
Posted by simar singh
Punjab
07-06-2021 09:48 PM
Simar Singh ji mooli di fasal vich nematode di dikat hai, esde lai Carbofuran 3% GR @1kg/knal de hisab nal vart skde ho, Dhanvad

Posted by rupinderjit sangha
Punjab
07-06-2021 09:12 PM
Rupinderjit ji jekar tuci usdi feed ate khurak thodi thodi ghatani suru kr deo jiss nal dudh sukna suru ho jawe ate jddo fir jddo ghttn lgg jawe tan ek time chuaai kr deo ate fir bilkul thoda rehnn te dudh lenna bnnd kr deo baki iss nu Vitum-h liquid 10ml rojana deo ate 1 mahina pehla metabolite powder rojana 1 pouch dena suru kro.

Posted by Shaileshjoshi
Gujarat
07-06-2021 09:10 PM
shelesh joshi ji june me fulgobhi, kheera-kakdi, lobiya, krela, lauki, tori, petha, beans, bhindi, tmaatr pyaaj chaulaai shreefa aadhi ki bijai kar skte hain
Posted by Sandeep singh
Punjab
07-06-2021 08:59 PM
ਤੁਸੀ ਉਸ ਨੂੰ ਪਹਿਲੇ ਦਿਨ Zoctum injection 2.5gm, Isoflud injection 5ml, CRB injection 20ml, Megludyne injection 20ml, vitamor-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Intacef Tezo injection 4.5gm, Megludyne injection 20ml, CRB injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਇਹਨਾਂ ਨਾਲ ਫਰਕ ਪੈ ਜਾਵੇਗਾ.
Posted by Gurjeet Singh
Punjab
07-06-2021 08:58 PM
Gurjeet ji jekar tuhade pashua nu makhi mashar di smasia aundi hai fir tuci pashu nu Pailtox soap ja freetik soap vart skde ho baki pashua de ass pass saff safai da pura dian rakho jekar tuci koi hor jankari lena chahunde ho tan jo tuci dubara vistar nal apna swal push skde ho.
Posted by Gurpartap singh
Punjab
07-06-2021 08:57 PM
Gurpartap g paniri te copper oxychloride@4 gm per litre pani ch mila k spray kr skde ho...

Posted by Sunil Khatana
Haryana
07-06-2021 08:56 PM
सुनील जी उसे आप पेट के कीड़ों के लिए Fenbendazole गोली दें और Bovimin-b पाउडर 50 ग्राम रोजाना देना शुरू करें यह पेट के कीड़ों और मिनरल की कमी के कारण हो जाता है

Posted by raman
Haryana
07-06-2021 08:54 PM
Raman ji, eske liye special center nhi hai ye mashroom cultivation ka hi bhag hai, iske baare me jankari aur training lene ke liye aap ICAR-DIRECTORATE OF MUSHROOM RESEARCH, Chambaghat- 173213,
Solan, Himachal Pradesh,
(Phones: 91-1792-230767, 230541,
Director\'s Office: 91-1792-230451) me sampark kar skte hain, Dhanyvad
Posted by Anirudh
Rajasthan
07-06-2021 08:52 PM
अनिरुद्ध जी डेयरी में जैसे भैंस का दूध 5.5% फैट वाले और 8.6 snf का रेट 38 से 39 रुपए तक होता है और गाय का 4.5 फैट और 8.7 snf का रेट 35.02 तक चल जाता है । यह फेयर और snf के हिसाब से है बाकि इलाके के हिसाब से रेट लिस्ट होती है जो आपको नजदीकी डेयरी वाले से पता लग सकता है।
Posted by K.R GOAT AND DAIRY FARM KESRISINGHPUR
Rajasthan
07-06-2021 08:39 PM
Nhi ji uss nal isde gaban hon da sahi ptaa nhi lgega
Posted by suev alam
Uttar Pradesh
07-06-2021 08:20 PM
आलम जी आप उत्तर प्रदेश में सोयाबीन की खेती कर सकते हैं, धन्यवाद

