
Posted by Gurjinder singh
Punjab
18-06-2021 09:50 PM
Gurjinder ji isde vich makhi da hamla dekho usde nal hi eda hunde han jekar maujood haoi ta fenvelarate@2ml prati litre pani de hisab nal spray karo,dhanwad

Posted by Darshan Singh
Punjab
18-06-2021 09:22 PM
ਦਰਸ਼ਨ ਜੀ ਤੁਸੀ ਝੋਨੇ ਦੇ ਵਿਚ 20 -25 ਦਿਨ ਬਾਦ ਨੋਮਨੀਗੋਲਡ@100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਦਿਓ।ਸਪਰੇ ਸ਼ਾਮ ਦੇ ਸਮੇਂ ਕਰੋ। ਧੰਨਵਾਦ
Posted by ਮਨਜਿੰਦਰ ਸਿੰਘ
Punjab
18-06-2021 09:18 PM
ਨਿਰਮਲ ਜੀ ਲਸਣ ਨੂੰ ਛਾਂ ਵਿਚ ਸੁਕਾ ਕੇ ਇਸਨੂੰ ਬੋਰੀਆਂ ਵਿਚ ਪਾ ਕੇ ਜਿਸਦੇ ਵਿਚ ਹਵਾ ਆਰ ਪਾਰ ਹੋ ਸਕੇ ਦੇ ਵਿਚ ਪਾਕੇ ਤੁਸੀ ਇਸਨੂੰ ਇਹੋ ਜਿਹੀ ਜਗਾਹ ਤੇ ਰੱਖੋ ਜਿਥੇ ਨਮੀ ਜ਼ਿਆਦਾ ਨਾ ਹੁੰਦੀ ਹੋਏ। ਧੰਨਵਾਦ

Posted by Darshan Singh
Punjab
18-06-2021 09:12 PM
ਦਰਸ਼ਨ ਜੀ ਤੁਸੀ ਝੋਨੇ ਦੇ ਵਿਚ 20 -25 ਦਿਨ ਬਾਦ ਨੋਮਨੀਗੋਲਡ@100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਦਿਓ।ਸਪਰੇ ਸ਼ਾਮ ਦੇ ਸਮੇਂ ਕਰੋ। ਧੰਨਵਾਦ

Posted by Harmander Singh Brar
Punjab
18-06-2021 09:08 PM
Harmander Singh ji, tusi super te potash nu mix krke pa skde ho par zinc te super nu mix krke nhi pa skde, Dhanvad

Posted by ankit patidar
Madhya Pradesh
18-06-2021 08:59 PM
अंकित जी आप इसमें कीट का हमला चेक करें अगर मौजूद है तो आप इसके ऊपर imidacloprid @1ml को प्रति लीटर पानी के हिसाब से स्प्रे करें। धन्यवाद
Posted by Gurjinder singh
Punjab
18-06-2021 08:51 PM
ਹਾਂਜੀ ਗੁਰਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਇਸਦੇ ਲਈ ਤੁਸੀ Krishi Vigyan Kendra, Address: Sultanpur Rd, Shekhpur, Kapurthala, Punjab 144626, Phone: 0182 223 3056 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
Posted by Gurjinder singh
Punjab
18-06-2021 08:50 PM
ਤੁਸੀ ਉਸ ਨੂੰ vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਸੁੱਕੇ ਚਾਰੇ ਦੇ ਨਾਲ ਹਰਾ ਚਾਰਾ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਬਾਕੀ ਤੇਲ ਦੇਣ ਤੋਂ ਰਹਿਣ ਦਿਓ ਜਦੋ ਹਾਜਮਾ ਪੂਰੀ ਤਰ੍ਹਾਂ ਠੀਕ ਹੋ ਜਾਵੇ ਫਿਰ ਤੁਸੀ ਤੇਲ 100ml ਦੇ ਸਕਦੇ ਹੋ

