Posted by ParmiNder SaNdhu
Punjab
22-06-2021 05:37 PM
ਸੰਧੂ ਜੀ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਅਤੇ ਇਸ ਨੂੰ ਸ਼ੁਰੂ ਕਰਨ ਵਿੱਚ ਆਸਾਨੀ ਰਹੇਗੀ ਤੁਸੀ ਸ਼ੁਰੂਆਤ ਥੋੜੇ ਪਸ਼ੂਆਂ ਤੋਂ ਕਰ ਸਕਦੇ ਹੋ ਫਿਰ ਹੋਲੀ ਹੋਲੀ ਇਸ ਕੰਮ ਨੂੰ ਵਧਾ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ 87 - 88 ਤੀਜੀ ਮੰਜਲ, ਜਿਲਾ ਪ੍ਰਸ਼ਾਸ.... (Read More)
ਸੰਧੂ ਜੀ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਅਤੇ ਇਸ ਨੂੰ ਸ਼ੁਰੂ ਕਰਨ ਵਿੱਚ ਆਸਾਨੀ ਰਹੇਗੀ ਤੁਸੀ ਸ਼ੁਰੂਆਤ ਥੋੜੇ ਪਸ਼ੂਆਂ ਤੋਂ ਕਰ ਸਕਦੇ ਹੋ ਫਿਰ ਹੋਲੀ ਹੋਲੀ ਇਸ ਕੰਮ ਨੂੰ ਵਧਾ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ 87 - 88 ਤੀਜੀ ਮੰਜਲ, ਜਿਲਾ ਪ੍ਰਸ਼ਾਸਨਿਕ ਕੰਪਲੈਕਸ, ਨਯੂ ਕੋਰਟ ਰੋਡ, ਮਾਨਸਾ 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਵਾਰੇ ਪੁੱਛ ਸਕਦੇ ਹੋ..

Posted by Gurpreet Singh
Punjab
22-06-2021 05:21 PM
Gurpreet Singh ji, eh deemak ate sundi da control krn vich madad karegi par es sme deemak da attack nhi aunda, doosre urea di dose jhone di lawai to 21 din baad pauni chahidi hai, Dhanvad

Posted by Jaspal singh
Punjab
22-06-2021 04:51 PM
ਜਸਪਾਲ ਜੀ ਤੁਸੀ ਉਸ ਨੂੰ 25 ਗ੍ਰਾਮ ਰੋਜਾਨਾ ਮੀਠਾ ਸੋਡਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ.

Posted by lakhwinder
Punjab
22-06-2021 04:34 PM
Lakhvinder Singh ji, tuhade valo bheji tasveer dhundli dikhai de rahi hai, kirpa krke dubara saaf tasveer nu sanjhi karo taaki tuhanu sahi jankari mil ske, Dhanvad

Posted by Rohit Kumar
Punjab
22-06-2021 04:32 PM
Rohit ji aap usko Amoxirum forte 4.5gm, Megludyne inj. 20ml, ifer-h injection 5ml, Ascrobic acid 20ml lgwayen yeh aap uski sojish ke hisab se 2-3 din lgwayen aur yadi gannd rehti ha tab aap ifer-h inj. ko 3-5 din lgwa skte hai.

Posted by Rohit Kumar
Punjab
22-06-2021 04:29 PM
Rohit ji kirpa krke ehh daso ohh suun wali hai jaa suu chuki hai ate jekar suun wali tan kina time rehnda hai iss vare vistar nal dubara swal pusho tan jo tuhanu uss vare sahi jankari diti ja skee.

Posted by ਅਮਨਪ੍ਰੀਤ ਸਿੰਘ
Punjab
22-06-2021 04:22 PM
ਅਮਨ ਜੀ ਨਰਮੇ ਦੀ ਫ਼ਸਲ ਵਿੱਚ ਤੁਸੀਂ ਯੂਰੀਆ @30kg/ਏਕੜ ਪਾ ਸਕਦੇ ਹੋ ਅਤੇ15-20kg DAP/ਏਕੜ ਕੇਰਾ ਕਰ ਸਕਦੇ ਹੋ, ਧੰਨਵਾਦ

Posted by Supreet
Punjab
22-06-2021 04:20 PM
Supreet ji ise koi bimari nhi hai iski patiya hoti hi es trah ki hai, Dhanyvad
Posted by ਸਰਦਾਰ ਗੁਰਭੇਜ ਸਿੰਘ
Punjab
22-06-2021 04:15 PM
Gurbhej ji tuci ethe chawal di chilka ja lakdi da bruuda di moti tehh bnna ke visha deo jiss nal nami khtm ho jawegi ate isdi safai kr deo.
Posted by Amandeep Singh Bajwa
Punjab
22-06-2021 04:14 PM
ਅਮਨਦੀਪ ਸਿੰਘ ਜੀ ਯੂਰੀਆ ਦੀ ਪਹਿਲੀ ਕਿਸ਼ਤ ਨਾਲ ਤੁਸੀਂ ਜ਼ਿੰਕ 33% @16kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਗਰ ਕਿਸੇ ਕੀਟ ਦੀ ਦਿੱਕਤ ਆਉਂਦੀ ਹੈ ਤਾਂ ਬਾਅਦ ਵਾਲੀ ਯੂਰੀਆ ਨਾਲ ਤੁਸੀਂ ਕੀਟ ਦੇ ਅਨੁਸਾਰ ਕੀਟਨਾਸ਼ਕ ਵਰਤ ਸਕਦੇ ਹੋ, ਧੰਨਵਾਦ
Posted by Gurninder Singh
Haryana
22-06-2021 04:05 PM
Gurninder Singh ji, urea di pehli kisht naal tusi Zinc 33% @16kg/acre paa skde ho, Dhanvad

