
Posted by ਕਮਲ
Punjab
17-06-2021 03:17 PM
Kamal ji potash akhri kaddu karn vele paa deni chahidi hai te zinc nu jhona laun to baad pehli urea di dose naal 7 din de ander shita de sakde ho , Dhanvad

Posted by ਕਮਲ
Punjab
17-06-2021 03:16 PM
Kamal Singh ji, Gibberellic Acid di spray naal iko dm hi paneeri vad javegi te baad vich khet vich laun to baad esde chaln vich dikt aa skdi hai, chngi growth lai tusi Zinc 21% @150gm te Ferrous Sulphate @150gm/pump de hisab nal do var spray kar skde ho, Dhanvad

Posted by Rohit Kumar Sharma
Punjab
17-06-2021 03:09 PM
Rohit ji, agar apki fasal par kisi keet ka hamla hota hai ya bimari ka attack hota hai to aap hme isi trah message kar skte hai apko experts se poori jankari milegi, Dhanyvad

Posted by Gurjit Sangha
Punjab
17-06-2021 03:01 PM
Gurjit ji tuci uss nu saro da tel de skde ho ehh tuci 100ml rojana de skde ho ehh tuci feed vich milla ke bhi de skde ho ate hafta pehla dena bnnd kr deo baki iss nu Vitakind liv liquid 50ml rojana deo.
Posted by Avtar sandhu
Punjab
17-06-2021 02:41 PM
ਇਸ ਨੂੰ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ
ਅਤੇ ਨਵੇਂ ਦੁੱਧ ਕਰਵਾ ਕੇ keeper plus ਪਾਊਡਰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਇਹ ਦੱਸੋ ਉਹ ਥੋੜਾ ਬਹੁਤ ਪਿੱਛਾ ਦਿਖਾ ਰਹੀ ਜਾਂ ਵੈਸੇ ਹੀ ਕਰਦੀ ਹੈ ਤਾਂ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ.
Posted by ਬਿਕਰਮਜੀਤ ਸਿੰਘ
Punjab
17-06-2021 02:38 PM
ਬਿਕਰਮਜੀਤ ਜੀ ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ. ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ à.... (Read More)
ਬਿਕਰਮਜੀਤ ਜੀ ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ. ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ. ਬਾਕੀ ਹੋਰ ਜਾਣਕਾਰੀ ਲਈ ਤੁਸੀ ਮੇਰੇ ਨਾਲ ਇਸ ਨੰਬਰ +91 94174 23111 ਤੇ ਸੰਪਰਕ ਕਰ ਸਕਦੇ ਹੋ

Posted by ਜਗਤਾਰ ਸਿੰਘ
Punjab
17-06-2021 02:38 PM
ਜਗਤਾਰ ਸਿੰਘ ਜੀ ਤੁਸੀਂ ਨਦੀਨ ਉਗਣ ਤੋਂ ਪਹਿਲਾਂ Butachlor 50EC @1200ml ਜਾਂ Pretilachlor 50% EC @600ml /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਇਹਨਾਂ ਨਾਲ ਕਾਫੀ ਹੱਦ ਤਕ ਨਦੀਨਾਂ ਦਾ ਕੰਟਰੋਲ ਹੋ ਜਾਂਦਾ ਹੈ, ਧੰਨਵਾਦ

Posted by Lala Ram
Uttar Pradesh
17-06-2021 02:34 PM
लाला राम जी आप किस्में जैसे Mash 338,Mash 114,Mash 218,Mash 414 की बिजाई कर सकते है। धन्यवाद

Posted by n nnnnnnnnnnnnnnnnnnnnn
Lakshadweep
17-06-2021 02:22 PM
Mishra ji kirpya apna swal vistar se kare taaki apko sahi jankari mil ske, Dhanyvad
Posted by manoj kumar
Chattisgarh
17-06-2021 02:07 PM
Manoj ji dhan ke liye 90-110 kilo urea, 190 kilo SSP aur 45 kilo MOP ka istemal karen.dhanywad

