Experts Q&A Search

Posted by Gurjeet Singh
Punjab
20-06-2021 09:41 PM
Punjab
06-21-2021 11:33 AM
ehh garmi krke ho reha hai osnu Injection oxy 40ml ate Injection CRB 30ml IV lgwao ate ehh NS Botal vich paa ke lgaao ate Injection Dolban plus vet 15ml IM lwao ji..
Posted by Jagdeep Singh
Punjab
20-06-2021 09:09 PM
Rajasthan
06-21-2021 09:00 AM
ਜਗਦੀਪ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA, GURU ANGAD DEV VETERINARY AND ANIMAL SCIENCES UNIVERSITY, Ludhiana, VILLAGE- HANDIAYA, DISTRICT- BARNALA (PUNJAB)-148107, Contact:- +91 88472-20484 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਲੈ ਸà.... (Read More)
ਜਗਦੀਪ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA, GURU ANGAD DEV VETERINARY AND ANIMAL SCIENCES UNIVERSITY, Ludhiana, VILLAGE- HANDIAYA, DISTRICT- BARNALA (PUNJAB)-148107, Contact:- +91 88472-20484 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਲੈ ਸਕਦੇ ਹੋ
Posted by ਯਸ਼ਕੀਰਤ ਬਰਾੜ
Rajasthan
20-06-2021 09:04 PM
Punjab
06-21-2021 09:04 AM
ਬਰਾੜ ਜੀ ਤੁਸੀ ਇਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਗਾਂ ਨੂੰ ਡ੍ਰਾਈ ਕਰ ਦਿੱਤਾ ਹੈ ਫਿਰ ਉਸਦੇ ਸਾਰੇ ਥਣਾਂ ਵਿੱਚ Mamiprotec tube ਚੜਵਾ ਦਿਓ ਅਤੇ ਇਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਵੀ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਲੇਵੇ ਅਤੇ ਥਣਾਂ ਦੀ ਸਹੀ ਗਰੋਥ ਹੋ ਜਾਵੇਗੀ ਬਾਕੀ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਦੁਬਾਰਾ ਵਿਸਤਾਰ ਨਾਲ ਆਪਣਾ ਸਵਾਲ à.... (Read More)
ਬਰਾੜ ਜੀ ਤੁਸੀ ਇਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਗਾਂ ਨੂੰ ਡ੍ਰਾਈ ਕਰ ਦਿੱਤਾ ਹੈ ਫਿਰ ਉਸਦੇ ਸਾਰੇ ਥਣਾਂ ਵਿੱਚ Mamiprotec tube ਚੜਵਾ ਦਿਓ ਅਤੇ ਇਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਵੀ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਲੇਵੇ ਅਤੇ ਥਣਾਂ ਦੀ ਸਹੀ ਗਰੋਥ ਹੋ ਜਾਵੇਗੀ ਬਾਕੀ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਦੁਬਾਰਾ ਵਿਸਤਾਰ ਨਾਲ ਆਪਣਾ ਸਵਾਲ ਪੁੱਛ ਸਕਦੇ ਹੋ..
Posted by ਗੁਰਮੀਤ ਸਿੰਘ
Punjab
20-06-2021 08:31 PM
Punjab
06-24-2021 11:44 AM
ਗੁਰਮੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਖਾਦ ਕੀ ਕੀ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਨਕਾਰੀ ਦਿਤੀ ਜਾ ਸਕੇ। ਧੰਨਵਾਦ
Posted by Sai kiran
Telangana
20-06-2021 08:22 PM
Madhya Pradesh
06-21-2021 08:03 AM
Posted by amarpal singh
Punjab
20-06-2021 08:12 PM
Punjab
06-25-2021 04:21 PM
ਅਮਰਪਾਲ ਜੀ ਇਹ ਪਾਣੀ ਸੋਖਣ ਦੇ ਵਿਚ ਮਦਦ ਕਰਦੀ ਹੈ। ਧੰਨਵਾਦ
Posted by Monu Jakhar
Haryana
20-06-2021 07:51 PM
Punjab
06-21-2021 10:13 AM
Shriman ji paneeri nutrients ki kami ke karn peeli ho rahi hai, agar aap organic tareeke se thik karna chahte hain to gober ke 7 ublo ko 35 liter pani mein 4 din ke liye rakhna hai aur baad mein us pani ko 2 liter/pump ke hisab se istemal kar sakte hain, Dhanyavad.
