Experts Q&A Search

Posted by Tulshiram
Uttar Pradesh
16-06-2021 10:46 AM

Punjab
06-17-2021 12:30 PM
Posted by Guljari Moond
Punjab
16-06-2021 10:39 AM
Punjab
06-17-2021 02:22 PM
Posted by Bhola Jaat
Haryana
16-06-2021 10:37 AM
Haryana
06-23-2021 10:14 AM
Posted by Kulbhushan Saini
Punjab
16-06-2021 10:06 AM

Punjab
06-17-2021 12:28 PM
Posted by Gurjit Sangha
Punjab
16-06-2021 10:05 AM
Punjab
06-17-2021 12:28 PM
Hanji Gurjit ji tuci uss nu metabolite powder rojana 1 pouch dena suru kr skde ho baki usdi khurak da purra dian rakho.
Posted by Gurpreet Singh kaler
Punjab
16-06-2021 10:05 AM
Rajasthan
06-17-2021 12:27 PM
ਗੁਰਪ੍ਰੀਤ ਜੀ ਇਹ ਪਸ਼ੂ ਦੀ ਹੀਟ ਖਤਮ ਹੋਣ ਤੋਂ ਬਾਦ ਖੂਨ ਆਉਂਦਾ ਹੈ ਇਸਦਾ ਕੋਈ ਚੱਕਰ ਨਹੀਂ ਹੈ
Posted by Balister Manjhi
Bihar
16-06-2021 08:58 AM
Punjab
06-17-2021 12:24 PM
Posted by Balvir Singh Mann
Punjab
16-06-2021 08:53 AM
Haryana
06-17-2021 01:27 PM
Balvir Singh ji, MOP nal tusi rifit milake shtta de skde ho, Dhanvad
Posted by Giriraj Gurjar
Rajasthan
16-06-2021 08:36 AM
Haryana
06-23-2021 10:10 AM
Posted by balraj singh
Punjab
16-06-2021 08:19 AM
Punjab
06-23-2021 10:09 AM
ਬਲਰਾਜ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ mancozeb@4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।
Posted by randhir singh rana
Himachal Pradesh
16-06-2021 07:20 AM
Punjab
06-23-2021 10:07 AM
Posted by rupinderjit sangha
Punjab
16-06-2021 07:15 AM
Punjab
06-17-2021 11:38 AM
Rupinderjit ji jekar ohh patlia tara krr rehi hai fir tuci uss nu Dubara AI krwao ate Gestaprogen powder 25gm rojana 20 din tak dena suru kro. jekar viase motte nale krdi hai fir sirf powder de skde ho.
Posted by Pritam Kumar
Bihar
16-06-2021 07:05 AM
Punjab
06-23-2021 08:39 AM
Posted by jagdeep Singh jattana
Punjab
16-06-2021 06:53 AM
Punjab
06-17-2021 11:36 AM
ਜਗਦੀਪ ਜੀ ਤੁਸੀ ਬੱਕਰੀ ਨੂੰ Minfa gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ovumin advance tablet ਅੱਧੀ ਗੋਲੀ ਰੋਜਾਨਾ ਦੇ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by Manbir singh
Punjab
16-06-2021 06:29 AM
Punjab
06-17-2021 11:35 AM
Manbir ji cow suun ton badd 21-22 din badd bhi heat vich aa skdi hai ja 4 mahine bhi laa skde hi hai ehh tuhadi khurak ate dekbhal te nirbhar hai per pashu nu suun ton badd jekar pehla heat vich aa jnda hai tan 45-60 din badd nawe dudh krwa skde ho jiss nal bachedani apne sahi akaar vich aa jndi hai baki pashu da dudh mousam vich bdlaw, thode stress krke ja sarirk badlaw krke ghtn lggda hai tuci dudh vdaun lai vdhia khurak ate dekhbhal de nal nal Lacup powder 100gm rojana ate Anabolite liquid 100ml rojana de skde ho.
Posted by SANJEEV KUMAR
Punjab
16-06-2021 04:37 AM
Punjab
06-16-2021 01:07 PM
Sanjeev Kumar ji, pishle dina vich garm hva te haneri chaln karn paneeri estra suk rahi hai, esde nve ptte bilkul sahi niklange, vdiya growth lai tusi Zinc 21% @150gm te ferrous sulphate @150gm/pump de hisab nal do vaar spray kar skde ho, Dhanvad
Posted by Gurpartap singh
Punjab
16-06-2021 04:09 AM
Punjab
06-16-2021 01:10 PM
Gurpartap Singh ji, esda koi ilaj nhi hai, esde nve ptte bilkul sahi niklange te esdi frowth lai tusi Zinc 21% @150gm te Ferrous Sulphate @150gm/pump de hisab nal spray kar skde ho, Dhanvad
Posted by Rajinder singh
Punjab
15-06-2021 11:04 PM
Punjab
06-16-2021 11:34 AM
Rajinder ji isde lai tuci apne nazdiki verka wale member ton isdi jankari laa skde ho jo dudh ekatha krke dairy paunde ha ohna ton jankari mill skdi hai ja fir tuci Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 nal bhi sampark kr skde ho.
Posted by sukhdev Singh
Punjab
15-06-2021 10:56 PM
Punjab
06-16-2021 09:34 AM
ਸੁਖਦੇਵ ਸਿੰਘ ਜੀ, ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪ.... (Read More)
ਸੁਖਦੇਵ ਸਿੰਘ ਜੀ, ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਉ।ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਤੇ ਪਾਓ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126 ਅਤੇ ਪੀ ਆਰ 124) ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ਤੇ ਪਾਉ। ਨਾਈਟ੍ਰੋਜਨ ਖਾਦ ਦੀ ਦੂਸਰੀ ਅਤੇ ਤੀਜੀ ਕਿਸ਼ਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਨਾ ਖੜ੍ਹਾ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਉ।ਧੰਨਵਾਦ
Posted by Gurpreet Singh Bhattal
Punjab
15-06-2021 10:03 PM
Punjab
06-16-2021 08:59 AM
Gurpreet Singh ji sauni de pyaj di paneeri beejan da sma adh-june da hai. Dhanvad
Posted by Manpreet Brar
Punjab
15-06-2021 10:02 PM
Haryana
06-16-2021 09:02 AM
Manpreet ji akhri kaddu krn sme tusi potash te super pa skde ho te jhone nu laun to 7 din de ander urea di dose deni hundi hai te pehli kisht naal tusi Zinc pa skde ho. Dhanvad
Posted by muneesh rana
Himachal Pradesh
15-06-2021 09:56 PM
Himachal Pradesh
06-16-2021 11:43 AM
Munesh Rana ji, aap is season me tamater, maize, brinjal, pea, chilli ,bitter gourd, cucumber, summer squash, Shimla mirch lga skte hain. Dhanyvad
Posted by Harvinder Singh
Punjab
15-06-2021 09:48 PM
Punjab
06-16-2021 11:36 AM
Harvinder ji tuci uss nu 1 month di pregnant hon te 7in1 inj. lgwao.
Posted by Manpreet Brar
Punjab
15-06-2021 09:29 PM
Haryana
06-16-2021 09:05 AM
Manpreet Singh ji jhone vich fok ghtaun lai jdo jhona gobh vich hove ta NPK 13:00:45 @3kg/acre 300ltr paani vich spray kar skde ho, Dhanvad
Posted by Gurjinder singh
Punjab
15-06-2021 09:10 PM