Posted by Rohan
Punjab
07-06-2021 08:12 PM
ਰੋਹਨ ਜੀ, ਤੁਹਾਡੀ ਬੇਰੀ ਤੇ ਕੀਤਾ ਦਾ ਹਮਲਾ ਹੈ, ਇਸਦੇ ਕੰਟਰੋਲ ਲਈ ਹਮਲੇ ਵਾਲਿਆਂ ਟਾਹਣੀਆਂ ਕਟ ਕੇ ਨਸ਼ਟ ਕਰੋ ਅਤੇ Dimethoate @1ml/ਲੀਟਰ ਪਾਣੀ ਦੇ ਹਿਸਾਬ ਨਾਲ ਦੋ ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Gurlabh Singh Brar
Punjab
07-06-2021 08:11 PM
ਬਰਾੜ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ calf grower ਫੀਡ ਦੇ ਸਕਦੇ ਹੋ ਬਾਕੀ ਉਸ ਨੂੰ Cafplan ਪਾਊਡਰ 15 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ

Posted by Mohit
Punjab
07-06-2021 08:09 PM
Mohit ji tuci uss nu Vitum-h liquid 10ml rojana ate Bovimin-gl liquid 7ml rojana de skde ho iss nal frak pain lgg jawega.

Posted by Charnjeet singh
Punjab
07-06-2021 07:42 PM
Charnjeet ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.

Posted by Gurlabh Singh Brar
Punjab
07-06-2021 07:04 PM
ਸ੍ਰੀ ਮਾਨ ਜੀ ਮੱਕੀ ਉੱਪਰ NPK 191919@10g ਪ੍ਰਤੀ ਲੀਟਰ ਅਤੇ Chelatedzinc@120 gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Indra Deo Singh
Uttar Pradesh
07-06-2021 06:59 PM
इन्दर जी यदि आप बारिश के कारण हुआ है तो इसकी जड़ की तरफ carbendazim 2gm लीटर पानी के हिसाब से स्प्रे कर सकते हैं यदि पौधा बिल्कुल सूख चूका है तो दवा का कोई असर नहीं होगा। धन्यवाद

Posted by joginder singh
Punjab
07-06-2021 06:55 PM
ਜੋਗਿੰਦਰ ਸਿੰਘ ਜੀ, ਇਸ ਤੇ ਕਿਸੇ ਕੀਟ ਜਾਂ ਬਿਮਾਰੀ ਦਾ ਹਮਲਾ ਨਹੀਂ ਹੈ, ਇਹ ਕੁਦਰਤੀ ਇਸਤਰਾਂ ਹੋ ਰਹੇ ਹਨ, ਧੰਨਵਾਦ

Posted by Vivek Singh
Uttar Pradesh
07-06-2021 06:43 PM
Vivek ji sagwan ki sabhi kisme upyogi hai, agar aap lgana chahte hain to en kismo me se kisi ek ko lga skte hain- Malabar, Adilabad teak, Godhavari Teak

Posted by Sujit Rathor
Madhya Pradesh
07-06-2021 06:21 PM
Sujit Rathore ji patta gobhi ki nursery beejne ka sahi time may-june ka hota hai, Dhanyvad
Posted by डिलेश्वर चंद्राकर
Chattisgarh
07-06-2021 05:53 PM
डिलेश्र्वर जी जैविक खेती करना चाहते है तो आप फसल के विकास के लिए पाथियों के पानी की स्प्रे करें यदि फंगस का हमला होता है तो आप खट्टी लस्सी की स्प्रे कर सकते है इसकी मात्रा 3 लीटर को प्रति एकड़ के हिसाब से स्प्रे कर सकते है।

Posted by Dsvirk Shab
Punjab
07-06-2021 05:48 PM
ਵਿਰਕ ਜੀ ਇਹ ਫੋਨ ਆਪਣੀ ਖ਼ੇਤੀ ਦੀ ਟੀਮ ਵਲੋਂ ਕੀਤਾ ਜਾਂਦਾ ਹੈ ਤਾਂ ਜੋ ਤੁਹਾਨੂੰ ਕੋਈ ਦਿਕੱਤ ਆਉਂਦੀ ਹੈ ਤਾਂ ਉਸਦਾ ਹੱਲ ਕੀਤਾ ਜਾ ਸਕੇ, ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ

Posted by Buta singh
Punjab
07-06-2021 05:32 PM
Butta g adds te boron@2 gm per litre pani ch mila k spray kr skde ho....
Posted by ਗੁਰਵੰਤ ਸਿੰਘ
Punjab
07-06-2021 05:22 PM
ਗੁਰਵੰਤ ਸਿੰਘ ਜੀ ਵੱਲਾਂ ਤੇ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ 7 ਦਿਨ ਦੇ ਵਕਫ਼ੇ ਤੋਂ ਨਿਮ ਤੇਲ ਦੀ ਸਪਰੇਅ ਕਰ ਸਕਦੇ ਹੋ ਜਾਂ Thiamethoxam 25% WG @8-10gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by ਗੁਰਵੰਤ ਸਿੰਘ
Punjab
07-06-2021 05:22 PM
ਗੁਰਵੰਤ ਸਿੰਘ ਜੀ ਵੱਲਾਂ ਤੇ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ 7 ਦਿਨ ਦੇ ਵਕਫ਼ੇ ਤੋਂ ਨਿਮ ਤੇਲ ਦੀ ਸਪਰੇਅ ਕਰ ਸਕਦੇ ਹੋ ਜਾਂ Thiamethoxam 25% WG @8-10gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by sagar patel
Madhya Pradesh
07-06-2021 05:16 PM
सागर पटेल जी आप यंतर की फसल के बाद आलू या प्याज की खेती कर सकते हो, धन्यवाद

Posted by Dsvirk Shab
Punjab
07-06-2021 04:57 PM
ਤੁਸੀ ਇਸ ਨੂੰ ਪਾਊਡਰ 50 50 ਗ੍ਰਾਮ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਹੀਟ ਵਿਚ ਆਵੇ ਅਤੇ ਸਾਫ ਤਾਰਾ ਹੋਵੇ ਤਾਂ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਜ਼ਿਆਦਾ ਰਿਕਾਰਡ ਵਾਲਾ ਮੁਰਾਹ ਨਸਲ ਦਾ ਸੀਮਨ ਭਰਵਾ ਸਕਦੇ ਹੋ ਜਾ ਫਿਰ ਤੁਸੀ ਕਿਸੇ ਵਧੀਆ ਜਾਣਕਾਰੀ ਵਾਲੇ ਪ੍ਰਾਈਵੇਟ ਡਾਕਟਰ ਤੋਂ rustam, yuvraj, M29, heera ਕੋਈ ਵੀ ਸੀਮਨ ਭਰਵਾ ਸਕ.... (Read More)
ਤੁਸੀ ਇਸ ਨੂੰ ਪਾਊਡਰ 50 50 ਗ੍ਰਾਮ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਹੀਟ ਵਿਚ ਆਵੇ ਅਤੇ ਸਾਫ ਤਾਰਾ ਹੋਵੇ ਤਾਂ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਜ਼ਿਆਦਾ ਰਿਕਾਰਡ ਵਾਲਾ ਮੁਰਾਹ ਨਸਲ ਦਾ ਸੀਮਨ ਭਰਵਾ ਸਕਦੇ ਹੋ ਜਾ ਫਿਰ ਤੁਸੀ ਕਿਸੇ ਵਧੀਆ ਜਾਣਕਾਰੀ ਵਾਲੇ ਪ੍ਰਾਈਵੇਟ ਡਾਕਟਰ ਤੋਂ rustam, yuvraj, M29, heera ਕੋਈ ਵੀ ਸੀਮਨ ਭਰਵਾ ਸਕਦੇ ਹੋ
Posted by Gurjinder singh
Punjab
07-06-2021 04:52 PM
ਤੁਸੀ ਉਸ ਨੂੰ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਬਾਕੀ ਉਸਦੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ
Posted by ravi
Uttar Pradesh
07-06-2021 04:49 PM
रवि जी कृप्या आप यह बताएं कि आप उनके बारे में क्या जानकारी लेना चाहते है ताकि आपको उनके बारे में सही जानकारी दी जा सके।