Posted by Angrej Singh
Punjab
18-06-2021 08:22 PM
ਅੰਗਰੇਜ ਜੀ ਤੁਸੀ ਉਸ ਨੂੰ Bovimin B powder 50 ਗ੍ਰਾਮ ਰੋਜਾਨਾ ਦਿਓ ਬਾਕੀ ਕਈ ਵਾਰ ਪਸ਼ੂ ਗੱਭਣ ਡੋਕਾ ਕਰਦਾ ਹੈ ਜੇਕਰ ਇਹ ਅਗਲੀ ਵਾਰ ਵੀ ਹੀਟ ਵਿੱਚ ਆਉਂਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ ਮਿਨਰਲ ਮਿਕਸਚਰ ਲੰਬੇ ਸਮੇਂ ਤੱਕ ਦਿਓ ਅਤੇ Agrimin i Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਹੀਟ ਖਾਲੀ ਛੱਡ ਕੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕਰਵਾਓ.... (Read More)
ਅੰਗਰੇਜ ਜੀ ਤੁਸੀ ਉਸ ਨੂੰ Bovimin B powder 50 ਗ੍ਰਾਮ ਰੋਜਾਨਾ ਦਿਓ ਬਾਕੀ ਕਈ ਵਾਰ ਪਸ਼ੂ ਗੱਭਣ ਡੋਕਾ ਕਰਦਾ ਹੈ ਜੇਕਰ ਇਹ ਅਗਲੀ ਵਾਰ ਵੀ ਹੀਟ ਵਿੱਚ ਆਉਂਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ ਮਿਨਰਲ ਮਿਕਸਚਰ ਲੰਬੇ ਸਮੇਂ ਤੱਕ ਦਿਓ ਅਤੇ Agrimin i Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਹੀਟ ਖਾਲੀ ਛੱਡ ਕੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕਰਵਾਓ
Posted by krishu
Jharkhand
18-06-2021 08:05 PM
सभी प्रकार की मिट्टियों में सहजन (Moringa) की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खà.... (Read More)
सभी प्रकार की मिट्टियों में सहजन (Moringa) की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद
Posted by ਕੁਲਵਿੰਦਰ ਸਿੰਘ
Punjab
18-06-2021 08:03 PM
ਕੁਲਵਿੰਦਰ ਜੀ ਤੁਸੀ ਕਿਸਮਾਂ ਜਿਵੇ Allahabad safeda, Hissar sufeda ਜਾਂ Punjab safeda ਦੀ ਬਿਜਾਈ ਕਰ ਸਕਦੇ ਹੋ ਅਤੇ ਕੋਸ਼ਿਸ਼ ਕਰੋ ਕਿ ਇਕ ਹੀ ਕਿਸਮ ਬੀਜੀ ਜਾਏ। ਇਸਦੇ ਵਿਚ ਹੋਰ ਫ਼ਸਲ ਜਿਵੇ ਪਪੀਤਾ ਸਬਜ਼ੀਆਂ ਜਾ ਫੁੱਲ ਲਾ ਸਕਦੇ ਹੋ। ਸਹੀ ਬੂਟਿਆਂ ਲਈ ਤੁਸੀ Dr Jagdev Singh 7508018901 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Ajit Kumar Soni
Punjab
18-06-2021 07:59 PM
Ajit ji aap iske uper NPK 130045@10 gram prati litre pani ke hisab se spray karen. iske ilava aap mancozeb@4 gram ko prati litre pani ke hisab se spray karen. aur aap bijai se pehle mitti ka upchar kare jisme aap tricoderma ko gobar ki khaad ke sath mila kar mitti men milaye.dhanywad

Posted by Sumit Deswal
Haryana
18-06-2021 07:41 PM
Sumit ji aap iski roktham ke liye imidacloprid@60ml ko prati acre ke hisab se spray karen,dhanywad

Posted by ਬਰਿੰਦਰ ਸਿੰਘ
Punjab
18-06-2021 07:29 PM
tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.

Posted by prabhjot singh
Punjab
18-06-2021 07:17 PM
Prabhjot ji tuhade walo bheji gyi photo vich semen te likhi hoi jankari nhi padd ho rehi ha kirpa krke dubara photo upload kro tan jo tuhanu sahi jankari diti ja skee.

Posted by Neelam
Punjab
18-06-2021 06:17 PM
ap fasl ki fencing kar sakte hai iske ilava ap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate. Dhanywad .
Posted by Gurjinder singh
Punjab
18-06-2021 06:14 PM
ਇਹ ਤੁਸੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਵਧੀਆ ਗਰੋਥ ਹੁੰਦੀ ਹੈ

Posted by Balkar singh
Punjab
18-06-2021 06:07 PM
tuci GADVASU ludhiana ton mineral mixture lenn lai dr. Rs grewal ji 93169 04933 nal sampark kr skde ho ehna ton tuhanu purri jankari mill jawegi.

