
Posted by ਗੁਰਮੀਤ ਸਿੰਘ
Punjab
14-06-2021 09:08 AM
ਗੁਰਮੀਤ ਜੀ ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ।ਸੋਇਆਬੀਨ ਦੀਆ ਕਿਸਮਾਂ ਐਸ ਐਲ ਜਿਵੇ 958 : ਇਸ ਕਿਸਮ ਦੇ ਦਾਣੇ ਚਮਕੀਲੇ, ਹਲਕੇ ਪੀਲੇ ਰੰਗ ਦੇ ਹਨ ਅਤੇ ਬੀਜ ਦੇ ਹਾਈਲਮ ਦਾ ਰੰਗ ਕਾਲਾ ਹੈ। ਇਸਦੇ ਦਾਣਿਆਂ ਵਿੱਚ 41.7% ਪ੍ਰੋਟੀਨ ਅਤੇ 20.2% ਤੇਲ ਹੁੰਦਾ ਹੈ। ਇਹ ਕਿਸਮ ਵਿਸ਼ਾਣੂੰ ਰੋਗਾਂ ਤੋਂ ਰਹਿਤ ਹੈ। ਇਹ ਪੱਕਣ ਲਈ ਤਕਰੀਬਨ 142 ਦਿਨ ਲੈਂਦੀ ਹੈ। ਇਸ ਕਿਸਮ ਦ.... (Read More)
ਗੁਰਮੀਤ ਜੀ ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ।ਸੋਇਆਬੀਨ ਦੀਆ ਕਿਸਮਾਂ ਐਸ ਐਲ ਜਿਵੇ 958 : ਇਸ ਕਿਸਮ ਦੇ ਦਾਣੇ ਚਮਕੀਲੇ, ਹਲਕੇ ਪੀਲੇ ਰੰਗ ਦੇ ਹਨ ਅਤੇ ਬੀਜ ਦੇ ਹਾਈਲਮ ਦਾ ਰੰਗ ਕਾਲਾ ਹੈ। ਇਸਦੇ ਦਾਣਿਆਂ ਵਿੱਚ 41.7% ਪ੍ਰੋਟੀਨ ਅਤੇ 20.2% ਤੇਲ ਹੁੰਦਾ ਹੈ। ਇਹ ਕਿਸਮ ਵਿਸ਼ਾਣੂੰ ਰੋਗਾਂ ਤੋਂ ਰਹਿਤ ਹੈ। ਇਹ ਪੱਕਣ ਲਈ ਤਕਰੀਬਨ 142 ਦਿਨ ਲੈਂਦੀ ਹੈ। ਇਸ ਕਿਸਮ ਦਾ ਔਸਤ ਝਾੜ ਤਕਰੀਬਨ 7.3 ਕੁਇੰਟਲ ਪ੍ਰਤੀ ਏਕੜ ਹੈ।ਐਸ ਐਲ 744: ਇਸ ਕਿਸਮ ਦੇ ਦਾਣੇ ਚਮਕੀਲੇ, ਹਲਕੇ ਪੀਲੇ ਰੰਗ ਦੇ ਹਨ ਅਤੇ ਬੀਜ ਦੇ ਹਾਈਲਮ ਦਾ ਰੰਗ ਸਲੇਟੀ ਹੈ। ਇਸ ਦੇ ਦਾਣਿਆਂ ਵਿੱਚ 42.3% ਪ੍ਰੋਟੀਨ ਅਤੇ 21.0% ਤੇਲ ਹੁੰਦਾ ਹੈ। ਇਹ ਕਿਸਮ ਵਿਸ਼ਾਣੂੰ ਰੋਗਾਂ ਤੋਂ ਰਹਿਤ ਹੈ। ਇਹ ਪੱਕਣ ਲਈ ਤਕਰੀਬਨ 139 ਦਿਨ ਲੈਂਦੀ ਹੈ। ਇਸ ਕਿਸਮ ਦਾ ਔਸਤ ਝਾੜ ਤਕਰੀਬਨ 7.3 ਕੁਇੰਟਲ ਪ੍ਰਤੀ ਏਕੜ ਹੈ।ਐਸ ਐਲ 525 : ਇਸ ਕਿਸਮ ਦੇ ਦਾਣੇ ਇਕਸਾਰ ਮੋਟੇ, ਚਮਕੀਲੇ, ਕਰੀਮ ਰੰਗ ਦੇ ਹੁੰਦੇ ਹਨ। ਬੀਜ ਦੇ ਹਾਈਲਮ ਦਾ ਰੰਗ ਸਲੇਟੀ ਹੈ। ਇਸ ਦੇ ਦਾਣਿਆਂ ਵਿੱਚ 37.2% ਪ੍ਰੋਟੀਨ ਅਤੇ 21.9% ਤੇਲ ਹੁੰਦਾ ਹੈ। ਇਹ ਕਿਸਮ ਵਿਸ਼ਾਣੂ ਰੋਗ ਤੋਂ ਰਹਿਤ ਹੈ ਅਤੇ ਇਸ ਵਿੱਚ ਤਣੇ ਦਾ ਝੁਲਸ ਰੋਗ ਅਤੇ ਜੜ੍ਹ-ਸੂਤਰ ਨਿਮਾਟੋਡ ਵਿਰੁੱਧ ਸਹਿਣਸ਼ਕਤੀ ਹੈ। ਇਹ ਕਿਸਮ ਤਕਰੀਬਨ 144 ਦਿਨਾਂ ਵਿੱਚ ਪੱਕ ਜਾਂਦੀ ਹੈ। ਔਸਤ ਝਾੜ ਤਕਰੀਬਨ 6.1 ਕੁਇੰਟਲ ਪ੍ਰਤੀ ਏਕੜ ਹੈ। ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ।ਬਿਜਾਈ ਦੇ ਸਮੇਂ ਕਤਾਰਾਂ ਵਿੱਚਲਾ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 4-7 ਸੈ.ਮੀ. ਦਾ ਰੱਖੋ।ਬੀਜਾਂ ਨੂੰ ਸੀਡ-ਡਰਿੱਲ ਦੀ ਮਦਦ ਨਾਲ ਬੀਜੋ।ਇਕ ਏਕੜ ਖੇਤ ਵਿੱਚ 25-30 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ।ਬਿਜਾਈ ਦੇ ਸਮੇਂ ਗਲੀ ਹੋਈ ਰੂੜੀ ਦੀ ਖਾਦ ਅਤੇ ਗਾਂ ਦਾ ਗਲਿਆ ਹੋਇਆ ਗੋਬਰ 4 ਟਨ ਅਤੇ ਨਾਈਟ੍ਰੋਜਨ 12.5 ਕਿਲੋ(ਯੂਰੀਆ 28 ਕਿਲੋ) ਅਤੇ ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਪ੍ਰਤੀ ਏਕੜ ਵਿੱਚ ਪਾਓ।ਵਧੀਆ ਵਿਕਾਸ ਅਤੇ ਚੰਗੇ ਝਾੜ ਲਈ, ਯੂਰੀਆ 3 ਕਿਲੋ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ ਬਾਅਦ 60ਵੇਂ ਅਤੇ 75ਵੇਂ ਦਿਨ ਸਪਰੇਅ ਕਰੋ।ਖੇਤ ਨੂੰ ਨਦੀਨ-ਮੁਕਤ ਕਰਨ ਲਈ, ਦੋ ਵਾਰ ਗੋਡੀ ਦੀ ਲੋੜ ਹੁੰਦੀ ਹੈ, ਪਹਿਲੀ ਗੋਡੀ ਬਿਜਾਈ ਤੋਂ 20 ਦਿਨਾਂ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 40 ਦਿਨਾਂ ਬਾਅਦ ਕਰੋ।