Posted by kawrjeet singh
Punjab
13-06-2021 10:01 AM
ਸਿੰਘ ਜੀ ਤੁਸੀਂ ਪੋਟਾਸ਼ ਤੇ ਜ਼ਿੰਕ ਇਕੱਠੀਆਂ ਪਾ ਸਕਦੇ ਹੋ, ਧੰਨਵਾਦ
Posted by jagdeep singh
Punjab
13-06-2021 09:51 AM
ਜਗਦੀਪ ਜੀ ਪੂਸਾ 44 ਦੀ ਪਨੀਰੀ ਤਕਰੀਬਨ 20-25 ਜੂਨ ਤੱਕ ਮੁੱਖ ਖੇਤ ਵਿਚ ਲੱਗ ਜਾਣੀ ਚਾਹੀਦੀ ਹੈ। ਇਸਦੀ ਪਨੀਰੀ ਲੇਟ ਵੀ ਲਗਾ ਸਕਦੇ ਪਾਰ ਫਿਰ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ। ਕਿਉਂ ਕਿ ਇਹ ਲੰਬਾ ਸਮੇਂ ਵਾਲੀ ਕਿਸਮ ਹੈ।ਧੰਨਵਾਦ।
Posted by agyapal singh gill
Punjab
13-06-2021 09:41 AM
ਸਿੰਘ ਜੀ, ਤੁਸੀਂ ਨਿੰਬੂ ਜਾਤੀ ਦੇ ਫਲ, ਕੇਲਾ, ਪਪੀਤਾ ਲਗਾ ਸਕਦੇ ਹੋ, ਧੰਨਵਾਦ

Posted by Gurlabh Singh Brar
Punjab
13-06-2021 09:35 AM
ਗੁਰਲਾਭ ਸਿੰਘ ਜੀ, ਝੋਨਾ ਲਾਉਣ ਤੋਂ ੭ ਦਿਨ ਬਾਅਦ ਤੁਸੀਂ Butachlor 50 EC @1200ml/ਏਕੜ ਵਿੱਚ 60 ਕਿਲੋ ਰੇਤ ਵਿੱਚ ਮਿਲਾਕੇ ਛੱਟਾ ਦੇ ਸਕਦੇ ਹੋ, ਇਸ ਨਾਲ ਕਾਫੀ ਨਦੀਨਾਂ ਦਾ ਕੰਟਰੋਲ ਕੀਤਾ ਜਾ ਸਕਦਾ ਹੈ, ਧੰਨਵਾਦ

Posted by Balkaran singh
Punjab
13-06-2021 09:23 AM
ਬਲਕਰਨ ਜੀ ਇਹ ਨੀਮਾਟੋਡ ਦਾ ਹਮਲਾ ਹੈ ਇਸਦੇ ਲਈ ਤੁਸੀ furadon @3 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ
Posted by Priyank thakur
Himachal Pradesh
13-06-2021 09:13 AM
Priyank ji yeh keet ka hamla hai iske liye aap malathion@2ml ko prati litre pani ke hisab se spray karen,dhanywad
Posted by Priyank thakur
Himachal Pradesh
13-06-2021 09:06 AM
Priyank ji yeh keet ka hamla hai iske liye aap malathion@2ml ko prati litre pani ke hisab se spray karen,dhanywad
Posted by Parminder Singh
Punjab
13-06-2021 08:49 AM
Parminder Singh ji, agar jameen di part sakht ho chuki hai ta krandi nal krand bhani ja skdi hai ya jhona beejan vaali machine naal vi krand bhani ja sakdi hai, Dhanvad
Posted by Parminder Singh
Punjab
13-06-2021 08:45 AM
Parminder Singh ji, kuch din intjar kro basmati bahr aa javegi,agar jameen gili hai ta bahr niklan vich koi dikat nhi avegi te jekar jameen suk gyi hai ta halka paani lga skde ho, Agar basmati na nikli ta es sme tusi PR 126 ya Basmati 1509 di bijai kar skde ho, Dhanvad
Posted by Prince Razzput
Jammu & Kashmir
13-06-2021 08:39 AM
Prince ji yadi woh ekathi hui bethi ha tab uski nazdiki doctor se janch krwayen jise uski sahi janch ho ske aur sahi ilagg ho ske.

