
Posted by Amarjit singh
Punjab
14-08-2023 02:56 PM
अमरजीत जी, आप इसके के लिए पंजाब कृषि विश्वविद्यालय में संपर्क कर सकते हैं।

Posted by Barinder singh
Punjab
14-08-2023 02:44 PM
Os nu Bolus Simlage hearb 12 1bolus swere 1bolus shame nu deo Powder Glactogoge 30gmX7. 30gm daily Liquid Glucaboost 1litter 100ml swere shame Deo ji

Posted by Sukhdev Kumar
Punjab
14-08-2023 02:31 PM
ਸੰਜੀਵ ਜੀ, ਤੁਸੀ ਪਾਣੀ ਹਵਾ ਲਵਾ ਕੇ ਹੀ ਦਿਓ ਜੀ ਅਤੇ ਗੋਬ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਦਾਣੇਦਾਰ ਜ਼ਹਿਰ ਵਰਤਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਜੀ।

Posted by kuldeep singh
Punjab
14-08-2023 02:09 PM
Kuldeep ji, jhone te fungus vaali spray gobh awastha te kar sakde ho ji, tusi Amistar top 200 ml/acre de hisaab naal spray kar sakde ho ji ate is naal sundi vaali dwai mix kar ke spray karn di lod nahi hai ji.

Posted by Sukhwinder Singh
Punjab
14-08-2023 12:53 PM
Aap ese Injection Duraprogen 750mg 3ml IM lwao ji Powder Gestaprogen 500gm 50gm daily Deo ji eh garmi karn hunda he ji

Posted by Dharambir
Haryana
14-08-2023 12:51 PM
धर्मबीर जी, आप इसके लिए mancozeb 2g/L पानी के हिसाब से छिड़काव करें।

Posted by Soamisaran
Madhya Pradesh
14-08-2023 12:00 PM
ठंड के मौसम में low tunnel vidhi से टमाटर उगाए जा सकते है।
Posted by Gurwinder Singh
Punjab
14-08-2023 11:33 AM
ਗੁਰਵਿੰਦਰ ਜੀ ਤੁਸੀ ਹਰੀ ਮਿਰਚ, ਬੈਂਗਣ, ਗੋਭੀ, ਹਰਾ ਪਿਆਜ , ਪਾਲਕ ਆਦਿ ਸਬਜੀਆਂ ਲਗਾ ਸਕਦੇ ਹੋ ਜੀ।

Posted by ਜਸਪਿੰਦਰ ਸਿੰਘ
Punjab
14-08-2023 11:30 AM
ਜਸਪਿੰਦਰ ਜੀ ਇਹ ਕੋਈ ਬਿਮਾਰੀ ਨਹੀਂ ਹੈ, ਅਮਰੂਦ ਤੇ ਇਸ ਤਰ੍ਹਾਂ ਦੇ ਦਾਗ ਆਮ ਹੀ ਦੇਖੇ ਜਾਂਦੇ ਹਨ।
Posted by Tarun
Punjab
14-08-2023 10:16 AM
तरुण जी, आप इसे 2 kg यूरिया और 500g जिंक का छिड़काव करें, इस से पीलापन खत्म हो जाएगा।

Posted by Sukha Mand
Punjab
14-08-2023 08:48 AM
ਸ਼੍ਰੀਮਾਨ ਜੀ, ਕਿਰਪਾ ਕਰਕੇ ਬੂਟੇ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Malkit Singh
Punjab
14-08-2023 08:26 AM
ਮਲਕੀਤ ਜੀ, ਫ਼ਸਲ ਤੇ ਪੱਤਾ ਮਰੋੜ virus ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ ਫ਼ਸਲ ਤੇ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Gurjit Singh
Punjab
14-08-2023 08:21 AM
Gurbir ji fasl te kise bimari ya khuraki tatt di Kami de lashan nahi han, tuhanu koi spray karn di lod nahi hai ji.

