Experts Q&A Search

Posted by ਗੁਰਦੇਵ ਸਿੰਘ ਸੰਧੂ
Punjab
06-06-2021 03:25 PM
Punjab
06-07-2021 01:47 PM
ਤੁਸੀ ਉਸ ਨੂੰ ਸੂਣ ਤੋਂ ਬਾਦ ਵਧੀਆ ਹਰਾ ਚਾਰਾ ਖਿਲਾਓ ਅਤੇ ਉਸ ਨੂੰ ਕਾਹੜਾ ਤਿਆਰ ਕਰਕੇ ਦੇ ਸਕਦੇ ਹੋ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਤੁਸੀ ਸਵੇਰ ਦੇ ਸਮੇਂ ਪਸ਼ੂ ਨੂੰ ਗੁੜ ਦਾ ਸ਼ਰਬਤ .... (Read More)
ਤੁਸੀ ਉਸ ਨੂੰ ਸੂਣ ਤੋਂ ਬਾਦ ਵਧੀਆ ਹਰਾ ਚਾਰਾ ਖਿਲਾਓ ਅਤੇ ਉਸ ਨੂੰ ਕਾਹੜਾ ਤਿਆਰ ਕਰਕੇ ਦੇ ਸਕਦੇ ਹੋ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਤੁਸੀ ਸਵੇਰ ਦੇ ਸਮੇਂ ਪਸ਼ੂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ..
Posted by ਮਨਜਿੰਦਰ ਸਿੰਘ
Punjab
06-06-2021 02:59 PM
Punjab
06-07-2021 11:24 AM
ਮਨਜਿੰਦਰ ਸਿੰਘ ਜੀ, ਤੁਸੀਂ ਮੱਕੀ ਦੀਆਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਦੀ ਬਿਜਾਈ ਕਰ ਸਕਦੇ ਹੋ- JC 4, Kesari, PMH 2.. ਇਸਦੀ ਬਿਜਾਈ ਹੁਣ ਕੀਤੀ ਜਾਂ ਸਕਦੀ ਹੈ ਅਤੇ ਵੱਟਾਂ ਤੇ ਬੀਜੀ ਮੱਕੀ ਦੀ ਗਰੋਥ ਚੰਗੀ ਹੁੰਦੀ ਹੈ ਤੇ ਝਾੜ ਵੀ ਵਧੇਰੇ ਮਿਲਦਾ ਹੈ, ਖਾਦਾਂ ਦੀ ਵਰਤੋਂ ਮਿੱਟੀ ਪਰਖ ਅਧਾਰ ਤੇ ਹੀ ਕਰੋ । ਇਕ ਏਕੜ ਮੱਕੀ ਲਈ ਯੂਰੀਆ @110kg , DAP @55kg ਅਤੇ MOP @20kg ਕਾਫੀ ਹੁੰਦੀ ਹੈ, ਧੰਨਵਾਦ
Posted by ਬੇਅੰਤ ਸਿੰਘ
Punjab
06-06-2021 02:54 PM
Punjab
06-07-2021 01:50 PM
Beant ji tuci majh nu brotone liquid de skde ho ehh tuci 50-70ml rojana de skde ho ehh virbac company da product hai ehh tuci 500ml bottle pills skde ho ate fir suun ton badd de skde ho
Posted by sandeep singh
Punjab
06-06-2021 02:49 PM
Punjab
06-07-2021 07:49 AM
Sandeep g urea tuc pehle pani te pa skde ho....