Posted by Bhupinder Singh Virk
Punjab
22-06-2021 04:01 PM
ਭੁਪਿੰਦਰ ਸਿੰਘ ਜੀ ਫ਼ਸਲ ਦੇ ਅਵਸ਼ੇਸ਼ ਨੂੰ ਜਮੀਨ ਵਿੱਚ ਹੀ ਵਾਹਿਆ ਕਰੋ ਤੇ ਝੋਨਾ ਲਾਉਣ ਤੋਂ ਪਹਿਲਾਂ ਰੂੜੀ ਦੀ ਖ਼ਾਦ ਪਾਇਆ ਕਰੋ ਅਤੇ ਜੰਤਰ ਵਿੱਚ ਵਾਹੁਣ ਨਾਲ ਜ਼ਮੀਨ ਪੋਲੀ ਰਹਿੰਦੀ ਹੈ, ਧੰਨਵਾਦ
Posted by T s sandhu
Punjab
22-06-2021 03:56 PM
ਤੁਸੀ ਉਸ ਨੂੰ ਵਧਿਆ ਖੁਰਾਕ ਦੇਣੀ ਸ਼ੁਰੂ ਕਰੋ ਉਸਦੀ ਡੇਵਰਮਿੰਗ ਸਮੇ ਸਮੇ ਤੇ ਕਰਦੇ ਰਹੋ ਅਤੇ ਉਸ ਨੂੰ Royal Canin ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਵਧਿਆ ਗ੍ਰੋਥ ਹੋ ਜਾਵੇਗੀ
Posted by ਸਰਦਾਰ ਗੁਰਭੇਜ ਸਿੰਘ
Punjab
22-06-2021 03:47 PM
Gurbhej ji isdi shed vich spray kiti jndi hai ehh bacteria, infection, virus nu khtm krn lai use kiti jndi hai .

Posted by Navsangeet Brar
Punjab
22-06-2021 03:42 PM
usko 1kg satyanashi ke bijj, adha kilo kamarkas, adha kilo jokhar lenn yeh sara kujj apko pansari ki dukan se mill skta hai, yeh sara kush milla lenn aur powder bnna kar isko 4 hisso mai krr lenn aur rojana ek hissa adha kilo shakar mai mix krke ratt ko bhigo ker rakhen aur subah ke smee den baki usko turri , feed naa dalen aur hara chara den aur pishe se v uchaa rakhen. baki usko xnel inj. 1gm, neoprofin inj. 10ml, Tonophos inj. 15ml, Tinacal inj. 15ml lgwayen.
Posted by Manbir singh
Punjab
22-06-2021 03:40 PM
Manbir ji tuci uss nu injection lgana bnnd kr deo kyuki injection nal majh ate usde bache nu nuksan howega tuci uss nu lactomood homeopathic dwai 10-10 drops din vich 3 varr deo, Leptaden tab. 10 golia rojana deo jekar ohh ek time dudh te paa jndi ha tan ek time hee laa skde ho per injection naa lgao baki ohh holi holi dudh ghtaun lgg jawegi ate dudh dena bnnd kr dewegi kyuki kujj majha suun ton 3-4 mahine pehle he hatt jndi hai ehh ohna di nasal ate khurak te nirbhar hunda hai.

Posted by Daljit singh
Punjab
22-06-2021 03:07 PM
Daljit ji tuci iss nu Hitek injection 1ml/33kg body weight de hisab nal chamdi vich lgwao ate isdi akh vich kittu eyes drops pauni suru kro.

Posted by harman
Haryana
22-06-2021 03:05 PM
Harman Singh ji 1121 di luvai da sahi sma july mahine de pehle 15 din han, Dhanvad

Posted by Gurbhej Bal
Punjab
22-06-2021 03:04 PM
ਗੁਰਭੇਜ ਜੀ, ਜਿੱਥੇ ਲੀਡਰ ਦਵਾਈ ਵਰਤੀ ਜਾਂਦੀ ਹੈ ਉਸ ਥਾਂ ਤੇ ਜਵਾਰ ਬੀਜਣ ਤੋਂ ਪ੍ਰਹੇਜ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਤੁਸੀਂ ਥਾਂ ਬਦਲਕੇ ਜਵਾਰ ਬੀਜ ਸਕਦੇ ਹੋ, ਧੰਨਵਾਦ