ਰਸਾਇਣਿਕ ਤਰੀਕੇ ਨਾਲ ਨਦੀਨਾਂ ਨੂੰ ਰੋਕਣ ਲਈ, ਬਿਜਾਈ ਤੋਂ ਬਾਅਦ, ਦੋ ਦਿਨਾਂ ਵਿੱਚ, ਪੈਂਡੀਮੈਥਾਲਿਨ 800 ml ਨੂੰ 100-200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ।ਫਸਲ ਨੂੰ ਕੁੱਲ ਤਿੰਨ ਜਾਂ ਚਾਰ ਸਿੰਚਾਈਆਂ ਦੀ ਲੋੜ ਹੁੰਦੀ ਹੈ। ਫਲੀ ਬਣਨ ਦੇ ਸਮੇਂ ਸਿੰਚਾਈ ਜਰੂਰੀ ਹੈ। ਇਸ ਸਮੇਂ ਪਾਣੀ ਦੀ ਕਮੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੀ ਹੈ। ਵਰਖਾ ਦੀ ਸਥਿਤੀ ਦੇ ਅਧਾਰ \'ਤੇ ਸਿੰਚਾਈ ਕਰੋ। ਚੰਗੀ ਵਰਖਾ ਦੀ ਸਥਿਤੀ ਵਿੱਚ ਸਿੰਚਾਈ ਦੀ ਕੋਈ ਲੋੜ ਨਹੀਂ ਹੁੰਦੀ।ਇਸ ਵਿਚ ਮਾਂਹ ਦੀ ਰਲਵੀਂ ਕਾਸ਼ਤ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਧੰਨਵਾਦ।
Posted by Kailash nath tiwari
Uttar Pradesh
14-06-2021 08:49 AM
Kailash ji iske beejon ke jmav ke liye 20-25 degree tapman ki jrurat hoti hai.yadi tapman 17 degree se kam rehta hai to beejon ka ankuran nahi hota hai.Iski kheti ke liye bhumi ka pH 6.5-7 tak hona chahiye.bijai se pehle aap khet men 200-300 quintal gobar ki khaad daale.iski buvayi february se march aur varsha ritu ke liye june se july mahine tak iski buvayi karen.iske liye beej ki matra 2.5-3 kilo prati acre ke hisab se istemal karen,partyek jgah men do beejo ka istemal karen aur beej ko 2.5-3.5 cm ki gehrayi par bona chhaiye.pratia cre 90 kilo urea, 125 kilo SSP aur 25 kilo MOP ka istemal karen.bijai ki adhi matra aur phosphorus aur potash ki poori matra bijai ke smay daale.dhanywad
Posted by Kailash nath tiwari
Uttar Pradesh
14-06-2021 08:48 AM
Kailash ji iske beejon ke jmav ke liye 20-25 degree tapman ki jrurat hoti hai.yadi tapman 17 degree se kam rehta hai to beejon ka ankuran nahi hota hai.Iski kheti ke liye bhumi ka pH 6.5-7 tak hona chahiye.bijai se pehle aap khet men 200-300 quintal gobar ki khaad daale.iski buvayi february se march aur varsha ritu ke liye june se july mahine tak iski buvayi karen.iske liye beej ki matra 2.5-3 kilo prati acre ke hisab se istemal karen,partyek jgah men do beejo ka istemal karen aur beej ko 2.5-3.5 cm ki gehrayi par bona chhaiye.pratia cre 90 kilo urea, 125 kilo SSP aur 25 kilo MOP ka istemal karen.bijai ki adhi matra aur phosphorus aur potash ki poori matra bijai ke smay daale.dhanywad

