
Posted by Surinder
Punjab
13-08-2023 01:31 PM
ਸੁਰਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਬੂਟੇ ਦੇ ਪੱਤਿਆਂ ਤੇ ਕੋਈ ਕੀੜਾ ਦਿਖਾਈ ਦਿੰਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Boota Singh Bhullar
Punjab
13-08-2023 01:14 PM
ਬੂਟਾ ਜੀ ਤੁਸੀਂ ਰਾਜਪਾਲ ਨਰਸਰੀ 98775 57746 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by satnam singh
Punjab
13-08-2023 01:02 PM
Satnam ji tuci iss nu Bovimin-b ultra powder 50gm rojana, Agrimin-i tablet rojana 1 goli deo ate 21 din tak dinde rho jddo ehh heat vich awe tan isdi heat khali shdd deo ate uss ton agli heat jddo 21-22 din badd awe fir tuci iss nu cross krwao ate cross krwa ke Receptal inj. 5ml IV lgwao.

Posted by Lucky Singh
Uttar Pradesh
13-08-2023 11:44 AM
Lucky ji usko aap nazdiki doctor se janch krwayen kai varr pashu heat main hone per aisa krta hai ja kai varr pett mein dard hone se bhi aisa krne lgg jatta hai.
Posted by ਨੱਥਾ ਸਿੰਘ
Punjab
13-08-2023 11:42 AM
ਨੱਥਾ ਜੀ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।

Posted by LPShukla
Madhya Pradesh
13-08-2023 10:19 AM
Shukla ji iski rokthaam ke liye aap mancozeb 2g/L paani ke hisaab se spray kar sakte hai.
Posted by jasvinder singh
Punjab
13-08-2023 09:13 AM
Jasvinder ji iske liye aap apne nazdiki electricity board jithe tuhadi bijli de bill jma hunde hai uthe jao ate ohna ton nawe connection lai farm bharr aao ohna walo tuhanu puri jankari de diti jawegi.

Posted by वेद प्रकाश पाण्डेय
Uttar Pradesh
13-08-2023 08:13 AM
वेद जी, आप इस पौधे को वर्मीकंपोस्ट खाद देकर इसकी गुड़ाई करके पानी दे। इस से पोषक तत्वों की कमी पूरी हो जाएगी ।

Posted by sarbjit singh
Punjab
13-08-2023 08:04 AM
ਸਰਬਜੀਤ ਜੀ, ਇਹ ਫੰਗਸ ਕਰਕੇ ਹੁੰਦਾ ਹੈ, ਤੁਸੀ ਅੱਗੇ ਤੋਂ ਫਲ ਬਣ ਜਾਣ ਤੇ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।

Posted by Roshan Singh
Punjab
13-08-2023 08:02 AM
Roshan ji, is kism di average height 102 cm hai ji.
Posted by Sonu
Haryana
13-08-2023 07:45 AM
Sonu ji, kripya parbhaavit patto ki najdeek se photo bheje ta Jo aapko is baare me shi jaankari di jaa sake.

Posted by Shaminder singh
Punjab
13-08-2023 07:19 AM
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
Posted by Sapinder kaleran
Punjab
13-08-2023 07:14 AM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਕਰਦਾ ਹੈ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।

Posted by Sukh
Punjab
13-08-2023 07:13 AM
Sukh ji, ih zinc di Kami karke hunda hai, tusi is di rokthaam lai 500g zinc ate 2 kg urea nu 100 litre paani vich ghol ke spray kar sakde ho ji.

