕਰੋ ਅਤੇ ਪਨੀਰੀ ਬੀਜਣ ਸਮੇਂ SSP 7.5kg, ਯੂਰੀਆ 3.5kg ਤੇ ਜ਼ਿੰਕ 21%%5kg/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਪਨੀਰੀ 15 ਦਿਨ ਤੇ ਹੋਣ ਤੇ 3.5 kg ਯੂਰੀਆ/ਕਨਾਲ ਪਾ ਸਕਦੇ ਹੋ,ਪਨੀਰੀ ਨੂੰ ਖ਼ੇਤ ਵਿੱਚ ਲਾਉਣ ਸਮੇਂ SSP 75kg ਤੇ 20kg MOP/ਏਕੜ ਪਾ ਸਕਦੇ ਹੋ ਅਤੇ 90 ਕਿਲੋ ਯੂਰੀਆ ਨੂੰ 3 ਕਿਸ਼ਤਾਂ ਵਿੱਚ/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਇਸਦਾ ਔਸਤ ਝਾੜ ਲਗਭਗ 14qtl/ਏਕੜ ਹੈ ਧੰਨਵਾਦ
Posted by ਲਖਵੀਰ ਸਿੰਘ
Punjab
04-06-2021 10:05 PM
ਲਖਵੀਰ ਸਿੰਘ ਜੀ, ਤੁਸੀਂ 130kg ਯੂਰੀਆ ਇਕ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਇਸਨੂੰ ਤਿੰਨ ਕਿਸ਼ਤਾਂ ਵਿੱਚ ਪਾਉਣਾ ਹੁੰਦਾ ਹੈ,ਪਹਿਲੀ ਕਿਸ਼ਤ ਬੀਜਣ ਤੋਂ 4 ਹਫਤਿਆਂ ਬਾਅਦ ਪਾ ਸਕਦੇ ਹੋ, ਧੰਨਵਾਦ

Posted by raj
Punjab
04-06-2021 09:59 PM
Raj ji BR 105 kism 30-35qtl/acre jhad de jandi hai.. eh kism Brar Seed store,Ludhiana valia di hai ate pakn vich 145-150 din laindi hai... Dhanvad
Posted by ਧਰਮਵੀਰ
Punjab
04-06-2021 09:55 PM
ਧਰਮਵੀਰ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ 100 ਗ੍ਰਾਮ ਰੋਜਾਨਾ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ ਇਹ ਤੁਸੀ ਫੀਡ, ਚਾਰੇ, ਰੋਟੀ ਵਿਚ ਦੇ ਸਕਦੇ ਹੋ ਜੇਕਰ ਉਹ ਫਿਰ ਨਹੀਂ ਖਾਂਦੀ ਤਾਂ ਤੁਸੀ vetmate ਇੰਜੇਕਸ਼ਨ ਲਗਾ ਸਕਦੇ ਹੋ ਇਸ ਨਾਲ ਹੀਟ ਵਿਚ ਆ ਜਾਵੇਗੀ

Posted by satnam singh
Punjab
04-06-2021 09:42 PM
Satnam singh ji grapes de plant lain lai Surinder (9876167276) naal Gal kar skde ho, Dhanvad
Posted by ਅਮਨ ਡੇਅਰੀ ਫਾਰਮ
Punjab
04-06-2021 09:41 PM
ਅਮਨ ਜੀ ਜੇਕਰ ਇਹ ਪਤਲੀਆਂ ਤਾਰਾ ਦੇ ਰਹੀ ਹੈ ਫਿਰ ਤੁਸੀ ਇਸ ਨੂੰ ਦੁਬਾਰਾ ਹੋਰ ਟੀਕਾ ਭਰਵਾਓ ਅਤੇ ਜੇਕਰ ਵੈਸੇ ਮੋਟੇ ਨਾਲੇ ਕਰਦੀ ਹੈ ਤਾਂ ਕੋਈ ਚੱਕਰ ਨਹੀਂ ਹੈ ਫਿਰ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿੰਦੇ ਰਹੋ

Posted by satnam singh
Punjab
04-06-2021 09:38 PM
Satnam singh ji grapes de plant lain lai Surinder (9876167276) naal gal kar skde ho, Dhanvad

Posted by ਗੁਰਦੇਵ ਸਿੰਘ
Punjab
04-06-2021 09:37 PM
Gurdev ji tuci apne pashua di khurak da dian rakho ate ohna nu vdhia khurak de nal nal Fenbendazole & ivermectin salt di goli pett de kiria lai deo ate her 3 mahine badd salt badal ke dwai deo ate Bovimin-b powder 50gm rojana ate Enerboost powder 100gm rojana dena suru kro ate mousam de hisab nal sahi dekbhal kro.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



