Punjab
06-16-2021 08:17 AM
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ ਪਸ਼ੂਆਂ ਨੂੰ ਦੁੱਧ ਦੇ ਹਿਸਾਬ ਨਾਲ ਦੇ ਸਕਦੇ ਹੋ.
Posted by Gurjinder singh
Punjab
15-06-2021 09:09 PM

Rajasthan
06-16-2021 08:22 AM
ਗੁਰਜਿੰਦਰ ਜੀ ਤੁਸੀ ਫੋਟੋ ਵਿੱਚ ਦਿੱਤੇ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਬਾਕੀ ਤੁਸੀ ਬਾਜਰੇ ਦਾ ਸਾਇਲੇਜ ਅਜੇ ਤਿਆਰ ਨਹੀਂ ਕਰ ਸਕਦੇ ਕਿਉਕਿ 2 ਤੋਂ 3 ਫੁੱਟ ਦਾ ਬਾਜਰਾ ਬਹੁਤ ਛੋਟਾ ਹੈ ਅਤੇ ਨਰਮ ਹੁੰਦਾ ਹੈ ਜਿਵੇਂ ਮੱਕੀ ਨੂੰ ਦੋਧੇ ਤੇ ਕੱਟ ਕੇ ਅਚਾਰ ਪਾਉਂਦੇ ਹੋ ਉਸ ਤਰੀਕੇ ਨਾਲ ਇਸ ਨੂੰ ਵੀ ਵੱਡਾ ਹੋਣ ਤੇ ਅਚਾਰ ਪਾਓ.
Posted by Gurjinder singh
Punjab
15-06-2021 09:08 PM

Haryana
06-16-2021 09:37 AM
ਗੁਰਜਿੰਦਰ ਸਿੰਘ ਜੀ, ਤੁਸੀਂ ਬਾਜਰੇ ਨੂੰ ਵਿੱਚ ਵਾਹ ਕੇ ਝੋਨਾ ਲਗਾ ਸਕਦੇ ਹੋ, ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਧੰਨਵਾਦ
Posted by Gurjinder singh
Punjab
15-06-2021 09:07 PM

