
Posted by jagpreet
Punjab
14-06-2021 04:38 PM
Jagpreet ji pehla uss nu Agrimin super powder 50-50gm swere sham dena suru kro ate 1 mahine tak deo jiss nal sarir di kami purri howegi jekar iss nal heat vich naa awe fir tuci isdi varto kr skde ho. ehh kit 5 din deni hundi hai isdi varto ton pehla mineral mixture powder jrur deo kyuki usdi kami krke pashu jyada sme tak heat vich nhi aunda. baki isdi khurak da dian rakho.

Posted by jagpreet
Punjab
14-06-2021 04:37 PM
iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho

Posted by Darshan Singh
Punjab
14-06-2021 04:30 PM
ਦਰਸ਼ਨ ਜੀ ਤੁਸੀ ਉਸ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ ਇਹ ਤੁਸੀ ਫੀਡ, ਚਾਰੇ, ਰੋਟੀ ਵਿਚ ਦੇ ਸਕਦੇ ਹੋ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ

Posted by Narinder Singh Chahal
Punjab
14-06-2021 04:30 PM
Narinder ji kakdi di fasal te fruit fly da hamla hai isdi roktham lyi tusi fenvalrate@2ml prati 1litre pani de hisab nal spray kar sakde han. Bas dhyan rakho ki tudayi takreeban spray to 15 din baad karo. Dhanwad.
Posted by ਹਰਪਾਲ ਸਿੰਘ
Punjab
14-06-2021 04:28 PM
ਹਰਪਾਲ ਜੀ ਇਹ ਪੇਟ ਦੇ ਕੀੜਿਆਂ ਕਰਕੇ ਹੋ ਸਕਦਾ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਸ ਨੂੰ vitakind liv liquid 50ml ਰੋਜਾਨਾ, Bovimin B ਮਿਨਰਲ ਮਿਕਸਚਰ 50 -50gm ਸਵੇਰੇ ਸ਼ਾਮ ਦਿਓ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਇਸਦੀਆਂ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਜਰੂਰ ਮਾਰੋ.

Posted by parneet singh
Punjab
14-06-2021 04:26 PM
Parneet ji tusi makki vich sundi di roktham lyi sirf coragen@60ml prati acre de hisab nal spray kar sakde han. Isda vdya result hai. Is nal detergent paun di jrurat nahi hai. Dhanwad.
Posted by jatinderpal singh
Punjab
14-06-2021 04:22 PM
ਜਤਿੰਦਰਪਾਲ ਜੀ ਮੱਕੀ ਬੀਜਣ ਦਾ ਸਹੀ ਸਮਾਂ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤਕ ਦਾ ਹੈ,ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।ਧੰਨਵਾਦ
Posted by ਹਰਜਿੰਦਰ ਸਿੰਘ
Haryana
14-06-2021 03:47 PM
ਤੁਸੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਥੋੜੀ ਥੋੜੀ ਫੀਡ ਸਵੇਰੇ-ਸ਼ਾਮ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਹਰਜਿੰਦਰ ਸਿੰਘ
Haryana
14-06-2021 03:44 PM
ਤੁਸੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਥੋੜੀ ਥੋੜੀ ਫੀਡ ਸਵੇਰੇ-ਸ਼ਾਮ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ.

Posted by Kartik Thakur
Bihar
14-06-2021 03:42 PM
Kartik ji, aap pusa variety ke plants lene ke liye RM Sharma (7840008856) se sampark kar skte hain. Dhanyvad
Posted by Sagar singh Rajput
Chattisgarh
14-06-2021 03:37 PM
Rajput ji aap iss sme bhi suru kr skte hai lekin aap suruat mai 100-500 birds tak he rakhen ja isse kam bhi apne bazat ke hisab se rakh skte hai fir aur unki khurak, dekbhal ka purra dian rakhen aap isko suru krne se pehle apne nazdiki poultry farm per jakar iss kam ko dekhen jissme apko iski purri jankari bhi milegi.
Posted by Sagar singh Rajput
Chattisgarh
14-06-2021 03:35 PM
Rajput ji aap iss sme bhi suru kr skte hai lekin aap suruat mai 100-500 birds tak he rakhen ja isse kam bhi apne bazat ke hisab se rakh skte hai fir aur unki khurak, dekbhal ka purra dian rakhen aap isko suru krne se pehle apne nazdiki poultry farm per jakar iss kam ko dekhen jissme apko iski purri jankari bhi milegi.
Posted by Gurjinder singh
Punjab
14-06-2021 03:35 PM
ਗੁਰਜਿੰਦਰ ਜੀ ਤੁਸੀ ਇਸ ਨੂੰ hitek ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸ ਨੂੰ ਨਹਾਉਣ ਸਮੇਂ ਸਰੀਰ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰੋ

