Posted by Rahul
Haryana
17-06-2021 08:34 AM
Rahul ji aap coragen ke sath koi bhi dwayi mila kar istemal na karen.dhanywad

Posted by Vinay jain
Madhya Pradesh
17-06-2021 08:23 AM
Vinay ji dhan ki sidhi bijai sirf darmiyani se bhari jameeno ke karen iske liye aap sabse pehle lazer kirahe se jameen ko eksar karen. khet ko tyar krne ke liye taviyon se jutayi karne ke bad ek bar dubara se suhaga chalye uske bad aap seed drill se dhan ko khet men bijai kar de. uske bad aap halki sinchai karen.

Posted by Harman Sandhu
Punjab
17-06-2021 08:12 AM
Harman ji hun ta eh khet vich laun de like ho gayi hai othe hi khet vich khurak nal eh theek ho jayegi.dhanwad
Posted by Narendra Verma
Rajasthan
17-06-2021 06:55 AM
Narendra Verma ji, Zippering ek disorder hai, ye disorder tamater ki fasal me hota hai, ye dikat jyadater thand ke smya hoti hai, Dhanyvad
Posted by Mahabir singh Dhillo
Punjab
17-06-2021 06:50 AM
ਤੁਸੀ ਇਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਫੀਡ ਵਿਚ Egg Formula ਪਾਊਡਰ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ ostovet ਕੈਲਸ਼ੀਅਮ 20ml/100birds ਦੇ ਹਿਸਾਬ ਨਾਲ ਦਿਓ ਅਤੇ ਇਹਨਾਂ ਨੂੰ ਪੀਣ ਵਾਲੇ ਪਾਣੀ ਵਿੱਚ ਨਮਕ ਘੋਲ ਕੇ ਦਿਓ.

Posted by satnam singh
Punjab
17-06-2021 06:19 AM
Satnam Singh ji es dwai nu tusi jhona laun to baad hi pauna hunda hai, eh dwai kaafi had tak nadeena da control krdi hai te ik ekad vich tusi 500-600ml vart skde ho, Dhanvad

Posted by Kuldeep Singh
Punjab
17-06-2021 05:36 AM
ਕੁਲਦੀਪ ਜੀ ਤੁਸੀ ਇਸਨੂੰ ਪਹਿਲਾਂ ਵਾਹ ਕੇ ਮਲਚ ਮਾਰ ਲੈਣਾ ਚਾਹੀਦਾ ਹੈ ਫਿਰ ਜ਼ਮੀਨ ਵਿਚ ਹੁੰਮੁਸ ਨਹੀਂ ਬਣਦਾ। ਧੰਨਵਾਦ

Posted by Veerpal Singh
Punjab
17-06-2021 01:08 AM
Veerpal Singh ji jhone vich DAP te SSP vicho ik khad nu varto, agar DAP pauni hai ta 27kg/acre agar SSP pauni hai ta 75kg/acre pa skde ho, Dhanvad
Posted by Arvind Kumar
Uttar Pradesh
17-06-2021 12:52 AM
अरविन्द जी ऑनलाइन बहुत सारी साइट्स है आप अपना बजट के हिसाब से किसी से भी खरीद सकते है। धन्यवाद
Posted by sukhchain Singh
Punjab
16-06-2021 11:02 PM
Sukhchain ji tuci isde lai Taktic liquid varto ehh tuci 2ml/1litre pani vich milla ke kise kapde nal pashu de sarir te malish kr deo baki jithe koi jakham hai uthe tuci pehla saro da tel lgao ate ehh dwai di tuci pashu dia khurlia, diwara te bhi spray kro ate spray sme pashua nu bhar kdd deo ate ohna da chara, dana saff kr deo jiss nal spray chare, dane te naa pwe ehh tuci 10-10 din frak nal 3 varr kro, iss nal frak paa jawega baki uss nu Enerboost powder 100gm rojana ate Bovimin-B powder 50gm rojana dena suru kro iss nal kamjori bhi duur ho jawegi.
Posted by ਕਰਨ ਸ਼ੇਰ ਗਿੱਲ
Punjab
16-06-2021 10:56 PM
ਸ਼ੇਰ ਗਿੱਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ piperazine ਦਵਾਈ ਦਿਓ ਅਤੇ ਇਸ ਨੂੰ calf grower ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 30 ਗ੍ਰਾਮ ਰੋਜਾਨਾ ਦਿਓ ਬਾਕੀ ਇਸ ਨੂੰ ਇੱਕ ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by ਹਰਕੀਰਤ ਸਿੰਘ
Punjab
16-06-2021 09:53 PM
Tuci iss nu keeper plus powder 30gm rojana 20 din tak dena suru kro baki isde gaban hon ja khali hon da sahi pta 21-22 din badd dubara heat te aunn te lgg skda hai baki jekar ehh iss trah patlia tara kri jndi hai fir AI dubara krwa skde ho.
Posted by ਕਰਨ ਸ਼ੇਰ ਗਿੱਲ
Punjab
16-06-2021 09:48 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ

Posted by Ranjit singh
Punjab
16-06-2021 09:43 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ
Posted by sukhchain Singh
Punjab
16-06-2021 09:40 PM
Sukhchain ji tuci fish farming suru krn ton pehla isdi training lao jo tuci apne nazdiki fishery department ton mill skdi hai ehna ton tuhanu iss kam nu suru krn, isde khrach vare jankari milegi ate iss te loan ate subsidy di jankari bhi milegi tuci isde lai Sh.Pawan Kumar, ADF, Sh.Kesar Singh, CEO 9779270027, 98786-17077 nal sampark kr skde ho.

Posted by Lovepreet singh
Punjab
16-06-2021 09:34 PM
Lovepreet Singh ji, es vich tusi sulphur pa skde ho te laun vele hi ik kishat urea di den nal vi vadhiya growth hundi hai, agar hje tak tusi SSP te potash nhi varti ta 75kg SSP te 20kg MOP pa skde ho ate jekar pishle sala vich vi zinc di ghat aundi hai ta Zinc 21% @25kg/acre pa skde ho, Dhanvad

Posted by Manvir Singh
Punjab
16-06-2021 09:33 PM
ਮਨਵੀਰ ਸਿੰਘ ਜੀ die back colletotrichum gloesporioides ਨਾਮ ਦੀ ਫੰਗਸ ਕਾਰਨ ਹੁੰਦੀ ਹੈ, ਇਸਨੂੰ ਕੰਟਰੋਲ ਕਰਨ ਲਈ bordeaux mixture ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by ਹਰਕੀਰਤ ਸਿੰਘ
Punjab
16-06-2021 09:33 PM
Tuci iss nu keeper plus powder 30gm rojana 20 din tak ate lapnil-p powder 1 pouch nu adha kilo besan vich dena suru kro baki isde gaban hon ja khali hon da sahi pta 21-22 din badd dubara heat te aunn te lgg skda hai baki jekar ehh iss trah patlia tara kri jndi hai fir AI dubara krwa skde ho.

Posted by Manvir Singh
Punjab
16-06-2021 09:27 PM
ਮਨਵੀਰ ਸਿੰਘ ਜੀ ਆੜੂ ਬੀਜ ਤੋਂ ਉਗਾਇਆ ਜਾ ਸਕਦਾ ਹੈ, ਧੰਨਵਾਦ

Posted by rupinderjit sangha
Punjab
16-06-2021 09:25 PM
Rupinder ji tuci jakhma lai vdhia rehdia hai jiwe paira te ho jawe tan iss de ghol nal pair dhoo skde ho ate muuh de jakhma lai v vart skde ho per jekar jyada smasia haa tan tuci Glasrin 100ml vich Boric acid 20gm mix krke 10-10ml din vich 3 varr muhh vich pao ate uss nu doctor ton check krwao ohh kis karan krke ho reha ha kyuki kai varr jyada turi den krke muhh vich kees fasan krke vich hoo jnda hai tuci uss nu doctor ton check krwao.
Posted by Balvinder Singh
Rajasthan
16-06-2021 08:22 PM
बलविंदर जी फसल में M45@500 ग्राम प्रती एकड Drenching कर सकते हो और 4 दिन बाद NPK 191919@10g प्रती लीटर पानी में मिलाकर सप्रे कर सकते हो।
Posted by prabhjot
Punjab
16-06-2021 08:05 PM
ਪ੍ਰਭਜੋਤ ਜੀ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਉਸ ਨੂੰ Livtantra liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹ unicell pharma ਕੰਪਨੀ ਦਾ ਪ੍ਰੋਡਕਟ ਹੈ ਜਿਵੇਂ ਉਹ ਖਾਵੇ ਉਸ ਹਿਸਾਬ ਨਾਲ ਖੁਰਾਕ ਵਿੱਚ ਦੇ ਸਕਦੇ ਹੋ