Posted by sukhdeep Bal
Haryana
13-08-2023 07:09 AM
ਸੁਖਦੀਪ ਜੀ ਜੰਗਲੇ ਪੱਤੇ ਜ਼ਿੰਕ ਦੀ ਕਮੀ ਦੇ ਨਾਲ ਹੁੰਦੇ ਹਨ ਤੁਸੀ ਇਸ ਦੀ ਰੋਕਥਾਮ ਲਈ 500g ਜ਼ਿੰਕ ਸਲਫ਼ੇਟ ਅਤੇ 2 kg ਯੂਰੀਆ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
Posted by AMANDEEP
Punjab
13-08-2023 06:39 AM
ਅਮਨ ਜੀ ਇਹ ਜਮੀਨ ਵਿਚ fungus ਹੋਣ ਕਰਕੇ ਹੁੰਦਾ ਹੈ, ਤੁਸੀ ਇਸ ਦੀ ਰੋਕਥਾਮ ਲਈ ਚਿੱਟੀ ਫਟਕੜੀ 1 ਕਿੱਲੋ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Posted by Gurdeep Saharan
Haryana
13-08-2023 06:09 AM
aap iski bachedani mein Lixin-iu dwai 3 din lagatar bhrwayen aur Utrevive liquid 100-100ml subha sham rojana dena suru kren.
Posted by kawrjeet singh
Punjab
13-08-2023 05:01 AM
ਕੰਵਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡਾ ਝੋਨਾ ਕਿੰਨੇ ਦਿਨ ਦਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by kawrjeet singh
Punjab
13-08-2023 05:01 AM
ਕੰਵਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡਾ ਝੋਨਾ ਕਿੰਨੇ ਦਿਨ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Mehta
Rajasthan
13-08-2023 12:00 AM
Mehta ji isko aap nazdiki doctor se janch krwayen kyuki yeh bannd pdne se bhi ja fir poison wala ghaas khane se bhi ho skta hai, iski janch krke hei sahi ilaj ho skta hai.
Posted by Jay Rao
Rajasthan
12-08-2023 10:58 PM
ji han aap iska paryog kr skte hai iska acha result hai yeh 10ml rojana de skte hai.

Posted by Roshan Singh
Punjab
12-08-2023 08:52 PM
ਸਿੰਘ ਜੀ ਇਹ ਤੱਤ ਦੇ ਕਰ ਕੇ ਹੈ ਏਸਦੇ ਲਈ ਤਾਉਜ ਇਹ ਦਸੋ ਪਹਿਲਾ ਏਸਨੂੰ ਕਿਹੜੀ ਖਾਦ ਪਾ ਚੁੱਕੇ ਹੋ ਉਸ ਹੀਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by gurmanjot singh
Punjab
12-08-2023 08:48 PM
Singh ji eh takriban khet vich lgaun ton baad 92 ke din vich pakk ajnda hai ate 50-60 din vich nisrna shuru janda hai

Posted by Harman Sidhu
Chattisgarh
12-08-2023 08:46 PM
tuci uss nu Agrimin super powder 50gm rojana ate isde nal nal Ovumin advance tablet rojana 1 goli deo ate 21 din tak dinde rho, ehna nal sarir di kami puri howegi ate sme te heat vich aa jawegi.
Posted by Harpreet
Punjab
12-08-2023 08:31 PM
Hlo doctor Onion di kedi variety vadia jide ch onion da size vadia howe And seed kitho miliga vadia?
Harpreet ji tusi esdi agri found dark red kisam nu beej skde ho Te esde beej lai tusi punjab khetibadi University ludhiana ja pher nede de kvk nal sampark kr skde ho

