
Posted by shubhdeep singh
Punjab
11-06-2021 12:30 PM
Shubhdeep ji Vam Shakti product IPL company da hai. Es di chemical composition - Mycorrhiza bacteria hai. Eh zameen vich phosphorus te micro nutrients nu fasal lyi available karn vich madad karda hai jis nal fasal di pedavar vadh di hai te soil fertility vi improve hundi hai. Dhanwad.

Posted by Akshay
Gujarat
11-06-2021 12:20 PM
Akshay ji plant ke fal estrah shote rehne ka karn nutrients ki kmi ya ras choosak keet ka hamla ho skta hai, Nutrients ki poorti ke liye 2kg vermicompost/plant dal skte hain aur keet ki roktham ke liye neem oil ki spray kar skte hain, Dhanywad
Posted by tejvir Singh dhillon
Punjab
11-06-2021 12:18 PM
Tejvir ji kirpa tusi eh daso ki lambda di varto kis fasal te kiti hai te 12:63 di kis te karni hai ta jo ose hisab nal sahi jankari diti ja sake. Vaise lambda ek insecticide hai te 12:63 ek fungiside hai. Te enna dono da kam alag alag hai. Dhanwad.

Posted by sunil
Chattisgarh
11-06-2021 12:17 PM
सुनील जी बैंगन की फसल एक लंबे समय की फसल है, इसलिए अच्छे जल निकास वाली उपजाऊ रेतली दोमट मिट्टी उचित होती है और अच्छी पैदावार देती है। अगेती फसल के लिए हल्की मिट्टी और अधिक पैदावार के लिए चिकनी और नमी या गारे वाली मिट्टी उचित होती है। फसल की वृद्धि के लिए 5.5-6.6 पी एच होनी चाहिए।Pusa Purple Long,Pusa Purple Cluster,Pusa Kranti की बिजाई कर सकते .... (Read More)
सुनील जी बैंगन की फसल एक लंबे समय की फसल है, इसलिए अच्छे जल निकास वाली उपजाऊ रेतली दोमट मिट्टी उचित होती है और अच्छी पैदावार देती है। अगेती फसल के लिए हल्की मिट्टी और अधिक पैदावार के लिए चिकनी और नमी या गारे वाली मिट्टी उचित होती है। फसल की वृद्धि के लिए 5.5-6.6 पी एच होनी चाहिए।Pusa Purple Long,Pusa Purple Cluster,Pusa Kranti की बिजाई कर सकते है| मिट्टी के भुरभुरा होने तक खेत की तीन से चार बार जोताई करें। गाय का गला हुआ गोबर 42 क्विंटल प्रति एकड़ में डालें और मिट्टी में अच्छी तरह मिलायें।बैंगन के बीज 3 मीटर लंबे, 1 मीटर चौड़े और 15 सैं.मी. ऊंचे बैडों पर बोये जाते हैं। पहले बैडों में बढ़िया रूड़ी की खाद डालें। फिर बिजाई से दो दिन पहले कप्तान का घोल डालें ताकि जो नर्सरी बैडों में पौधों को नष्ट होने से बचाया जा सके। उसके बाद बीजों को कतारों में 2.5 सैं.मी. के फासले पर और 1.5 सैं.मी. की गहराई पर बोयें। हल्की सिंचाई करें। पौधों के अंकुरन तक बैडों को काले रंग की पॉलीथीन शीट या पराली से ढक दें। तंदरूस्त पौधे जिनके 3-4 पत्ते निकलें हों और कद 12-15 सैं.मी. (30-40 days crop) हो, खेत में पनीरी लगाने के लिए तैयार होते हैं। रोपाई: रोपाई से पहले 4-5 बार जोताई करके मिट्टी को अच्छी तरह से तैयार कर लें और समतल करें। जब खेत अच्छे से तैयार और समतल हो जाए तो रोपाई से पहले खेत में उचित आकार के बैड बनायें। रोपाई शाम के समय करें और रोपाई के बाद हल्की सिंचाई करें। बैंगन की खेती पूरे वर्ष की जाती है। खरीफ मौसम के लिए, नर्सरी फरवरी - मार्च के महीने में तैयार करें और मार्च - अप्रैल के महीने में रोपाई करें। सर्दियों के मौसम में, नर्सरी की तैयारी के लिए जून जुलाई का समय उपयुक्त होता है और रोपाई के लिए जुलाई अगस्त का महीना उपयुक्त होता है। बसंत के मौसम में, सितंबर के महीने में नर्सरी तैयार करें और अक्तूबर - नवंबर के महीने में रोपाई पूरी कर लें।