Posted by Manpreet Singh
Punjab
14-08-2023 06:29 AM
ਮਨਪ੍ਰੀਤ ਜੀ, ਕਿਰਪਾ ਕਰਕੇ ਕਿਸਮ ਅਤੇ ਝੋਨੇ ਦੀ ਉਮਰ ਦੱਸੋ ਅਤੇ ਫੋਟੋ ਵੀ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by ASHOK VERMA
Uttar Pradesh
14-08-2023 06:21 AM
अशोक जी, पौध रोपाई के योग्य हो गई है, इसकी रोपाई।

Posted by Shubham
Madhya Pradesh
13-08-2023 11:37 PM
शुभम जी, कृपया आप अपना सवाल विस्तार से पूछे ता जो आपको इस बारे में सही जानकारी दी जा सके।
Posted by Gurpreet singh dharni
Punjab
13-08-2023 10:55 PM
ਗੁਰਪ੍ਰੀਤ ਜੀ ਤੁਸੀ ਉਸਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁ.... (Read More)
ਗੁਰਪ੍ਰੀਤ ਜੀ ਤੁਸੀ ਉਸਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।

Posted by Simranjot Singh
Punjab
13-08-2023 10:24 PM
Simranjot ji, ih fungus kar ke hi hunda hai ate baad vich kamjor boote te kuch keede vi hamla kar dinde han ji.

Posted by Simranjot Singh
Punjab
13-08-2023 10:22 PM
Simranjot ji, ih white grub hai ate fasl dian jdhan nu khaa ke nuksaan kardi hai ji.

Posted by Simranjot Singh
Punjab
13-08-2023 10:18 PM
सिमरन जी, आप इसके लिए amistar top 200 ml या nativo 80g/एकड़ के हिसाब से छिड़काव कर सकते हैं।

Posted by ajay
Punjab
13-08-2023 10:16 PM
Ajay ji tuci ehh dekho uss nu khurak ki khwa rhe ho ate kini khurak diti jandi hai kyuki khurak sahi naa hon krke mokk jyada lgdi hai baki uss nu her 3 mahine badd salt bdl ke pett de kiria wali dwai jrur deo, hun tuci uss nu Zenvet bolus pett de kiria lai deo ate uss nu Toxout powder 50gm rojana ate Livtantra liquid 100ml rojana dena suru kro ate livertonic tuci lambe sme hei dinde rho. baki khurak jrurat anusar deo kyuki jddo tak khurak sahi nhi howegi uddo tak mokk varr varr lgdi rhegi.
Posted by Sapinder kaleran
Punjab
13-08-2023 09:19 PM
ਓਹਨਾ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ। ਬਾਕੀ ਤੁਸੀ ਇਹ ਦੱਸੋ ਫੀਡ ਕਿਹੜੇ ਪਸ਼ੂਆਂ ਲਈ ਤਿਆਰ ਕਰਨੀ ਹੈ, ਪਸ਼ੂ ਦੁੱਧ ਦਿੰਦੇ ਹੈ ਜਾ ਨਹੀਂ, .... (Read More)
ਓਹਨਾ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ। ਬਾਕੀ ਤੁਸੀ ਇਹ ਦੱਸੋ ਫੀਡ ਕਿਹੜੇ ਪਸ਼ੂਆਂ ਲਈ ਤਿਆਰ ਕਰਨੀ ਹੈ, ਪਸ਼ੂ ਦੁੱਧ ਦਿੰਦੇ ਹੈ ਜਾ ਨਹੀਂ, ਛੋਟੇ ਬੱਚਿਆਂ ਲਈ ਤਿਆਰ ਕਰਨੀ ਹੈ ਓਹਨਾ ਦੀ ਉਮਰ ਕਿੰਨੀ ਹੈ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by satnam singh
Punjab
13-08-2023 08:52 PM
ਸਤਨਾਮ ਜੀ ਤੁਸੀ ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਅਤੇ ਜਦੋ ਇਹ ਪੂਰੇ 21 ਤੋਂ 22 ਦਿਨ ਬਾਦ ਹੀਟ ਵਿਚ ਆਵੇ ਫਿਰ ਤੁਸੀ ਇਸ ਨੂੰ ਕ੍ਰੋਸ ਕਰਵਾਓ ਉਸ ਤੋਂ ਪਹਿਲਾ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁੱਝ ਤੁਸ.... (Read More)
ਸਤਨਾਮ ਜੀ ਤੁਸੀ ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਅਤੇ ਜਦੋ ਇਹ ਪੂਰੇ 21 ਤੋਂ 22 ਦਿਨ ਬਾਦ ਹੀਟ ਵਿਚ ਆਵੇ ਫਿਰ ਤੁਸੀ ਇਸ ਨੂੰ ਕ੍ਰੋਸ ਕਰਵਾਓ ਉਸ ਤੋਂ ਪਹਿਲਾ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁੱਝ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ।

Posted by gurmeet singh
Punjab
13-08-2023 08:41 PM
Gurmeet ji vaise tusi jhone nu kaafi khurak de chukke ho ji, tusi gobh avstha te 1.5 kg 13 00 45 nu 100 litre paani vich ghol ke spray kar sakde ho ji.

