
Posted by ਬਲਦੇਵ ਸਿੰਘ ਨੰਬਰਦਾਰ
Punjab
11-12-2023 04:32 PM

Posted by ਬਲਵਿੰਦਰ ਸਿੰਘ
Punjab
11-12-2023 12:18 PM
ਤੁਸੀ ਉਹਨਾਂ ਨੂੰ ਫੀਡ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ ਹਰ ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਬਾਕੀ ਉਹਨਾਂ ਨੂੰ Agrimin powder 5 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਮਰ ਦੇ ਹਿਸਾਬ ਨਾਲ ਹੋਲੀ ਹੋਲੀ ਇਸਦੀ ਮਾਤਰਾ ਵਧਾਉਂਦੇ ਰਹੋ

Posted by ਸੁਰੇਸ਼ ਕੁਮਾਰ
Punjab
11-12-2023 12:03 PM
आप इसकी बच्चेदानी की सफाई करवाएं आप lixin iu दवाई 3 दिन इसकी बच्चेदानी में भरवाए और Agrimin i टेबलेट रोज़ाना 1 गोली दें और 21 दिन तक देते रहे

Posted by Dharminder singh
Punjab
11-12-2023 12:00 PM
Dharminder ji tusi pehla gulli dande vaali spray karo ate gulli danda khatm ho Jaan to baad hi koi nok spray karo ji.

Posted by Jajbeer singh
Punjab
11-12-2023 11:13 AM
ਜਜਬੀਰ ਜੀ, ਤੁਸੀ copb 95,96 ਅਤੇ 85 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਬੀਜ ਲੈਣ ਲਈ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ 01851-238700 ਨਾਲ਼ ਸੰਪਰਕ ਕਰ ਸਕਦੇ ਹੋ ਜੀ।

Posted by Charanpal Singh
Punjab
11-12-2023 10:40 AM
ਤੁਸੀ ਬੀਟਲ ਨਸਲ ਰੱਖ ਸਕਦੇ ਹੋ ਇਹ ਬੱਚੇ ਵੀ ਠੀਕ ਦਿੰਦੀ ਹੈ ਅਤੇ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਵੀ ਸਹੀ ਰਹਿੰਦੀ ਹੈ, ਬਾਕੀ ਇਸਦੀ ਸਹੀ ਪਹਿਚਾਣ ਲਈ ਤੁਸੀ ਇਸ ਐੱਪ ਵਿੱਚ ਪਸ਼ੂ ਪਾਲਣ ਵਾਲੇ ਸੈਕਸ਼ਨ ਵਿੱਚ ਜਾ ਕੇ ਨਸਲ ਵਾਰੇ ਪੜ੍ਹ ਸਕਦੇ ਹੋ ਜੇਕਰ ਫਿਰ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਦੁਬਾਰਾ ਸਵਾਲ ਪੁੱਛ ਸਕਦੇ ਹੋ

Posted by ਸੁਰੇਸ਼ ਕੁਮਾਰ
Punjab
11-12-2023 08:49 AM
ਤੁਸੀਂ ਉਸ ਨੂੰ calf grower ਫੀਡ ਵਰਤ ਸਕਦੇ ਹੋ, ਤੁਸੀਂ ਕਿਸੇ ਵੀ ਕੰਪਨੀ ਦੀ ਫੀਡ ਜਿਸ ਨੂੰ ਉਹ ਆਸਾਨੀ ਨਾਲ ਖਾ ਸਕੇ ਉਸਦੀ ਵਰਤੋ ਕਰੋ

Posted by Kavin wander
Punjab
11-12-2023 07:39 AM
Kavin ji tuhade sare swala de jwab de dite gye ha tuci App vich apne sare swala de jwab dekh skde ho.