Posted by आत्मा राम
Rajasthan
18-06-2021 06:04 PM
राम जी अगर दीमक लग गई है तो आप इसकी रोकथाम के लिए च्लोरपैरिफोस@1 लीटर को 60 किलो रेत में मिला कर प्रति एकड़ के हिसाब से छींटा दे और ऊपर से हल्का पानी लगा दे। धन्यवाद
Posted by Mukesh kumar
Rajasthan
18-06-2021 06:03 PM
टमाटर की नर्सरी तैयार करते समय सबसे पहले मिट्टी की अच्छी तरह जुताई कर के उसे भुरभुरी बना लें।मिट्टी में समान रूप से सड़ी हुई गोबर की खाद या कम्पोस्ट खाद मिलाएं।अब बीज की बुवाई के लिए क्यारियां तैयार कर लें।क्यारियों को जमीन की सतह से 10 से 15 सेंटीमीटर की ऊंचाई पर बनाएं।प्रति एकड़ जमीन में टमाटर की खेती के लिए 15.... (Read More)
टमाटर की नर्सरी तैयार करते समय सबसे पहले मिट्टी की अच्छी तरह जुताई कर के उसे भुरभुरी बना लें।मिट्टी में समान रूप से सड़ी हुई गोबर की खाद या कम्पोस्ट खाद मिलाएं।अब बीज की बुवाई के लिए क्यारियां तैयार कर लें।क्यारियों को जमीन की सतह से 10 से 15 सेंटीमीटर की ऊंचाई पर बनाएं।प्रति एकड़ जमीन में टमाटर की खेती के लिए 150 से 200 ग्राम बीज की आवश्यकता होती है।प्रति किलोग्राम बीज को 5 ग्राम ट्राइकोडर्मा से उपचारित करने बाद बुवाई करें।बीज की बुवाई करीब 5 सेंटीमीटर की दूरी पर करें।बीज की बुवाई अधिक गहराई में न करें। इससे अंकुरण में समस्या आती है।आवश्यकता के अनुसार हल्की सिंचाई करते रहें।बुवाई के करीब 20 से 25 दिनों बाद पौधे मुख्य खेत में रोपाई के लिए तैयार हो जाते हैं।नर्सरी में पौधों को कीट एवं रोगों के प्रकोप से बचाने के लिए प्रति लीटर पानी में 2 मिलीलीटर नीम का तेल मिला कर छिड़काव करें।इसके अलावा आप प्रति लीटर पानी में 2 ग्राम मैंकोजेब मिला कर भी छिड़काव कर सकते हैं।

Posted by ਬਲਵਿੰਦਰ ਸਿੰਘ ਸੰਧੂ
Punjab
18-06-2021 06:02 PM
ਬਲਵਿੰਦਰ ਜੀ ਜੇਕਰ ਇਹ ਬਿੱਠ ਪਲਤੀਆ ਕਰ ਰਿਹਾ ਹੈ ਫਿਰ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੋ ਸਕਦਾ ਹੈ ਤੁਸੀ ਇਸ ਨੂੰ Brotone liquid 20ml/ 100birds ਦੇ ਹਿਸਾਬ ਨਾਲ ਦਿਓ ਤੁਸੀ ਪਹਿਲਾ ਇਹ ਦਵਾਈ ਵਰਤੋਂ ਜਿਸ ਨਾਲ ਹਾਜਮਾ ਸਹੀ ਕੰਮ ਕਰਨ ਲਗੇਗਾ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਕਿਰਪਾ ਕਰਕੇ ਉਸ ਵਾਰੇ ਵਿਸਤਾਰ ਨਾਲ ਦੁਬਾਰਾ ਆਪਣਾ ਸਵਾਲ ਪੁੱਛੋਂ ਧੰਨਵਾਦ
Posted by Mansehaj Singh
Punjab
18-06-2021 06:00 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ

Posted by Mandeep Singh
Punjab
18-06-2021 05:59 PM
ਮਨਦੀਪ ਜੀ ਇਹ ਜ਼ਿੰਕ ਦੀ ਕਮੀ ਹੈ ਇਸਦੇ ਲਈ ਤੁਸੀ chelated ਜ਼ਿੰਕ @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by salender Bishnoi
Haryana
18-06-2021 05:28 PM
Bishnoi ji iske ander keet ka hamla check kare agar maujood hai to aap malathion@2ml ko prati litre pani ke hisab se spray karen,dhanywad

Posted by AMAN GOYAL
Punjab
18-06-2021 05:21 PM
Aman ji papaya di kheti tuc Punjab vich kar sakde o pr commercial level te isdi kheti nahi hundi hai.isde layi tapman 25 - 30° C jruri hunda hai, dhanwad
Posted by Bikramjit Singh
Punjab
18-06-2021 05:09 PM
ਬਿਕਰਮਜੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ ivermectin salt ਦੀ ਦਵਾਈ ਦਿਓ ਅਤੇ ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ Nutrisacc advance Tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰਦੀ ਹੈ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Posted by deepak
Punjab
18-06-2021 05:01 PM
Deepak ji tuc zinc nu urea de nal rla ke khet vich pa sakde ho. jhone di lvayi de 20-25 din de ander tuc nomniegold@100 ml nu prati acre de hisab nal spray karo,dhanwad
Posted by Dilpreet Singh sidhu
Punjab
18-06-2021 04:33 PM
Gurpreet ji jekar isda weight 250-270kg tak ho gya ha tan AI krwa skde ho ate jekar weight ghat lgda hai fir tuci vdhia khurak de nal Enerboost powder 50-50gm rojana dena suru kro.
Posted by Dilpreet Singh sidhu
Punjab
18-06-2021 04:22 PM
Gurpreet ji jekar isda weight 250-270kg tak ho gya ha tan AI krwa skde ho ate jekar weight ghat lgda hai fir tuci vdhia khurak de nal Enerboost powder 50-50gm rojana dena suru kro.