Punjab
06-16-2021 08:24 AM
ਤੁਸੀ ਉਸ ਨੂੰ ਫੀਡ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦਿਓ ਅਤੇ ਮਿਨਰਲ ਮਿਕਸਚਰ 50 ਤੋਂ 70 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ Vitakind liv liquid 50-50ml ਸਵੇਰੇ ਸ਼ਾਮ ਦਿਓ
Posted by दरबारा सिंह गिल
Haryana
15-06-2021 09:03 PM
Punjab
06-16-2021 09:42 AM
दरबारा सिंह जी खारे पानी को मीठा करने का कोई उपकरण नहीं आता, अगर बाजार में आपको कोई उपकरण मिलेगा तो उसकी कोई गारंटी नहीं है. धन्यवाद
Posted by Jagdeep singh Gill
Punjab
15-06-2021 09:01 PM
Punjab
06-16-2021 08:27 AM
Uss nu udderpox homeopathic medicine dia 10.10 drops din vich 3 varr deo ate enrofloxacin inj. 15ml lgao.
Posted by Sukhpreet Singh Dhillon
Punjab
15-06-2021 08:57 PM
Punjab
06-16-2021 09:08 AM
ਸੁਖਰੀਤ ਸਿੰਘ ਜੀ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਵੀ ਇਹ ਘਾਟ ਸੀ ਉਨ੍ਹਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫ਼ਸਲ ਵਿੱਚ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਖੇਤ ਵਿੱਚ ਛੱਟੇ à.... (Read More)
ਸੁਖਰੀਤ ਸਿੰਘ ਜੀ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਵੀ ਇਹ ਘਾਟ ਸੀ ਉਨ੍ਹਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫ਼ਸਲ ਵਿੱਚ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਖੇਤ ਵਿੱਚ ਛੱਟੇ ਨਾਲ ਪਾ ਦਿਉ।ਧੰਨਵਾਦ
Posted by Sukhpreet Singh Dhillon
Punjab
15-06-2021 08:55 PM
Haryana
06-16-2021 09:09 AM
Sukhpreet Singh ji, ik acre vich 3kg sulphur pa skde ho, Dhanvad
Posted by Ranjit Singh
Punjab
15-06-2021 08:51 PM
Haryana
06-16-2021 09:46 AM
Rajnit Singh ji, tusi makki diya ehna kisma vicho kise ik di bijai kar skde ho-FH-3211,JH-10655, Punjab sweet corn, PMH 1, Dhanvad
Posted by Rakesh Maharia
Rajasthan
15-06-2021 08:47 PM
Punjab
06-16-2021 08:32 AM
राकेश जी यदि आप मछली पालन का काम करना चाहते है तो पहले इसकी ट्रेनिंग लें जो आप अपने नज़दीकी मछली पालन विभाग से ले सकते है इसके लिए आप Sh. Jagdish Rayjade, Assistant Director Fisheries, Training and Inspection Udaipur, 9414839058, 0294-2431987 से संपर्क कर सकते है और ट्रेनिंग का पता कर सकते है।
Posted by JASS BRAR
Punjab
15-06-2021 08:39 PM
Rajasthan
06-16-2021 09:50 AM
Jass ji organic kheti karn lai koi special training di jrurat nhi hundi, es kheti vich kise vi chemical di jrurat nhi hundi, khada di tha te roodi ya vermicompost vartna hunda hai te keet di roktham lai neem oil di varto krni hundi hai, organic kheti pehla thode tha te shuru krni chahidi hai te fir apne tajurbe nal esnu agge vadhauna chahida hai, Dhanvad
Posted by Navjot
Punjab
15-06-2021 08:31 PM
Punjab
06-16-2021 09:53 AM
Navjot Singh ji jiyan lain lai tusi Navdeep Singh (7665000058) nal sampark kar skde ho, Dhanvad
Posted by balraj singh
Punjab
15-06-2021 08:19 PM
Punjab
06-16-2021 09:58 AM
Balraj Singh ji agar tinde gal rahe han ta fungus da rog hai te esnu control krn lai mancozeb 75 WP @4gm/ltr paani de hisab nal spray kar skde ho. Dhanvad
Posted by sukhvinder Singh
Punjab
15-06-2021 07:57 PM
Haryana
06-16-2021 09:56 AM
Sukhvinder Singh ji, paneeri beejan sme jameen vich roodi paake vahuna chahida hai taaki jameen poli ho ske, paneeri nu paani laake patt skde ho, Dhanvad
Posted by Maninder Singh
Punjab
15-06-2021 07:30 PM
Punjab
06-16-2021 10:00 AM
ਮਨਿੰਦਰ ਸਿੰਘ ਜੀ ਇਹ ਦਵਾਈ 2 ਕਨਾਲ ਵਿੱਚ 150ml ਵਰਤ ਸਕਦੇ ਹੋ, ਧੰਨਵਾਦ