Posted by singh janjua
Punjab
14-06-2021 08:19 AM
ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਜੇ ਤੁਸੀਂ ਇਸ ਪੌਦੇ ਬਾਰੇ ਪੁੱਛ ਰਹੇ ਹੋ ਤਾ ਇਹ ਸੀਤਾਫਲ ਨਹੀਂ ਹੈ। ਧੰਨਵਾਦ।

Posted by gurpreet
Punjab
14-06-2021 07:58 AM
ਗੁਰਪ੍ਰੀਤ ਜੀ ਤੁਸੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ
Posted by kuljeet
Punjab
14-06-2021 07:56 AM
ਕੁਲਜੀਤ ਜੀ ਤੁਸੀਂ ਕੋਸ਼ਿਸ਼ ਕਰੋ ਕਿ ਕੱਦੂ ਕਰਨ ਤੋਂ ਤੁਰੰਤ ਬਾਅਦ ਪਨੀਰੀ ਨੂੰ ਲਾ ਦਿਓ ਤਾ ਜੋ ਜ਼ਮੀਨ ਸੈੱਟ ਹੋਣ ਤੋਂ ਪਹਿਲਾ ਖੇਤ ਵਿਚ ਪਨੀਰੀ ਲੱਗ ਸਕੇ। ਸਿਰਫ ਓਨਾ ਹੀ ਵਾਹਣ ਤਿਆਰ ਕਰੋ ਜਿੰਨਾ ਲੇਬਰ ਲਗਾ ਸਕੇ। ਲੇਬਰ ਦੇ ਅੱਗੇ ਅੱਗੇ ਕੱਦੂ ਕਰੋ। ਦੂਜਾ ਜ਼ਮੀਨ ਵਿਚ ਵੱਧ ਤੋਂ ਵੱਧ ਜੰਤਰ ਦੀ ਬਿਜਾਈ ਕਰੋ ਤੇ ਜ਼ਮੀਨ ਦੇ ਵਿੱਚ ਹੀ ਵਾਹ ਦਿਓ। ਧੰਨਵਾਦ।