Posted by ਯਸ਼ਕੀਰਤ ਬਰਾੜ
Rajasthan
14-06-2021 03:02 PM
Brar ji isde kai karan ho skde hai jiwe khurak vich kami, bachedani da sahi vikas naa hona, mineral di kami jiss krke pashu sahi tara nhi krda hai tuci uss nu Agrimin powder 50gm rojana deo jiss nal sarir di kami purri howegi ate bachedani nu takat milegi ate jddo usda weight 250-270kg tak ho jawe uddo he uss nu nawe dudh krwao.
Posted by Keshav Pathak
Chattisgarh
14-06-2021 02:55 PM
संतुलित खुराक 100 किलो बनाने के लिए ज़रूरी सामग्री चाहिए जैसे 25 किलो अनाज गेहूं, जों इनमें से कोई एक) दाल चूरी 20 किलो मसूर चूरी, अरहर इनमें से एक, DOC 25 किलो चावल का चूरा, फाइबर छिलका 15 किलो गेहूं चोकर, चना छिलका, मटर छिलका इनमें से एक, खल 15 किलो सरसों, बिनौला या सोया इनमें से एक, मीठा सोड़ा 250 ग्राम, 1 किलो नमक, गुड़ 1 किलो, इà.... (Read More)
संतुलित खुराक 100 किलो बनाने के लिए ज़रूरी सामग्री चाहिए जैसे 25 किलो अनाज गेहूं, जों इनमें से कोई एक) दाल चूरी 20 किलो मसूर चूरी, अरहर इनमें से एक, DOC 25 किलो चावल का चूरा, फाइबर छिलका 15 किलो गेहूं चोकर, चना छिलका, मटर छिलका इनमें से एक, खल 15 किलो सरसों, बिनौला या सोया इनमें से एक, मीठा सोड़ा 250 ग्राम, 1 किलो नमक, गुड़ 1 किलो, इसे मिक्स करें, यह पशु के लिए बहुत लाभदायक है.आप गाय को 3 किलो दूध के लिए 1.5 किलो के हिसाब से फीड दे सकते हैं।
Posted by Arvind ray
Bihar
14-06-2021 02:40 PM
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए .... (Read More)
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद

Posted by Pk
Rajasthan
14-06-2021 02:14 PM
PK ji kripya aap apan swal vistar se pooche ke aap gundli ke paudhe kise keh rahe hai taki aapko uske hisab se jankari di ja sake.dhanywad

Posted by Ram prasad warkade
Madhya Pradesh
14-06-2021 01:41 PM
राम प्रसाद जी यदि गाय दूध उतारे में दिक्कत करती है तब आप उसे lactomood होमियोपेथिक दवाई की 10—10 बूंदे दिन में तीन बार दें और इसके साथ साथ LDM Liquid 100-100ml सुबह शाम और Leptaden tab. 10 गोलियां रोजाना दें इससे धीरे धीरे फर्क पड़ जाएगा बाकि यह ध्यान रखें कि उसके थनों या लेवे पर किसी तरह सोजिश ना हो। यदि इसके इलावा आप कोई ओर जानकारी लेना चà¤.... (Read More)
राम प्रसाद जी यदि गाय दूध उतारे में दिक्कत करती है तब आप उसे lactomood होमियोपेथिक दवाई की 10—10 बूंदे दिन में तीन बार दें और इसके साथ साथ LDM Liquid 100-100ml सुबह शाम और Leptaden tab. 10 गोलियां रोजाना दें इससे धीरे धीरे फर्क पड़ जाएगा बाकि यह ध्यान रखें कि उसके थनों या लेवे पर किसी तरह सोजिश ना हो। यदि इसके इलावा आप कोई ओर जानकारी लेना चाहते है तो आप दोबारा विस्तार से अपना सवाल पूछ सकते है।
Posted by charanjeet dhami
Punjab
14-06-2021 01:41 PM
ਚਰਨਜੀਤ ਜੀ, ਝੋਨਾ ਲਾਉਣ ਤੋਂ ਪਹਿਲਾਂ ਜ਼ਮੀਨ ਇਕ ਵਾਰ ਗਿੱਲੀ ਕਰਕੇ ਵਾਹੁਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਡੀਲੇ ਨੂੰ ਕੰਟਰੋਲ ਕਰਨ ਲਈ ਤੁਸੀਂ Pyrazosulfuron Ethyl 10% WP @80GM/ਏਕੜ ਉਗਣ ਤੋਂ ਪਹਿਲਾਂ ਵਰਤ ਸਕਦੇ ਹੋ. ਧੰਨਵਾਦ