Posted by ਗੁਰਜੀਤ ਸਿੰਘ
Punjab
12-08-2023 07:37 PM
ਗੁਰਜੀਤ ਜੀ ਸਫੇਦ ਮੁਸਲੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ। ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ .... (Read More)
ਗੁਰਜੀਤ ਜੀ ਸਫੇਦ ਮੁਸਲੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ। ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: RC-2, RC-16, RC-36, RC-20, RC-23, RC-37 and CT-1: ਇਹ ਕਿਸਮਾਂ ਆਰ ਏ ਯੂ, ਉਦੈਪੁਰ ਦੁਆਰਾ ਸੰਭਾਲੀਆਂ ਅਤੇ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਾ ਝਾੜ ਵਧੀਆ ਅਤੇ ਇਸ ਵਿੱਚ ਸੈਪੋਨਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। MDB-13 and MDB-14: ਇਹ ਕਿਸਮ ਮਾਂ ਦੰਤੇਸ਼ਵਰੀ ਹਰਬਲ ਰਿਸਰਚ ਸੈਂਟਰ, ਚਿਕਲਪੁਤੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ ਵਧੇਰੇ ਝਾੜ ਵਾਲੀ, ਬਿਮਾਰੀਆਂ/ਫੰਗਸ ਦੀ ਰੋਧਕ, ਸੈਪੋਨਿਨ ਅਤੇ ਨਾਈਟ੍ਰੋਜਨ ਨਾਲ ਭਰਪੂਰ ਹੁੰਦੀ ਹੈ। Jawahar Safed Musli 405 and Rajvijay Safed Musli 414: ਇਹ ਕਿਸਮ ਰਾਜਮਾਤਾ ਵਿਜਯਾਰਾਜੇ ਸਕਿੰਡੀਆ ਕ੍ਰਿਸ਼ੀ ਵਿਸ਼ਵ ਕ੍ਰਿਸ਼ੀ ਯੂਨੀਵਰਸਿਟੀ, ਮੰਦਸੌਰ, ਮੱਧ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਸਫੇਦ ਮੁਸਲੀ ਲਈ ਚੰਗੀ ਤਰ੍ਹਾਂ ਤਿਆਰ ਨਰਸਰੀ ਬੈੱਡਾਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਇੱਕ ਵਾਰ ਡੂੰਘੀ ਵਾਹੀ ਕਰੋ ਅਤੇ ਫਿਰ 2-3 ਤਵੀਆਂ ਨਾਲ ਵਾਹੋ। ਜ਼ਮੀਨ ਦੀ ਤਿਆਰੀ ਆਮ ਤੌਰ ਤੇ ਅਪ੍ਰੈਲ-ਮਈ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਗਸਤ ਤੱਕ ਹੁੰਦਾ ਹੈ। ਪੌਦੇ ਦੇ ਵਿਕਾਸ ਅਨੁਸਾਰ ਪੌਦਿਆਂ ਵਿੱਚ 10x12 ਇੰਚ ਦਾ ਫਾਸਲਾ ਰੱਖੋ। ਇਸਦੀ ਬਿਜਾਈ ਨਵੇਂ ਪੌਦੇ ਮੁੱਖ ਖੇਤ ਵਿੱਚ ਰੋਪਣ ਕਰਕੇ ਕੀਤੀ ਜਾਂਦੀ ਹੈ। ਇਸਦੇ ਪ੍ਰਜਣਨ ਲਈ ਆਮ ਤੌਰ ਤੇ ਗੰਢਾਂ ਜਾਂ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਉਚਿੱਤ ਵਿਕਾਸ ਲਈ 450 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਸਫੇਦ ਮੁਸਲੀ ਦੀ ਬਿਜਾਈ 1.2 ਮੀਟਰ ਚੌੜੇ ਅਤੇ ਲੋੜ ਅਨੁਸਾਰ ਲੰਬੇ ਬੈੱਡਾਂ \\\'ਤੇ ਕਰੋ। ਨਵੇਂ ਪੌਦੇ ਤਿਆਰ ਕਰਨ ਵਾਲੇ ਬੈੱਡ ਚੰਗੀ ਤਰ੍ਹਾਂ ਤਿਆਰ ਕਰੋ। ਇਸਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਹਲਕੀ ਮਿੱਟੀ ਨਾਲ ਢੱਕ ਦਿਓ। ਵਧੀਆ ਵਿਕਾਸ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਬੀਜ 5-6 ਦਿਨ ਵਿੱਚ ਪੁੰਗਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਨਵੇਂ ਪੌਦੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਦਿਓ, ਤਾਂ ਜੋ ਨਵੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ। ਖੇਤ ਦੀ ਤਿਆਰੀ ਸਮੇਂ 80-100 ਕੁਇੰਟਲ ਪ੍ਰਤੀ ਏਕੜ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ। ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ 8-10 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਮਿਕਸ ਕਰੋ। ਸਿੰਗਲ ਸੁਪਰ ਫਾਸਫੇਟ 100 ਕਿਲੋ, ਮਿਊਰੇਟ ਆਫ ਪੋਟਾਸ਼ 50 ਕਿਲੋ ਅਤੇ ਹੱਡੀਆਂ ਦਾ ਚੂਰਾ 100 ਕਿਲੋ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ ਹਰੀ ਖਾਦ 60 ਕਿਲੋ ਪ੍ਰਤੀ ਏਕੜ ਪਾਓ। ਜੇਕਰ ਮਿੱਟੀ ਚੀਕਣੀ ਹੋਵੇ ਤਾਂ ਮਾਈਸਮੀਲ 1.5 ਟਨ ਪ੍ਰਤੀ ਏਕੜ ਪਾਓ। 3 ਮਹੀਨੇ ਤੱਕ ਕਹੀ ਦੀ ਮਦਦ ਨਾਲ ਗੋਡੀ ਕਰੋ ਅਤੇ ਵੱਟਾਂ ਨਾਲ ਮਿੱਟੀ ਲਗਾਓ। ਪੁੰਗਰਾਅ ਤੋਂ ਬਾਅਦ ਇੱਕ-ਦੋ ਗੋਡੀਆਂ ਕਰੋ। ਜੇਕਰ ਪੌਦੇ ਦੇ ਵਿਕਾਸ ਵਿੱਚ ਕੋਈ ਕਮੀ ਦਿਖੇ ਤਾਂ ਤੁਰੰਤ ਲੋੜੀਂਦੀ ਸਪਰੇਅ ਕਰੋ। ਵਧੀਆ ਵਿਕਾਸ ਲਈ 20-22 ਦਿਨਾਂ ਦੇ ਫਾਸਲੇ \\\'ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਵਰਖਾ ਨਾ ਹੋਣ \\\'ਤੇ ਸਿੰਚਾਈ ਸਹੀ ਫਾਸਲੇ \\\'ਤੇ ਕਰੋ। ਸਿੰਚਾਈ ਜਲਵਾਯੂ ਅਤੇ ਮਿੱਟੀ \\\'ਤੇ ਵੀ ਨਿਰਭਰ ਕਰਦੀ ਹੈ। ਪੁਟਾਈ ਤੋਂ ਬਾਅਦ ਸਫੇਦ ਜੜ੍ਹਾਂ ਨੂੰ ਚੁੱਕ ਕੇ 4-7 ਦਿਨ ਲਈ ਹਵਾ \\\'ਚ ਸੁਕਾਇਆ ਜਾਂਦਾ ਹੈ। ਫਿਰ ਇਸਦਾ ਛਿਲਕਾ ਉਤਾਰ ਕੇ ਹਵਾ-ਰਹਿਤ ਪੈਕਟਾਂ ਵਿੱਚ, ਦੂਰੀ ਵਾਲੇ ਸਥਾਨਾਂ \\\'ਤੇ ਲਿਜਾਣ ਅਤੇ ਖਰਾਬ ਹੋਣ ਦਾ ਖਤਰਾ ਘੱਟ ਕਰਨ ਲਈ ਪੈਕ ਕਰ ਲਿਆ ਜਾਂਦਾ ਹੈ। ਫਿਰ ਇਨ੍ਹਾਂ ਤੋਂ ਸਫੇਦ ਮੁਸਲੀ ਪਾਊਡਰ ਅਤੇ ਟੋਨਿਕ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਸਦਾ ਮੰਡੀਕਰਣ private ਅਧਾਰ ਤੇ ਹੀ ਕਰਨਾ ਪੈਂਦਾ ਹੈ।
Posted by Gurpreet singh dharni
Punjab
12-08-2023 07:13 PM
Singh tusi takriban 21 din da intzaar kro us yon baad hi chara pashuan nu pao