Posted by ਜਗਤਾਰ ਸਿੰਘ
Punjab
17-06-2021 02:07 PM
ਜਗਤਾਰ ਜੀ ਤੁਸੀ ਇਸਨੂੰ ਵਰਮੀਕੰਪੋਸਟ @4 ਕਿਲੋ ਪ੍ਰਤੀ ਪੌਧੇ ਦੇ ਹਿਸਾਬ ਨਾਲ ਪਾਓ। ਧੰਨਵਾਦ
Posted by manoj kumar
Chattisgarh
17-06-2021 02:06 PM
Manoj ji dhan ke liye 90-110 kilo urea, 190 kilo SSP aur 45 kilo MOP ka istemal karen.dhanywad

Posted by ਗੁਰਿੰਦਰ ਸਿੰਘ
Punjab
17-06-2021 02:02 PM
ਗੁਰਿੰਦਰ ਸਿੰਘ ਜੀ, ਅੰਬ ਫਟਣ ਦਾ ਕਾਰਨ ਬੋਰਨ ਦੀ ਘਾਟ ਹੁੰਦੀ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ ਤੁਸੀਂ Borax @2.5gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਕਿਨਾਰੇ ਸੁੱਕਣ ਦਾ ਕਾਰਨ ਪੋਟਾਸ਼ ਦੀ ਘਾਟ ਹੁੰਦੀ ਹੈ ਤੇ ਇਸਦੀ ਘਾਟ ਨੂੰ ਪੂਰਾ ਕਾਰਨ ਲਈ ਤੁਸੀਂ NPK 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Jass
Punjab
17-06-2021 02:02 PM
Jass ji, aun vaale dina vich mosam saaf rehn vala hai, halki badalvai ho sakdi hai par barish de bahut ghat asar han, Dhanvad

Posted by ਗੁਰਮੀਤ ਸਿੰਘ
Punjab
17-06-2021 02:01 PM
ਗੁਰਮੀਤ ਜੀ ਤੁਸੀ ਕਿਸਮਾਂ ਜਿਵੇ Punjab Til no 1, RT346 ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਤਲਈ 1 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਇਸਦੀ ਬਿਜਾਈ ਦਾ ਸਮਾਂ ਜੁਲਾਈ ਦਾ ਹੁੰਦਾ ਹੈ। ਧੰਨਵਾਦ

Posted by sandeep upadhyay
Uttar Pradesh
17-06-2021 01:57 PM
yadi apne khudd feed tyar krke deni hai fir aap 22 kg joo, 30kg gehu, 15kg chokar, 15 kg vdemo ki khal, 15kg sarso ki khal, namak 1kg, mineral mixture 2kg mix krke feed tyar kr skte hai aur usko 1.5-2kg rojana de skte hai aur aap usko acha hara chara jrur dalen.
Posted by Parminder Singh
Punjab
17-06-2021 01:38 PM
Parminder Singh ji, eh ik physical disorder hunda hai, eh khet vich 3 ya 4 plants te hi hovega, este kise spray di sifarish nhi kiti jandi te eh vdhi problem nhi hai, Dhanvad

Posted by raj
Punjab
17-06-2021 01:26 PM
Raj ji mycorrhiza plant di nutrient uptake vich help krda hai jis naal boote di growth chngi hundi hai ate esnu shuru vich hi rrodi vich mix krke shitta dena hunda hai, Dhanvad

Posted by raj
Punjab
17-06-2021 01:25 PM
Raj ji, tusi jhone vich MOP transplant karn to baad vi paa skde ho, Dhanvad