Posted by Gurvir Singh
Punjab
14-06-2021 01:31 PM
Gurvir ji isda koi darr nhi hai ehh gaban pashu edda krde rehnde hai tuci 100ml saro de tel nu agg te garm krke uss vich 100gm mithi sonf mix krke jhass ke majh nu de skde ho ehh tuci 3-4 din tak dinde rho, iss nal frak paa jawega.
Posted by Akshay
Himachal Pradesh
14-06-2021 01:30 PM
अक्षय जी आप पौधे खरीदने के लिए हरिमन शर्मा जी के साथ इस नंबर पर 9418867209 संम्पार कर सकते हैं। धन्यवाद
Posted by Gurvinder Singh
Uttarakhand
14-06-2021 01:22 PM
yadi mote discharge krr rehi hai tab usko keeper plus powder 30gm rojana 20 din tak de skte hai ja fir Concimax tab. rojana 1 goli den aur 14 din tak de skte hai baki uske gabhin hone ja khali hone ka sahi pta 21-22 din badd dubara heat mai aane se hei pta lgg skta ha.
Posted by असगर हुसैन
Haryana
14-06-2021 01:22 PM
असगर हुसैन जी रस चूसक कीट के कारण पत्ते इस तरह हो रहे हैं, कीट के कण्ट्रोल के लिए आप Thiamethoxam 25% WG @40-80gm/एकड़ के हिसाब से छिड़काव कर सकते हैं. धन्यवाद

Posted by Ravi Jaat
Rajasthan
14-06-2021 01:14 PM
Ravi ji hmari app par aapko jankari di jati hai ke aapko urea khaad kahan milegi hum aapko urea provide nahi kar sakte. aap urea ke liye Maruti Khad Beej Bhandar Address: shoypur, Sawai Madhopur - Khandar Rd, City, Sawai Madhopur, Rajasthan 322001 se kharid sakte hai.dhanywad

Posted by Sujeet jamliya
Madhya Pradesh
14-06-2021 01:11 PM
उसे आप पेट के कीड़ों के लिए Flukarid-DS गोली दें और Minfa gold पाउडर 50 ग्राम रोजाना देते रहें और हर तीन महीने के बाद साल्ट बदलकर पेट के कीड़ों वाली दवाई ज़रूर दें और इसकी आंखों में ठंडे पानी के छींटे मारें।

Posted by Gurpreet Singh Bhattal
Punjab
14-06-2021 01:10 PM
Gurpreet ji fruits naa lagn de kayi karn ho sakde han jive ek ta kahi var beej vich koi problem ho sakdi hai, duja kayi var vallan vich pollination nahi sakdi te jis karn male te femal flowers ek duje nal nahi mi apunde te fruits nahi ban de. Teeja vallan nu jada pani den nal jrurt toh vadh growth ho jandi hai jis nal flowering nahi aundi te kayi var flowers di dropping v ho jandi hai. Je vallan jada growth kar rahiya han ta tusi vallan de tusse cut deo jis nal vadhu growth ruk jave gi. Sabji vich sirf jrurat anusar pani deo jis nal nami bani rahe. Dhanwad.
Posted by Sandhu saab ji
Punjab
14-06-2021 01:06 PM
ਸੰਧੂ ਜੀ ਤੁਸੀਂ ਗੰਨੇ ਵਿਚ ਨਦੀਨਾਂ ਦੀ ਰੋਕਥਾਮ ਲਈ Atrazine@500ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Harmander Singh Brar
Punjab
14-06-2021 12:58 PM
Harmander ji PR 126 di bijayi da sahi time 25May to 5 June de vichkar da hai. Vaise eh kisam takreeban 90-95 dinna vich pak jandi hai paneeri mukh khet vich laun to baad. Vaise ta paneeri beejan da time late hi hai par tusi 1-2 dinna vich paneeri beej sakde han. Eh ho sakda ki kanak di bijayi te thora asar pe sakda thodi late ho sakdi hai. dhanwad.