Posted by shubhash chhillar
Uttar Pradesh
20-06-2021 07:41 PM
Haryana
06-24-2021 11:54 AM
चिल्लर जी हरा कसीस प्रति एकड़ 40 किलो प्रति एकड़ के हिसाब से इसे अच्छे से पीस कर डाले। धन्यवाद
Posted by chhotuchouhan
Madhya Pradesh
20-06-2021 06:25 PM
Punjab
06-21-2021 09:45 AM
आप RIR और कड़कनाथ नस्लों को रख सकते है यह अंडा उत्पादन के लिए और मीट के लिए भी अच्छी रहती है बाकि आप ज्यादा जानकारी और मुर्गी खरीदने के लिए Asad Ahmad 9993295552 Our Aseel Indore से संपर्क कर सकते है।
Posted by tejvir Singh dhillon
Punjab
20-06-2021 06:18 PM

Haryana
06-21-2021 10:18 AM
Tejvir Singh ji agar tusi jhone di sidhi bijai kiti hai ta jhone nu 21 din baad urea di pehli kisht de skde ho te agar hun tal super te potash nhi pai ta 75kg SSP te 20kg MOP pa skde ho, eh khada jhone di growth lai jruri han, Dhanvad
Posted by GURPINDER SINGH
Punjab
20-06-2021 06:16 PM
Haryana
06-21-2021 10:28 AM
Posted by Pramod
Madhya Pradesh
20-06-2021 06:04 PM
Uttar Pradesh
06-24-2021 11:55 AM
नाइट्रोजन 25 किलो (55 किलो यूरिया), फासफोरस 12 किलो (सिंगल सुपर फासफेट 75 किलो) और पोटाश 12 किलो (म्यूरेट ऑफ पोटाश 20 किलो) प्रति एकड़ डालें। नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें। बाकी बची नाइट्रोजन पहली तुड़ाई के बाद डालें। अच्छी पैदावार लेने के लिए, टहनियां निकलने .... (Read More)
नाइट्रोजन 25 किलो (55 किलो यूरिया), फासफोरस 12 किलो (सिंगल सुपर फासफेट 75 किलो) और पोटाश 12 किलो (म्यूरेट ऑफ पोटाश 20 किलो) प्रति एकड़ डालें। नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें। बाकी बची नाइट्रोजन पहली तुड़ाई के बाद डालें। अच्छी पैदावार लेने के लिए, टहनियां निकलने के 40-45 दिनों के बाद मोनो अमोनियम फासफेट 12:61:00 की 75 ग्राम प्रति 15 लीटर पानी की स्प्रे करें। अधिक पैदावार के साथ साथ अधिक तुड़ाइयां करने के लिए, फूल निकलने के समय सलफर/बैनसल्फ 10 किलो प्रति एकड़ डालें और कैल्श्यिम नाइट्रेट 10 ग्राम प्रति लीटर पानी की स्प्रे करें।
Posted by Gurbir Singh
Punjab
20-06-2021 06:03 PM
Haryana
06-21-2021 10:34 AM
ਗੁਰਬੀਰ ਸਿੰਘ ਜੀ ਜ਼ਿੰਕ ਤੇ ਸਲਫ਼ਰ ਬੂਟੇ ਵਿੱਚ ਜਰੂਰੀ ਚੀਜ਼ਾਂ ਬਣਾਉਣ ਵਿੱਚ ਮਦਦ ਕਰਦੀ ਹੈ, ਇਸ ਨਾਲ ਬੂਟੇ ਦੀ ਗਰੋਥ ਹੁੰਦੀ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ, ਧੰਨਵਾਦ
Posted by Saurav kumar mishra
Bihar
20-06-2021 06:00 PM

Rajasthan
06-21-2021 09:48 AM
Saurav ji yadi apki cow jyada garmi manti hai tab aap usko gurr ka sharbat bnna ker pilla skte hai iske liye aap ek miti ke ghdee ko adha pani se bhar len aur usme 2 pees gur dalen aur isko aise he sham ke smen rakh den aur subah sbse pehle isme 2 nimbu nichoor ker pashu ko pilla skte hai aur 7-8 din tak dete rehen. baki yaddi aap koi aur jankari lena chahte ha tab aap dubara swal push skte hai.