लंबी किस्मों के लिए, कतार से कतार में 60-75 सैं.मी. जबकि गोल किस्मों के लिए कतारों में 80-90 सैं.मी. और पौधे से पौधे में 60-70 सैं.मी. फासले का प्रयोग करें।नर्सरी में, बीज को 1.5 सैं.मी. गहराई में बोयें और मिट्टी से ढक दें।खेत में पनीरी लगाकर इसकी बिजाई की जाती है।एक एकड़ खेत में बिजाई के लिए 300-400 ग्राम बीज प्रति एकड़ में प्रयोग करें।नाइट्रोजन 60 किलो (130 किलो यूरिया), फासफोरस 20 किलो (125 किलो सिंगल सुपर फासफेट) और पोटाश 20 किलो (35 किलो म्यूरेट ऑफ पोटाश) की मात्रा प्रति एकड़ में प्रयोग करें। नाइट्रोजन की एक तिहाई मात्रा और फासफोरस और पोटाश की पूरी मात्रा आखिरी जोताई के समय डालें। बाकी बची नाइट्रोजन को रोपाई के बाद 30 वें और 45वें दिन डालें। पानी में घुलनशील खादें : फसल के शुरूआती विकास के समय हयूमिक तेजाब 1 लीटर प्रति एकड़ या 5 किलो प्रति एकड़ मिट्टी में मिलाकर डालें। यह फसल की पैदावार और वृद्धि में बहुत मदद करता है। पनीरी लगाने के 10-15 दिन बाद खेत में NPK 19:19:19 के साथ 2.5-3 ग्राम प्रति लीटर सूक्ष्म तत्वों की स्प्रे करें।शुरूआती विकास के समय कईं बार कम तापमान के कारण पौधे सूक्ष्म तत्व नहीं ले पाते, जिस के कारण पौधा पीला पड़ जाता है और कमज़ोर दिखता है। ऐसी स्थिति में NPK 19:19:19 या 12:61:00 की 5-7 ग्राम प्रति लीटर की स्प्रे करें। आवश्यकतानुसार 10-15 दिन के बाद दोबारा स्प्रे करें। पनीरी खेत में लगाने के 40-45 दिनों के बाद 20 प्रतिशत बोरोन 1 ग्राम में सूक्ष्म तत्व 2.5-3 ग्राम प्रति लीटर पानी से स्प्रे करें। फसल में तत्वों की पूर्ति और पैदावार 10-15 प्रतिशत बढ़ाने के लिए 13:00:45 की 20 ग्राम प्रति लीटर पानी की दो स्प्रे करें। पहली स्प्रे 50 दिनों के बाद और दूसरी स्प्रे पहली स्प्रे के 10 दिन बाद करें। जब फूल या फल निकलने का समय हो तो 00:52:34 या 13:00:45 की 20 ग्राम प्रति लीटर पानी की स्प्रे करें।नदीनों को रोकने, अच्छे विकास और उचित हवा के लिए दो - चार गोडाई करें। काले रंग की पॉलिथीन शीट से पौधों को ढक दें जिससे नदीनों का विकास कम हो जाता है और ज़मीन का तापमान भी बना रहता हैं नदीनों को रोकने के लिए पौधे लगाने से पहले मिट्टी में फलूकलोरालिन 600-800 मि.ली. प्रति एकड़ या ऑक्साडायाज़ोन 400 ग्राम प्रति एकड़ डालें। अच्छे परिणाम के लिए पौधे लगाने से पहले एलाकलोर 2 लीटर प्रति एकड़ की मिट्टी के तल पर स्प्रे करें।बैंगन की तुड़ाई फल पकने से थोड़ा समय पहले की जाती है, जब फल उचित आकार और रंग का हो जाता है। मंडी में अच्छा रेट लेने के लिए फल चिकना और आकर्षक रंग का होना चाहिए।धन्यवाद।
Posted by tejvir Singh dhillon
Punjab
11-06-2021 12:14 PM
Tejvir ji kirpa tusi eh daso ki lambda di varto kis fasal te kiti hai te 12:63 di kis te karni hai ta jo ose hisab nal sahi jankari diti ja sake. Vaise lambda ek insecticide hai te 12:63 ek fungiside hai. Te enna dono da kam alag alag hai. Dhanwad.

