
Posted by UDHAM singh
Haryana
19-06-2021 08:40 PM
Udham ji iska istemal do tareeko se kiya ja sakta hai pehlan to aap khaad ke sath mila kar khet me chidkav kar sakte hai iske liye 5 kilo prati acre ke hisab se istemal ki jati hai aur doosra tareeka hai beej upchar ke sath iske liye aap 200 gram ka istemal kiya jata hai,dhanywad

Posted by ਜਗਤਾਰ ਸਿੰਘ
Punjab
19-06-2021 08:31 PM
ਜਗਤਾਰ ਜੀ ਮਾਲਟੇ ਦੇ ਪੱਤਿਆਂ ਦੀ ਪਹਿਚਾਣ ਤੁਸੀ ਨਾਲ ਦਿਤੀ ਫੋਟੋ ਦੇਖ ਕੇ ਕਰ ਸਕਦੇ ਹੋ।

Posted by ਜਗਤਾਰ ਸਿੰਘ
Punjab
19-06-2021 08:20 PM
ਜਗਤਾਰ ਜੀ ਜੇਕਰ ਤੁਹਾਡੀ ਮੱਝ ਦੁੱਧ ਦਿੰਦੀ ਦਿੰਦੀ ਕਮਜ਼ੋਰ ਹੋ ਰਹੀ ਹੈ ਫਿਰ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ Minfa Gold ਪਾਊਡਰ 50 ਗ੍ਰਾਮ ਰੋਜਾਨਾ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਉਸ ਵਾਰੇ ਵਿਸਤਾਰ ਨਾਲ ਆਪà¨.... (Read More)
ਜਗਤਾਰ ਜੀ ਜੇਕਰ ਤੁਹਾਡੀ ਮੱਝ ਦੁੱਧ ਦਿੰਦੀ ਦਿੰਦੀ ਕਮਜ਼ੋਰ ਹੋ ਰਹੀ ਹੈ ਫਿਰ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ Minfa Gold ਪਾਊਡਰ 50 ਗ੍ਰਾਮ ਰੋਜਾਨਾ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਉਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

Posted by ਜਗਤਾਰ ਸਿੰਘ
Punjab
19-06-2021 08:17 PM
ਜਗਤਾਰ ਜੀ ਜੇਕਰ ਤੁਹਾਡੀ ਮੱਝ ਦੁੱਧ ਦਿੰਦੀ ਦਿੰਦੀ ਕਮਜ਼ੋਰ ਹੋ ਰਹੀ ਹੈ ਫਿਰ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ Minfa Gold ਪਾਊਡਰ 50 ਗ੍ਰਾਮ ਰੋਜਾਨਾ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਉਸ ਵਾਰੇ ਵਿਸਤਾਰ ਨਾਲ ਆਪਣ.... (Read More)
ਜਗਤਾਰ ਜੀ ਜੇਕਰ ਤੁਹਾਡੀ ਮੱਝ ਦੁੱਧ ਦਿੰਦੀ ਦਿੰਦੀ ਕਮਜ਼ੋਰ ਹੋ ਰਹੀ ਹੈ ਫਿਰ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ Minfa Gold ਪਾਊਡਰ 50 ਗ੍ਰਾਮ ਰੋਜਾਨਾ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਉਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Gurjinder singh
Punjab
19-06-2021 08:15 PM
ਹਾਂਜੀ ਗੁਰਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਇਸਦੇ ਲਈ ਤੁਸੀ Krishi Vigyan Kendra, Address: Sultanpur Rd, Shekhpur, Kapurthala, Punjab 144626, Phone: 0182 223 3056 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
Posted by Gurpartap singh
Punjab
19-06-2021 08:05 PM
Gurpartap ji isde vich 29.4 percent calcium (Ca) ate23.5 percent sulfur (S) hundi hai,dhanwad
Posted by Gurpartap singh
Punjab
19-06-2021 08:04 PM
Gurpartap ji kirpa karke daso ke khet vich ki smasya aa rahi hai ta jo tuhanu usde hisab nal jankari diti ja sake ke tuc gypsum di varto kar sakde ho ja nahi,dhanwad
Posted by Mukesh kumar
Rajasthan
19-06-2021 08:02 PM
राकेश कुमार जी करेले पर रस चूसक कीट का हमला है, इसकी रोकथाम के लिए आप Thiamethoxam 25% WG @1gm/लीटर पानी के हिसाब से छिड़काव कर सकते हैं, धन्यवाद
Posted by Mukesh kumar
Rajasthan
19-06-2021 08:01 PM
मुकेश जी यह कीट का हमला है इसकी रोकथाम के लिए आप imidacloprid @1 ml को प्रति लीटर पानी के हिसाब से स्प्रे करें। धन्यवाद