Posted by ਬਲਜਿੰਦਰ ਸਿੰਘ
Punjab
13-08-2023 08:38 PM
ਬਲਜਿੰਦਰ ਜੀ, ਇਹ ਫਲ ਦੀ ਮੱਖੀਂ ਦੇ ਹਮਲੇ ਦੇ ਕਾਰਨ ਹੁੰਦਾ ਹੈ, ਤੁਸੀ ਇਸ ਦੀ ਰੋਕਥਾਮ ਲਈ PAU ਫਰੂਟ ਫਲਾਈ ਟ੍ਰੈਪ ਫੁੱਲ ਆਉਣ ਸਮੇਂ ਲਗਾ ਸਕਦੇ ਹੋ ਜੀ।

Posted by kuldeep singh
Punjab
13-08-2023 08:35 PM
Kuldeep ji, tusi kaafi khurak de chukke ho ji is lai tuhanu hun spray Karn di lod nahi hai ji.

Posted by Ishwar Gurjar
Rajasthan
13-08-2023 08:31 PM
ईश्वर जी, कृपया यह बताएं कि आप बीज का दाम पूछ रहे हैं या खाने के लिए मक्के का। उस हिसाब से ही आपको इस बारे में सही जानकारी दी जा सकेगी।

Posted by jaspreet singh
Punjab
13-08-2023 07:20 PM
ਜਸਪ੍ਰੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Prabhjot Singh
Punjab
13-08-2023 07:16 PM
Singh ji tusi ehnu khol ke dekho vi vich koi sidni hai ja nahi us hsiab nal hi PHR tuhanu sahi jankari diti ja sakdi hai

Posted by ਗੁਰਵਿੰਦਰ ਸਿੰਘ
Punjab
13-08-2023 06:42 PM
ਸਿੰਘ ਜੀ ਸਾਰੀਆਂ ਵੇਲਾਂ ਦੇ ਤੁਸੀ ਸਿਰੇ ਕੱਟ ਦਿਓ ਅਤੇ ਫਲ ਉਪਰ ਜੇਕਰ ਮੱਖੀ ਦਾ ਹਮਲਾ ਹੈ ਤਾਂ ਹੀ ਫਰੂਟ ਫਲਾਈ ਟ੍ਰੈਪ ਵਰਤੋ ਕਰੋ ਅਤੇ ਜੇਕਰ ਇਹੀ ਜੇਹਾ ਕੁੱਛ ਨਹੀਂ ਹੈ ਅਤੇ ਕੁਆਲਿਟੀ ਵਧੀਆ ਕਰਨੀ ਹੈ ਤਾਂ ਤੁਸੀ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Daljit
Haryana
13-08-2023 06:19 PM
ਉਸ ਨੂੰ v5 injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ Potassium iodide powder 7gm ਰੋਜਾਨਾ 6 ਦਿਨ ਤੱਕ ਦਿਓ।