Posted by ਅਮਨਪ੍ਰੀਤ ਸਿੰਘ
Punjab
11-06-2021 12:13 PM
ਅਮਨਪ੍ਰੀਤ ਜੀ ਤੁਹਾਨੂੰ ਜੰਗਲਾਤ ਮਹਿਕਮੇ ਵਲੋਂ 35 ਰੁਪਏ ਦੀ ਸਬਸਿਡੀ ਦਿਤੀ ਜਾਂਦੀ ਹੈ ਪਹਿਲੇ ਸਾਲ 14 ਰੁਪਏ ਪ੍ਰਤੀ ਬੂਟਾ ਅਤੇ ਉਸਤੋਂ ਬਾਦ ਦੂਜੇ ਅਤੇ ਤੀਜੇ ਸਾਲ 7 ਰੁਪਏ ਦੀ ਸਬਸਿਡੀ ਮਿਲਦੀ ਹੈ। ਬੂਟੇ ਤੁਹਾਨੂੰ ਆਪਣੇ ਨਜਦੀਕੀ ਸਰਕਾਰੀ ਨਰਸਰੀ ਜੋ ਜੰਗਲਾਤ ਮਹਿਕਮੇਂ ਦੀ ਹੈ ਉਸਤੋਂ ਖਰੀਦਣੀ ਪਾਏਗੀ ਜਿਸਦੇ ਵਿਚ ਆਮ ਕਿਸਮ ਤੁਹਾਨੂੰ 5 ਰੁਪਏ ਅਤੇ ਕਲੋਨ ਵਾਲੀ ਕਿਸਮ 10-14 ਰੁਪਏ ਦੀ ਮਿਲ ਜਾਏਗ.... (Read More)
ਅਮਨਪ੍ਰੀਤ ਜੀ ਤੁਹਾਨੂੰ ਜੰਗਲਾਤ ਮਹਿਕਮੇ ਵਲੋਂ 35 ਰੁਪਏ ਦੀ ਸਬਸਿਡੀ ਦਿਤੀ ਜਾਂਦੀ ਹੈ ਪਹਿਲੇ ਸਾਲ 14 ਰੁਪਏ ਪ੍ਰਤੀ ਬੂਟਾ ਅਤੇ ਉਸਤੋਂ ਬਾਦ ਦੂਜੇ ਅਤੇ ਤੀਜੇ ਸਾਲ 7 ਰੁਪਏ ਦੀ ਸਬਸਿਡੀ ਮਿਲਦੀ ਹੈ। ਬੂਟੇ ਤੁਹਾਨੂੰ ਆਪਣੇ ਨਜਦੀਕੀ ਸਰਕਾਰੀ ਨਰਸਰੀ ਜੋ ਜੰਗਲਾਤ ਮਹਿਕਮੇਂ ਦੀ ਹੈ ਉਸਤੋਂ ਖਰੀਦਣੀ ਪਾਏਗੀ ਜਿਸਦੇ ਵਿਚ ਆਮ ਕਿਸਮ ਤੁਹਾਨੂੰ 5 ਰੁਪਏ ਅਤੇ ਕਲੋਨ ਵਾਲੀ ਕਿਸਮ 10-14 ਰੁਪਏ ਦੀ ਮਿਲ ਜਾਏਗੀ। ਧੰਨਵਾਦ
Posted by Vicky Dhaliwal
Punjab
11-06-2021 12:03 PM
ਵਿੱਕੀ ਜੀ ਪਨੀਰੀ ਦੀ ਬਿਜਾਈ ਸਮੇਂ ਸਿਰਫ ਪੁਰਾਣੀ ਰੂੜੀ ਦੀ ਖਾਦ ਦੀ ਵਰਤੋਂ ਕਰ ਸਕਦੇ ਹਨ। ਜੇ ਤੁਹਾਡੀ ਜ਼ਮੀਨ ਵਿਚ ਜ਼ਿੰਕ ਦੀ ਕਮੀ ਹੈ ਤਾ ਤੁਸੀਂ ਇਸਦੀ ਵਰਤੋਂ ਕਰ ਸਕਦੇ ਹਨ। ਤੁਸੀਂ ਬਿਜਾਈ ਸਮੇਂ DAP ਦਾ ਹਲਕਾ ਛਿੱਟਾ ਦੇ ਸਕਦੇ ਹਨ। ਤੁਸੀਂ ਬੀਜ ਨੂੰ ਸਿੱਧਾ ਸਾਫ ਪਾਣੀ ਵਿਚ ਵੀ ਭਿਓਂ ਕੇ 10-15 ਘੰਟੇ ਲਈ ਰੱਖ ਸਕਦੇ ਹਨ। ਬਾਸਮਤੀ ਦੀ ਫ਼ਸਲ ਤੇ ਮੁੱਢਾਂ ਦੇ ਗਾਲੇ (ਝੰਡਾ ਰੋਗ) ਦੀ ਬਿਮਾਰੀ ਦਾ ਭਿਆਨਕ.... (Read More)