Posted by Varinder
Punjab
14-06-2021 12:41 PM
Varinder ji makki vich eh it-sit hai. Tusi isdi roktham lyi Atrazine@250 gram prati acre de hisab nal spray kar sakde han. Monosil te rickcyper di varto sundi di roktham lyi kiti jandi hai. Dhanwad.
Posted by ਕੇਵਲਸਿੰਘ
Punjab
14-06-2021 12:24 PM
Kewal Singh ji, tuhade saare swala da jwab de dita hai, tusi apni kheti app te mere sawal vich check kar skde han, Dhanwad.
Posted by Mansehaj Singh
Punjab
14-06-2021 12:13 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਗਰਮੀ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਫੀਡ ਤੁਸੀ ਕਿਸੇ ਵੀ ਵਧੀਆ ਕੰਪਨੀ ਦੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ..
Posted by Mansehaj Singh
Punjab
14-06-2021 12:11 PM
ਇਸਦੇ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..

Posted by Harman Sandhu
Punjab
14-06-2021 11:55 AM
Harman ji tuhade duwara bheji photos open nahi ho rahi kirpa karke photos dubara bhejo ta jo ose hisab nal tuhanu sahi jankari diti ja sake. Dhanwad.
Posted by Tarnji Singh Thind
Punjab
14-06-2021 11:45 AM
ਜੇਕਰ ਛੋਟੇ ਜਾਨਵਰਾਂ ਵਿੱਚ ਚਿੱਚੜਾਂ ਦੀ ਸਮੱਸਿਆ ਹੈ ਫਿਰ ਤੁਸੀ ਇਸਦੇ ਲਈ Tikout ਸਾਬਣ ਜਾ Pailtox ਸਾਬਣ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਉਹਨਾਂ ਨੂੰ ਨਿਹਲਾਉਣ ਸਮੇਂ ਸਰੀਰ ਤੇ ਲਗਾ ਦਿਓ ਅਤੇ 3 ਤੋਂ 5 ਮਿੰਟ ਤੱਕ ਲੱਗਾ ਰਹਿਣ ਦਿਓ ਫਿਰ ਦੁਬਾਰਾ ਸਾਫ ਪਾਣੀ ਨਾਲ ਨਿਹਲਾਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ ਬਾਕੀ ਆਸ ਪਾਸ ਤੁਸੀ Taktic liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰ ਸਕਦੇ ਹੋ

