
Posted by Sandeep Kumar
Punjab
09-06-2021 01:19 PM
ਸੰਦੀਪ ਜੀ ਤੁਸੀ ਉਸਦੇ ਜ਼ਖਮ ਵਿੱਚ Ivermectin ਇੰਜੇਕਸ਼ਨ ਨੂੰ 2ml ਸਰਿਜ ਨਾਲ ਪਾਓ ਅਤੇ ਉਸ ਨੂੰ ਚੰਗੀ ਤ੍ਰਾਹ ਸਾਫ਼ ਕਰਕੇ ਉਪਰ betadine ਦਵਾਈ ਲਗਾਓ ਅਤੇ ਕੱਪੜਾ ਬੰਨ ਦਿਓ ਅਤੇ ਉਸ ਉੱਪਰ topicure ਸਪਰੇ ਕਰੋ ਅਤੇ ਜੇਕਰ ਜ਼ਖਮ ਥੋੜਾ ਜ਼ਿਆਦਾ ਹੈ ਤਾਂ DCR 2.5gm ਇੰਜੇਕਸ਼ਨ ਅਤੇ Avil ਇੰਜੇਕਸ਼ਨ 10ml ਮਿਕ੍ਸ ਕਰਕੇ ਲਗਵਾਣਾ ਸ਼ੁਰੂ ਕਰੋ

Posted by Gurvir Singh
Punjab
09-06-2021 01:18 PM
ਗੁਰਵੀਰ ਜੀ ਤੁਸੀ ਉਸ ਨੂੰ vitamin H liquid ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ

Posted by Gurvir Singh
Punjab
09-06-2021 01:18 PM
ਗੁਰਵੀਰ ਜੀ ਤੁਸੀ ਉਸ ਨੂੰ vitamin H liquid ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ

Posted by Rajesh Kurmi
Uttar Pradesh
09-06-2021 01:01 PM
राजेश कुर्मी जी धान की पनीरी सही समय पर त्यार करने के लिए पनीरी को १२ दिन के बाद 3.5kg यूरिया/कनाल डालें और Zinc 21 % @150gm/पंप और ferrous sulphate @150gm/पंप डालकर 2-3 बार छिड़काव कर सकते हैं, धन्यवाद
Posted by Balwinder Singh
Punjab
09-06-2021 12:57 PM
Balwinder Singh ji nimbu de boote te keet da hamla hai esnu control krn lai tusi Quinalphos 25 EC @2ml/ltr paani de hisab nal spray kar skde ho, Dhanvad

Posted by Gurjinder singh
Punjab
09-06-2021 12:53 PM
ਗੁਰਜਿੰਦਰ ਸਿੰਘ ਜੀ ਫ਼ਲ ਦੀ ਮੱਖੀ ਨੂੰ ਕੰਟਰੋਲ ਕਰਨ ਲਈ ਤੁਸੀਂ Malathion 50EC@1ml/ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਵੇਲਾਂ ਨੂੰ ਤੱਤਾਂ ਦੀ ਘਾਟ ਹੋਣ ਕਰਕੇ ਫ਼ਲ ਨਹੀਂ ਲੈਫ ਰਿਹਾ ਇਸਦੇ ਲਈ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇਅ ਲਗਾਤਾਰ 7 ਦਿਨ ਦੇ ਵਕਫ਼ੇ ਤੋਂ ਕਰ ਸਕਦੇ ਹੋ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ

Posted by JATINDER SINGH
Punjab
09-06-2021 12:49 PM
ਜਤਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Rajinder singh
Punjab
09-06-2021 12:42 PM
Rajinder ji es lai maafi chah une ha, koi technical khrabi krke esh dikat ho rahi hai, jaldi hi esnu thik kita javega, Dhanvad

Posted by kuldeep kumar
Punjab
09-06-2021 12:39 PM
Kuldeep kumar ji eh khada kaddu krn to baad vich hi pao ate DAP te SSP dona vicho ik di varto karo, Dhanvad

