Posted by Aadarsh
Uttar Pradesh
07-06-2021 02:47 PM
आदर्श जी सुगरग्रेज में कीडे का हमला है इसकी रोकथाम के लिए Coragen@60 ml प्रती एकड सप्रे कर सकते हो।
Posted by BHANWAR PAL MEENA
Rajasthan
07-06-2021 02:41 PM
भंवर लाल जी यह फंगस है इसकी रोकथाम के लिए आप Bavisten 20 GM +vitavax 10 GM को प्रति 10 लीटर पानी के हिसाब से स्प्रे करें।धन्यवाद

Posted by sandeep Garg
Haryana
07-06-2021 02:24 PM
Sandeep ji amrood par keet ka hamla hai, eski roktham ke liye Quinalphos 25 EC @ 4ml/ltr paani ke hisab se spray kar skte hain, Dhanyvad

Posted by ਗੁਰਦੇਵ ਸਿੰਘ
Punjab
07-06-2021 02:22 PM
Gurdev ji tuci murgia lenn lai Balwinder Singh 9041009671 papu poultry farm nal sampark kr skde ho..

Posted by gurkirt brar
Rajasthan
07-06-2021 02:19 PM
Brar ji aap ek pashu ko rojana 20-25kg silage de skte hai.

Posted by malkit
Punjab
07-06-2021 01:49 PM
ਮਲਕੀਤ ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਹਫਤੇ ਵਿਚ ਮੀਹ ਪੈਣ ਦੇ ਬਹੁਤ ਘਟ ਚਾਂਸ ਹਨ। ਧੰਨਵਾਦ
Posted by ਰਾਜਪਾਲ ਸਿੰਘ ਸੰਧੂ
Punjab
07-06-2021 01:37 PM
ਰਾਜਪਾਲ ਸਿੰਘ ਸੰਧੂ ਜੀ ਕਿੰਨੂ ਦੇ ਬੂਟੇ ਨੂੰ ਫ਼ਲ 2-3 ਸਾਲ ਵਿੱਚ ਪੈਂਦਾ ਹੈ, ਤੁਸੀਂ ਬੂਟੇ ਨੂੰ 2-3 ਕਿਲੋ ਵਰਮੀਕੰਪੋਸਟ ਪਾ ਸਕਦੇ ਹੋ ਅਤੇ 7ਦਿਨ ਦੇ ਵਕਫ਼ੇ ਤੋਂ NPK 19:19:19 @ 5-10gm/ਲੀਟਰ ਪਾਣੀ ਦੇ ਹਿਸਾਬ ਨਾਲ 3-4 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by raj
Punjab
07-06-2021 01:36 PM
raj ji eh boote da boojha vdhaun de vich madad karda hai isdi varto tuc sariyan khaadan paun de bad karo jekar boota poori growth nahi kar reha ta jekar fasl di poori growth ho rahi hai ta tuc isdi varto karn di lod nahi hai,dhanwad

Posted by Pardeep
Punjab
07-06-2021 01:26 PM
ਪ੍ਰਦੀਪ ਜੀ ਜਾਣਕਾਰੀ ਲਈ ਧੰਨਵਾਦ, ਅਗਰ ਕਿਸੇ ਕਿਸਾਨ ਨੂੰ ਬਾਸਮਤੀ ਦਾ ਬੀਜ ਚਾਹੀਦਾ ਹੋਇਆ ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ, ਧੰਨਵਾਦ

Posted by Harman kamboj
Punjab
07-06-2021 01:19 PM
Harman g PR114 di paniri 25-30 din di lga skde ho...

Posted by Gurpreet
Punjab
07-06-2021 01:19 PM
Gurpreet ji kirpa karke isdi ho sakte ta photo bhejo kyuki photo dekhe bina nahi dasya ja sakda ke paudhe nu ki dikkat aa rahi hai ate isnu kive thk kita ja sakda hai,dhanwad

Posted by Harman kamboj
Punjab
07-06-2021 01:14 PM
Harman ji PR 114 di paneeri nu 35 din to vddi na kro, agar vddi krde ho ta jhone di growth ghat hovegi, Dhanvad
Posted by Lakhveer Singh
Punjab
07-06-2021 01:02 PM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Goneana, Distt. Muktsar, Dr Nirmaljit Singh Dhaliwal, Head KVK, Contact No.: +91-9855620914 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ

Posted by sachin kumar
Punjab
07-06-2021 01:01 PM
Sachin kumar ji moongi di fasal ne kism de adhar te hi fal chkna hai, chnge jhad lai tusi NPK 13:00:45 @ 1kg/acre de hisab te spray kar skde ho, Dhanvad

Posted by Navpreet singh
Punjab
07-06-2021 12:57 PM
Navpreet ji sbh ton pehla uss nu pett de kiria lai Flukarid-DS bolus deo ate her 3 mahine badd salt badal ke dwai jrur deo baki uss nu Agrimin super powder 50gm rojana ate Enerboost powder 100gm rojana deo baki usdi khurak da purra dian rakho.
Posted by Prabhdeep
Punjab
07-06-2021 12:56 PM
Prabhdeep ji tuc strawberry di farming ate usdi processing di training ate usde bare hor jankari lain layi mere nal sampark kar sakde ho .Navjot Singh Shergill - 98725 95194.
Posted by Kulwant Singh
Punjab
07-06-2021 12:33 PM
ਕੁਲਵੰਤ ਜੀ ਜੇਕਰ ਤੁਸੀ ਮੁਰਾਹ ਨਸਲ ਦੀ ਮੱਝ ਲੈਣੀ ਹੈ ਫਿਰ ਤੁਸੀ Nain Dairy Farm 9996634722 ਨਾਲ ਸੰਪਰਕ ਕਰ ਸਕਦੇ ਹੋ

Posted by Davinder Singh
Punjab
07-06-2021 11:56 AM
Davinder jiisdi roktham de layi tuc atrazine@500 gram prati acre de hisab nal spray karo.thank you

Posted by Krishna Kumar
Bihar
07-06-2021 11:42 AM
Krishna ji usko aap turant nazdiki doctor se janch krwayen jiss se uski janch krke sahi ilagg ho skee.
Posted by सुरेश
Haryana
07-06-2021 11:12 AM
सुरेश जी अभी आलू की बिजाई नहीं कर सकते, इस फसल की खेती के लिए अलग अलग किस्मों के लिए अलग अलग समय प्रयोग होता है। कुफरी अशोका की बिजाई के बाद कुफरी बहार किस्म को अक्तूबर के पहले सप्ताह में बोया जाता है।कुफरी बादशाह और कुफरी सतलुज की बिजाई के लिए 5 अक्तूबर से 15 अक्तूबर तक का समय अनुकूल होता है।धन्यवाद
Posted by gurkirtan virk
Haryana
07-06-2021 11:11 AM
Virk ji ehh cross nasal da hai ehh pure nili ravi breed nhi hai.
Posted by Ajmer singh
Punjab
07-06-2021 11:04 AM
Ajmer singh ji narme di fasal vich saro di khat paun da fyda hunda hai, tusi khal nu bareek krke lagbhag 15kg/acre de hisab nal paa skde ho, Dhanvad

Posted by Harwinder Singh
Punjab
07-06-2021 11:03 AM
Harwinder Singh ji, chnga result lain lai super nu kaddu to baad vich hi payo kyonki eh tatt kaddi krn sme neeche chle jande han te boote di pahunch to thode door ho jande han, Dhanvad

Posted by Vipan Kumar
Punjab
07-06-2021 10:23 AM
ਵਿਪਿਨ ਜੀ, ਅਗਰ ਹਰ ਵਾਰ ਬੋਰ ਦਾ ਪਾਣੀ ਹੀ ਲਗਾਉਂਗੇ ਤਾਂ ਫ਼ਸਲ ਦਾ ਨੁਕਸਾਨ ਹੋਵੇਗਾ, ਅਗਰ ਨਹਿਰ ਦੀ ਬੰਦੀ ਚਾਲ ਰਹੀ ਹੈ ਤਾਂ ਇਕ ਪਾਣੀ ਬੂਰ ਦਾ ਲਗਾ ਸਕਦੇ ਹੋ, ਧੰਨਵਾਦ
Posted by Gurlal Bhullar
Punjab
07-06-2021 09:58 AM
Bactira culture roots ch pa deo janab . Vadia results milu