ਵਿੱਕੀ ਜੀ ਪਨੀਰੀ ਦੀ ਬਿਜਾਈ ਸਮੇਂ ਸਿਰਫ ਪੁਰਾਣੀ ਰੂੜੀ ਦੀ ਖਾਦ ਦੀ ਵਰਤੋਂ ਕਰ ਸਕਦੇ ਹਨ। ਜੇ ਤੁਹਾਡੀ ਜ਼ਮੀਨ ਵਿਚ ਜ਼ਿੰਕ ਦੀ ਕਮੀ ਹੈ ਤਾ ਤੁਸੀਂ ਇਸਦੀ ਵਰਤੋਂ ਕਰ ਸਕਦੇ ਹਨ। ਤੁਸੀਂ ਬਿਜਾਈ ਸਮੇਂ DAP ਦਾ ਹਲਕਾ ਛਿੱਟਾ ਦੇ ਸਕਦੇ ਹਨ। ਤੁਸੀਂ ਬੀਜ ਨੂੰ ਸਿੱਧਾ ਸਾਫ ਪਾਣੀ ਵਿਚ ਵੀ ਭਿਓਂ ਕੇ 10-15 ਘੰਟੇ ਲਈ ਰੱਖ ਸਕਦੇ ਹਨ। ਬਾਸਮਤੀ ਦੀ ਫ਼ਸਲ ਤੇ ਮੁੱਢਾਂ ਦੇ ਗਾਲੇ (ਝੰਡਾ ਰੋਗ) ਦੀ ਬਿਮਾਰੀ ਦਾ ਭਿਆਨਕ ਹਮਲਾ ਹੁੰਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਵੀ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਲਿਟਰ ਪਾਣੀ ਵਿੱਚ 6 ਘੰਟੇ ਲਈ ਡੁਬੋ ਲਵੋ। ਧੰਨਵਾਦ।
Posted by Vicky Dhaliwal
Punjab
11-06-2021 11:56 AM
ਵਿੱਕੀ ਜੀ ਪਨੀਰੀ ਦੀ ਬਿਜਾਈ ਸਮੇਂ ਸਿਰਫ ਪੁਰਾਣੀ ਰੂੜੀ ਦੀ ਖਾਦ ਦੀ ਵਰਤੋਂ ਕਰ ਸਕਦੇ ਹਨ। ਜੇ ਤੁਹਾਡੀ ਜ਼ਮੀਨ ਵਿਚ ਜ਼ਿੰਕ ਦੀ ਕਮੀ ਹੈ ਤਾ ਤੁਸੀਂ ਇਸਦੀ ਵਰਤੋਂ ਕਰ ਸਕਦੇ ਹਨ। ਤੁਸੀਂ ਬਿਜਾਈ ਸਮੇਂ DAP ਦਾ ਹਲਕਾ ਛਿੱਟਾ ਦੇ ਸਕਦੇ ਹਨ। ਧੰਨਵਾਦ।
Posted by ਜਗਸੀਰ ਸਿੰਘ
Punjab
11-06-2021 11:50 AM
ਜਗਸੀਰ ਜੀ ਕੱਦੂ ਕਰਨ ਸਮੇਂ ਵਾਹਣ ਵਿਚ ਯੂਰੀਆ ਪਾਉਣ ਦੀ ਜਰੂਰਤ ਨਹੀਂ ਹੈ ਕਿਉਂ ਕਿ ਇਸ ਸਮੇਂ ਯੂਰੀਆ ਪਾਉਣ ਦਾ ਕੋਈ ਲਾਭ ਨਹੀਂ ਹੁੰਦਾ। ਝੋਨੇ ਦੀ ਫ਼ਸਲ ਨੂੰ ਪਹਿਲੀ ਯੂਰੀਆ ਪਨੀਰੀ ਦੀ ਲਵਾਈ ਤੋਂ 5-7 ਦਿਨਾਂ ਤੱਕ ਪਾਉਣੀ ਚਾਹੀਦੀ ਹੈ। ਧੰਨਵਾਦ।
Posted by Fileep N Gamit
Gujarat
11-06-2021 11:49 AM
Fileep ji PUSA Basmati 1121 ka seed Shakti Vardhak Hybrid Seed Company ka le sakte hai. Baki ap apne nazdeeki agriculture department se le sakte hai. Dhanywad.