Posted by Kamlesh Kumar jaga
Rajasthan
14-06-2021 07:44 AM
Kamlesh ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad

Posted by Vishwas
Uttar Pradesh
14-06-2021 07:43 AM
Vishwas ji pehle to ap apni usar zameen ki mitti ka test karvaye aur report ke hisab se jin khado ki kami aati hai unki purti kare. Zameen me hari khado ka upyog kare. Fasal ke bache avshesho ko zameen me hi mix kare. Zameen ko chotte hisso me bant kar neheri pani se 24-48 ghanto ke liye bhar kar rakhe aur fir pani bahar nikal de. Zameen hari fasal jaise jantar, hari mung ki jada se jada bijayi kare. Zameen me gobar ki khad ka jada upyog kare. Ap zameen me gypsum 4-5 qintal prati acre ke hisab se dale. Dhanywad.

Posted by Shubham Sharma
Rajasthan
14-06-2021 07:14 AM
शुभम जी कई बार बीज की किसम जा बीज में खराबी के कारण ग्वार की फसल में फली नहीं आती। दूसरा फसल में ज्यादा पानी होने से बी ऐसा हो सकता है इसीलिए फसल को सिंचाई कम
जा बंद कर दे। धन्यवाद।

Posted by Farmer
Punjab
14-06-2021 07:11 AM
oss nu pett de kiria fenbendazole & ivermectin goli deo ate uss nu Brotone liquid 10ml rojana ate cafplan powder 15gm rojana deo baki uss nu calf starter feed deni suru kro..

Posted by Girish Kerur
Karnataka
14-06-2021 06:56 AM
girish जी कृपया विस्तार से बताएं पौधे की आयु कितनी है ताकि आपको सही जानकारी दी जा सके।धन्यवाद
Posted by Rahul Kumar
Uttar Pradesh
14-06-2021 06:35 AM
Rahul ji kripya ap yeh btaye ki apki paneeri kitne dinno ki hai aur kya khad kitni matra mein dali hai ta jo apko uske hisab se sahi jankari de sake. Vaise peela pani nitrogen ki kami se atta hai agar apne sirfarish matra me urea nahi dali to ap is mein urea khad dal sakte hai. Aur baad me 2 sprays zinc aur iron ki spray kar sakte hai 7-8 din ke fasle par. Paneeri ke as-pas vali zameen me pani laga kar rakhe jis se nami bani rahe kyuki as-pas ke khet ki dhul mitti se paneeri upper se kharab ho sakti hai.Dhanwad.

Posted by Jatinder Brar
Punjab
14-06-2021 06:31 AM
Jatinder ji tusi keeri de bachav lyi coragen di spray kar sakde han. Nursery cho paneeri puttan to 1-2 dinn pehla paneeri te coragen di spray kar deo te fir baad vich is nu mukh khet vich laga deo. Is nal takreeban 20-22 dinn tak keeri di problem nahi ave gi. Keerri di problem jada tar sides te hi aundi hai jithe zameen uchi hundi te pani nai jada . Dhanwad.
Posted by Harjinder singh
Punjab
14-06-2021 06:11 AM
Harjinder ji butte vich nutrients di kami karke growth nahi ho rahi tusi butte nu vermicompost@3-4kg de hisab nal pa deo te changi tra godi kar deo. Butte de mudh nal mitti laga deo ta jo stem nu sidha pani na lage. Dhanwad.
Posted by BHERU LAL GURJAR
Rajasthan
13-06-2021 11:41 PM
भेरू लाल जी बुधवार तक बारिश होने के आसार नहीं है लेकिन वीरवार से शनिवार के बीच बारिश हो सकती है. धन्यवाद