Posted by inderjit
Punjab
13-08-2023 06:12 PM
ਇੰਦਰ ਜੀ ਕੁਮਨ ਵਿਚ ziram ਜੋ ਕੀ ਇਕ ਉਲੀ ਨਾਸ਼ਕ ਹੈ ਅਤੇ ਮੋਨੋ ਵਿਚ monocrotophos ਹੈ ਜਿਹੜਾ ਕਿ ਕੀੜੇ ਦੇ ਲਈ ਵਰਤਿਆ ਜਾਂਦਾ ਹੈ ਸੋ ਤੁਸੀ ਇਹ ਦਸੋ ਤੁਹਾਡੀ ਫਸਲ ਵਿਚ ਕਿ ਦਿੱਕਤ ਆ ਰਹੀ ਹੈ ਉਸ ਹਸੀਅਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Amrit singh
Punjab
13-08-2023 05:13 PM
ਅੰਮ੍ਰਿਤ ਜੀ ਵੈਸੇ ਤਾਂ ਏਸਨੂੰ ਪਾਉਣ ਦੀ ਸਿਫਾਰਸ਼ ਬਿਜਾਈ ਵਲੀ ਹੀ ਕੀਤੀ ਜਾਂਦੀ ਹੈ ਪਰ ਤੁਸੀ ਇਸਦੀ ਸਪਰੇਅ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Kamal pandhu
Punjab
13-08-2023 04:37 PM
ਤੁਸੀ ਗਾਂ ਨੂੰ ਪਾਊਡਰ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ Sharkoferrol liquid 50ml ਰੋਜਾਨਾ ਦਿਓ।
Posted by Harpreet
Punjab
13-08-2023 04:09 PM
Harpreet ji eh citrus canker de lacahan lag rhe ahn esde lai tusi copper oxychloride 3 gram prati litre paani de hisab nal vart sakde ho
Posted by hardeep singh
Punjab
13-08-2023 03:20 PM
ਏਸਨੂੰ ਤੁਸੀ ਯੂਰੀਆ 3 ਕਿਸ਼ਤਾਂ ਵਿਚ ਬਾਸਮਤੀ ਖੇਤ ਵਿਚ ਲਗਾਉਣ ਤੋਂ 3,6 ਅਤੇ 9ਹਫਤੇ ਬਾਅਦ ਪਾ ਸਕਦੇ ਹੋ ਏਸਨੂੰ ਕੁੱਲ 50 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

Posted by Ramandeep
Punjab
13-08-2023 03:05 PM
Raman ji 13045 nu daane banan wele spray krn di sifarish kiti jandi hai eh daane di quality ate quantity bdha dindi hai

Posted by Boota Singh Bhullar
Punjab
13-08-2023 02:56 PM
ਬੂਟਾ ਜੀ ਤੁਸੀਂ ਰਾਜਪਾਲ ਨਰਸਰੀ 98775 57746 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by kuldeep singh
Punjab
13-08-2023 02:37 PM
Kuldeep ji tusi eh dso pehla khad kini matra vich paa chuke ho us hsiab nal tuhanu spray baare jankari diti ja sakdi ahi

Posted by Navkiran singh
Punjab
13-08-2023 02:37 PM
Navkiran ji tuci uss nu Anabolite liquid 100-100ml swere sham, Glactogog powder 30gm rojana deo ate Calpond gold liquid 50ml rojana dena suru kro.
Posted by Gurpartap singh
Punjab
13-08-2023 02:03 PM
Singh ji dohan da ik hi kamm hai main kamm potash ne karna hai jehdi daane di quality bdha dindi hai tusi dohan Vichon koi vj sprayakr sakde ho es vich koi dikkat nahi hai
Posted by Gurpartap singh
Punjab
13-08-2023 02:02 PM
Singh ji eh daso tuhadi fasal vich kehdi bimari hai ja pher apne fasal di phtoo bhejo us hsiab anal tuhanu ulinashak baare dasya ja skada hai

Posted by SABI
Punjab
13-08-2023 01:58 PM
Sabi ji tuci pashu nu suun ton 7-8 din badd kirma di dwai de skde ho. baki desi trike lai tuci neem de patte bhi khwa skde ho, tuci adha adha kilo patte rojana 3-4 din deo.

Posted by yadwinder singh
Punjab
13-08-2023 01:56 PM
ਸਿੰਘ ਜੀ 13045ਵਿਚ ਪਹਿਲਾਂ ਹੀ 13% nitrogen ਹੈ ਤੁਹਾਨੂੰ ਇਹ ਅੱਲਗ ਤੋਂ ਵਰਤਣ ਦੀ ਜਰੂਰਤ ਨਹੀ ਹੈ ਏਸਦੇ ਲਈ ਤੁਸੀ ਏਸਨੂ 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Jagsir Gill
Punjab
13-08-2023 01:46 PM
ਝੋਨੇ ਵਿੱਚ ਚੋੜੇ ਪੱਤੇ ਵਾਲੀ ਮਿਰਚ ਬੂਟੀ ਹੈ ਉਸ ਤੇ 2 4 ਡੀ ਦਾ ਸਪਰੇਅ ਕਰ ਸਕਦੇ ਹਾਂ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ?
ਜਗਸੀਰ ਜੀ, ਤੁਸੀ metsulfuron 30g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ, 2,4D ਨਾਲ ਨੇੜੇ ਲੱਗੀ ਕਪਾਹ ਜਾ ਕੋਈ ਹੋਰ ਚੌੜੇ ਪੱਤਿਆਂ ਵਾਲੀ ਫ਼ਸਲ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