Posted by Rajveer singh
Punjab
11-06-2021 11:41 AM
ਰਾਜਵੀਰ ਜੀ ਇਸਦੇ ਲਈ ਤੁਸੀ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰੋ ਓਹਨਾ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਜਿਸ ਬੈਂਕ ਵਿੱਚ ਤੁਹਾਡਾ ਖਾਤਾ ਹੈ ਉਸ ਬੈਂਕ ਦੇ ਮੈਨੇਜਰ ਨਾਲ ਸੰਪਰਕ ਕਰ ਸਕਦੇ ਹੋ

Posted by Gurjant singh
Punjab
11-06-2021 11:30 AM
ਗੁਰਜੰਟ ਜੀ ਤੁਸੀਂ PR 126 ਝੋਨੇ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

Posted by Sunil Khatana
Haryana
11-06-2021 11:28 AM
उसे Vitum-h liquid 10-10ml सुबह शाम दे सकते है यह Tineta pharma कंपनी का प्रोडक्ट है और आप Metabolite पाउडर रोजाना एक पाउच दे सकते है वैसे पशु के लेवे की अच्छी ग्रोथ के लिए उसके ब्याने से दो महीने पहले अच्छी देखभाल की ज़रूरत होती है।

Posted by Gurjant singh
Punjab
11-06-2021 11:25 AM
ਗੁਰਜੰਟ ਜੀ PR 126 ਝੋਨੇ ਦੀ ਪਨੀਰੀ ਦਾ ਸਹੀ ਸਮਾਂ 25 ਮਈ - 5 ਜੂਨ ਦਾ ਹੈ। ਧੰਨਵਾਦ।

Posted by prabhjot singh
Punjab
11-06-2021 11:10 AM
Prabhjot ji makki da MSP rate Rs.1870 prati quintal da hai. Vaise private rate mandi to mandi alag alag hai. Vaise makki di private purchase da rate 1500 prati quintal de as-pass da hai. Dhanwad.
Posted by Gurjinder singh
Punjab
11-06-2021 11:09 AM
ਹਾਂਜੀ ਤੁਸੀ ਇਹਨਾਂ ਦੋਨੋ ਵਿੱਚੋ ਕਿਸੇ ਵੀ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਹਨਾਂ ਦੋਨਾਂ ਦਾ ਵਧੀਆ ਰਿਜਲਟ ਹੈ ਇਹ ਦੋਨੋ ਮੁਰਾਹ ਨਸਲ ਦੇ ਸੀਮਨ ਹੈ
Posted by Gurjinder singh
Punjab
11-06-2021 11:08 AM
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਮੂਰਾਹ ਨਸਲ ਦਾ ਸੀਮਨ ਹੈ ਅਤੇ ਇਸਦਾ 15 ਤੋਂ 16 ਲੀਟਰ ਤੱਕ ਰਿਕਾਰਡ ਹੈ

Posted by Imran Khan
Uttar Pradesh
11-06-2021 10:52 AM
इमरान जी कृपया आप यह बताएं की तिल की फसल में क्या क्या खाद और कितनी मात्रा में डाली है ता जो आपको उसके हिसाब से सही जानकारी दे सके। वैसे आप तिल की फसल पर फूल आने पर NPK 13:0:45@1kg प्रति एकड़ के हिसाब से स्प्रे कर सकते है जिस से फूलो से फल अच्छा त्यार होता है। धन्यवाद।