Posted by Sunny
Punjab
14-06-2021 11:32 AM
ਸਨੀ ਜੀ PR 127 ਝੋਨਾ ਉਨ੍ਹਾਂ ਜ਼ਮੀਨਾਂ ਵਿੱਚ ਬੀਜਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਪਾਣੀ ਛੇਤੀ ਨਹੀਂ ਰਿਸਦਾ। ਇਹ ਫ਼ਸਲ ਤੇਜ਼ਾਬੀ ਤੇ ਖਾਰੀਆਂ ਜ਼ਮੀਨਾਂ ਵਿੱਚ ਵੀ (5 ਤੋਂ 9 ਪੀ ਐੱਚ ਤੱਕ) ਹੋ ਸਕਦੀ ਹੈ। ਆਮ ਕਰ ਕੇ ਝੋਨੇ ਦੀ ਕਾਸ਼ਤ ਲਈ ਭਲ ਵਾਲੀ ਜ਼ਮੀਨ ਬਹੁਤ ਢੁੱਕਵੀਂ ਹੈ।ਜੇ ਤੁਹਾਡੇ ਕੋਲ ਸਿੰਚਾਈ ਲਈ ਪਾਣੀ ਹੈ ਤਾ ਤੁਸੀਂ ਇਹ ਕਿਸਮ ਲੈ ਸਕਦੇ ਹਨ। ਇਸ ਤਰਾਂ ਦੀ ਮਿੱਟੀ ਵਿਚ ਜ਼ਿੰਕ ਤੇ ਲੋਹੇ ਦੀ ਵੱਧ ਕà¨.... (Read More)
ਸਨੀ ਜੀ PR 127 ਝੋਨਾ ਉਨ੍ਹਾਂ ਜ਼ਮੀਨਾਂ ਵਿੱਚ ਬੀਜਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਪਾਣੀ ਛੇਤੀ ਨਹੀਂ ਰਿਸਦਾ। ਇਹ ਫ਼ਸਲ ਤੇਜ਼ਾਬੀ ਤੇ ਖਾਰੀਆਂ ਜ਼ਮੀਨਾਂ ਵਿੱਚ ਵੀ (5 ਤੋਂ 9 ਪੀ ਐੱਚ ਤੱਕ) ਹੋ ਸਕਦੀ ਹੈ। ਆਮ ਕਰ ਕੇ ਝੋਨੇ ਦੀ ਕਾਸ਼ਤ ਲਈ ਭਲ ਵਾਲੀ ਜ਼ਮੀਨ ਬਹੁਤ ਢੁੱਕਵੀਂ ਹੈ।ਜੇ ਤੁਹਾਡੇ ਕੋਲ ਸਿੰਚਾਈ ਲਈ ਪਾਣੀ ਹੈ ਤਾ ਤੁਸੀਂ ਇਹ ਕਿਸਮ ਲੈ ਸਕਦੇ ਹਨ। ਇਸ ਤਰਾਂ ਦੀ ਮਿੱਟੀ ਵਿਚ ਜ਼ਿੰਕ ਤੇ ਲੋਹੇ ਦੀ ਵੱਧ ਕਮੀ ਆਉਂਦੀ ਹੈ। ਰੇਤਲੇ ਵਾਹਣ ਵਿਚ ਪਾਣੀ ਜਲਦੀ ਰਿਸ ਜਾਂਦਾ ਹੈ ਇਸ ਲਈ ਜਲਦੀ ਪਾਣੀ ਲਾਉਣ ਦੀ ਜਰੂਰਤ ਪੈਂਦੀ ਹੈ। ਧੰਨਵਾਦ।
Posted by ਗੋਰਾ ਸਿੱਧੂ
Punjab
14-06-2021 11:28 AM
ਗੋਰਾ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ gibberellic acid ਦੀ ਸਪਰੇਅ ਸਬਜ਼ੀ ਤੇ ਕਿਸ ਵਾਸਤੇ ਕਰਨੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਵੈਸੇ ਇਹ ਇਕ growth regulator ਹੈ ਜੋ ਪੌਦੇ ਦੀ ਅਣ-ਚਾਹੀ ਗਰੋਥ ਨੂੰ ਕੰਟਰੋਲ ਕਰਕੇ ਪੈਦਾਵਾਰ ਵਿਚ ਵਾਧਾ ਕਰਨ ਚ ਮਦਦ ਕਰਦਾ ਹੈ। ਧੰਨਵਾਦ।
Posted by ਗੋਰਾ ਸਿੱਧੂ
Punjab
14-06-2021 11:25 AM
ਗੋਰਾ ਜੀ ਤੁਸੀਂ gibberellic acid ਦੀ ਸਪਰੇਅ ਹਰੇ ਚਾਰੇ ਤੇ ਕਰ ਸਕਦੇ ਹਨ। ਇਸਦੀ ਮਾਤਰਾ 250ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਤੁਸੀਂ ਇਸ ਦੀ ਮਾਤਰਾ 25-30ml ਪ੍ਰਤੀ ਢੋਲੀ (pump) ਦੇ ਹਿਸਾਬ ਨਾਲ ਪਾ ਕੇ ਸਪਰੇਅ ਕਰ ਸਕਦੇ ਹਨ।ਧੰਨਵਾਦ।
Posted by ਗੋਰਾ ਸਿੱਧੂ
Punjab
14-06-2021 11:19 AM
ਗੋਰਾ ਸਿੱਧੂ ਜੀ ਇਸਦੀ ਸਪਰੇਅ ਪਨੀਰੀ ਤੇ ਨਾਂ ਕਰੋ ਕਿਓਂਕਿ ਇਹ ਇਕ ਵਾਰ ਹੀ ਪਨੀਰੀ ਨੂੰ ਵਧਾ ਦਿੰਦੇ ਹਨ ਜਿਸ ਕਾਰਨ ਜਦੋਂ ਪਨੀਰੀ ਖੇਤ ਵਿਚ ਲਾਉਂਦੇ ਹੋ ਤਾਂ ਚੱਲਣ ਵਿੱਚ ਦਿੱਕਤ ਆਉਂਦੀ ਹੈ. ਧੰਨਵਾਦ