Posted by jaggi kharoud
Punjab
12-08-2023 06:31 PM
ਜੱਗੀ ਜੀ ਏਸਦੇ ਲਈ ਤੁਸੀ chlorantraniliprole 1 ਮਲ ਪ੍ਰਤਿ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by jaggi kharoud
Punjab
12-08-2023 06:30 PM
ਜੱਗੀ ਜੀ ਏਸਦੇ ਲਈ ਤੁਸੀ chlorantraniliprole 1ml ਪ੍ਰਤਿ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Balvir Singh Mann
Punjab
12-08-2023 06:20 PM
Balvir ji ehna nu mix kr ke vartan di sifarish nahi kiti jandi es nal fasal te maada asar pai skda hai tusi ik hi spray di varto kro ohi ehna keedea. Nu rok skdi hai
Posted by Subhash Mogha
Uttar Pradesh
12-08-2023 06:10 PM
मोगा जी, आप धान के बाद सरसो की खेती कर सकते है। इसमें कोई दिक्कत नही है।
Posted by ਤਰਨਦੀਪ ਸਿੰਘ
Punjab
12-08-2023 05:44 PM
ਤਰਨਦੀਪ ਜੀ ਤੁਸੀਂ ਅਕਤੂਬਰ ਦੇ ਦੂਸਰੇ ਹਫਤੇ ਤੋਂ ਜਵੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਦੋਧਾ ਅਵਸਥਾ ਤੇ ਫ਼ਸਲ ਦੀ ਕਟਾਈ ਕਰ ਸਕਦੇ ਹੋ ਜੀ।