Posted by Suresh Chandra meghvanshi
Rajasthan
20-06-2021 05:48 PM
Haryana
06-25-2021 01:13 PM
सुरेश जी आप मिर्च के साथ आलू की खेती नहीं कर सकते इनकी अलग अलग खेती होती है। धन्यवाद
Posted by Gurlabh Singh Brar
Punjab
20-06-2021 05:48 PM
Punjab
06-21-2021 10:39 AM
ਗੁਰਲਾਬ ਸਿੰਘ ਜੀ ਮੱਕੀ ਦੀ ਫ਼ਸਲ ਏ ਸੁੰਡੀ ਦਾ ਹਮਲਾ ਹੈ, ਇਸਦੇ ਕੰਟਰੋਲ ਲਈ ਤੁਸੀਂ Spinetoram 11.7 SC @100-120ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Ajmer Singh Khalsa
Punjab
20-06-2021 05:44 PM
Punjab
06-21-2021 08:24 AM
Ajmer Singh ji, technical issue krke weather show nhi ho riha, thode dina vich eh dikat door ho javegi, Dhanvad
Posted by Jaswant singh
Punjab
20-06-2021 05:35 PM
Punjab
06-21-2021 10:58 AM
Jaswant Singh ji agar nadeen 2-4 patiya di avastha vich hai ta tusi Bispyribac Sodium 10% SC @100ml/acre de hisab nal 150ltr paani vich spray kar skde ho, Dhanvad
Posted by Ravindra Singh
Rajasthan
20-06-2021 05:21 PM
Punjab
06-21-2021 11:05 AM
रविंदर सिंह जी, पौधे पर कीट का हमला है, ऐसी रोकथाम के लिए आप chlorpyriphos 20EC @2.5ml/लीटर पानी के हिसाब से छिड़काव कर सकते हैं, धन्यवाद
Posted by Lovepreet Singh
Punjab
20-06-2021 05:15 PM
Punjab
06-21-2021 09:50 AM
ਲਵਪ੍ਰੀਤ ਜੀ ਤੁਸੀ ਇਸ ਨੂੰ Sarakind plus bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ ਇਸ ਨੂੰ Curan 9 injection ਗਰਦਨ ਦੇ ਨੀਚੇ ਚਮੜੀ ਵਿੱਚ ਲਗਾਓ ਅਤੇ ਜੇਕਰ ਇਸਦੇ ਖੁਰ ਵਧੇ ਹੈ ਫਿਰ ਓਹਨਾ ਨੂੰ ਕਟਵਾ ਦਿਓ
Posted by yadwinder singh
Punjab
20-06-2021 04:40 PM
Punjab
06-21-2021 09:52 AM
ਯਾਦਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus 1.5gm bolus ਦਿਓ ਅਤੇ Agrimin ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ Sharkoferol liquid 2 ਚਮਚ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ
Posted by ਹਰਦੀਪ ਸਿੰਘ
Punjab
20-06-2021 04:40 PM
Punjab
06-21-2021 08:27 AM
Hardeep Singh ji, jhona laun to baad tusi Zinc 33% vaali urea vich mix krke paa skde ho par zinc nu super naal mix krke nhi pauna hunda, Dhanvad
Posted by Mansehaj Singh
Punjab
20-06-2021 04:19 PM
Punjab
06-21-2021 08:32 AM
Mansehaj ji BT narme nu 27kg DAP/acre ate 90kg urea/acre di jrurat hundi hai, Dhanvad
Posted by Gurpreet Singh
Punjab
20-06-2021 04:12 PM
Punjab
06-21-2021 08:35 AM
Gurpreet Singh ji, kyi var nutrients di ghat krke vi kaddu estra hunde han, esde lai tusi NPK 19:19:19 @5-10gm/ltr paani de hisab nal 2-3 var spray kar skde ho ate 7 din de vakfe to khatti lassi di spray krde raho, Dhanvad
Posted by Gurpreet Singh
Punjab
20-06-2021 04:08 PM
Punjab
06-21-2021 11:12 AM
Gurpreet Singh ji estra kaddu sukan da karn nutrients di ghat ya fungus di dikat ho sakdi hai, nutrients di ghat nu poora krn lai tusi NPK 19:19:19 @5-10gm/ltr paani de hisab nal spray kar skde ho ate fungus nu control karn lai 7 din de vakfe to khatti lassi di spray krde raho, Dhanvad
Posted by Ajmer Singh Khalsa
Punjab
20-06-2021 04:03 PM
Haryana
06-21-2021 11:20 AM
Ajmer Singh ji saro di khal paun nal boote nu nutrients milde han te boote di growth vdiya hundi hai te eh keet de hamle nu rokan vich vi madad kardi hai, Dhanvad
Posted by pardeep kumar
Punjab
20-06-2021 03:59 PM
Punjab
06-24-2021 11:59 AM
Posted by Simranpreet Singh
Punjab
20-06-2021 03:58 PM
Punjab
06-21-2021 09:55 AM
Posted by Imran Shameem
Uttar Pradesh
20-06-2021 03:55 PM
Punjab
06-21-2021 10:00 AM
Posted by Hanumant Shinde
Maharashtra
20-06-2021 02:59 PM
Madhya Pradesh
06-21-2021 08:38 AM
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए .... (Read More)
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद.