Posted by govindkushwaha
Uttar Pradesh
19-06-2021 07:57 PM
sir maine mooli ki kheti karni hai usme maahu keet ki samseya aa rhi hai, uski roktham kaise ki jaye
Govind ji mahu keet ki roktham ke liye aap imidacloprid@60ml ko prati acre ke hisab se spray karen,dhanywad
Posted by kawaljit singh
Punjab
19-06-2021 07:39 PM
Kawaljit ji kirpa karke isdi photo bhejo ta jo tuhanu usde hisab nal jankari diti ja sake,dhanwad
Posted by kawaljit singh
Punjab
19-06-2021 07:39 PM
Kawaljit ji kirpa karke isdi photo bhejo ta jo tuhanu usde hisab nal jankari diti ja sake,dhanwad
Posted by सुर्यकान्त
Bihar
19-06-2021 07:31 PM
सुर्यकान्त जी आप किस्में जैसे Pusa 2-21, Turanta,Birsa Dhan की बिजाई कर सकते है। धन्यवाद
Posted by om kumar
Punjab
19-06-2021 07:15 PM
Om kumar ji iske foolon ko dekhe bina iski kisam ke bare men jankari nahi di ja sakti.dhanywad
Posted by ਅਮਨਦੀਪ ਸਿੰਘ
Punjab
19-06-2021 06:59 PM
ਅਮਨਦੀਪ ਜੀ ਅਜੇ ਅਜਿਹੀ ਕੋਈ ਤਕਨੀਕ ਨਹੀਂ ਹੈ ਬਾਕੀ ਜਦੋ ਵੀ ਕੋਈ ਸੀਮਨ ਆਉਂਦਾ ਹੈ ਤਾਂ ਪਹਿਲਾ ਉਸਦੀਆਂ ਸਾਰੀਆਂ ਬਿਮਾਰੀਆਂ ਜਾਂਚ ਕੀਤੀਆਂ ਜਾਂਦੀਆਂ ਹੈ ਫਿਰ ਸੀਮਨ ਮਾਰਕੀਟ ਵਿੱਚ ਆਉਂਦੇ ਹੈ ਬਾਕੀ ਪਸ਼ੂਆਂ ਵਿੱਚ ਬਿਮਾਰੀਆਂ ਓਹਨਾ ਦੀ ਦੇਖਭਾਲ, ਖੁਰਾਕ ਤੇ ਨਿਰਭਰ ਹੁੰਦੀਆਂ ਹੈ

Posted by Deepak Gupta
Madhya Pradesh
19-06-2021 06:32 PM
यदि आप डेयरी फार्मिंग शुरू करना चाहते है तो पहले आप इसकी ट्रेनिंग लें जो आप अपने नज़दीकी कृषि विज्ञान केन्द्र से ले सकते है जिसमें आपको इस काम की पूरी जानकारी मिलेगी और आपको लोन और सब्सिड़ी भी मिल जाएगी आप शुरूआत कम पशुओं से कर सकते है जैसे आप 5—7 पशुओं को रख सकते है और यदि आप भैंसों को रखना चाहते है तो मुर्रा.... (Read More)
यदि आप डेयरी फार्मिंग शुरू करना चाहते है तो पहले आप इसकी ट्रेनिंग लें जो आप अपने नज़दीकी कृषि विज्ञान केन्द्र से ले सकते है जिसमें आपको इस काम की पूरी जानकारी मिलेगी और आपको लोन और सब्सिड़ी भी मिल जाएगी आप शुरूआत कम पशुओं से कर सकते है जैसे आप 5—7 पशुओं को रख सकते है और यदि आप भैंसों को रखना चाहते है तो मुर्रा नस्ल रख सकते है और आप ट्रेनिंग के लिए Krishi Vigyan Kendra, Chhindwara CHANDAN NAGAR, NAGPUR ROAD, CHHINDWARA, MP Tel: 07162-225463 से संपर्क कर सकते है और अगली ट्रेनिंग का पता कर सकते है।