Posted by kuldeep kumar
Punjab
09-06-2021 12:38 PM
Kuldeep kumar ji suke vahn vich ehna khada di varto na kro, kaddu krn to baad hi ehna khada nu varto fir hi vdia result milnge ate DAP ya SSP vicho kise ik di varto karo, Dhanvad
Posted by ਲਖਵੀਰ ਸਿੰਘ
Punjab
09-06-2021 12:38 PM
ਲਖਵੀਰ ਜੀ ਇਸਦੇ ਜੈਵਿਕ ਕਾਰਬਨ ਦੀ ਘਾਟ ਹੈ ਇਸਦੇ ਵਿਚ ਯੂਰੀਆ 110 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਇਸਤੋਂ ਇਲਾਵਾ ਤੁਸੀ ਇਸ ਖੇਤ ਵਿਚ ਹਰੀ ਖਾਦ ਦੀ ਬਿਜਾਈ ਕਰੋ। ਧੰਨਵਾਦ

Posted by Nirbhai singh
Punjab
09-06-2021 12:34 PM
ਤੁਸੀ ਇਸ ਨੂੰ Avil ਇੰਜੇਕਸ਼ਨ 2ml ਅਤੇ Melonex plus injection 3ml ਲਗਵਾਓ ਜੀ

Posted by angrej
Punjab
09-06-2021 12:01 PM
ਅੰਗਰੇਜ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਬੂਟੇ ਨੂੰ ਬੀਜਣ ਦੇ ਸਮੇਂ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Ajmer singh
Punjab
09-06-2021 12:00 PM
Ajmer ji tuc narme vich saron di khal pani de nal vi de sakde ho te us to pehlan vi. pr pani halka hi hoye taki khal agle khet vich na ja sake,dhanwad

Posted by balram kumar
Punjab
09-06-2021 11:35 AM
Balram ji tuci lasota vaccination kr skde ho ehh tuci ohna nu pani vich, akha vich drop paa ke ja nose vich drop paa ke bhi de skde ho.
Posted by Santosh Prajapati
Madhya Pradesh
09-06-2021 11:26 AM
Santosh ji aap kisme jaise Indore 1 ,Rasi 111,Rasi Akshayaa,Narmada ki bijai kar sakte hai,dhanywad

Posted by Ramesh-Kumar
Jharkhand
09-06-2021 11:24 AM
27p31 128-131 din men tyar ho jati hai aur yeh 27-28 quintal paidavar deti hai. 27p37 pakne men 127-132 din ka smay leti hai. iski paidavar 30-32 qtl niklti hai,dhanywad

Posted by ਹਰਦੀਪ ਸਿੰਘ ਟਿਵਾਣਾ
Punjab
09-06-2021 10:57 AM
Hardeep ji jekar isdi bachedani kamjor hai tan tuci Vitum-h liquid 10ml rojana deo ate Bovimin-b powder 50gm rojana ate Agrimin-i tab. rojana 1 goli deo ate 21 din tak dinde rho jiss nal sarir di kami purri howegi ate bachedani nu takat milegi. jdo puri trah saff tara kree fir tuci iss nu nawe dudh krwa skde ho..

Posted by shergill
Punjab
09-06-2021 10:49 AM
Shergill ji tuhanu eh electricity department to hi pta chalega.dhanwad
Posted by आशीष यादव
Uttar Pradesh
09-06-2021 10:24 AM
यादव जी पशुओं को मिठा सोडा देने से हाजमे की समस्या से बचाव रहता है और थनों की बीमारियों से बचाव होता है जैसे पशु को सख्त गोबर करता है या हाजमे की कोई भी समस्या होती है तब इसे दे सकते है यह आप 20—25 ग्राम रोजाना दे सकते है यदि गोबर रूक गया है तब 100 ग्राम तक भी पशु की हालत के हिसाब से दे सकते है।

Posted by Vikash
Rajasthan
09-06-2021 10:10 AM
Vikash ji kripya aap btaye ke nursery ki age kya hai aur aapne ise khaad kya kya daali hai taki aapko uske hisab se jankari di ja sake,dhanywad