Posted by Dsvirk Shab
Punjab
07-06-2021 04:43 PM
ਜੇਕਰ ਤੁਹਾਡੇ ਪਸ਼ੂ ਹੀਟ ਵਿਚ ਨਹੀਂ ਆ ਰਹੇ ਹੈ ਫਿਰ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ ਬਾਕੀ ਇਹਨਾਂ ਨੂੰ ਗਰਮੀ ਤੋਂ .... (Read More)
ਜੇਕਰ ਤੁਹਾਡੇ ਪਸ਼ੂ ਹੀਟ ਵਿਚ ਨਹੀਂ ਆ ਰਹੇ ਹੈ ਫਿਰ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ ਬਾਕੀ ਇਹਨਾਂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਜੇਕਰ ਇਹ ਜ਼ਿਆਦਾ ਗਰਮੀ ਮੰਨਦੇ ਹੈ ਫਿਰ ਤੁਸੀ ਇਹਨਾਂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ

Posted by Farida Khatoon
Uttar Pradesh
07-06-2021 04:39 PM
Khatoon ji, apke swal ka answer diya gya hai, aap application me check kar skte hain, Dhanyvad

Posted by Dsvirk Shab
Punjab
07-06-2021 04:31 PM
ਵਿਰਕ ਜੀ ਪੀਲਾਪਨ ਆਉਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੈ, ਸ਼ੁਰੂਵਾਤੀ ਸਮੇਂ ਝੋਨੇ ਨੂੰ DAP @27kg ਤੇ MOP @20kg/ਏਕੜ ਪਾਉਣੀ ਹੁੰਦੀ ਹੈ, ਇਹਨਾਂ ਨਾਲ ਬੂਟੇ ਦੀਆ ਜੜਾਂ ਦਾ ਚੰਗਾ ਵਿਕਾਸ ਹੁੰਦਾ ਹੈ ਤੇ ਫ਼ਸਲ ਪੀਲੀ ਨਹੀਂ ਪੈਂਦੀ, DAP ਦੀ ਥਾਂ ਤੇ ਤੁਸੀਂ SSP @75kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, SSP ਪਾਉਣ ਨਾਲ sulphur ਦੀ ਵੀ ਪੂਰਤੀ ਹੁੰਦੀ ਹੈ, ਧੰਨਵਾਦ

Posted by Dsvirk Shab
Punjab
07-06-2021 04:30 PM
ਵਿਰਕ ਜੀ ਪੀਲਾਪਨ ਆਉਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੈ, ਸ਼ੁਰੂਵਾਤੀ ਸਮੇਂ ਝੋਨੇ ਨੂੰ DAP @27kg ਤੇ MOP @20kg/ਏਕੜ ਪਾਉਣੀ ਹੁੰਦੀ ਹੈ, ਇਹਨਾਂ ਨਾਲ ਬੂਟੇ ਦੀਆ ਜੜਾਂ ਦਾ ਚੰਗਾ ਵਿਕਾਸ ਹੁੰਦਾ ਹੈ ਤੇ ਫ਼ਸਲ ਪੀਲੀ ਨਹੀਂ ਪੈਂਦੀ, DAP ਦੀ ਥਾਂ ਤੇ ਤੁਸੀਂ SSP @75kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, SSP ਪਾਉਣ ਨਾਲ sulphur ਦੀ ਵੀ ਪੂਰਤੀ ਹੁੰਦੀ ਹੈ, ਧੰਨਵਾਦ

Posted by sarban
Punjab
07-06-2021 04:28 PM
Sarban ji, angoor vich gidak da hona ya na hona vel di kism te nirbhar krda hai, kism di detail lai tusi jina to plant lya ohna naal sampark kro, Dhanvad

Posted by Dsvirk Shab
Punjab
07-06-2021 04:27 PM
ਵਿਰਕ ਜੀ ਸਿੱਧੀ ਬਿਜਾਈ ਵਾਲੇ ਝੋਨੇ ਨੂੰ 130ਕਿਲੋ ਯੂਰੀਆ/ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਜਾਂਦੀ ਹੈ, 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9
ਹਫ਼ਤਿਆਂ ਬਾਅਦ ਛੱਟੇ ਨਾਲ ਪਾਉ।ਚੰਗੀ ਗਰੋਥ ਲਈ DAP @27kg ਜਾਂ 75 ਕਿਲੋ SSP/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ

Posted by Krishna Kumar
Bihar
07-06-2021 04:09 PM
Krishna ji yadi abhi tak bhi jer nahi paddhi tab aap nazdiki doctor se uski jer niklwa skte hai aur usko aap Utrevive liquid 100-100ml subah sham dena suru kren..