Posted by jaswinder singh
Punjab
13-06-2021 08:37 AM
ਜਸਵਿੰਦਰ ਜੀ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ।ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ:ਅਤੇ ਪà©.... (Read More)
ਜਸਵਿੰਦਰ ਜੀ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ।ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7 ਸੈ:ਮੀ: ਰੱਖੋ । ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।ਇਸ ਦੀ ਫ਼ਸਲ ਵਿਚ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।ਮੂੰਗੀ ਦੀਆ ਕਿਸਮਾਂ ਜਿਵੇ ਐਮ ਐਲ 1808 : ਇਸ ਕਿਸਮ ਦੇ ਬੂਟੇ ਸਿੱਧੇ ਅਤੇ ਦਰਮਿਆਨੀ ਉਚਾਈ (ਤਕਰੀਬਨ 71
ਸੈਂਟੀਮੀਟਰ) ਦੇ ਹੁੰਦੇ ਹਨ। ਫ਼ਲੀਆਂ ਭਰਪੂਰ ਲੱਗਦੀਆਂ ਹਨ ਅਤੇ ਹਰੇਕ ਫ਼ਲੀ ਵਿੱਚ ਤਕਰੀਬਨ 11-12 ਦਾਣੇ ਹੁੰਦੇ ਹਨ। ਇਹ ਮੂੰਗੀ ਦੇ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ। ਇਹ ਕਿਸਮ ਤਕਰੀਬਨ 71 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਚਮਕੀਲੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ। ਇਸ ਕਿਸਮ ਦਾ ਔਸਤ ਝਾੜ 4.8 ਕੁਇੰਟਲ ਪ੍ਰਤੀ ਏਕੜ ਹੈ। ਐਮ ਐਲ 2056 : ਇਸ ਕਿਸਮ ਦੇ ਬੂਟੇ ਸਿੱਧੇ ਅਤੇ ਦਰਮਿਆਨੀ ਉਚਾਈ (ਤਕਰੀਬਨ 78 ਸੈਂਟੀਮੀਟਰ) ਦੇ ਹੁੰਦੇ ਹਨ। ਫ਼ਲੀਆਂ ਭਰਪੂਰ ਲੱਗਦੀਆਂ ਹਨ ਅਤੇ ਹਰੇਕ ਫ਼ਲੀ ਵਿੱਚ ਤਕਰੀਬਨ 11-12 ਦਾਣੇ ਹੁੰਦੇ ਹਨ। ਇਹ ਕਿਸਮ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ। ਇਹ ਕਿਸਮ ਤਕਰੀਬਨ 71 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਚਮਕੀਲੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ। ਇਸ ਕਿਸਮ ਦਾ ਔਸਤਨ ਝਾੜ ਤਕਰੀਬਨ 4.6 ਕੁਇੰਟਲ ਪ੍ਰਤੀ ਏਕੜ ਹੈ। ਮੂੰਗੀ ਦਾ ਬੀਜ ਲੈਣ ਲਈ ਤੁਸੀਂ Bunty Jain 9878841409 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by Navjot Singh
Punjab
13-06-2021 08:29 AM
ਨਵਜੋਤ ਸਿੰਘ ਜੀ, ਤੁਸੀਂ Atrazine 50% WP @100gm/16 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਸਮੇਂ ਜ਼ਮੀਨ ਵਿੱਚ ਨਮੀ ਹੋਣੀ ਚਾਹੀਦੀ ਹੈ. ਧੰਨਵਾਦ

Posted by Rajnesh sharma
Uttar Pradesh
13-06-2021 08:27 AM
Rajnesh ji kripya aap btaye ke apne abhi us khet men koi fasl ki buvayi ki hai ya nahi taki aapko uske hisab se jankari di ja sake.dhanywad

Posted by Navjot Singh
Punjab
13-06-2021 08:26 AM
ਨਵਜੋਤ ਸਿੰਘ ਜੀ, ਤੁਸੀਂ Atrazine 50% WP @100gm/16 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਸਮੇਂ ਜ਼ਮੀਨ ਵਿੱਚ ਨਮੀ ਹੋਣੀ ਚਾਹੀਦੀ ਹੈ, ਧੰਨਵਾਦ

Posted by salender Bishnoi
Haryana
13-06-2021 08:13 AM
Salender ji usko aap Vitakind liv liquid 100ml rojana dena suru kren aur usko enerdyna liquid 100ml rojana den aur usko garmi se bacha ker rakhen aur uski khurak ka purra dian rakhen yadi woh jyada garmi manti hai aur hafti hai tab aap usko gurr ka sharbat bnna ker pilla skte hai.