Posted by Om Prakash
Rajasthan
13-06-2021 10:58 PM
Om Parkash ji, jis plant ko galn rog ki dikat hai usko ukhad dijiye aur nya plant usi ki jagah par na lgaye. Dhanyvad

Posted by ਕਮਲ
Punjab
13-06-2021 10:43 PM
Kamal ji, agar paneeri di bijai mauke urea nhi pai ta 10 din di paneeri to 3.5kg urea/knal pa skde ho ate jekar pai hai ta 15 din di paneeri te urea pa skde ho, Dhanvad

Posted by sukhwinder Singh
Punjab
13-06-2021 10:37 PM
Sukhwinder ji tuci usdi bachedani vich lixin-iu dwai 2 din bhrwao ate agrimin powder dinde rho ate agli varr heat vich aaun te heat khali shdd deo ate uss ton agli heat vich auun te jhote ton krwao. baki usdi khurak da purra dian rakho.

Posted by V k singh
Uttar Pradesh
13-06-2021 10:32 PM
सिंह जी पेड़ को लगाने के बाद तुरंत पानी दें, मॉनसून के मौसम में सिंचाई की आवश्यकता नहीं होती। सिंचाई गर्म या गर्मियों के महीने में और आवश्यकता अनुसार करें। आवश्यकता अनुसार सिंचाई करने के साथ काफी हद तक पैदावार में सुधार आता है। अतिरिक्त सिंचाई से पानी के धब्बे और फंगस ज्यादा हो जाती है।हर साल अगस्त और सितंà¤.... (Read More)
सिंह जी पेड़ को लगाने के बाद तुरंत पानी दें, मॉनसून के मौसम में सिंचाई की आवश्यकता नहीं होती। सिंचाई गर्म या गर्मियों के महीने में और आवश्यकता अनुसार करें। आवश्यकता अनुसार सिंचाई करने के साथ काफी हद तक पैदावार में सुधार आता है। अतिरिक्त सिंचाई से पानी के धब्बे और फंगस ज्यादा हो जाती है।हर साल अगस्त और सितंबर महीने में N:P:K (15:15:15) @50 ग्राम प्रति पौधे में पहले तीन वर्ष डालें।अगर किसी कीट की समस्या आती है तो आप इसी तरह मैसेज कर सकते हैं. धन्यवाद

Posted by Biswanath Majhi
West Bengal
13-06-2021 10:29 PM
fish feed aap market se tyar he khird skte hai jisme sabhi tatt jrur matra mai hote hai iske ilawa aap khud v tyar krke khila skte hai sarso ki khal 49kg, tel reht chawal polish 49kg, ,mineral mixture 1.5kg, namak 0.5kg .

Posted by Rajinder singh
Punjab
13-06-2021 10:29 PM
ਰਾਜਿੰਦਰ ਸਿੰਘ ਜੀ ਸਬਜ਼ੀ ਦੀ ਫ਼ਸਲ ਵਿੱਚ ਗੋਡੀ ਕਰਨ ਨਾਲ ਹੀ ਕਖਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ, ਤੁਸੀਂ ਪਰਾਲੀ ਨਾਲ ਮਲਚਿੰਗ ਕਰਕੇ ਨਦੀਨਾਂ ਨੂੰ ਕੰਟਰੋਲ ਕਰ ਸਕਦੇ ਹੋ, ਧੰਨਵਾਦ

Posted by parneet singh
Punjab
13-06-2021 10:25 PM
Parneet Singh ji sundi de control lai Spinetoram 11.7% SC @120ml/acre de hisab nal spray kar skde ho, Dhanvad
Posted by Lachhma singh Bhullar PWD
Punjab
13-06-2021 09:43 PM
ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ ਬਾਕੀ ਇਹਨਾਂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਜੇਕਰ ਇਹ ਜ਼ਿਆਦਾ ਗਰਮੀ ਮੰਨਦੇ .... (Read More)
ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ ਬਾਕੀ ਇਹਨਾਂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਜੇਕਰ ਇਹ ਜ਼ਿਆਦਾ ਗਰਮੀ ਮੰਨਦੇ ਹੈ ਫਿਰ ਤੁਸੀ ਇਹਨਾਂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ

Posted by akant dhurandhar
Chattisgarh
13-06-2021 09:42 PM
एकांत जी खरीफ मौसम में तिल की खेती की जाती है। तिल की खेती के लिए आखिरी जून से शुरूआती जुलाई का समय उपयुक्त होता है।जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है। मिट्टी की पी एच 5 से 8 होनी चाहिए। क्षारीय और तेजाबी मिट्टी में तिल की खे.... (Read More)
एकांत जी खरीफ मौसम में तिल की खेती की जाती है। तिल की खेती के लिए आखिरी जून से शुरूआती जुलाई का समय उपयुक्त होता है।जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है। मिट्टी की पी एच 5 से 8 होनी चाहिए। क्षारीय और तेजाबी मिट्टी में तिल की खेती ना करें।इसकी किस्में Pratap (C 50), RT 46, T 13, JTS 8, Pragati है। फासला -दो कतारों में 35 सैं.मी. और दो पौधों में 15 सैं.मी. फासले का प्रयोग करें।बुरकाव विधि में 2-2.5 किलो बीजों की प्रति एकड़ में और कतारों में बिजाई के लिए 1-1.2 किलो बीजों की प्रति एकड़ में आवश्यकता होती है।खेत की तैयारी के समय अच्छी तरह से गला हुआ, गाय का गोबर 4-8 टन प्रति एकड़ में डालें। तिल की पूरी फसल को भारी मिट्टी में नाइट्रोजन 8 किलो (यूरिया 20 किलो) और फासफोरस 8 किलो (एस एस पी 50 किलो) की आवश्यकता होती है। हल्की मिट्टी के लिए नाइट्रोजन 16 किलो (यूरिया 40 किलो) और फासफोरस 10 किलो (एस एस पी 65 किलो) की आवश्यकता होती है।नाइट्रोजन की आधी मात्रा और फासफोरस की पूरी मात्रा बिजाई के समय डालें। नाइट्रोजन की बाकी की मात्रा बिजाई के 30-35 दिनों के बाद डालें। खरीफ के मौसम में वृद्धि के लिए कम सिंचाई की आवश्यकता होती है। बारिश की तीव्रता और नियमितता के आधार पर जीवन बचाव सिंचाई दें। फूल निकलने और फल बनने के समय पानी की कमी ना होने दें।धन्यवाद।