Posted by Gurpreet Singh
Punjab
07-06-2021 04:08 PM
Gurpreet Singh ji,jiri vich gha di kism de adhar te herbicide varte jande han, kaddu vaale jhone vich nadeen ugan to pehla Butachlor 50% EC @1200ml/acre de hisab nal 60kilo ret vich milaake shitta de sakde ho, eh bajar vich vakho-vakh campanies di mildi hai jive- sulphur mill, crystal, IIL, Atul, Amber.. tusi kise vi company di khareed skde ho. Dhanvad

Posted by Gurdeep Minhas
Punjab
07-06-2021 04:06 PM
ਗੁਰਦੀਪ ਜੀ ਹੁਣ ਝੋਨੇ ਨੂੰ ਪਾਣੀ ਜ਼ਮੀਨ ਵੱਤਰ ਆਉਣ ਤੇ ਹੀ ਲਾਇਆ ਕਰੋ ਅਤੇ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ।ਧੰਨਵਾਦ
Posted by ਹਰਪਾਲ ਸਿੰਘ
Punjab
07-06-2021 03:53 PM
ਹਰਪਾਲ ਜੀ ਮਾਰਕੀਟ ਵਿਚ ਬਹੁਤ ਸਾਰੀਆਂ ਕੰਪਨੀਆਂ ਵਲੋਂ ਅਲੱਗ ਅਲੱਗ ਤਰੀਕੇ ਨਾਲ ਤਿਆਰ ਕੀਤੀ ਫੀਡ ਆਉਂਦੀਆਂ ਹੈ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕੋਈ ਵੀ ਵਰਤ ਸਕਦੇ ਹੋ ਜਿਵੇਂ ਜ਼ਿਆਦਾਤਰ ਕਈ ਪਸ਼ੂ ਪਾਲਕ ਖਲ, ਫੀਡ ਮਿਸੀ ਫੀਡ ਪਾਉਂਦੇ ਹੈ ਜਿਸ ਨਾਲ ਵਧੀਆ ਦੁੱਧ ਲੈਂਦੇ ਰਹਿੰਦੇ ਹੈ ਤੁਸੀ ਆਪਣੇ ਪਸ਼ੂਆਂ ਦੇ ਖਾਣ ਦੇ ਹਿਸਾਬ ਨਾਲ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਕੋਈ ਵੀ ਫੀਡ ਦੇ ਸਕਦੇ ਹੋ .
Posted by Rajendra Saini Rajendra Singh
Rajasthan
07-06-2021 03:45 PM
राजेंदर जी, आपकी फसल पर कीट का हमला है, जिस दवा की तस्वीर शेयर की है आप उसका छिड़काव कर सकते हैं, धन्यवाद

Posted by ਗੁਰਮੀਤ ਸਿੰਘ
Punjab
07-06-2021 03:41 PM
ਗੁਰਮੀਤ ਸਿੰਘ ਜੀ ਇਸ ਕੀਟ ਦੀ ਰੋਕਥਾਮ ਲਈ Triazophos 40EC @2ml /ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by ਜਸਵਿੰਦਰ ਸਿੰਘ
Punjab
07-06-2021 03:27 PM
ਜਸਵਿੰਦਰ ਜੀ drip irrigation ਦੇ ਲਈ ਤੁਹਾਨੂੰ 80% ਸਬਸਿਡੀ ਮਿਲੇਗੀ ਅਤੇ ਇਹ ਤੁਹਾਨੂੰ soil and water conservation department ਤੋਂ ਮਿਲੇਗੀ। ਇਸਦੇ ਲਈ ਤੁਸੀ jain irrigation ਨਾਲ ਸੰਪਰਕ ਕਰ ਸਕਦੇ ਹੋ ਜਿਸਦਾ ਨੰਬਰ ਹੈ :- 9814860038 harpreet sethi