Posted by vinod
Haryana
13-06-2021 08:02 AM
विनोद जी आप कीट की रोकथाम के लिए fenvalrate @2ml प्रति लीटर पानी के हिसाब से स्प्रे करें और फल के झड़ने को रोकने के लिए आप planofix @4 ml को प्रति लीटर पानी के हिसाब से स्प्रे करें। धन्यवाद

Posted by Gurpej aulakh
Rajasthan
13-06-2021 07:37 AM
ਗੁਰਭੇਜ ਜੀ ਜੇਕਰ ਤੁਸੀ ਜੈਵਿਕ ਇਲਾਜ ਚਾਹੁੰਦੇ ਹੋ ਤਾ ਤੁਸੀ tricoderma @1 ਕਿਲੋ ਨੂੰ 50 ਕਿਲੋ ਰੂੜੀ ਦੀ ਖਾਦ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ

Posted by Abhiram singh
Uttar Pradesh
13-06-2021 07:04 AM
Abhiram ji yeh fungus hai iske liye aap blitox@3 gram ko prati litre pani ke hisab se spray karen.dhanywad

Posted by Sikandar Kumar Singh
Uttar Pradesh
13-06-2021 06:32 AM
सिकंदर जी यदि आपकी गाय को ब्याने में दो महीने रहते है तो आप उसे Vitum-h liquid 10ml रोजाना देना शुरू करें और उसकी खुराक का पूरा ध्यान रखें और उसके ब्याने से एक महीना पहले Metabolite पाउडर रोजाना एक पाउच देना शुरू करें और गर्मी से बचाकर रखें।
Posted by Mithun kumar paswan
Bihar
13-06-2021 06:17 AM
Mithun ji aap desi chicks lene ke liye Jitendra Kumar 7250555572 Poultry Farm se sampark kr skte hai.
Posted by PREET# PUNI@
Punjab
13-06-2021 05:52 AM
Preet ji tuci chicks len lai Dr Sukhminder singh 6280340082 nal sampark kr skde ho ehna ton tuhanu sari jankari mill jawegi.

Posted by dinesh pandit
Haryana
13-06-2021 05:51 AM
dinesh ji kripya aap btaye ke aapne isme khaad kon kon si daali hai kyuki kayi bar excessive khaaden use karn se bhi aisa ho jata hai. dhanywad
Posted by Arif shah
Madhya Pradesh
13-06-2021 02:20 AM
Arif ji soybean ki JS 2029 kism 90-95 din me pak jati hai, es kism ke baingani rang ke fool hote hai aur faliya kam chatkati hain, es kism ki paidavar 20-25qtl/hac hai, Dhanyvad

Posted by Manjit Singh
Chandigarh
13-06-2021 01:58 AM
ਮਨਜੀਤ ਜੀ ਤੁਸੀ ਓਹਨਾ ਦੇ ਰਹਿਣ ਵਾਲੀ ਜਗਾਹ ਵਧਾ ਦਿਓ ਕਿਉਕਿ ਜਗ੍ਹਾ ਦੀ ਕਮੀ ਕਰਕੇ ਵੀ ਇਹ ਸਮੱਸਿਆ ਹੋ ਸਕਦੀ ਹੈ ਬਾਕੀ ਉਸ ਨੂੰ calcium ਦੇ ਨਾਲ ਨਾਲ Bovimin B ਮਿਨਰਲ ਮਿਕਸਚਰ 20-30 ਗ੍ਰਾਮ ਫੀਡ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਸਦੀ ਮਾਤਰਾ ਚਿਕਸ ਦੀ ਉਮਰ ਦੇ ਹਿਸਾਬ ਨਾਲ ਵਧਾ ਅਤੇ ਘਟਾ ਵੀ ਸਕਦੇ ਹੋ
Posted by Nitin
Uttar Pradesh
13-06-2021 12:33 AM
नितिन जी पपीते के पौधे को Urea@150gm, Phosphorus@80gm, Potash@100gm/ साल देनी होती है, इसकी मात्रा चार किश्तों में देनी होती है और 2-3kg वर्मीकम्पोस्ट /पौधा डाल सकते हैं। धन्यवाद