Posted by Gurbhej Singh
Punjab
12-08-2023 05:19 PM
Gurbhej ji tuci uss nu Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho, baki uss nu vdhia hara chara deo ate mousam de hisab nal sahi dekbhal kro.

Posted by ਗੁਰਜੀਤ ਸਿੰਘ
Punjab
12-08-2023 04:59 PM
जीएस जी, यह leaf miner का हमला है, इसकी रोकथाम के लिए आप dimethoate 2ml/लीटर पानी का छिड़काव कर सकते हैं।

Posted by Rajinder singh
Punjab
12-08-2023 04:49 PM
Rajinder ji, tusi is nu coragen 0.5 ml/L paani de hisaab nal spray kar sakde ho ji, is gall da dhyaan rakho ki is de spray to 21 din baad tak pashu nu chaara na ditta jaave.

Posted by gurwinder singh
Punjab
12-08-2023 04:49 PM
ਤੁਸੀ ਉਸਦੇ ਗੋਡੇ ਉਪਰ liniment turpentine oil ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ ਅਤੇ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ।

Posted by sachin
Madhya Pradesh
12-08-2023 04:49 PM
सचिन जी, अगर इस दवाई का नतीजा नहीं मिल रहा है तो आप thiamethoxam 2g /L पानी के हिसाब से छिड़काव कर सकते है।
Posted by Tejinder Singh
Punjab
12-08-2023 04:44 PM
ਤੇਜਿੰਦਰ ਜੀ ਗੋਭ ਦੀ ਸੁੰਡੀ ਦੀ ਰੋਕਥਾਮ ਲਈ 60 ml/ਏਕੜ ਦੇ ਹਿਸਾਬ ਨਾਲ coragen ਦਾ ਛਿੜਕਾਅ ਕਰ ਸਕਦੇ ਹੋ ਜੀ।

Posted by jai singh
Himachal Pradesh
12-08-2023 04:40 PM
उसे Gocold liquid 5ml और Amoxi-cv 5ml रोजाना दें, इसकी मात्रा बकरी की ग्रोथ के हिसाब से कम-ज़्यादा कर सकते है और उसे Catcough रोजाना एक चम्मच देना शुरू करें।

Posted by sachin
Madhya Pradesh
12-08-2023 04:35 PM
सचिन जी, यह लंपी के कारण हुआ है इसे आप Enrofloxacin inj. 15ml, Avil inj. 10ml लगवाएं और यदि बुखार भी है तो Melonex plus inj. 15ml भी लगवा सकते है।

Posted by Jagseer sidhu
Punjab
12-08-2023 03:57 PM
Jagseer ji eh pachan di smasia krke hai tuci iss nu Brotone liquid 20ml rojana deo ate 10 din den ton badd pett de kiria lai Piperazine liquid 30ml deo ate livertonic nu lambe sme tak dinde rho.

Posted by Krishan Kumar
Haryana
12-08-2023 03:43 PM
कृष्णा जी, कृपया पौधे की फोटो भेजे। उस हिसाब से ही आपको इस बारे में सही जानकारी दी जा सकेगी।
Posted by jasvinder singh
Punjab
12-08-2023 03:37 PM
Jekar iss nu fever rehnda ha fir tuci iss nu NS 1 litre botal vich oxy inj. 60ml, Ascrobic acid 30ml mix krke IV lgwao ate uss nu Doloban plus vet inj. 15ml gardn vich lgao, baki uss nu metstrong liquid 100ml rojana dena suru kro. baki tuci nazdiki polyclinic vicho usde blood da sample laa ke protozon test krwao.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