Posted by ਰਣਜੀਤ ਸਿੰਘ
Punjab
07-06-2021 09:56 AM
ਰਣਜੀਤ ਸਿੰਘ ਜੀ ਜਿਪਸਮ ਪਾਉਣ ਨਾਲ ਸਲਫ਼ਰ ਦੀ ਘਾਟ ਪੂਰੀ ਹੁੰਦੀ ਹੈ ਤੇ ਜਮੀਨ ਦੀ pH ਮਾਤਰਾ ਸਹੀ ਹੁੰਦੀ ਹੈ ਅਤੇ SSP ਪਾਉਣ ਨਾਲ ਸਲਫ਼ਰ ਦੇ ਨਾਲ ਫਾਸਫੋਰਸ ਤੱਤ ਵੀ ਫ਼ਸਲ ਨੂੰ ਮਿਲਦਾ ਹੈ, ਫਾਸਫੋਰਸ ਤੱਤ ਨੂੰ ਪੂਰਾ ਕਰਨ ਲਈ ਤੁਸੀਂ SSP, DAP ਜਾਂ NPK 12:32:16 ਨੂੰ ਵਰਤ ਸਕਦੇ ਹੋ, ਧੰਨਵਾਦ

Posted by Anmoldeep singh
Punjab
07-06-2021 09:52 AM
jekar tuci dairy training leni hai isde lai tuci deputy director dairy, 598-L modal town near chatar singh park ludhiana, phone no.0161-2400223 nal sampark kr skde ho ate agli training di jankari laa skde ho.

Posted by jatinder singh
Punjab
07-06-2021 09:49 AM
ਇਹਨਾਂ ਨੂੰ ਕਣਕ ਦਾ ਚੋਕਰ ਹਰ ਸਮੇ ਦੇ ਸਕਦੇ ਹੋ ਅਤੇ ਉਸਦੇ ਨਾਲ ਗਰਮੀ ਵਿਚ ਜੋਂ ਪਾ ਸਕਦੇ ਹੋ ਅਤੇ ਸਰਦੀਆਂ ਵਿਚ ਜਵੀ ਜਾ ਬਾਜਰਾ ਉਬਾਲ ਕੇ ਪਾ ਸਕਦੇ ਹੋ ਬਾਕੀ ਇਹੀ ਚੀਜ਼ਾਂ ਵਧੀਆ ਤਰੀਕੇ ਨਾਲ ਦੇ ਸਕਦੇ ਹੋ ਅਤੇ ਨਾਲ ਵਧੀਆ ਮਿਨਰਲ ਮਿਕਸਚਰ ਦੇ ਸਕਦੇ ਹੋ ਜਿਸ ਨਾਲ ਸਹੀ ਗਰੋਥ ਹੁੰਦੀ ਹੈ ਬਾਕੀ ਛੋਲੇ, ਮੋਠ ਸਰਦੀਆਂ ਵਿਚ ਦੇ ਸਕਦੇ ਹੋ.
Posted by Gurlal Bhullar
Punjab
07-06-2021 09:49 AM
Gurlal ji eh labour di demand te nirbhar karda hai ate farmers de decision te kyuki har ilake da apna alag rate hunda hai kayi jgah eh labour valo teh kita janda hai ate kayi jgah farmer valo ta is bare kuch exact nahi dasya ja sakda.dhanwad

Posted by Bikramjit singh
Punjab
07-06-2021 09:47 AM
Bikramjit ji tuci uss nu thodi jehi fatkadi nu pani vich gholl ke pashu nu de skde ho ate Zackshot injection ate enrofloxacin inj. usde bhar de hisab nal lgwa skde ho, iss nal frak paa jawega. ehh kise infection krke bhi ho skda hai
Posted by Keshav Pathak
Chattisgarh
07-06-2021 09:46 AM
केशव जी लेज़र लेवलर एक यंत्र है जिस की मदद से खेत को एक समान कर दिया जाता है जिस से सिंचाई करते समय कोई दिक्कत नहीं आती है और पानी एक समान सारी जमीन में पहुँच जाता है। क्यारा का मतलब एक एकड़ को आप सिंचाई के लिए कितने भागों में बाँटते है तो उसे क्यारा कहते है। बतर का मतलब जब मिटटी को फसल की बुवाई के पहले सिंचाई की ज.... (Read More)
केशव जी लेज़र लेवलर एक यंत्र है जिस की मदद से खेत को एक समान कर दिया जाता है जिस से सिंचाई करते समय कोई दिक्कत नहीं आती है और पानी एक समान सारी जमीन में पहुँच जाता है। क्यारा का मतलब एक एकड़ को आप सिंचाई के लिए कितने भागों में बाँटते है तो उसे क्यारा कहते है। बतर का मतलब जब मिटटी को फसल की बुवाई के पहले सिंचाई की जाती है मिटटी में उपयुक्त नमी लाने के लिए। सुहागा एक लकड़ी का यंत्र होता है जो खेत को एकसार करने लिए इस्तेमाल किया जाता है। धन्यवाद