Posted by Om Prakash
Rajasthan
12-06-2021 11:26 PM
प्रकाश जी आप पपीता की जड़ में tricoderma @1 किलो को 50 किलो गोबर की खाद में मिला कर प्रति एकड़ के हिसाब से डाले। धन्यवाद

Posted by Fleming Jacky
Uttar Pradesh
12-06-2021 11:25 PM
जैकी जी कृपया अपना सवाल विस्तार से पूछे कि आप मशरुम के बारे में क्या जानकारी लेना चाहते हैं ताकि आपको सही जानकारी दी जा सके। धन्यवाद

Posted by saurya yadav
Delhi
12-06-2021 11:08 PM
Yadav ji ehh tuhanu SAG walia ton gujrat vich 02694-288580 ja fir narwa semen station rajasthan Dr. Rk ton +91 94139 57343 vich mill jawega ehh tuhanu uthe jaa ke khudd leyana pwega.
Posted by bhupinder chhina
Punjab
12-06-2021 10:34 PM
ਭੁਪਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by bhupinder chhina
Punjab
12-06-2021 10:29 PM
ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿੱਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਅਤੇ Leptaden tab. 10 ਗੋਲੀਆਂ ਦਿਓ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ.

Posted by ਕਮਲ
Punjab
12-06-2021 10:23 PM
Kamal ji jekar 35 din tak di paniri di height jyada hai ta tuc usde sire kat ke khet vich laa sakde ho par isda jhaad te koi fark nahi payega,dhanwad
Posted by avneesh tyagi
Uttar Pradesh
12-06-2021 10:03 PM
Avneesh ji aap ganne ki nayi kisam ki paniri karnal sugarcane research institute Agar Sein Marg,Karnal- 132001,Haryana
Telephone: 0184-2268096, 2265567 se mil jayegi.dhanywad

Posted by Jaspreet sidhu
Punjab
12-06-2021 09:58 PM
Jaspreet ji tuci duck lenn lai Surinder Singh 9991107500 SSD Duck nal sampark kr skde ho ate ehna ton pta kr skde ho.

Posted by vikash dixit
Uttar Pradesh
12-06-2021 09:55 PM
Dixit ji kripya aap iski photo bheje taki aapko uske hisab se jankari di ja sake.dhanywad

Posted by Gurmeet Rai
Punjab
12-06-2021 09:49 PM
Gurmeet ji tuci iss nu vitum-h liquid 10ml rojana dena suru kro jiss nal lewe di vdhia growth howegi baki jekar ehna vich sojish vgera hai tan nazdiki doctor ton check krwao jekar nhi hai fir liquid dinde rho.

Posted by Gurwinder singh
Punjab
12-06-2021 09:48 PM
ਗੁਰਵਿੰਦਰ ਜੀ ਜੂਨ ਮਹੀਨੇ ਵਿਚ ਮਿਰਚ, ਟਮਾਟਰ ,ਬੈਂਗਣ, ਭਿੰਡੀ, ਫੁੱਲਗੋਭੀ,ਮੇਥੀ ,ਖੀਰੇ ਦੀ ਬਿਜਾਈ ਕੀਤੀ ਜਾਂਦੀ ਹੈ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਸਬਜ਼ੀ ਦੇ ਬਾਰੇ ਵਿਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Mitesh Jha
Bihar
12-06-2021 09:36 PM
Mitesh ji kirpya aap fal ki photo bheje taki janch ki ja sake ke konsi bimari ya keet ka hamla hai aur uske hisab se ilaj btaya ja sake.dhanywad