Posted by chanan
Punjab
11-12-2023 05:18 AM
ਉਸ ਨੂੰ bovimin b ultra ਪਾਊਡਰ 50 ਗ੍ਰਾਮ ਰੋਜ਼ਾਨਾ 1 ਮਹੀਨੇ ਤੱਕ ਦਿਉ ਫਿਰ ਮਹੀਨੇ ਬਾਦ ਪਾਊਡਰ ਦੇ ਨਾਲ਼ heatkit bolus ਰੋਜ਼ਾਨਾ 1 ਗੋਲੀ ਦਿਉ ਅਤੇ 5 ਦਿਨ ਦਿਉ

Posted by Sajan
Punjab
11-12-2023 05:10 AM
ਉਸ ਨੂੰ Glactogog ਪਾਊਡਰ 30 ਗ੍ਰਾਮ ਰੋਜ਼ਾਨਾ, simlage herb bolus 1-1 ਗੋਲੀ ਸਵੇਰੇ ਸ਼ਾਮ ਅਤੇ lactin bolus 2-2 ਸਵੇਰੇ ਸ਼ਾਮ ਦਿਉ ਬਾਕੀ ਮੋਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ

Posted by Harnseeb singh
Punjab
11-12-2023 12:17 AM
Harnaseeb ji jekr tusi urea khaad de chuke ho ta tusi paathia de paani da spray kar sakde ho ji.

Posted by palwinder Singh
Punjab
10-12-2023 09:37 PM
ਤੁਸੀਂ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਉਣਾ ਸ਼ੁਰੂ ਕਰੋ ਬਾਕੀ ਉਸ ਨੂੰ utrevive liquid 100-100ml ਸਵੇਰੇ ਸ਼ਾਮ, calpond gold liquid 50ml ਰੋਜ਼ਾਨਾ, lacup ਪਾਊਡਰ 100 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ

Posted by baljit singh
Punjab
10-12-2023 05:53 PM
ਬਲਜੀਤ ਜੀ ਤੁਸੀ PBW 771, 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Balwinder Singh
Punjab
10-12-2023 05:02 PM
ਤੁਸੀ ਗਾਵਾਂ ਲੈਣ ਲਈ Shera 9478221651, Jaspreet singh 9781546129 ਜਾ ਫਿਰ Sukhwinder Singh 9781589637, 9855621810 chopra dairy farm ਨਾਲ ਸੰਪਰਕ ਕਰ ਸਕਦੇ ਹੋ ਬਾਕੀ ਪਸ਼ੂ ਦਾ ਰੇਟ ਉਸਦੀ ਨਸਲ ਅਤੇ ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਹੁੰਦਾ ਹੈ

Posted by Jaswant singh
Punjab
10-12-2023 04:46 PM
Tuci uss nu 1kg kanak da dalia, 200gm gurr pkaa ke fir thoda thnda krke uss vich 100ml saro da tel mix krke khilana suru kro ate 5 din tak khwao baki vdya hare chare de nal nal milkogen 8000 feed khwa skde ho ate lactomax tablet 10 golia rojana, milkout powder 2-2 chmch swere sham dene suru kro

Posted by A
Punjab
10-12-2023 03:36 PM
Shriman ji, tusi paani laon to 1 2 din pehla urea khaad de sakde ho ji is naal khaad vadia asar kar jandi hai ji.

Posted by Balvir dhillon
Punjab
10-12-2023 03:10 PM
ਜੇਕਰ ਇਹ ਬਰਸੀਮ ਵਿੱਚ ਹੈ ਤਾਂ ਥੋੜਾ ਬਹੁਤ ਬਰਸੀਮ ਨਾਲ ਪਸ਼ੂਆਂ ਨੂੰ ਵਰਤ ਸਕਦੇ ਹੋ ਪਰ ਜ਼ਿਆਦਾ ਹੈ ਇਸਦੀ ਪੁਟਾਈ ਕਰ ਸਕਦੇ ਹੋ