Posted by onkar Singh
Punjab
16-06-2021 08:02 PM
ਓਂਕਾਰ ਸਿੰਘ ਜੀ, ਝੋਨਾ ਲਾਉਣ ਤੋਂ ਪਹਿਲਾਂ ਤੁਸੀਂ ਪਨੀਰੀ ਦੀਆਂ ਜੜਾਂ ਨੂੰ ਜੀਵਾਣੂ ਖ਼ਾਦ ਦੇ ਘੋਲ ਵਿੱਚ ਰੱਖ ਸਕਦੇ ਹੋ ਤੇ ਇਹ ਖ਼ਾਦ ਤੁਹਾਨੂੰ ਨੇੜਲੇ KVK ਵਿੱਚੋ ਮਿਲ ਜਾਵੇਗੀ ਅਤੇ ਜ਼ਮੀਨ ਵਿੱਚ ਤੁਸੀਂ SSP ਤੇ ਪੋਟਾਸ਼ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਸਕਦੇ ਹੋ, ਧੰਨਵਾਦ

Posted by Mandeep Singh
Rajasthan
16-06-2021 07:56 PM
मनदीप जी यह aphid का हमला है इसे रोकने के लिए Imidacloprid@2 ml प्रति लीटर पानी के हिसाब से स्प्रे करें

Posted by LAKHWINDER SINGH
Punjab
16-06-2021 07:16 PM
ਲਖਵਿੰਦਰ ਜੀ ਪੌਦੇ ਉੱਪਰ NPK 191919@10g +Chelatedzinc@2 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Posted by Avinash
Punjab
16-06-2021 06:56 PM
ਅਵਿਨਾਸ਼ ਜੀ ਝੋਨੇ ਵਿੱਚ ਡੀਲੇ ਦੀ ਰੋਕਥਾਮ ਲਈ Pyrazosulfuron Ethyl 10% WP @80gm/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ

Posted by Prabhjot Randhawa
Punjab
16-06-2021 06:52 PM
Prabhjot ji isda vdhia result hai eh tuci 5 tablet rojana deo ate 21 din tak dinde rho, iss nal pashu de sarir di kami purri hundi ha ate sme te heat vich aunda ha.
Posted by सन्दीप पाण्डेय
Uttar Pradesh
16-06-2021 06:47 PM
सन्दीप पाण्डेय जी चरी के ऊपर NPK 191919@10g प्रती लीटर पानी में मिलाकर सप्रे कर सकते हो।

Posted by Sandeep Sra
Punjab
16-06-2021 06:31 PM
ਸੰਦੀਪ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਕਿਸੇ ਸਪਰੇ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸ ਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Manpreet Brar
Punjab
16-06-2021 06:19 PM
Manpreet ji paani da test krvaun lai tusi apne nedle Krishi Vigyan Kendra
(Village Budh Singhwala, Charik Road,Moga) ph. 8146500942 vich sampark kar skde ho, Dhanvad
Posted by Baljinder Singh Chahal
Punjab
16-06-2021 06:06 PM
ਬਲਜਿੰਦਰ ਸਿੰਘ ਜੀ ਬੇਹਤਰ ਹੋਵੇਗਾ ਕਿ ਇਸਨੂੰ ਹੱਥਾਂ ਨਾਲ ਪਟ ਦੇਵੋ ਕਿਓਂਕਿ ਇਸ ਸਮੇਂ ਪਨੀਰੀ ਢੰਗੂਰ ਮਾਰ ਰਹੀ ਹੈ ਤੇ ਦਵਾਈ ਇਸ ਸਮੇਂ ਪਨੀਰੀ ਦਾ ਨੁਕਸਾਨ ਕਰ ਸਕਦੀ ਹੈ, ਧੰਨਵਾਦ

Posted by Gurjant singh
Punjab
16-06-2021 06:01 PM
PR 126 ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ
ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0
ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ।ਇਹ ਸਮਾਂ ਇਸਦੀ ਪਨੀਰੀ ਬੀਜਣ ਲਈ ਸਹੀ ਹੈ, à.... (Read More)
PR 126 ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ
ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0
ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ।ਇਹ ਸਮਾਂ ਇਸਦੀ ਪਨੀਰੀ ਬੀਜਣ ਲਈ ਸਹੀ ਹੈ, ਧੰਨਵਾਦ

Posted by Naveen Solanki
Rajasthan
16-06-2021 05:58 PM
Naveen Solanki ji, seaweed ek PGR hai isko use krne se plant ki growth aur fal ki growth badhiya hoti hai aur Dxtar ek keetnashak hai jo ras chuusak keeto ki raktham krta hai, en dono ka result badhiya hai, Dhanyvad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