Posted by ਮਨਜਿੰਦਰ ਸਿੰਘ
Punjab
06-06-2021 02:47 PM
Punjab
06-07-2021 11:35 AM
ਮਨਜਿੰਦਰ ਸਿੰਘ ਜੀ ਮੁਰਗੀਆਂ ਦੀ ਖ਼ਾਦ ਫ਼ਸਲ ਬੀਜਣ ਤੋਂ ਪਹਿਲਾਂ ਪਾਉਣੀ ਹੁੰਦੀ ਹੈ, ਅਗਰ ਹੁਣ ਇਸਨੂੰ ਪਾਓਂਗੇ ਤਾਂ ਫ਼ਸਲ ਮੱਚ ਸਕਦੀ ਹੈ, ਧੰਨਵਾਦ
Posted by Sukhpreet Singh Dhillon
Punjab
06-06-2021 02:22 PM
Punjab
06-07-2021 07:51 AM
ਸੁਖਪ੍ਰੀਤ ਜੀ ਯੰਤਰ ਦੀ ਵਹਾਈ ਤੋਂ 3 ਦਿਨ ਬਾਅਦ ਪਾਣੀ ਲਗਾ ਸਕਦੇ ਹੋ।
Posted by Sukhpreet Singh
Punjab
06-06-2021 02:18 PM
Punjab
06-06-2021 02:43 PM
Sukhpreet g Ghar vich Solar Kilowatt de hisab lgda, ih tuhada bill dasega v 3 KW lggu 4,5KW, baki Govt d koi scheme nhi g , PSPCL ikalli netmetering karagi, baki jankari lyi tusi 9646457187 te jaankari le skde ho g
Posted by Rajveer Singh
Punjab
06-06-2021 02:07 PM
Punjab
06-07-2021 01:53 PM
Tuci uss nu Belamyl inj. 10ml, Xnel inj. 1gm rojana 2 lgwao ate Anabolite liquid 100-100ml swere sham, Vitakind liv liquid 100ml rojana dena suru kro baki uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehna da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo..
Posted by Barinder Soni
Punjab
06-06-2021 01:58 PM
Punjab
06-15-2021 03:27 PM
Soni ji tuci semen lenn lai Dr .Munish +91 96460 02578 nal sampark kr skde ho.
Posted by Gurwinder singh
Punjab
06-06-2021 01:57 PM
Punjab
06-07-2021 08:52 AM
ਗੁਰਵਿੰਦਰ ਸਿੰਘ ਜੀ, ਤੁਸੀਂ ਕਿਹੜੇ ਫੁੱਲ ਦੀ ਖ਼ੇਤੀ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿਚ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Rajveer Singh
Punjab
06-06-2021 01:42 PM
Punjab
06-07-2021 01:57 PM
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ 2 ਟੀਕੇ ਦੋ ਵਾਰ ਲਗਵਾਉà¨.... (Read More)
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ 2 ਟੀਕੇ ਦੋ ਵਾਰ ਲਗਵਾਉਣੇ ਹੈ ਤੁਸੀ ਛੋਟੇ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਅਤੇ 4 ਮਹੀਨੇ ਬਾਦ calf grower ਫੀਡ ਦੇ ਸਕਦੇ ਹੋ ਅਤੇ 8 ਮਹੀਨੇ ਬਾਦ heifer dry ਫੀਡ ਦੇ ਸਕਦੇ ਹੋ ਬਾਕੀ ਵਧੀਆ ਹਰਾ ਚਾਰਾ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.
Posted by ਲਖਵੀਰ ਸਿੰਘ
Punjab
06-06-2021 01:38 PM
Punjab
06-07-2021 07:54 AM
ਲਖਵੀਰ ਸਿੰਘ ਜੀ ਜਿੰਕ,ਪੋਟਾਸ਼ ਅਤੇ ਸਲਫਰ ਤੁਸੀਂ ਅਗਲੇ ਪਾਣੀ ਤੇ ਪਾ ਸਕਦੇ ਹੋ।
Posted by AJAY BRAR
Punjab
06-06-2021 01:34 PM
Punjab
06-07-2021 11:41 AM
Ajay Brar ji moongi da price lagbhag ₹ 5500 de kareeb hai, Dhanvad
Posted by Dharminder singh
Punjab
06-06-2021 01:26 PM
Punjab
06-07-2021 03:21 PM
Dharminder Singh ji, tusi apni kheti de es helpline number +919779977641 te sampark kar skde ho, tuhadi es smasya da hal kita javega, Dhanvad
Posted by ਸਨੀ ਸਿੰਘ
Punjab
06-06-2021 01:22 PM