Posted by Gurpreet Singh kaler
Punjab
09-06-2021 10:08 AM
ਗੁਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by deep
Punjab
09-06-2021 09:36 AM
Deep ji tuci pashua vare jo bhi jankari leni chahunde ho uss vare vistar nal apna swal App vich push skde ho tuhanu App vich mahira walo sari jankari de diti jawegi.
Posted by Suvind
Uttar Pradesh
09-06-2021 09:24 AM
Suvind ji aap kisme jaise Pusa 1,Pant 430 ki bijai kar sakte hai,dhanywad
Posted by kuldeep
Haryana
09-06-2021 09:11 AM
कुलदीप जी इसके पत्तों के नीचे मछर का हमला चेक करे अगर मौजूद है तो आप इसके ऊपर imidacloprid @1ml को प्रति लीटर पानी के हिसाब से स्प्रे करें।इसके बाद आप पानी लगा सकते है 4 -5 दिन तक। धन्यवाद

Posted by Sukhpreet singh
Punjab
09-06-2021 09:05 AM
Sukhpreet ji kirpa karke daso ke tuc paniri di bare vich ki jankari laina chahunde ho ta jo tuhanu usde hisab nal jankari diti ja sake,dhanwad
Posted by Amit Kumar Bamoriya
Madhya Pradesh
09-06-2021 09:02 AM
किसानों के साथ जानकारी सांझी करने के लिए आपका बहुत बहुत धन्यवाद

Posted by Suraj Kumar
Uttar Pradesh
09-06-2021 08:51 AM
सूरज जी फूल गिरने के दो कारण हो सकते है पहला इसमें नमी की मात्रा ज्यादा होना दूसरा इसमें pollination की कमी। फोटो के हिसाब से इसमें सिंचाई की गई है जिसकी वजह से फूल गिर रहे है तो कृपया आप इसमें सिंचाई कम करें इसके इलावा आप इसके ऊपर NPK 130045 @10 ग्राम को प्रति लीटर पानी के हिसाब से स्प्रे करें। धन्यवाद

Posted by Biswanath Majhi
West Bengal
09-06-2021 08:02 AM
बिस्वनाथ जी इसके लिए आप फीड की जाँच करके आप अधिक प्रोटीन वाली फीड डालें और फीड डालते समय ध्यान रखें कि सभी को फीड अच्छी तरह से मिल रही है क्योंकि कई मछली अधिक फीड खा लेती है और कई को कम मिलती है जिससे भी ग्रोथ में फर्क पड़ता है।

Posted by Nirbhay singh
Punjab
09-06-2021 07:54 AM
Nirbhay ji kirpa karke daso ke paniri kine din di hai ate tuc hun tak isnu kehdi kehdi khaad pa diti hai ta jo tuhanu usde hisab nal jankari diti ja sake,dhanwad

Posted by Jaspal singh
Punjab
09-06-2021 07:54 AM
ਜਸਪਾਲ ਜੀ ਪੰਜਾਬ ਵਿਚ ਡਰੈਗਨ ਫਰੂਟ ਦੀ ਖੇਤੀ ਹੋ ਜਾਂਦੀ ਹੈ। ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦà.... (Read More)
ਜਸਪਾਲ ਜੀ ਪੰਜਾਬ ਵਿਚ ਡਰੈਗਨ ਫਰੂਟ ਦੀ ਖੇਤੀ ਹੋ ਜਾਂਦੀ ਹੈ। ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ। ਇਸਦੇ ਪੌਦੇ ਲੈਣ ਲਈ ਜਾਣਕਾਰੀ ਤੁਸੀਂ Amandeep Singh (9779716417) ਨਾਲ ਸੰਪਰਕ ਕਰਕੇ ਲੈ ਸਕਦੇ ਹਨ । ਧੰਨਵਾਦ।

Posted by Jaspal singh
Punjab
09-06-2021 07:49 AM
ਜਸਪਾਲ ਜੀ ਅਦਰਕ ਦੀ ਬਿਜਾਈ commercial level ਤੇ ਨਹੀਂ ਕੀਤੀ ਜਾਂਦੀ। ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ .... (Read More)
ਜਸਪਾਲ ਜੀ ਅਦਰਕ ਦੀ ਬਿਜਾਈ commercial level ਤੇ ਨਹੀਂ ਕੀਤੀ ਜਾਂਦੀ। ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।