Posted by Rajesh Kumar
Haryana
13-06-2021 09:32 PM
राजेश कुमार जी ग्वार हर तरह की मिट्टी में उगाया जा सकता है। यह अच्छे जल निकास वाली रेतली मिट्टी में अच्छे परिणाम देती है।ग्वार की खेती के लिए एक जैसे बराबर बैड की जरूरत होती है। ज़मीन को भुरभुरा होने तक 2-3 बार अच्छे से जोताई करें । इसके बाद सुहागा फेरें और तवियों से ज़मीन को समतल बनाएं।इसकी बिजाई के लिए अनुकूल .... (Read More)
राजेश कुमार जी ग्वार हर तरह की मिट्टी में उगाया जा सकता है। यह अच्छे जल निकास वाली रेतली मिट्टी में अच्छे परिणाम देती है।ग्वार की खेती के लिए एक जैसे बराबर बैड की जरूरत होती है। ज़मीन को भुरभुरा होने तक 2-3 बार अच्छे से जोताई करें । इसके बाद सुहागा फेरें और तवियों से ज़मीन को समतल बनाएं।इसकी बिजाई के लिए अनुकूल समय मध्य जुलाई होता है।बिजाई के लिए कतारों का आपस में फासला 30 सैं.मी से 45 सैं.मी. होना चाहिए।बिजाई के लिए बीज ड्रिल, पोरा और केरा विधि का प्रयोग करें।बिजाई के लिए 8-10 किलो बीज प्रति एकड़ प्रयोग करें।फसल के शुरूआती समय में खेत को नदीननाशक और कही की सहायता से नदीन मुक्त रखें। रसायनों की मदद से नदीनों की रोकथाम के लिए 750 मि.ली. पैंडीमैथालीन को 200 लीटर पानी में घोल कर प्रति एकड़ के हिसाब से छिड़काव करें।मानसून पर निर्भर क्षेत्रों में इसे सिंचाई की ज्यादा जरूरत नहीं पड़ती। परंतु जरूरत पड़ने पर आवश्यकतानुसार सिंचाई करनी चाहिए। बीज तैयार करने के लिए काश्त की गई फसल की कटाई फलियां पकने के बाद करनी चाहिए। पक कर तैयार हुई फसल को द्राती की सहायता से काटकर कुछ दिनों के लिए धूप में सुखाने के लिए छोड़ देना चाहिए। इसके बाद दानों को गुहाई या थ्रैशर की सहायता से अलग कर लेना चाहिए।धन्यवाद
Posted by ਸੁਖਮਿੰਦਰ ਸਿੰਘ ਚਹਿਲ
Punjab
13-06-2021 09:27 PM
ਸੁਖਮਿੰਦਰ ਸਿੰਘ ਜੀ ਤੁਸੀਂ PR 126 ਜਾਂ ਬਾਸਮਤੀ 1509 ਕਿਸਮ ਦੀ ਪਨੀਰੀ ਬੀਜ ਸਕਦੇ ਹੋ, ਧੰਨਵਾਦ

Posted by Kamlesh bakoriya
Madhya Pradesh
13-06-2021 09:13 PM
Kamlesh ji, 15 june se july ke pehle saptah tak boni ka samya sabse sahi hota hai. Dhanyvad
Posted by akhlesh
Rajasthan
13-06-2021 09:12 PM
Akhilesh ji, papaya ki taivani kism ka beej lene ke liye aap Abhay kumar (+9178804964272)se sampark kar skte hain. Dhanyvad
Posted by BHARAT GORAI
Jharkhand
13-06-2021 09:07 PM
Bharat ji aap iska tractor M/s Premier DistributorsHatme By Lane, Kanke Road,Ranchi, Jharkhand.Tel : 09572127225 se kharid sakte hai.dhanywad
Posted by hemrajbairwa
Rajasthan
13-06-2021 09:06 PM
Hemraj Ji, kirpya apna swal vistar se kare taaki apko sahi jankari mil ske. Dhanyvad

Posted by Sandeep Chauhan
Haryana
13-06-2021 09:06 PM
Sandeep ji ap chandan ki kheti kar sakte hai. Red sandalwood, white sandalwood chandan ki kisme hain. iski kheti ke liye jameen ko april may mein tiyar kiya jata hai, iski bijai may october mahine mein ki jati hai isko beejne ka sahi samay july august ka mahina hai, podhe ki doori 3 meter honi chahiye , urea 50 gram/ped/sal, SSP @100 g/ped/sal, MoP @ 40 g/ped/sal ko do hisson mein dalna chahiye, pehli dose march april mein or dusri dose september october mein deni chahiye. dhanywad

Posted by Sandeep Chauhan
Haryana
13-06-2021 09:04 PM
Sandeep ji apple ber di bijai february-march ja august september mahine vich kiti jandi hai.khet vich beejan to pehlan paudhe de patte kat lao ate 7.5x7.5 metre da faasla rakho ate paude lgaun to pehln 60x60x60cm de gadde khodo ate 15 din layi dhup vich khulla chad deo. Eh ber te apple vichkar pend kita gye hai jis karke eh apple varga lagda hai. Isde ek fruit da weight 60-70 gram da hunda hai te kahi var 100gram tak v chala janda hai. Eh green apple ber nalo vadh mitha te vadh quantity vich hunda hai. Ek sal de plant to average 40-50kg fruit mil janda hai. Baki tusi subsidy lyi apne nazdeek bagbani vibhag de office ch sampark kar sakde han. Dhanwad.

Posted by Sandeep Chauhan
Haryana
13-06-2021 08:59 PM
Sandeep ji usko aap lactomood homeopathic dwai ki 10-10 drops din mai 3 varr den aur leptaden tab. 10 golia rojana aur milkout powder 2-2 chamch subah sham de skte hai baki aap uski khurak ka purra dian rakhen.