Posted by Hardev singh
Punjab
19-06-2021 05:51 PM
Hardev ji kirpa karke daso ke tuc isnu beej de rahi laaya hai ja kalm de rahi jekar eh kalm de rahi lagya hai ate boota haneri ja kise hor karn tutea hai ate isdi kalm vai tahni jekar tut jandi hai eh kade vi fal nahi dayega.dhanwad

Posted by Hardev singh
Punjab
19-06-2021 05:51 PM
Hardev ji kirpa karke daso ke tuc isnu beej de rahi laaya hai ja kalm de rahi jekar eh kalm de rahi lagya hai ate boota haneri ja kise hor karn tutea hai ate isdi kalm vai tahni jekar tut jandi hai eh kade vi fal nahi dayega.dhanwad

Posted by Hardev singh
Punjab
19-06-2021 05:48 PM
Hardev ji eh mealybug hai isde layi tuc chlorpyriphos@4ml nu prati litre pani de hisab nal spray karo,dhanwad
Posted by Dablu bablu
Punjab
19-06-2021 05:27 PM
Hardeep ji tuci calcium liquid ate mineral mixture powder nu thodi thodi matra de hisab nal danne vich mix krke pashua nu khilaa skde ho ehna nal pashu nu vdia result milega baki jiwe tuhada pashu khanda ha uss hisab nal de skde ho ate suruat vich matra thodi thodi deo jiwe jiwe pashu khann lgg jawe fir matra vadhaa skde ho.

Posted by Sandeep Chauhan
Haryana
19-06-2021 05:25 PM
Sandeep ji aap 1kg suuke awlee ka muraba, 1kg sonnf, 1kg gulkand, 10 motian ilachian aur 10 chootia ilachian len aur inko pees ker powder bnna lenn aur 5 hisso mai ker len aur rojana 1 bhagg dete rehen iske sath sath Vitakind liv liquid 100ml rojana dena suru kren baki aap uske bhukar ki janch jrur krwayen.

Posted by GURU CHARAN HEMBROM
Jharkhand
19-06-2021 05:08 PM
चरण जी आप इसे खादों की सही मात्रा डाले इसके इलावा आप इसमें लगातार सर्वेक्षण करते रहे ताकि आपको इसमें कीट या बीमारी के हमले का पता चलता रहे और ऐसे कोई बीमारी या कीट के लक्षण आपको दिखाई देते है तो कृपया आप दुबारा सवाल डाल कर इसके बारे में जानकारी ले सकते है। धन्यवाद

Posted by gurjant singh
Punjab
19-06-2021 05:08 PM
Gurjant ji tuc najdiki Krishi Vigyan Kendra
Sangrur-Patran Road, VPO Kheri
Distt. Sangrur, Postal Code 148001 01672-245320, 9988111757 de nal sampark kar sakde ho. isto ilava tuc PAU seed store 0161 245 1220 te sampark kar sakde ho,dhanwad
Posted by Thakur Raghuveer Singh Panwar SIRONJ
Rajasthan
19-06-2021 05:06 PM
Thakur ji aisi bhut sari takneeke aayi hai jo ke private companiyaon ki tarf se viksit ki gayi hai lekin insme se yeh kitni karigar hai iske bare men kuch nahi kaha ja sakta.dhanywad
Posted by harpreet singh
Punjab
19-06-2021 05:03 PM
ਹਰਪ੍ਰੀਤ ਜੀ ਇਸਦੀ ਮਾਤਰਾ ਤੁਸੀ 6-7 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਅਤੇ 5 ਲੀਟਰ ਪਾਣੀ ਵਿਚ ਤੁਸੀ 30 -35 ml ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ

Posted by Raj Aryan
Chattisgarh
19-06-2021 04:08 PM
Aryan ji iske liye koi fix market nhi hai yeh apko khudd nazdiki market mai ja goat farm walo se link bnna ker sale krne pdega kyuki jitni apke link ache honge utni market achi rehegi.