Posted by Shubham Sharma
Rajasthan
09-06-2021 07:30 AM
शर्मा जी आपके द्वारा पूछे गए सारे सवालों के जवाब दिए जा चुके है आप अपने सवाल के जवाब my profile में जाकर देख सकते है। धन्यवाद

Posted by Samanjeet singh
Punjab
09-06-2021 07:13 AM
Samanjeet ji ageti rut di kisam layi bijai june-july mahine vich karo ate bijai to 25-30 din tak paudhe ja paniri khet vich laun layi tyar ho jande han,dhanwad

Posted by Gurpreet Singh kaler
Punjab
09-06-2021 06:51 AM
ਗੁਰਪ੍ਰੀਤ ਜੀ ਦੇਸੀ ਦਾਰੂ ਦੀ ਸਪਰੇ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਧੰਨਵਾਦ

Posted by Gurwinder singh
Punjab
09-06-2021 06:37 AM
ਗੁਰਵਿੰਦਰ ਜੀ ਤੁਸੀ ਨਰਸਰੀ ਬੈਡ ਤੇ ਬੀਜੋ ਇਸਦੀ ਟਰੇ ਵਿਚ ਨਰਸਰੀ ਨਾ ਲਾਓ ਇਸਤੋਂ ਇਲਾਵਾ ਤੁਸੀ ਇਸਦੇ ਬੀਜ ਲੈਣ ਲਈ jasbir 8360341258 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Posted by Jagseer sidhu
Punjab
09-06-2021 06:20 AM
ਜਗਸੀਰ ਜੀ ਤੁਸੀ ਉਸ ਨੂੰ Transition mix ਫੀਡ ਦੇ ਸਕਦੇ ਹੋ ਇਹ ਤੁਸੀ 1.5-2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦੇ ਸਕਦੇ ਹੋ..
Posted by Rajendra Prasad
Rajasthan
09-06-2021 06:19 AM
प्रसाद जी अंजीर की खेती भिन्न-भिन्न जलवायु वाले स्थानों में की जाती है, परंतु भूमध्यसागरीय जलवायु इसके लिए अत्यंत उपयुक्त है फल के विकास तथा परिपक्वता के समय वायुमंडल का शुष्क रहना अत्यंत आवश्यक है पर्णपाती वृक्ष होने के कारण पाले का प्रभाव इस पर कम पड़ता है यों तो सभी प्रकार की मिट्टी में इसका वृक्ष उपजा.... (Read More)
प्रसाद जी अंजीर की खेती भिन्न-भिन्न जलवायु वाले स्थानों में की जाती है, परंतु भूमध्यसागरीय जलवायु इसके लिए अत्यंत उपयुक्त है फल के विकास तथा परिपक्वता के समय वायुमंडल का शुष्क रहना अत्यंत आवश्यक है पर्णपाती वृक्ष होने के कारण पाले का प्रभाव इस पर कम पड़ता है यों तो सभी प्रकार की मिट्टी में इसका वृक्ष उपजाया जा सकता है, परंतु दोमट अथवा मटियार दोमट, जिसमें उत्तम जल निकास (ड्रेनेज) हो, इसके लिए सबसे श्रेष्ठ मिट्टी है इसमें प्राय खाद नहीं दी जाती; तो भी अच्छी फसल के लिए प्रति वर्ष प्रति वृक्ष 20-30 सेर सड़े हुए गोबर की खाद या कंपोस्ट जनवरी-फरवरी में देना लाभदायक है इसे अधिक सिंचाई की भी आवश्यकता नहीं पड़ती ग्रीष्म ऋतु में फल की पूर्ण वृद्धि के लिए एक या दो सिंचाई कर देना अत्यंत लाभप्रद है अंजीर के नए पौधे मुख्यत कृत्तों (कटिंग) द्वारा प्राप्त होते हैं एक वर्ष की अवस्था की डाल का इस कार्य के लिए प्रयोग किया जाता है कृत्त जनवरी में लगाए जाते हैं और एक वर्ष बाद इस प्रकार तैयार हुए पौधों को स्थायी स्थान पर पंद्रह-पंद्रह फुट की दूरी पर रोपते हैं प्रति वर्ष सुषुप्ति काल में इसकी कटाई-छँटाई करनी चाहिए क्योंकि अच्छे फल पर्याप्त मात्रा में नई डालियों पर ही आते हैं फल अप्रैल से जून तक प्राप्त होते हैं लगाने के तीन वर्ष बाद वृक्ष फल देने लगता है और एक स्वस्थ, प्रौढ़ वृक्ष से लगभग 400 फल मिलते हैं पत्तियों के निचले भाग में एक प्रकार का रोग लगता है जिसे मंडूर (रस्ट) कहते हैं, परंतु यह रोग विशेष हानिकारक नहीं है आप इसकी किस्मे जैसे Brown Turkey. Smyrna Fig की बिजाई कर सकते है। आप इसे नजदीकी मार्किट में बेच सकते है इसके इलावा आप इसे सुका कर dry fruit की तरह भी बेच सकते है।धन्यवाद