Posted by harwinder singh
Punjab
13-06-2021 08:57 PM
Harwinder Singh ji NPK 19:19:19 di spray thand de mosam ganne di fasal vich kiti jandi hai te spray lai 250gm/acre matra kaafi hundi hai, Dhanvad
Posted by आशीष यादव
Uttar Pradesh
13-06-2021 08:56 PM
आशीष जी इसका पौधा बीज से त्यार नहीं किया जाता इसके क्लोन बनाये जाते है।

Posted by ਕਮਲ
Punjab
13-06-2021 08:37 PM
Kamal ji, agar jada time di paneeri launde ho ta jhona chaln vich dikat avegi te usda jhad te asr vi painda hai . Dhanvad

Posted by Goparam Gurjar
Rajasthan
13-06-2021 08:34 PM
Gurjar ji usko aap Amoxirum forte inj. 4.5gm, Megludyne inj. 20ml, Ascrobic acid 20ml lgwayen yeh uski sojish ke hisab se 2-3 din lgwa skte hai.
Posted by Gurjinder singh
Punjab
13-06-2021 07:59 PM
ਗੁਰਜਿੰਦਰ ਜੀ ਕਿਰਪਾ ਕਰਕੇ ਉਸਦੇ ਮੂੰਹ ਦੀ ਫੋਟੋ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.

Posted by Dharminder singh
Punjab
13-06-2021 07:50 PM
ਧਰਮਿੰਦਰ ਸਿੰਘ ਜੀ ਝੋਨੇ ਤੇ ਜ਼ਿੰਕ 21% ਤੇ ਲੋਹੇ ਲਈ Ferrous Sulphate ਦੀ ਸਪਰੇਅ ਕਰ ਸਕਦੇ ਹੋ. ਧੰਨਵਾਦ

Posted by Kapil
Haryana
13-06-2021 07:41 PM
कपिल जी उसे आप Xnel inj. 1gm, Argovet inj. 10ml लगवाएं और brotone liquid 50 50ml सुबह शाम दें और latifur powder एक एक पैकेट सुबह शाम दें।

Posted by Kapil
Haryana
13-06-2021 07:27 PM
इसे आप Xnel inj. 1gm, Agrovet inj. 10 ml तीन दिन लगवाएं और इसे Brotone liquid 50ml-50ml सुबह शाम दें और latifur powder रोजाना एक पाउच सुबह और एक पाउच शाम को दें।

Posted by Nirbhay singh
Punjab
13-06-2021 07:26 PM
Nirbhay ji tuci uss nu Hitek injection 1ml/33kg sarir de bhar de hisab nal chamdi vich lgwao ate usde jakham te loraxin spray krni suru kro.
Posted by Gurjinder singh
Punjab
13-06-2021 06:59 PM
hnji jekar tuci hoof training krna chahunde ho tan ehna nal sampark kr skde ho.

Posted by Karmbeer Singh
Punjab
13-06-2021 06:57 PM
Karambeer Singh ji, boote nu nutrients di kmi hai es karn boote di growth nhi ho rahi, esdi growth lai 2-3kg vermicompost/plant pao te NPK 19:19:19 @5-10gm/ltr paani de hisab nal spray kar skde ho, Dhanvad

Posted by kuljeet singh
Punjab
13-06-2021 06:38 PM
ਕੁਲਜੀਤ ਜੀ ਤੁਸੀ ਉਸ ਨੂੰ Anabolite liquid 100ml ਰੋਜਾਨਾ ਦਿਓ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ leptaden tab 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ.

Posted by kuldeep singh
Punjab
13-06-2021 06:23 PM
Kuldeep Singh, paneeri vich hun tak ki kuch paa chuke ho, kirpa krke vistar nal dso ta jo tuhanu sahi jankari mil ske, Dhanvad

Posted by MANAV
Maharashtra
13-06-2021 06:07 PM
मानव जी आप पौधे पर bordeaux paste लगा सकते है। यह कही बार पौधे में किसी कीट के काटने से हो सकता है। धन्यवाद।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