Posted by ਅਮਨਪ੍ਰੀਤ ਸਿੰਘ
Punjab
07-06-2021 03:24 PM
ਅਮਨਪ੍ਰੀਤ ਸਿੰਘ ਜੀ ਇਸਦੇ ਲਈ ਤੁਹਾਨੂੰ ਗੋਡੀ ਹੀ ਕਰਨੀ ਪਵੇਗੀ, ਅਗਰ ਤੁਸੀਂ ਕਿਸੇ ਨਦੀਨਨਾਸ਼ਕ ਦੀ ਸਪਰੇਅ ਕਰਦੇ ਹੋ ਤਾਂ ਤੁਹਾਡੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ, ਧੰਨਵਾਦ
Posted by kawrjeet singh
Punjab
07-06-2021 03:19 PM
ਕਵਰਜੀਤ ਜੀ ਆਰਗੈਨਿਕ ਕੰਟਰੋਲ ਲਈ ਨਿਮ ਦੇ 4 ਕਿਲੋ ਪੱਤੇ ਤੇ ਨਿਮੋਲੀਆਂ ਨੂੰ 10 ਲੀਟਰ ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲੋ ਤੇ ਜੋ ਪਾਣੀ ਬਚੇਗਾ ਉਸਨੂੰ 1200ml/ਏਕੜ ਦੇ ਹਿਸਾਬ ਨਾਲ 7 ਦਿਨ ਦੇ ਵਕਫ਼ੇ ਤੋਂ ਲਗਾਤਾਰ ਸਪਰੇਅ ਕਰਨ ਨਾਲ ਰਸ ਚੂਸਕ ਕੀਟਾਂ ਦੀ ਰੋਕਥਾਮ ਕਰ ਸਕਦੇ ਹੋ, ਧੰਨਵਾਦ

Posted by parpinder singh
Punjab
07-06-2021 03:04 PM
ਪਰਪਿੰਦਰ ਸਿੰਘ ਜੀ ਪੇਠੇ ਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਕੀਤੀ ਜਾ ਸਕਦੀ ਹੈ, ਪਰ ਰੇਤਲੀ ਦੋਮਟ ਮਿੱਟੀ ਵਿੱਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਮਿੱਟੀ ਦਾ ਉਚਿੱਤ pH 6-6.5 ਹੋਣਾ ਚਾਹੀਦਾ ਹੈ।ਉੱਤਰੀ ਭਾਰਤ ਵਿੱਚ ਇਸਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸਦੀ ਬਿਜਾਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ 3-4.... (Read More)
ਪਰਪਿੰਦਰ ਸਿੰਘ ਜੀ ਪੇਠੇ ਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਕੀਤੀ ਜਾ ਸਕਦੀ ਹੈ, ਪਰ ਰੇਤਲੀ ਦੋਮਟ ਮਿੱਟੀ ਵਿੱਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਮਿੱਟੀ ਦਾ ਉਚਿੱਤ pH 6-6.5 ਹੋਣਾ ਚਾਹੀਦਾ ਹੈ।ਉੱਤਰੀ ਭਾਰਤ ਵਿੱਚ ਇਸਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸਦੀ ਬਿਜਾਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ 3-4 ਵਾਰੀ ਵਾਹੋ। ਆਖਰੀ ਵਾਰ ਵਾਹੁਣ ਤੋਂ ਪਹਿਲਾਂ 20 ਕਿਲੋ ਗਲੀ-ਸੜੀ ਰੂੜੀ ਦੀ ਖਾਦ 40 ਕਿਲੋ ਪ੍ਰਤੀ ਏਕੜ ਨਾਲ ਮਿਲਾ ਕੇ ਪਾਓ।ਬੀਜਾਂ ਨੂੰ ਸਿੱਧਾ ਹੀ ਬੈੱਡਾਂ ਤੇ ਬੀਜਿਆ ਜਾਂਦਾ ਹੈ।ਇੱਕ ਏਕੜ ਲਈ 2 ਕਿਲੋ ਬੀਜਾਂ ਦੀ ਵਰਤੋਂ ਕਰੋ।ਜਲਵਾਯੂ ਅਤੇ ਮਿੱਟੀ ਦੀ ਕਿਸਮ ਅਨੁਸਾਰ ਗਰਮੀਆਂ ਦੀ ਰੁੱਤ ਵਿੱਚ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ ਵਰਖਾ ਮੁਤਾਬਿਕ ਸਿੰਚਾਈ ਕਰੋ।ਸਮੁੱਚੇ ਤੌਰ 'ਤੇ ਇਸ ਫਸਲ ਨੂੰ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਨਾਈਟ੍ਰੋਜਨ ਦੀ ਅੱਧੀ, ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬੈੱਡ ਬਣਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਫੁੱਲ ਨਿਕਲਣ ਸਮੇਂ ਪਾਓ। ਧੰਨਵਾਦ