Posted by Imran Khan
Uttar Pradesh
11-06-2021 10:51 AM
इमरान जी कृपया आप यह बताएं की तिल की फसल में क्या क्या खाद और कितनी मात्रा में डाली है ता जो आपको उसके हिसाब से सही जानकारी दे सके। वैसे आप तिल की फसल पर फूल आने पर NPK 13:0:45@1kg प्रति एकड़ के हिसाब से स्प्रे कर सकते है जिस से फूलो से फल अच्छा त्यार होता है। धन्यवाद।
Posted by Syed Shahabudddin
Uttar Pradesh
11-06-2021 10:26 AM
Syed ji agar loki ke 1-2 purane patte sukh rahe hai to fir apko uspe kuj karne ki jrurat nahi hai aur agar iske naye patte sukh rahe hai to ap iske liye
purani khatti lassi ki spray kar sakte hai. Ap is pe NPK 13:0:45@5 gram prati 1 litre pani ke hisab se spray kar sakte hai. Dhanywad.

Posted by Vivek
Uttar Pradesh
11-06-2021 09:51 AM
Vivek ji, poori jankari de ki abhi tak aap fasal me kya kuch daal chuke hain taaki apko sahi jankari mil ske, Dhanyvad
Posted by Parminder Singh
Punjab
11-06-2021 09:43 AM
Parminder ji kirpa karke boote di nede di photo bhejo ta jo tuhanu jankari diti ja sake kyuki isde vich boote di sahi pehchan nahi ho rahi.dhanwad

Posted by Satnam Shergill
Haryana
11-06-2021 09:32 AM
Satnam ji baingan te sundi de control ali tusi Spinosad 45% SC @6ml/pump de hisab nal vart skde ho, Dhanvad
Posted by shubham
Himachal Pradesh
11-06-2021 09:11 AM
Shubham ji apki awaz sunayi nahi de rahi hai kripya yeh btaye ki is par kya khad aur kitni matra me dali hai ta jo apko uske hisab se sahi jankari de sake. Vaise agar ap ne zic aur lohe ki spray nahi kari hai to ap is par ek spray kar sakte hai. Paneeri me nitrogen ki kami na hone de isliye ap sifarish matra me urea ka upyog kare. Dhanwad.

Posted by ਗੁਰਵਿੰਦਰ ਕੌਰ
Punjab
11-06-2021 09:06 AM
ਗੁਰਵਿੰਦਰ ਜੀ ਮਾਹ ਦਾ ਬੀਜ ਤੁਹਾਨੂੰ Malerkotla Seed Store Phone: 098141 00392 ਤੋਂ ਮਿਲ ਜਾਏਗਾ ਪਰ ਸੋਇਆਬੀਨ ਦਾ ਬੀਜ ਤਾ ਤੁਹਾਨੂੰ kvk ਤੋਂ ਹੀ ਮਿਲੇਗਾ। Dr Jasvinder Singh, Head KVK, Contact No.: +91-9417360460 ਧੰਨਵਾਦ
Posted by Gagandeep mann
Punjab
11-06-2021 08:56 AM
ਗਗਨਦੀਪ ਜੀ ਪਨੀਰੀ ੩੫ ਦਿਨ ਤੋਂ ਪਹਿਲਾਂ-ਪਹਿਲਾਂ ਖ਼ੇਤ ਵਿੱਚ ਲਗਾਉਣੀ ਹੁੰਦੀ ਹੈ, ਫਿਰ ਇਸਦੀ ਚੰਗੀ ਗਰੋਥ ਹੁੰਦੀ ਹੈ, ਧੰਨਵਾਦ

Posted by simranpal Singh
Punjab
11-06-2021 08:52 AM
ਤੁਸੀ ਪਹਿਲੇ 1 ਮਹੀਨੇ ਬੱਚੇ ਨੂੰ ਵਧੀਆ ਮਾਂ ਦਾ ਦੁੱਧ ਪਿਲਾਓ ਅਤੇ ਫਿਰ ਅਗਲੇ ਮਹੀਨੇ ਦੁੱਧ ਦੇ ਨਾਲ ਨਾਲ 200 ਤੋਂ 250 ਗ੍ਰਾਮ calf Starter ਫੀਡ ਦੇ ਸਕਦੇ ਹੋ ਅਤੇ ਬੱਚੇ ਨੂੰ 3 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ ਫਿਰ 3 ਮਹੀਨੇ ਦਾ ਬੱਚਾ ਹੋਣ ਤੇ 350 ਤੋਂ 400 ਗ੍ਰਾਮ ਤੱਕ ਫੀਡ ਦੇ ਸਕਦੇ ਹੋ ਇਸ ਤਰ੍ਹਾਂ ਮਾਤਰਾ ਉਮਰ ਦੇ ਹਿਸਾਬ ਨਾਲ ਵਧਾ ਸਕਦੇ ਹੋ