Punjab
06-07-2021 03:43 PM
ਸਨੀ ਸਿੰਘ ਜੀ ਪੀਲੀ ਪੂਸਾ ਕਿਸਮ ਦੀ ਪਨੀਰੀ ਬੀਜਣ ਦਾ ਸਹੀ ਸਮਾਂ 20 ਮਈ- 5 ਜੂਨ ਹੁੰਦਾ ਹੈ, ਇਸ ਸਮੇ ਝਾੜ ਦਾ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਕਿਓਂਕਿ ਇਸਦਾ ਝਾੜ ਬਹੁਤ ਚੀਜਾਂ ਤੇ ਨਿਰਭਰ ਕਰਦਾ ਹੈ ਜਿਵੇਂ - ਮੌਸਮ, ਪਾਣੀ, ਲਗਾਉਣ ਦਾ ਸਮਾਂ, ਖਾਦਾਂ ਦੀ ਵਰਤੋਂ ਆਦਿ
Posted by Monu Jakhar
Haryana
06-06-2021 01:21 PM
Punjab
06-07-2021 11:43 AM
Monu Jakhar ji organic tareeke se kharpatvar ki roktham ke liye aap haatho se ghas paneeri se nikal skte hain, Dhanyvad
Posted by Kulwinder Singh
Punjab
06-06-2021 01:13 PM
Punjab
06-07-2021 07:57 AM
ਕੁਲਵਿੰਦਰ ਜੀ ਮੱਕੀ ਉੱਪਰ Zincam@200 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by ਸੋਨੀ ਮੰਗਲੀ
Punjab
06-06-2021 01:10 PM
Punjab
06-07-2021 11:46 AM
Sony ji til beejan da sahi sma monsoon shuru hon te july de pehle 15 din da hai, Dhanvad
Posted by Ramesh-Kumar
Jharkhand
06-06-2021 12:51 PM
Punjab
06-07-2021 02:16 PM
रमेश जी इसे आप Agrimin, Bovimin-b, Minfa gold कोई भी पाउडर 50 ग्राम रोजाना दे सकते है यह आप 25—25 ग्राम सुबह शाम दे सकते है और आप इसे ब्याने से 15—20 दिन पहले तक भी दे सकते है इससे शरीर की कमी पूरी होती है और अच्छी ग्रोथ होती है।
Posted by Amit Dhiman
Haryana
06-06-2021 12:50 PM
Punjab
06-07-2021 07:59 AM
अमित जी बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए पà.... (Read More)
अमित जी बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं।
Posted by Amrit Aulakh
Punjab
06-06-2021 12:25 PM
Punjab
06-07-2021 12:06 PM
Amrit Aulakh ji, tusi apni kheti de es helpline number +919779977641 te sampark kar skde ho, tuhadi es smasya da hal kita javega, Dhanvad
Posted by जितेंद्र कुमार सिंह
Rajasthan
06-06-2021 12:19 PM
Punjab
06-07-2021 11:51 AM
जितेंद्र कुमार, बढ़िया पैदावार के लिए आप बाजरे की इन किस्मों में से किसी एक की बिजाई कर सकते हैं- RHB 121 (MH 892), HHB 67 (Unnat), HHB 60, RHB 177, Raj 171
Posted by ਕੇਵਲਸਿੰਘ
Punjab
06-06-2021 12:00 PM
Punjab
06-07-2021 03:36 PM
Kewal Singh ji, tuhade saare swala da jwab de dita hai, tusi apni kheti app vich check kar skde ho, Dhanvad
Posted by Narinder Dhaliwal
Punjab
06-06-2021 11:56 AM
Punjab
06-08-2021 08:47 AM
Narinder ji tuci isde jakhma te Coolmac tube ja fir Macroworm tube lgga skde ho tuci ehh dwai di photo dekh skde ho ehna nal jldi frak paa jawega.
Posted by Narinder Dhaliwal
Punjab
06-06-2021 11:52 AM
Punjab
06-07-2021 08:01 AM
Narinder g kripa tuc isdi photo duwara bhejo thuade duwara bheji hoi photo poori upload nhi hoi....