Posted by ਅਮਨਪ੍ਰੀਤ ਸਿੰਘ
Punjab
09-06-2021 05:19 AM
ਅਮਨਪ੍ਰੀਤ ਜੀ ਤੁਸੀ ਹੁਣ ਪਿਆਜ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।

Posted by SHANTY CHHABRA
Haryana
08-06-2021 10:54 PM
Shanty ji bhindi di fasal vatt de centre vich launi chahidi hai, es nal bootiya di growth chngi hundi hai, Dhanvad

Posted by SHANTY CHHABRA
Haryana
08-06-2021 10:52 PM
Shanty ji soil testing ki lab kholne ke liye senior secondary science subject ke sath honi chahiye aur apko kis-kis condition ko follow krna hoga uske liye diye gye link ko check kijiye https://agricoop.nic.in/sites/default/files/guide_soil.pdf https://agricoop.nic.in/sites/default/files/guide_soil.pdf

Posted by SHANTY CHHABRA
Haryana
08-06-2021 10:44 PM
Shanty ji, boote nu nutrients di ghat hai, esde lai 2-3kg vermicompost/plant pa skde ho ate NPK 19:19:19 @5-10gm/ltr paani de hisab nal 2-3 vaar spray kro te halka paani dinde raho, Dhanvad

Posted by Gurmeet Rai
Punjab
08-06-2021 09:50 PM
Gurmeet ji jekar usda weight ghat hai tan uss nu heifer dry feed de nal nal Cafplan powder 50-70gm rojana dena suru kro. baki uss nu her 3 mahine badd pett de kiria wali dwai jrur deo ate usdi khurak da purra dian rakho.

Posted by Gurmeet Rai
Punjab
08-06-2021 09:48 PM
tuci inchtape nal pashu da bhar pta kr skde ho isde lai sabh ton pehla usdi grdan wale hisse ton laa ke aglia lattan de thale tak golai mappo ate fir grdan de thalo suru krke pussh tak lambai mappo tuci ehh photo dekh skde ho jis nal tuhanu bhar kadan da sahi trika ptaa lgg jawega.

Posted by ਬਿਕਰਮਜੀਤ ਸਿੰਘ
Punjab
08-06-2021 09:03 PM
ਬਿਕਰਮਜੀਤ ਸਿੰਘ ਜੀ ਜਿਪਸਮ ਪਾਉਣ ਤੋਂ ਪਹਿਲਾਂ ਮਿੱਟੀ ਟੈਸਟ ਕਰਵਾਓ ਤਾਂ ਜੋ ਤੁਹਾਨੂੰ ਸਹੀ ਪਤਾ ਚੱਲ ਸਕੇ ਕਿ ਕੀਨੀ ਮਾਤਰਾ ਵਿੱਚ ਇਸਨੂੰ ਪਾ ਸਕਦੇ ਹੋ, ਅਗਰ ਨਹੀਂ ਕਰਵਾਉਣੀ ਤਾਂ 2-2.5qtl/ਏਕੜ ਵਿੱਚ ਪਾ ਸਕਦੇ ਹੋ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