Posted by gurwinder singh
Punjab
11-06-2021 08:48 AM
ਗੁਰਵਿੰਦਰ ਸਿੰਘ ਜੀ ਇਹ ਹਵਾ ਦੇ ਨਾਲ ਜਿਹੜਾ ਰੇਤਾ ਖੇਤਾਂ ਵਿੱਚੋਂ ਉੱਡਕੇ ਪਨੀਰੀ ਤੇ ਵੱਜਦਾ ਹੈ ਉਸਦੇ ਕਾਰਨ ਪਨੀਰੀ ਇਸਤਰਾਂ ਹੋ ਜਾਂਦੀ ਹੈ, ਇਸਦਾ ਕੋਈ ਇਲਾਜ਼ ਨਹੀਂ,ਇਸਦੇ ਨਵੇਂ ਪੱਤੇ ਸਹੀ ਨਿਕਲਣਗੇ, ਧੰਨਵਾਦ

Posted by Gursewak Singh
Punjab
11-06-2021 08:42 AM
ਗੁਰਸੇਵਕ ਸਿੰਘ ਜੀ ਪਿਆਜ਼ ਦਾ ਰੇਟ ਲਗਭਗ ₹1800/qtl ਹੈ, ਧੰਨਵਾਦ

Posted by simranpal Singh
Punjab
11-06-2021 08:34 AM
ਸਿਮਰਨਪਾਲ ਜੀ, ਹੁਣ ਇਕ ਵਾਰ ਮੱਕੀ ਨੂੰ ਜਮ ਜਾਣਦੋ, ਹੁਣ ਘਾ ਵਾਲੀ ਸਪਰੇਅ ਕਰੋਂਗੇ ਤਾ ਇਹ ਧਿਆਨ ਰੱਖਣਾ ਕਿ ਨਦੀਨ ਦੇ 4-5 ਪੱਤੇ ਹੀ ਹੋਣ, ਧੰਨਵਾਦ

Posted by Jaswinder Singh
Punjab
11-06-2021 08:30 AM
ਜਸਵਿੰਦਰ ਸਿੰਘ ਜੀ ਬੂਟਿਆਂ ਨੂੰ ਹਲਕਾ ਪਾਣੀ ਦਿੰਦੇ ਰਹੋ ਅਤੇ ਇਕ ਸਪਰੇਅ Copper Oxychloride @3gm/ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ, ਧੰਨਵਾਦ

Posted by Raman
Punjab
11-06-2021 08:22 AM
ਰਮਨ ਜੀ ਮਿਰਚ ਦੀ ਫ਼ਸਲ ਤੇ ਗਲਣ ਰੋਗ ਹੈ ਇਸਨੂੰ ਕੰਟਰੋਲ ਕਰਨ ਲਈ Tebuconazole 25WG @300gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Sukhpreet Singh
Punjab
11-06-2021 08:13 AM
ਸੁਖਪ੍ਰੀਤ ਜੀ ਜੇਕਰ ਨਦੀਨ ਨਹੀਂ ਮਰ ਰਹੇ ਤਾ ਤੁਸੀ ਨੌਮਨੀ ਗੋਲਡ+ਐਲਮਿਕਸ
ਜਾਂ ਰਾਇਸ ਸਟਾਰ+ਸਨਰਾੲੀਜ਼ ਦੀ ਸਪਰੇ ਕਰੋ। ਧੰਨਵਾਦ

Posted by sukhvinder Singh
Punjab
11-06-2021 07:36 AM
Sukhvinder Singh ji, agar kanak vich leader ya total di spray kiti c ta chari di growth ghat hi hovegi, chari di growth lai tusi NPK 19:19:19 @1kg/acre de hisab nal spray kar skde ho ate esde nal Tricontanol 0.1% EW di spray kar skde ho, Dhanvad