Posted by ਰਵਿੰਦਰ ਸਿੰਘ
Punjab
18-06-2021 04:14 PM
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉ.... (Read More)
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

Posted by ਰਵਿੰਦਰ ਸਿੰਘ
Punjab
18-06-2021 04:12 PM
ਰਵਿੰਦਰ ਜੀ ਝੋਨੇ ਵਿਚ ਤੁਸੀ ਸਪਰੇ ਦੇ ਨਾਲ ਖਾਦਾਂ ਰਲਾ ਕੇ ਨਹੀਂ ਪਾ ਸਕਦੇ। ਇਹਨਾਂ ਦੀ ਅਲੱਗ ਤੋਂ ਵਰਤੋਂ ਕਰੋ। ਧੰਨਵਾਦ

Posted by gurjant singh
Punjab
18-06-2021 04:11 PM
gurjant ji eh chitrbaka rog hai jo machar de karn hunda hai isde layi tuc imidacloprid@1ml nu prati litre pani de hisab nal spray karo,dhanwad
Posted by ਸਰਬਜੀਤ ਸਿੰਘ ਸਿੱਧੂ
Punjab
18-06-2021 03:54 PM
ਸਰਬਜੀਤ ਜੀ ਤੁਸੀ agil @250ml ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ। ਧੰਨਵਾਦ

Posted by Harman jit Singh Dhillon
Punjab
18-06-2021 03:51 PM
Harman ji tuci pashu nu suun ton badd kanak da dalia 1 kg pkka ke uss vich 1 pessi gurr paa ke khilana suru kro ate 5-6 din tak dinde rho ate vdhia hara chara deo fir uss ton badd tuci feed deni suru kr skde ho feed tuci kise bhi company di vart skde ho ja fir khudd tyar krke bhi de skde ho jiwe 00kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.
Posted by Parminder Singh
Punjab
18-06-2021 03:35 PM
Parminder ji tuc isnu koi khaad paayi hai ta jo tuhanu usde hisab nal jankari diti ja sake,dhanwad

Posted by Guljari Moond
Punjab
18-06-2021 03:33 PM
Moond ji nursery tyar ka uchit smay june mahine ke madya men kar sakte hai. naye paudhe bijai se 6-8 hafte men ropne ke liye tyar ho jate hai.ropane ka kaam august de pehle hafte khatm kar de.kaccha pyaj aap kis purpose ke liye istemal karna chahte hai kripya btaye taki aapko uske hisab se jankari di ja sake,dhanywad
Posted by Parminder Singh
Punjab
18-06-2021 03:33 PM
Parminder ji isdi matra tuc 10ml prati 15 litre pumo de vich vart sakde ho,dhanwad

Posted by ਬਲਜੀਤ ਸਿੰਘ ਗਰੇਵਾਲ
Punjab
18-06-2021 03:27 PM
ਬਲਜੀਤ ਜੀ ਇਹ ਡੀਲਾ ਹੈ ਇਸਦੀ ਰੋਕਥਾਮ ਦੀ ਜਾਣਕਾਰੀ ਲਈ ਕਿਰਪਾ ਕਰਕੇ ਦੱਸੋ ਕਿ ਫ਼ਸਲ ਕਿੰਨੇ ਦਿਨ ਦੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by satnam singh
Punjab
18-06-2021 03:24 PM
Satnam Singh ji super te potash nu mix krke pa skde ho ate kuch din baad urea te Zinc 33% nu mix krke pa skde ho par super te zinc mix krke nhi pauni, Dhanvad

Posted by ekjot
Punjab
18-06-2021 03:12 PM
Ekjot ji jhone vich jekar tuc zinc di varto karna chahunde ho ta tuc pehlikhaad de nal isdi varto kar sakde ho pr isdi varto ta hi karo jekar boote isdi kami de lashan dikhai den,dhanwad
Posted by Harpinder Singh
Punjab
18-06-2021 03:03 PM
Harpinder ji isde lai pond di depth 5-6 feet ate pani di depth 4-5 feet honi chahidi hai. baki tuci ek acre vich 5000 pung paa skde ho tuci 3000 rohu nasal, 500 katla nasal , 500 murak nasal, 500 Common carp nasal , 500 Grass carp nasala rakh skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