Posted by Arshdeep Singh
Punjab
19-06-2021 03:46 PM
ਅਰਸ਼ਦੀਪ ਜੀ ਤੁਸੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 508-09, ਬੀ ਬਲਾਕ, ਚੋਥੀ ਮੰਜਿਲ ਨਿਊ ਡੀ. ਸੀ. ਕੰਪਲੈਕਸ, ਫਾਜ਼ਿਲਕਾ 01632-244304 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.

Posted by parminder singh
Punjab
19-06-2021 03:45 PM
ਪਰਮਿੰਦਰ ਸਿੰਘ ਜੀ ਫ਼ਲ ਝੜਨ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ 3-4 ਕਿਲੋ ਵਰਮੀਕੰਪੋਸਟ/ਬੂਟਾ ਪਾਓ ਅਤੇ NPK 19:19:19 @5-10gm /ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Kulwant Singh Deol
Punjab
19-06-2021 03:26 PM
ਕੁਲਵੰਤ ਜੀ ਡੀਵਰਮਿੰਗ ਹਰ ਪਸ਼ੂ ਦੀ ਜਰੂਰੀ ਹੁੰਦੀ ਹੈ ਕਿਉਕਿ ਪਸ਼ੂ ਜੋ ਵੀ ਚਾਰਾ, ਦਾਣਾ ਖਾਂਦਾ ਹੈ ਉਸ ਨਾਲ ਧੂੜ, ਮਿੱਟੀ ਦੇ ਕਣ ਪਸ਼ੂ ਦੇ ਪੇਟ ਵਿੱਚ ਜਾਂਦੇ ਰਹਿੰਦੇ ਹੈ ਜਿਸ ਨਾਲ ਕੀੜੇ ਬਣਦੇ ਹੈ ਅਤੇ ਪਸ਼ੂ ਜੋ ਵੀ ਖੁਰਾਕ ਖਾਂਦਾ ਹੈ ਉਸ ਖੁਰਾਕ ਨੂੰ ਖਾ ਖਾ ਕੇ ਕੀੜੇ ਵੱਧਦੇ ਰਹਿੰਦੇ ਹੈ ਅਤੇ ਪਸ਼ੂ ਖੁਰਾਕ ਦੇਣ ਦੇ ਬਾਦ ਵੀ ਕਮਜ਼ੋਰ ਰਹਿੰਦਾ ਹੈ ਇਸ ਲਈ ਡੀਵਰਮਿੰਗ ਲਈ ਕਿਹਾ ਜਾਂਦਾ ਹੈ ਜਿਸ ਨਾਲ ਪਸ਼à.... (Read More)
ਕੁਲਵੰਤ ਜੀ ਡੀਵਰਮਿੰਗ ਹਰ ਪਸ਼ੂ ਦੀ ਜਰੂਰੀ ਹੁੰਦੀ ਹੈ ਕਿਉਕਿ ਪਸ਼ੂ ਜੋ ਵੀ ਚਾਰਾ, ਦਾਣਾ ਖਾਂਦਾ ਹੈ ਉਸ ਨਾਲ ਧੂੜ, ਮਿੱਟੀ ਦੇ ਕਣ ਪਸ਼ੂ ਦੇ ਪੇਟ ਵਿੱਚ ਜਾਂਦੇ ਰਹਿੰਦੇ ਹੈ ਜਿਸ ਨਾਲ ਕੀੜੇ ਬਣਦੇ ਹੈ ਅਤੇ ਪਸ਼ੂ ਜੋ ਵੀ ਖੁਰਾਕ ਖਾਂਦਾ ਹੈ ਉਸ ਖੁਰਾਕ ਨੂੰ ਖਾ ਖਾ ਕੇ ਕੀੜੇ ਵੱਧਦੇ ਰਹਿੰਦੇ ਹੈ ਅਤੇ ਪਸ਼ੂ ਖੁਰਾਕ ਦੇਣ ਦੇ ਬਾਦ ਵੀ ਕਮਜ਼ੋਰ ਰਹਿੰਦਾ ਹੈ ਇਸ ਲਈ ਡੀਵਰਮਿੰਗ ਲਈ ਕਿਹਾ ਜਾਂਦਾ ਹੈ ਜਿਸ ਨਾਲ ਪਸ਼ੂ ਆਪਣੀ ਖੁਰਾਕ ਦਾ ਪੂਰਾ ਫਾਇਦਾ ਲਵੇ ਅਤੇ ਵਧੀਆ ਗਰੋਥ ਕਰੇ