Posted by Mugis khan
Uttar Pradesh
07-06-2021 09:37 AM
Khan ji aap kisme jaise Ganga 2,Tarun,Naveen ki bijai kar sakte hai iski paidavar 14-16 quintal prati acre ke hisab se miklti hai,dhanywad

Posted by RAJNESH
Haryana
07-06-2021 09:34 AM
आप तुरंत नज़दीकी डॉक्टर से उसकी जेर निकलवा सकते है और साथ ही Utrevive liquid 100-100ml सुबह शाम देना शुरू करें।

Posted by mintu
Punjab
07-06-2021 09:25 AM
मिंटू जी आप mealy bug की रोकथाम के लिए chlorpyriphos 4ml को प्रति लीटर पानी के हिसाब से स्प्रे करें। धन्यवाद

Posted by Ld Sharmah
Assam
07-06-2021 09:16 AM
शर्मा जी सुपारी के सीड्स लेने के लिए आप संदीप Sandeep Chakraborty 8471844468 के साथ संम्पर्क कर सकते हैं। धन्यवाद
Posted by Vinod kumar
Haryana
07-06-2021 09:04 AM
विनोद जी कृपया आप बताये कि आपने इसे क्या क्या खाद डाली है इसके इलावा अगर पत्ते ऊपर से पीले हो रहे है तो आप ferrous sulphate @500 ग्राम और अगर पत्ते जंगाले से हो रहे है तो आप zinc sulphate @200 ग्राम को प्रति एकड़ के हिसाब से स्प्रे करें। धन्यवाद
Posted by Keshav Pathak
Chattisgarh
07-06-2021 09:02 AM
केशव जी कृपया आप बताये कि आपको कोनसी फसल के बीज के बारे में जानकारी लेनी है क्युकी कई बीज वहां जाकर लाने पड़ते है। धन्यवाद
Posted by Davinder singh
Punjab
07-06-2021 08:59 AM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਜੇਕਰ ਸਾਫ਼ ਤਾਰਾ ਨਹੀਂ ਕਰਦ.... (Read More)
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਜੇਕਰ ਸਾਫ਼ ਤਾਰਾ ਨਹੀਂ ਕਰਦੀ ਫਿਰ ਬੱਚੇਦਾਨੀ ਵਿਚ ਦਵਾਈ ਭਰਵਾਂ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਨਵੇਂ ਦੁੱਧ ਕਰਵਾ ਦਿਓ..
Posted by Preet
Punjab
07-06-2021 08:51 AM
Preet ji tuc isde pattea de hetha machar da hamla check karo jekar maujood hai ta tuc isde uper imidacloprid@1ml nu prati litre pani de hisab nal spray karo,dhanwad

Posted by Guljari Moond
Punjab
07-06-2021 08:51 AM
Guljari ji, plants nu halka paani lgaunde raho ate 2-3kg vermicompost/plant de hisab nal pa skde ho, fal de size te quality lai NPK 13:00:45 @5-10gm/ltr paani de hisab nal 2-3 vaar spray kar skde ho, Dhanvad
Posted by gagandeep singh
Punjab
07-06-2021 08:42 AM
Gagandeep ji ehh heat vich hai tuci iss nu dubara nawe dudh krwao ate iss nu keeper plus powder 30gm rojana 20 din tak dena suru kro.
Posted by Davinder singh
Punjab
07-06-2021 08:28 AM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ.

Posted by Nirmal
Punjab
07-06-2021 08:28 AM
ਨਿਰਮਲ ਜੀ ਤੁਸੀ ਮਿੱਟੀ ਵਿਚ ਸਿਉਂਕ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chloro @4ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਪਾ ਕੇ ਬੂਟਾ ਲਾ ਦਿਓ। ਧੰਨਵਾਦ

Posted by Gurbhej Bal
Punjab
07-06-2021 08:07 AM
Gurbhej ji je generator sahi kam kar reha hai ta tuc tractor engine di rpm vdha sakde ho,dhanwad

Posted by Saurav
Punjab
07-06-2021 07:47 AM
ਰਾਮ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Minfa gold powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










.png)











.jpg)