Posted by ਜਗਤਾਰ ਸਿੰਘ
Punjab
17-06-2021 01:23 PM
ਜਗਤਾਰ ਜੀ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਬਾਕੀ ਤੁਸੀ ਇਸ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿੱਚ ਜਾ ਕੇ ਪਸ਼ੂਆਂ ਦੀਆ ਨਸਲਾਂ ਵਾਰੇ ਪੜ੍ਹ ਸਕਦੇ ਹੋ
Posted by Dablu bablu
Punjab
17-06-2021 01:08 PM
Hardeep ji jekar tuci desi trika vart leya hai ate ohh 21-22 din badd pani krr rehi hai je jyada he pani sutdi hai tan tuci uss nu AI naa krwao ate keeper plus powder ate ohh dwai hor 20-21 din tak deo jddo heat patlia saff tara kren, varr varr pishab kre, usde pishab wali jgah thodi moti howe ate bechain rehe fir AI krwao ate AI de nal Receptal inj. 5ml iv lgwao, baki jekar ohh ganna ganda pani suut rehi fir Lixin-iu dwai 3 din bhrwao ate keeper plus dinde rho.

Posted by Gurdeep Gill
Punjab
17-06-2021 12:31 PM
Gurdeep ji tuci PDFA de member bnnan lai Harinder singh +91 81466 16711 nal sampark kr skde ho.
Posted by ਸਰਬਜੀਤ ਸਿੰਘ ਸਿੱਧੂ
Punjab
17-06-2021 12:28 PM
ਸਿਕੰਦਰ ਸਿੰਘ ਜੀ ਏਜਿਲ @50ml/ਪੰਪ ਤੇ ਹਿੱਟਵੀਡ 1ml/ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਸਪਰੇਅ ਕਾਰਨ ਸਮੇਂ ਇਕ ਗੱਲ ਦਾ ਖ਼ਿਆਲ ਰੱਖਣਾ ਕਿ ਦੋਬਾਰਾ ਫੁਵਾਰਾ ਨਾ ਵਜੇ, ਧੰਨਵਾਦ
Posted by dharmagill
Punjab
17-06-2021 12:22 PM
Dharmagill ji tuci uss nu Vitum-h liquid 10ml rojana deo ate CRS mineral mixture powder 50gm rojana deo ate isde nal nal Stimvet 21 tab. rojana 1 goli deo ate 21 din tak dinde rho baki usdi khurak da pura dian rakho.
Posted by ਸਰਬਜੀਤ ਸਿੰਘ ਸਿੱਧੂ
Punjab
17-06-2021 12:22 PM
Sarbjit ji Hitweed di matra 3 ml prati litre pani de hisab nal varti jandi hai tuc isnu apni dholi de hisab nal vart sakde ho . ate Agil di matra ik litre layi 1.5 ml di varto kiti jandi hai,dhanwad

Posted by gurwinder singh
Punjab
17-06-2021 12:03 PM
Gurwinder Singh ji jhona chaln vich thoda time lainda hai te paneeri di hight jada hon karn boote estra digge han, es vich koi bimari nhi hai thoda inzar kro jhone di growth hon lag javegi te jada paani bharke na rakho bilkul patla paani jameen vich hovega te fasal di growth vdiya hovegi, Dhanvad

Posted by gurwinder singh
Punjab
17-06-2021 12:03 PM
Gurwinder Singh ji jhona chaln vich thoda time lainda hai te paneeri di hight jada hon karn boote estra digge han, es vich koi bimari nhi hai thoda inzar kro jhone di growth hon lag javegi te jada paani bharke na rakho bilkul patla paani jameen vich hovega te fasal di growth vdiya hovegi, Dhanvad
Posted by Baljeet Singh Sran
Punjab
17-06-2021 11:26 AM
ਬਲਜੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਨਾਲ ਨਾਲ ਵਡੇਮਿਆ ਦੀ ਖਲ ਵੀ ਦੇ ਸਕਦੇ ਹੋ ਅਤੇ Fatedge ਪਾਊਡਰ 100 ਗ੍ਰਾਮ ਰੋਜਾਨਾ, Glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ
Posted by ठा.दुर्गेश सिंह
Madhya Pradesh
17-06-2021 10:50 AM
ठा.दुर्गेश सिंह जी आप प्याज की इन किस्मों को लगा सकते हो -N-53, Bhima Super, Agri Found Dark Red