Posted by chintan
Madhya Pradesh
20-06-2021 02:44 PM
Maharashtra
06-21-2021 11:22 AM
Posted by ਦਵਿੰਦਰ ਸਿੰਘ ਸਿੱਧੂ
Punjab
20-06-2021 02:21 PM
Haryana
06-21-2021 11:25 AM
ਦਵਿੰਦਰ ਸਿੰਘ ਜੀ, ਇਹ ਨਿਰਭਰ ਕਰਦਾ ਹੈ ਕਿ ਕਿਸ ਰੇਟ ਤੇ ਜ਼ਮੀਨ ਲਈ ਰਹੇ ਹੋ ਤੇ ਕਿਹੜੀ ਫ਼ਸਲ ਲਗਾ ਰਹੇ ਹੋ ਤੇ ਅਜਕਲ ਖ਼ਰਚਾ ਵੀ ਬਹੁਤ ਹੋ ਜਾਂਦਾ ਹੈ ਤਾਂ ਸੋਚ ਸਮਜਕੇ ਹੀ ਠੇਕੇ ਤੇ ਜ਼ਮੀਨ ਲੈਣੀ ਚਾਹੀਦੀ ਹੈ, ਧੰਨਵਾਦ
Posted by Arif shah
Madhya Pradesh
20-06-2021 02:10 PM
Maharashtra
06-21-2021 01:23 PM
Arif Shah ji, abhi aap pendimethylene @1300ml/acre ke hisab se spray kar skte hain, iski spray se kharpatvar ki roktham kar skte hain, Dhanyvad
Posted by mandeep kaur
Punjab
20-06-2021 02:02 PM
Punjab
06-21-2021 10:17 AM
Posted by ਜਗਸੀਰ ਸਿੰਘ
Punjab
20-06-2021 01:51 PM
Punjab
06-21-2021 11:31 AM
ਜਗਸੀਰ ਸਿੰਘ ਜੀ, ਤੁਸੀਂ Triafamone 20% + Ethoxysulfuron 10% WG @90gm/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by ankit patidar
Madhya Pradesh
20-06-2021 01:14 PM
Maharashtra
06-24-2021 12:08 PM
Ankit ji aap iske patton ke neeche machar ka hamla check kare agar maujood hai to aap imidacloprid@1ml ko prati litre pani ke hisab se spray karen,dhanywad
Posted by Rajinder Singh
Punjab
20-06-2021 01:05 PM
Punjab
06-21-2021 10:19 AM
ਰਜਿੰਦਰ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸਰੋਂ ਦਾ ਤੇਲ 100ml ਰੋਜਾਨਾ ਦੇ ਸਕਦੇ ਹੋ ਅਤੇ ਲਗਾਤਾਰ 15 ਦਿਨ ਤੱਕ ਦਿਓ ਬਾਕੀ ਉਸਦੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ ਇਕ ਪਾਉਚ ਵੀ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਲੇਵੇ ਦੀ ਵਧੀਆ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by ਲੱਧੜ ਸਾਬ
Punjab
20-06-2021 12:59 PM
Rajasthan
06-21-2021 10:22 AM
ਲੱਧੜ ਜੀ ਗਰਮੀਆਂ ਵਿੱਚ ਪਸ਼ੂਆਂ ਦਾ ਦੁੱਧ ਓਹਨਾ ਦੀ ਸਹੀ ਸਾਂਭ ਸੰਭਾਲ, ਸਹੀ ਖੁਰਾਕ ਤੇ ਨਿਰਭਰ ਹੈ ਬਾਕੀ ਇਹਨਾਂ ਵਿੱਚੋ ਐਚ ਐੱਫ ਅਤੇ ਜਰਸੀ ਗਾਵਾਂ ਜ਼ਿਆਦਾ ਗਰਮੀ ਮੰਨਦੀਆਂ ਹੈ ਅਤੇ ਸਾਹੀਵਾਲ ਘੱਟ ਗਰਮੀ ਮੰਨਦੀ ਹੈ ਜਿਸ ਕਰਕੇ ਦੁੱਧ ਤੇ ਫਰਕ ਘੱਟ ਪੈਦਾ ਹੈ ਬਾਕੀ ਤੁਹਾਡੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਹੈ
Posted by gurpreet singh
Punjab
20-06-2021 12:58 PM
Punjab
06-21-2021 08:40 AM
Gurpreet Singh ji, jhone vich Zinc 33% tusi pehli urea naal pa skde ho par zinc nu super nal nhi pauna, Dhanvad
Posted by gurpreet singh
Punjab
20-06-2021 12:55 PM
Punjab
06-21-2021 11:34 AM
Gurpreet Singh ji kaddu keete jhone nu tusi 90kg urea 3 kishta vich pa skde ho ate esdi pehli kisht nal Zinc 33% @16kg/acre de hisab nal pa skde ho, agar pehla zinc pai hove ta esdi spray karn di jrurat nhi hundi, Dhanvad
Posted by Sachin Nautiyal
Uttarakhand
20-06-2021 12:45 PM
Punjab
06-24-2021 12:09 PM
Sachin ji aap iske liye carbendazim@400 gram ko prati acre ke hisab se spray karen,dhanywad
Posted by manjeet
Chandigarh
20-06-2021 12:39 PM
Punjab
06-21-2021 11:38 AM
ਮਨਜੀਤ ਸਿੰਘ ਜੀ ਕਿਰਪਾ ਕਰਕੇ ਨਰਮੇ ਦੀ ਤਸਵੀਰ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by ਬਲਜਿੰਦਰ ਸਿੰਘ
Punjab
20-06-2021 12:32 PM
Punjab
06-25-2021 11:55 AM
ਬਲਜਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ਧਰਮਿੰਦਰ ਸਿੰਘ
Punjab
20-06-2021 12:03 PM
Haryana
06-24-2021 12:12 PM
ਧਰਮਿੰਦਰ ਜੀ ਬ੍ਰਾਊਨ ਰਾਇਸ ਨੌਰਮਲ ਝੋਨਾ ਹੀ ਹੁੰਦਾ ਹੈ ਜਿਸਦੀ polishing ਨਹੀਂ ਕੀਤੀ ਜਾਂਦੀ ਇਸਦੀ ਖੇਤੀ ਪੰਜਾਬ ਵਿਚ ਹੁੰਦੀ ਹੀ ਹੈ ਇਹ ਬੱਸ ਜਦੋਂ ਝੋਨੇ ਤੋਂ ਚੌਲ ਦਾ process ਹੁੰਦਾ ਹੈ ਤਾ ਉਸ ਸਮੇਂ ਇਸਦਾ ਸਿਰਫ ਉਪਰਲਾ ਸ਼ਿਲਕਾ ਲਾਹਿਆ ਜਾਂਦਾ ਹੈ। ਧੰਨਵਾਦ
Posted by ਜਗਤਾਰ ਸਿੰਘ
Punjab
20-06-2021 11:59 AM
Punjab
06-24-2021 12:13 PM
ਜਗਤਾਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Gurjeetpal Singh
Punjab
20-06-2021 11:58 AM
Haryana
06-21-2021 11:44 AM
Gurjeetpal ji paneeri nu lohe di ghat ho sakdi hai, esdi ghat nu poora karn lai Ferrous sulphate @150gm/pump de hisab nal 2 var spray kar skde ho par spray krn sme paneeri vich paani khda hona jruri hai fir hi tuhanu vdiya result milenge, Dhanvad