Posted by vinay
Punjab
06-06-2021 11:48 AM
Haryana
06-08-2021 02:06 PM
विनय जी, आप अभी सुआंखा की बिजाई कर सकते हैं, धन्यवाद
Posted by Rajveer
Punjab
06-06-2021 11:41 AM
Punjab
06-08-2021 08:43 AM
ਰਾਜਵੀਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਸੂਣ ਤੋਂ 7 ਦਿਨ ਬਾਦ Albendazole & ivermectin ਦਿਓ ਅਤੇ ਹੁਣ ਇਸ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Singh Ravinder
Punjab
06-06-2021 11:33 AM
Haryana
06-07-2021 09:04 AM
Ravinder Singh ji narme di fasal te ras chusak keet da hamla hon krke estra ho riha hai, tuhanu es te koi spray kiti da fyda nhi hona, narme nu paani lgake nutrient dose den naal apne aap thik ho javega, Dhanvad
Posted by Navjot Singh
Punjab
06-06-2021 11:14 AM
Punjab
06-07-2021 08:20 AM
ਨਵਜੋਤ ਸਿੰਘ ਜੀ ਚਰੀ ਉੱਪਰ NPK 191919@10g ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by जगजीतसिंह मान
Rajasthan
06-06-2021 11:06 AM
Maharashtra
06-07-2021 05:09 PM
जगजीत जी कृपया आप बताये कि आपको कोनसी सब्जी के सीड्स चाहिए ताकि आपको उसके हिसाब से जानकारी दी जा सके। धन्यवाद
Posted by Viney Kumar
Punjab
06-06-2021 11:03 AM
Punjab
06-07-2021 12:11 PM
Hello Vinay, ask your question in detail that you can get proper information, Thank you
Posted by Gurjinder singh
Punjab
06-06-2021 11:00 AM

Rajasthan
06-08-2021 08:18 AM
ਹਾਂਜੀ ਗੁਰਜਿੰਦਰ ਜੀ ਇਹ ਸਾਹੀਵਾਲ ਨਸਲ ਦਾ ਸੀਮਨ ਹੈ ਇਸਦਾ 10 ਤੋਂ 11 ਲੀਟਰ ਤੱਕ ਰਿਕਾਰਡ ਹੈ
Posted by JATINDER SINGH
Punjab
06-06-2021 10:58 AM
Punjab
06-07-2021 12:13 PM
ਜਤਿੰਦਰ ਸਿੰਘ ਜੀ, ਪੰਜਾਬ ਵਿੱਚ ਲੀਚੀ ਦੇ ਬੂਟਿਆਂ ਨੂੰ ਫ਼ਲ ਲੱਗਦਾ ਹੈ, ਤੁਸੀਂ ਇਸਦੀ ਕਾਸ਼ਤ ਕਰ ਸਕਦੇ ਹੋ, ਧੰਨਵਾਦ
Posted by Gurjinder singh
Punjab
06-06-2021 10:57 AM

Punjab
06-08-2021 08:17 AM
ਹਾਂਜੀ ਗੁਰਜਿੰਦਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਇਸਦਾ 25 ਤੋਂ 26 ਲੀਟਰ ਤੱਕ ਰਿਕਾਰਡ ਹੈ
Posted by Gurjinder singh
Punjab
06-06-2021 10:53 AM
Punjab
06-07-2021 03:55 PM
ਗੁਰਜਿੰਦਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ 14 ਤੋਂ 15 ਲੀਟਰ ਤੱਕ ਰਿਕਾਰਡ ਹੈ
Posted by ਅੰਮ੍ਰਿਤਪਾਲ ਸਿੰਘ
Punjab
06-06-2021 10:51 AM
Punjab
06-08-2021 08:15 AM
ਅੰਮ੍ਰਿਤਪਾਲ ਜੀ ਇਸਦੇ ਲਈ ਤੁਹਾਡੇ ਕੋਲ ਇਸ ਕੰਮ ਦੀ ਪੂਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਬਾਕੀ ਤੁਸੀ ਇਸ ਕੰਮ ਵਾਰੇ ਪੂਰੀ ਜਾਣਕਾਰੀ ਲਈ ਅਤੇ ਵਧੀਆ ਨਸਲ ਦੀ ਬੱਕਰੀਆਂ ਖਰੀਦਣ ਲਈ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ
Posted by Gurjinder singh
Punjab
06-06-2021 10:50 AM
Punjab
06-07-2021 03:46 PM
ਗੁਰਜਿੰਦਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ 14 ਤੋਂ 15 ਲੀਟਰ ਤੱਕ ਰਿਕਾਰਡ ਹੈ
Posted by ਰਣਜਿੰਦਰ ਸਿੰਘ ਦਿਉਲ
Punjab
06-06-2021 10:45 AM
Punjab
06-07-2021 03:45 PM
ਰਣਜਿੰਦਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਸਕਦੀ ਹੈ ਤੁਸੀ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ.... (Read More)
ਰਣਜਿੰਦਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਸਕਦੀ ਹੈ ਤੁਸੀ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਸਮੇਂ ਸਮੇਂ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹੈ
Posted by ਅੰਮ੍ਰਿਤਪਾਲ ਸਿੰਘ
Punjab
06-06-2021 10:23 AM
Punjab
06-07-2021 03:42 PM
ਅੰਮ੍ਰਿਤਪਾਲ ਜੀ ਇਸਦੇ ਲਈ ਤੁਹਾਡੇ ਕੋਲ ਇਸ ਕੰਮ ਦੀ ਪੂਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਬਾਕੀ ਤੁਸੀ ਇਸ ਕੰਮ ਵਾਰੇ ਪੂਰੀ ਜਾਣਕਾਰੀ ਲਈ ਅਤੇ ਵਧੀਆ ਨਸਲ ਦੀ ਬੱਕਰੀਆਂ ਖਰੀਦਣ ਲਈ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ
Posted by vicky
Haryana
06-06-2021 10:14 AM
Punjab
06-07-2021 01:56 PM
Vicky ji ganne ki shuruvati stage par urea jameen me dalne se behtar result milte hain aur jab ganne ki tillering stage khtm ho jaye tab aap urea ki spray krne se ashe result le skte hain, Dhanyvad
Posted by ashishh
Haryana
06-06-2021 10:13 AM
Punjab
06-07-2021 03:27 PM
आशीष जी आप खरीफ में प्याज की खेती कर सकते हैं, N 53 किस्म 100-110 दिनों में तैयार हो जाती है| इसकी गांठे बढ़े आकार की और गहरे लाल रंग की होती हैं| इसकी औसतन पैदावार 60-80 क्विंटल प्रति एकड़ होती है|नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त .... (Read More)
आशीष जी आप खरीफ में प्याज की खेती कर सकते हैं, N 53 किस्म 100-110 दिनों में तैयार हो जाती है| इसकी गांठे बढ़े आकार की और गहरे लाल रंग की होती हैं| इसकी औसतन पैदावार 60-80 क्विंटल प्रति एकड़ होती है|नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें| धन्यवाद
Posted by vicky
Haryana
06-06-2021 10:10 AM
Punjab
06-07-2021 08:26 AM
Vicky g DAP@2.5 kg per acre spray kr skte ho...
Posted by Jay Rao
Rajasthan
06-06-2021 10:00 AM
Punjab
06-07-2021 03:39 PM
इसे अच्छा हरा चारा, फीड डालें और हर तीन महीने के बाद पेट के कीड़ों वाली गोली ज़रूर दें इसके साथ साथ आप Lacup पाउडर 100 ग्राम रोजाना, Calcimust gold liquid 50ml रोजाना दें और आप इन्हें गर्मी से बचाकर रखें और यदि पशु ज्यादा गर्मी मानते है तो आप इन्हें गुड़ का शरबत बनाकर पिला सकते है।
Posted by Mandeep Singh
Punjab
06-06-2021 09:58 AM
Punjab
06-08-2021 08:14 AM
Mandeep ji isda sahi hona mushkil hai ehh sme de hisab nal charbi bhrr ke thik ho skdi ha jekar nhi hundi hai fir ehh eddi rehega.
Posted by Rajveer singh
Punjab
06-06-2021 09:15 AM
Punjab
06-07-2021 03:23 PM
ਰਾਜਵੀਰ ਜੀ ਹੀਟ ਵਾਲਾ ਕੋਈ ਖਾਸ ਮਿਨਰਲ ਮਿਕਸਚਰ ਨਹੀਂ ਹੈ ਕੁੱਝ ਮਿਨਰਲ ਮਿਕਸਚਰ ਵਿੱਚ ਵਿਟਾਮਿਨ ਅਤੇ ਖਣਿਜ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹੈ ਅਤੇ ਬਾਕੀਆਂ ਵਿੱਚ ਤੱਤ ਓਹਨਾ ਨਾਲੋਂ ਘੱਟ ਹੁੰਦੇ ਹੈ ਬਾਕੀ ਓਹਨਾ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ ਜਿਵੇਂ agrimin super ਪਾਊਡਰ ਵਿੱਚ ਇਕੱਲੇ agrimin ਪਾਊਡਰ ਨਾਲੋਂ ਥੋੜੇ ਜ਼ਿਆਦਾ ਤੱਤ ਹੁੰਦੇ ਹੈ
Posted by Arshdeep singh
Punjab
06-06-2021 09:13 AM
Punjab
06-07-2021 03:34 PM
Arshdeep, potash is not necessary for cotton in early stage but to get higher yields, give 4 sprays of 2% potassium nitrate (13:0:45) at weekly interval starting at flower initiation. Thank you