Posted by shubhash chhillar
Uttar Pradesh
17-06-2021 10:38 AM
सुभाष जी कोनिका में पहले ही copper oxychloride होता है, इसमें अलग से COC मिलाने की जरूरत नहीं, धन्यवाद

Posted by jatinder singh
Punjab
17-06-2021 10:24 AM
ਜਤਿੰਦਰ ਜੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin bolus ਦੇ ਸਕਦੇ ਹੋ ਅਤੇ livoferol liquid 100ml ਰੋਜਾਨਾ ਦਿਓ ਬਾਕੀ ਮਿਨਰਲ ਮਿਕਸਚਰ ਕਿਸੇ ਵੀ ਵਧੀਆ ਕੰਪਨੀ ਦਾ 50 ਗ੍ਰਾਮ ਰੋਜਾਨਾ ਦੇ ਸਕਦੇ ਹੋ

Posted by Jaswinder Singh
Punjab
17-06-2021 10:10 AM
ਜਸਵਿੰਦਰਜੀ ਤੁਸੀ ਇਸਦੀ ਪਨੀਰੀ ਲੈਣ ਦੇ ਲਈ Kulveer Singh 9463872689 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Rajveer Singh
Punjab
17-06-2021 10:09 AM
Rajveer ji tuci iss nu 100ml saro de tel vich 100gm mithi sonf mix krke deo ate ehna nu pehla agg te mix krke garm kro ate tel vich sonf nu changi trahh jhass lao fir ohh majh nu deo ehh 4-5 din tak din tak deo ate jddo jalee hatt jawe fir Duraprogen injection 750mg lgwao.
Posted by Yuvraj Sahu
Chattisgarh
17-06-2021 10:07 AM
युवराज जी आप मछली पालन का काम शुरू करने से पहले अपने नज़दीकी मछली पालन विभाग से संपर्क करें जिससे आपको ट्रेनिंग भी मिलेगी और इसके लिए लोन और सब्सिड़ी भी मिल जाएगी लेकिन उसके लिए ट्रेनिंग होना बहुत ज़रूरी है आप Director
Department of Fisheries, 4th Floor, Block-B, Indravati Bhawan, Nava Raipur, Atal Nagar, Raipur (C.G.) Ph :- 0771-2443124, Fax. No. :- 0771-2443067 से संपर्क कर सकते है।
Posted by HANUMAN SINGH BIKA
Rajasthan
17-06-2021 10:05 AM
हनुमान जी आप बेल वाली सब्जियां जैसे खीरा घीया कद्दू की बिजाई कर सकते है। धन्यवाद

Posted by Rishabh Singh
Madhya Pradesh
17-06-2021 10:05 AM
Boer goat 1500-2000 per kg sarir ke bhar ke hisab se milti hai yeh bhut mehngi hoti hai iss liye yeh asani se nhi milti hai, aap boer goat lene ke liye S & S GOAT FARM , 9167640073 se sampark kr skte hai.
Posted by Avtar sandhu
Punjab
17-06-2021 09:40 AM
ਅਵਤਾਰ ਜੀ ਇਹ ਬਹੁਤ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਤੁਸੀ ਆਪਣੇ ਬਜਟ ਦੇ ਹਿਸਾਬ ਨਾਲ ਕੋਈ ਵੀ ਖਰੀਦ ਸਕਦੇ ਹੋ। ਧੰਨਵਾਦ

Posted by jagpreet
Punjab
17-06-2021 09:33 AM
Jagpreet ji kirpa krke ehh daso tuci kis vare gal kr rehe ho usdi photo bhi upload kr skde ho tan jo tuhanu sahi jankari diti ja skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