Posted by parpinder singh
Punjab
07-06-2021 03:04 PM
ਪਰਪਿੰਦਰ ਸਿੰਘ ਜੀ ਪੇਠੇ ਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਕੀਤੀ ਜਾ ਸਕਦੀ ਹੈ, ਪਰ ਰੇਤਲੀ ਦੋਮਟ ਮਿੱਟੀ ਵਿੱਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਮਿੱਟੀ ਦਾ ਉਚਿੱਤ pH 6-6.5 ਹੋਣਾ ਚਾਹੀਦਾ ਹੈ।ਉੱਤਰੀ ਭਾਰਤ ਵਿੱਚ ਇਸਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸਦੀ ਬਿਜਾਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ 3-4.... (Read More)
ਪਰਪਿੰਦਰ ਸਿੰਘ ਜੀ ਪੇਠੇ ਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਕੀਤੀ ਜਾ ਸਕਦੀ ਹੈ, ਪਰ ਰੇਤਲੀ ਦੋਮਟ ਮਿੱਟੀ ਵਿੱਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਮਿੱਟੀ ਦਾ ਉਚਿੱਤ pH 6-6.5 ਹੋਣਾ ਚਾਹੀਦਾ ਹੈ।ਉੱਤਰੀ ਭਾਰਤ ਵਿੱਚ ਇਸਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸਦੀ ਬਿਜਾਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ 3-4 ਵਾਰੀ ਵਾਹੋ। ਆਖਰੀ ਵਾਰ ਵਾਹੁਣ ਤੋਂ ਪਹਿਲਾਂ 20 ਕਿਲੋ ਗਲੀ-ਸੜੀ ਰੂੜੀ ਦੀ ਖਾਦ 40 ਕਿਲੋ ਪ੍ਰਤੀ ਏਕੜ ਨਾਲ ਮਿਲਾ ਕੇ ਪਾਓ।ਬੀਜਾਂ ਨੂੰ ਸਿੱਧਾ ਹੀ ਬੈੱਡਾਂ ਤੇ ਬੀਜਿਆ ਜਾਂਦਾ ਹੈ।ਇੱਕ ਏਕੜ ਲਈ 2 ਕਿਲੋ ਬੀਜਾਂ ਦੀ ਵਰਤੋਂ ਕਰੋ।ਜਲਵਾਯੂ ਅਤੇ ਮਿੱਟੀ ਦੀ ਕਿਸਮ ਅਨੁਸਾਰ ਗਰਮੀਆਂ ਦੀ ਰੁੱਤ ਵਿੱਚ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ ਵਰਖਾ ਮੁਤਾਬਿਕ ਸਿੰਚਾਈ ਕਰੋ।ਸਮੁੱਚੇ ਤੌਰ 'ਤੇ ਇਸ ਫਸਲ ਨੂੰ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਨਾਈਟ੍ਰੋਜਨ ਦੀ ਅੱਧੀ, ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬੈੱਡ ਬਣਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਫੁੱਲ ਨਿਕਲਣ ਸਮੇਂ ਪਾਓ। ਧੰਨਵਾਦ
Posted by Gurjeewan Singh
Punjab
07-06-2021 02:52 PM
Gurjeewan ji tuci uss nu pett de kiria lai Flukarid-DS bolus deo ate uss nu her 3 mahine badd salt badal ke dwai jrur deo baki uss nu Agrimin powder 100gm rojana deo ate Ovumin advance tab. rojana 1 goli deo ate 21 din tak dinde rho fir jdo oh patlia tara krdi ha tan uss nu nawe dudh krwa skde ho
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