Posted by B. N. SINGH
Uttar Pradesh
14-06-2021 11:18 AM
सिंह जी आप बेल के पौधे लेने के लिए Hindustan Nursery 098972 97188 से संपर्क कर सकते है। धन्यवाद

Posted by B. N. SINGH
Uttar Pradesh
14-06-2021 11:16 AM
सिंह जी आप बेल के पौधे लेने के लिए Hindustan Nursery 098972 97188 से संपर्क कर सकते है। धन्यवाद

Posted by Anuj Kumar Verma
Uttar Pradesh
14-06-2021 11:15 AM
Anuj ji ap tulsi ke seeds ko bijayi karne se pehla pani me bego sakde hai aur pani me begone ke baad ap beej ko chaya me sukha le aur fir beej ki bijayi kar sakte hai. Is se beej 1-2 dinn pehle ugh jata hai kyu ki isse jrurt anusar nami mil jati hai. Dhanyad.
Posted by ਕੇਵਲਸਿੰਘ
Punjab
14-06-2021 11:05 AM
Kewal ji vaise narme di fasal nu meeh nal koi nuksan nahi hunda bas fasal vich pani rukan naa deo. Je fasal vich jada time pani ruk janda hai ta narme de butte khrab ja suk sakde han. Dhanwad

Posted by jagdeep singh
Punjab
14-06-2021 10:45 AM
ਜਗਦੀਪ ਜੀ ਖੁੰਬਾਂ ਦੀ ਖੇਤੀ ਇਕ ਕਮਰੇ ਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱà¨.... (Read More)
ਜਗਦੀਪ ਜੀ ਖੁੰਬਾਂ ਦੀ ਖੇਤੀ ਇਕ ਕਮਰੇ ਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ ਕੇ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।
Posted by ਹਰਜਿੰਦਰ ਸਿੰਘ
Haryana
14-06-2021 10:43 AM
ਤੁਸੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਥੋੜੀ ਥੋੜੀ ਫੀਡ ਸਵੇਰੇ-ਸ਼ਾਮ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ

Posted by मुकेश शर्मा
Rajasthan
14-06-2021 10:34 AM
मुकेश जी आप N 53 प्याज़ की बुवाई कर सकते है। नर्सरी तैयार करने का उचित समय मध्य जून महीने का है। नए पौधे बिजाई से 6-8 हफ्तों में रोपण के लिए तैयार हो जाते हैं। रोपण का काम अगस्त के पहले हफ्ते में खत्म कर दें। धन्यवाद।
Posted by Jagdish singh
Punjab
14-06-2021 09:31 AM
ਜਗਦੀਸ਼ ਸਿੰਘ ਜੀ, ਪਿੱਛਲੇ ਦਿਨੀਂ ਹਨੇਰੀ ਚੱਲਣ ਕਾਰਨ ਪਨੀਰੀ ਦੇ ਇਸਤਰਾਂ ਪੱਤੇ ਹੋ ਰਹੇ ਹਨ, ਇਸਦਾ ਕੋਈ ਇਲਾਜ਼ ਨਹੀਂ, ਨਵੇਂ ਪੱਤੇ ਸਹੀ ਨਿਕਲਣਗੇ. ਧੰਨਵਾਦ

Posted by Aman Thakur
Punjab
14-06-2021 09:16 AM
Thakur ji uss nu pett de kiria lai Bandykind plus bolus deo ate uss nu her 3 mahine badd salt badal ke dwai jrur deo baki uss nu Heifer dry feed deni suru kro ate Cafplan powder 30gm rojana deo baki uss nu jyada sma khulla rakho jiss nal ohh jyada gumm firr ske.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