Posted by Sukh Thind
Punjab
19-06-2021 03:16 PM
ਅਮਰਜੀਤ ਸਿੰਘ ਜੀ ਤੁਸੀ ਇਸਦੇ ਵਾਰੇ ਜਾਣਕਾਰੀ ਲੈਣ ਲਈ ਮੇਰੇ ਨਾਲ 98142 21784 ਸੰਪਰਕ ਕਰ ਸਕਦੇ ਹੋ

Posted by KUMAR NIHAR RANJAN
Bihar
19-06-2021 03:15 PM
Kumar ji aap maidani shetro men iski bijai september se january ke mahine men kare, jabki pahad shetro ke liye march se august ka mahina upyukt hota hai.Achi gunvata vali mooli lene ke liye november se december ke mahine men bijai karen,dhanywad

Posted by Vipin Tevathia
Uttar Pradesh
19-06-2021 03:14 PM
Vipin ji aap insecticide ke sath NPK ko mila kar spray ka istemal na kare inko alag alag spray karen,dhanywad
Posted by ਬਿੱਟਾ
Punjab
19-06-2021 03:13 PM
ਬਿੱਟਾ ਜੀ ਤੁਸੀ ਉਸ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ ਇਹ ਤੁਸੀ ਫੀਡ, ਚਾਰੇ, ਰੋਟੀ ਵਿਚ ਦੇ ਸਕਦੇ ਹੋ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
Posted by ਬਿੱਟਾ
Punjab
19-06-2021 02:56 PM
ਬਿੱਟਾ ਜੀ ਜੇਕਰ ਤੁਸੀ ਝੋਨਾ ਨਹੀਂ ਲਾਉਣਾ ਚਾਹੁੰਦੇ ਤਾਂ ਤੁਸੀ ਮੱਕੀ ਜਾਂ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by Arshdeep singh
Punjab
19-06-2021 02:40 PM
ਅਰਸ਼ਦੀਪ ਜੀ ਜੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ.

Posted by Arun Dhakad
Madhya Pradesh
19-06-2021 02:37 PM
अरुण जी यह फंगस की वजह से होता है इसके लिए आप Bayer aliate की ड्रेंचिंग करें। धन्यवाद
Posted by Gurjeewan Singh
Punjab
19-06-2021 02:14 PM
Gurjeewan ji kirpa karke daso ke tuc isnu kehdi kehdi khaad payi hai ta jo tuhanu usde hisab nal jankari diti ja sake,dhanwad

Posted by Kulpinder Singh
Punjab
19-06-2021 02:11 PM
ਇਹ fruit fly ਦੇ ਹਮਲੇ ਕਰਕੇ ਹੁੰਦਾ ਹੈ। ਇਹ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਜੋ ਬਾਅਦ ਵਿਚ ਅੰਦਰ ਸੁੰਡ ਬਣ ਜਾਂਦੇ ਹਨ। ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ। ਧੰਨਵਾਦ।

Posted by Rohtam Dhaliwal
Punjab
19-06-2021 01:38 PM
Dhaliwal ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Posted by Upendra sharma
Bihar
19-06-2021 01:38 PM
Sharma ji aap iske paudhe lene ke liye Pankaj 8789275346 Hecure agro pvt ltd se sampark kar sakte hai aapko paudha 16 rupye ke hisab se milega,dhanywad

Posted by gurpreet singh
Punjab
19-06-2021 01:35 PM
Gurpreet ji kirpa karke daso ke jhona tuc sidha beejea hai ja paniri layi hai ta jo tuhanu usde hisab nal jankari diti ja sake,dhanwad
Posted by Dablu bablu
Punjab
19-06-2021 01:33 PM
Hardeep ji kirpa krke tuci uss product di photoa upload kro ji jisdi varto krna chahunde ho tan jo tuhanu sahi jankari diti ja skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