Posted by Nirbhai singh
Punjab
11-06-2021 07:29 AM
ਨਿਰਭੈ ਸਿੰਘ ਜੀ, ਝੋਨੇ ਦੀ ਜੜ ਪਟਕੇ ਵੇਖੋ ਕਿ ਉਸਦੇ ਵਿੱਚ ਕੋਈ ਕੀਤਾ ਤਾ ਨਹੀਂ ਅਤੇ ਨਦੀਨਾਂ ਨੂੰ ਕੰਟਰੋਲ ਕਰਨ ਲਈ ਬਿਜਾਈ ਤੋਂ 15-20 ਦਿਨ ਬਾਅਦ Triafamone 20% + Ethoxysulfuron 10% WG @90gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Amit Kumar Bamoriya
Madhya Pradesh
11-06-2021 07:11 AM
अमित जी, आपकी इस जानकारी के लिए धन्यवाद

Posted by Dr Sachin Yadav
Rajasthan
11-06-2021 07:08 AM
यदि आपके पशुओं में पीछा दिखाने की समस्या है तब आप इसके लिए 1 किलो सत्यानाशी के बीज, आधा किलो कमरकस, आधा किलो जोखर लें यह सब आपको पंसारी की दूकान से मिल सकता है, यह सभी कुछ मिला लें और पाउडर बनाकर इसे 4 भागो में करें और रोज़ाना एक भाग आधा किलो शक़्कर में मिक्स करके रात को भिगो कर पानी में रखें और सुबह के समय दें बाकि उ.... (Read More)
यदि आपके पशुओं में पीछा दिखाने की समस्या है तब आप इसके लिए 1 किलो सत्यानाशी के बीज, आधा किलो कमरकस, आधा किलो जोखर लें यह सब आपको पंसारी की दूकान से मिल सकता है, यह सभी कुछ मिला लें और पाउडर बनाकर इसे 4 भागो में करें और रोज़ाना एक भाग आधा किलो शक़्कर में मिक्स करके रात को भिगो कर पानी में रखें और सुबह के समय दें बाकि उसे तुड़ी फीड न डालें और हरा चारा दें और पीछे से भी ऊँचा रखें और आप पशु को पेटी डालकर रख सकते है इसके इलावा आप Tonophos inj. 15ml , tincal inj. 15ml , neoprofin inj. 10ml , Xnel inj. 1 gm लगवाएं।
Posted by Tarsem Randhawa
Uttar Pradesh
11-06-2021 07:07 AM
Tarsem ji isko aap nazdiki doctor se janch krwayen kyuki iski sahi janch krke bimari ka ptta lgg skta ha aur sahi ilagg ho skta hai.
Posted by apsar saifi
Uttar Pradesh
11-06-2021 05:52 AM
Safi ji, aap ganne me neela thotha kyu dalna chathte hain, fasal me kya dikat aa rahi hai krpya vistar se btaye taaki apko sahi jankari mil ske, Dhanyvad
Posted by ranyodh Aery
Punjab
11-06-2021 05:23 AM
Ranyodh ji market vich bhut companiyan han jive jindal,kirloskar,KSB tuc apne budget de hisab nal koi vi kharid sakde ho,dhanwad

Posted by a k
Uttar Pradesh
11-06-2021 12:16 AM
Ak ji agar aapne dhan me DAP ka istemal kiya hai to aapko SSP ka istemal karne ki jrurat nahi hai dono hi phosphorus ki kami ko poora karte hai,dhanywad

Posted by shubhdeep singh
Punjab
10-06-2021 11:43 PM
Shubhdeep ji, tusi es herbicide nu jhone di fasal vich vart skde ho, esde result vi vdia ne te eni dose nal esnu pa skde ho, Dhanvad

Posted by shubhdeep singh
Punjab
10-06-2021 11:41 PM
Shubhdeep g Vam da prayog jhone di growth and futtare de lyi kriya janda hai...

Posted by Arjan singh
Punjab
10-06-2021 11:40 PM
Arjan ji sbh ton pehla tuci ehna nu pett de kiria lai Bandykind plus bolus deo ate Cargill di heifer dry feed deni suru kro ate cafplan powder 50gm rojana deo ate ehna nu her 3 mahine badd salt badal ke pett de kiria wali dwai jrur deo baki ehna nu vdhia hara chara jrur deo.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