Posted by Balvir
Punjab
10-12-2023 02:36 PM
ਬਲਵੀਰ ਜੀ ਤੁਸੀ ਪੀਲੇ ਪੈ ਰਹੇ ਬੂਟੀਆਂ ਦੀ ਨਜਦੀਕ ਤੋਂ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by ਗੁਰਸੇਵਕ ਸਿੰਘ
Punjab
10-12-2023 02:28 PM
ਗੁਰਸੇਵਕ ਜੀ ਜੇਕਰ ਤੁਸੀ urea ਖ਼ਾਦ ਦੇ ਚੁੱਕੇ ਹੋ ਤਾਂ ਹੁਣ ਪਾਥੀਆਂ ਦੇ ਪਾਣੀ ਦਾ ਜਾਂ npk 19 19 19@ 15g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Jaswinder Singh
Punjab
10-12-2023 02:09 PM
ਜਸਵਿੰਦਰ ਜੀ, ਇਹ Silver Crabgrass ਹੈ, ਇਸਦੀ ਰੋਕਥਾਮ ਤੁਸੀ ਕਿਸੇ ਵੀ ਗੁੱਲੀ ਡੰਡੇ ਲਈ ਵਰਤਣ ਵਾਲੀ ਨਦੀਨ ਨਾਸ਼ਕ ਦਵਾਈ ਨਾਲ ਕਰ ਸਕਦੇ ਹੋ ਜੀ।

Posted by Aman singh
Punjab
10-12-2023 12:40 PM
Tuci uss nu 1kg kanak da dalia, 200gm gurr pkaa ke fir thoda thnda krke uss vich 100ml saro da tel mix krke khilana suru kro ate 5 din tak khwao baki vdya hare chare de nal nal milkogen 8000 feed khwa skde ho ate lactomax tablet 10 golia rojana, milkout powder 2-2 chmch swere sham dene suru kro

Posted by Bittu Rehal
Punjab
10-12-2023 08:12 AM
ਬਿੱਟੂ ਜੀ ਕਣਕ ਦੀ ਫ਼ਸਲ ਨੂੰ ਦੂਜਾ ਯੂਰੀਆ ਦੂਸਰੇ ਪਾਣੀ ਤੋਂ ਬਾਅਦ ਦੇਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ।

Posted by Parveen Sharma
Punjab
09-12-2023 08:55 PM
Parveen ji tusi apna ih swaal apni kheti buy and sell app te vi paa sakde ho ji.

Posted by Manjeet Singh
Punjab
09-12-2023 08:36 PM
ਮਨਜੀਤ ਜੀ total ਦਵਾਈ ਦੀ ਵਰਤੋਂ 16 g/ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾਂਦਾ ਹੈ।

Posted by Jaspreet Singh
Punjab
09-12-2023 08:07 PM
ਜਸਪ੍ਰੀਤ ਜੀ, ਕਣਕ ਵਿੱਚ ਬਾਥੂ ਦੀ ਰੋਕਥਾਮ ਕਰਨ ਲਈ metsulfuron 10g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by MANINDER SINGH
Punjab
09-12-2023 07:08 PM
Tuci kanak da dalia changi trha pkaa ke pashua nu khwao ji

Posted by ਗੁਰਮੇਲ ਸਿੰਘ
Punjab
09-12-2023 07:02 PM
ਗੁਰਮੇਲ ਜੀ ਤੁਸੀ ਪਾਣੀ ਲਾਉਣ ਤੋਂ 2 ਦਿਨ ਪਹਿਲਾਂ ਮੈਂਗਨੀਜ 1 ਕਿੱਲੋ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਅਤੇ ਪਾਣੀ ਲੱਗਣ ਤੋ ਬਾਅਦ ਤੁਸੀ 1 ਕਿੱਲੋ ਮੈਂਗਨੀਜ ਸਲਫੇਟ ਅਤੇ 1 ਕਿੱਲੋ ਜ਼ਿੰਕ ਸਲਫੈਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜੀ।

Posted by Dharminder singh
Punjab
09-12-2023 05:32 PM
Dharminder ji, 2,4-D dwaai urea vich Mila ke den di lod nahi hai tusi is da spray hi karn nu tarjeeh deo ji

Posted by Dharminder singh
Punjab
09-12-2023 05:15 PM

Posted by Balkrishna Karkare
Maharashtra
09-12-2023 05:05 PM
Balkrishna in this month you can sow cauliflower, cabbage, radish, chilli, brinjal, sweet pepper vegetables

Posted by Mangat
Punjab
09-12-2023 04:47 PM
Kirpa krke usdi photo apne swal de nal upload kro ate eh dso dudh sahi aa reha ha ja nhi. Tan jo tuhanu sahi jankari diti ja ske
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image