Posted by gurkirt brar
Rajasthan
12-06-2021 09:33 PM
Gurkirt ji aap amul hf bulls ki sari jankari lene ke liye iss link per click krke paddh skte hai isme alag alag nasalo ki purri jankari di hui hai
http://www.amuldairy.com/pdf/Sires-2019.pdf
Posted by CHANDU Bhagsar
Rajasthan
12-06-2021 09:31 PM
भागसर जी कृपया आप फसल की फोटो भेजे उसी से पता चल सकता है कि यह तत्व की कमी की वजह से हो रहा है या कोई बीमारी का हमला है। धन्यवाद
Posted by ਨਰਪਾਲ ਸਿੰਘ
Punjab
12-06-2021 09:29 PM
ਨਰਪਾਲ ਜੀ ਤੁਸੀ ਕੱਦੂ ਸਮੇਂ ਯੂਰੀਆ ਪਾਉਣ ਤੋਂ ਪ੍ਰਹੇਜ਼ ਹੀ ਕਰੋ ਕਿਉਕਿ ਇਹ ਲੇਬਰ ਦੇ ਪੈਰ ਖਰਾਬ ਕਰਦੀ ਹੈ ਤੁਸੀ ਇਸਨੂੰ ਝੋਨੇ ਦੀ ਲਵਾਈ ਤੋਂ ਬਾਅਦ ਹੀ ਪਾਓ। ਧੰਨਵਾਦ

Posted by sandhu saab
Punjab
12-06-2021 09:26 PM
Sandhu ji isda rate blood line, usdi growth de hisab nal alag alag hunda hai tuci isde lai simranjeet singh 99151-70078 nal sampark kr skde ho.
Posted by charanjeet dhami
Punjab
12-06-2021 08:54 PM
ਧਾਮੀ ਜੀ ਜੇਕਰ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਹ ਲੋਹੇ ਦੀ ਕਮੀ ਹੈ ਜਿਸਦੇ ਲਈ ਤੁਸੀ ferrous sulphate @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਜੇਕਰ ਪੱਤੇ ਜੰਗਾਲੇ ਜਾ ਰਹੇ ਹਨ ਤਾ ਤੁਸੀ chelated zinc sulphate @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by PREET# PUNI@
Punjab
12-06-2021 08:46 PM
Preet ji tuci chicks len lai Dr Sukhminder singh 6280340082 nal sampark kr skde ho ehna ton tuhanu sari jankari mill jawegi.

Posted by Rishabh Raj
Bihar
12-06-2021 08:32 PM
Ehh Gir nasal da semen ha isda 10-11 litre tak record hai.
Posted by Manbir singh
Punjab
12-06-2021 08:32 PM
Manbir ji tuci training len lai Deputy director dairy, Btala road, near telphone exchange, vill. verka distt Amristar, phone no. 0183-2263083 nal sampark krke agli training vare jankari la skde ho.

Posted by gurbhej singh
Punjab
12-06-2021 08:31 PM
ਗੁਰਭੇਜ ਜੀ ਇੰਜੇਕਸ਼ਨ ਦੀ ਵਰਤੋਂ ਪਸ਼ੂ ਦੀ ਹਾਲਤ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਬਾਕੀ ਜੇਕਰ ਕਿਸੇ ਪਸ਼ੂ ਨੂੰ ਅਫਾਰੇ ਦੀ ਸਮੱਸਿਆ ਆ ਜਾਂਦੀ ਹੈ ਫਿਰ ਉਸ ਨੂੰ bloatosil 100ml ਦੀਆ 2 ਸ਼ੀਸ਼ੀਆਂ ਇਕੱਠੀਆਂ ਅਤੇ Kol-l liquid 500ml ਇਕ ਵਾਰ ਪਿਲਾਓ ਫਿਰ 1 ਘੰਟੇ ਬਾਅਦ brotone liquid 100ml ਦਿਓ ਇਸ ਨਾਲ ਅਫਾਰਾ ਠੀਕ ਹੋ ਜਾਵੇਗਾ ਬਾਕੀ ਨਜ਼ਦੀਕੀ ਡਾਕਟਰ ਤੋਂ ਵੀ ਪਸ਼ੂ ਦੀ ਜਾਂਚ ਜ਼ਰੂਰ ਕਰਵਾਓ..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