Posted by Harman
Punjab
22-06-2021 02:54 PM
ਹਰਮਨ ਜੀ ਇਹ ਬੂਟੇ ਲੈਣ ਲਈ ਤੁਸੀਂ ਸੰਜੂ ਨਰਸਰੀ (8054989599) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by ਅਮਨਦੀਪ ਸਿੰਘ
Punjab
22-06-2021 02:39 PM
ਅਮਨਦੀਪ ਜੀ ਥਨੈਲਾ ਰੋਗ ਦੀ ਕੋਈ ਵੈਕਸੀਨੇਸ਼ਨ ਨਹੀਂ ਹੈ ਇਹ ਤਾਂ ਪਸ਼ੂ ਦੀ ਸਹੀ ਦੇਖਭਾਲ, ਸਾਫ ਸਫਾਈ, ਸਹੀ ਚੁਆਈ ਕਰਕੇ ਹੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ
Posted by Dr.shrimal Rajput
Madhya Pradesh
22-06-2021 02:24 PM
Rajput ji, badhiya result ke liye to bone se pehle hi SSP dalni chahiye lekin aap pehle paani ya barish ke turant baad daal skte hain, Dhanyvad

Posted by gurpreet
Punjab
22-06-2021 02:18 PM
Scheme koi nhi g 4900/ BHP +1000/ BHP fine means total 5900/BHP tubewell pehla 10 HP da he 10 HP vadha krna ta 59000 Lagu g
Posted by T s sandhu
Punjab
22-06-2021 02:05 PM
ਸੰਧੂ ਜੀ, ਝੋਨਾ ਲਾਉਣ ਤੋਂ 20 ਦਿਨ ਬਾਅਦ metsulfuron methyl 10% + chlorimuron ethyl 10% WP @8gm/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ ਅਤੇ ਇਸਦੀ ਸਪਰੇਅ ਕਰਨ ਸਮੇ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਕਰਨ ਤੋਂ ਅਗਲੇ ਦਿਨ ਪਾਣੀ ਲਗਾ ਸਕਦੇ ਹੋ, ਧੰਨਵਾਦ

Posted by raj
Punjab
22-06-2021 01:50 PM
Raj ji kirpa karke daso ke kinni matra vich paya hai jekar poori khaad di matra paun to bad vi eh growth nahi kar reha ta tuc isde uper dr. dalal ghol di spray karo.DR. DALAL GHOL di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...

Posted by ਸੁਖਜਿੰਦਰ ਸਿੰਘ
Punjab
22-06-2021 01:44 PM
ਸੁਖਜਿੰਦਰ ਸਿੰਘ ਜੀ ਝੋਨੇ ਦੀ ਚੰਗੀ ਗਰੋਥ ਲਈ 75kg SSP ਤੇ 20kg MOP ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ ਤੇ ਯੂਰੀਆ ਦੀ ਪਹਿਲੀ ਕਿਸ਼ਤ ਨਾਲ 16 ਕਿਲੋ ਜ਼ਿੰਕ 33%/ਏਕੜ ਪਾ ਸਕਦੇ ਹੋ, ਇਸ ਨਾਲ ਬੂਟੇ ਦੀ ਚੰਗੀ ਗਰੋਥ ਹੁੰਦੀ ਹੈ, ਧੰਨਵਾਦ

Posted by Rajinder singh
Punjab
22-06-2021 01:43 PM
Rajinder Singh ji, mooli di Punjab Pasand kism de beejan da sahi sma march de akhri 15 din hunde han, agar tusi hun beejde ho ta vdiya growth nhi honi te keet ya bimariya da hamla jada ho sakda hai, Dhanvad
Posted by T s sandhu
Punjab
22-06-2021 01:37 PM
Sandhu ji, jhona laun to 20din baad metsulfuron methyl 10% + chlorimuron ethyl 10% WP @8gm/acre de hisab nal spray kar skde ho te spray karn sme khet vich paani nhi hona chahida ate spray karn to agle din paani lgauna chahida hai, Dhanvad

Posted by Jitendra Mehta
Rajasthan
22-06-2021 01:35 PM
जीतेन्द्र जी इसका बीज आपको KVK Faloj, Aspur road,P. S. Dovada,Dungarpur - 314 034 (Raj.) India Phone : 02964 - 265748 से मिल जायेगा
.धन्यवाद

Posted by Rishabh Singh
Madhya Pradesh
22-06-2021 01:29 PM
Rishabh ji apko makhi aur box khridne padhte hai fir unse sahi dekbhal se agge bache, sheehad laa skte hai aap iske liye Deepak Baghel 9004550950 Bee Farm se sampark kr skte hai
Posted by Harjeet singh
Punjab
22-06-2021 01:23 PM
ਹਰਜੀਤ ਜੀ ਤੁਸੀ ਉਸ ਨੂੰ Anabolite Liquid 100ml ਰੋਜਾਨਾ ਅਤੇ lacup ਪਾਊਡਰ 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਗਰਮੀ ਤੋਂ ਬਚਾ ਕੇ ਰੱਖੋ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦੇ ਹੈ ਫਿਰ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ.
Posted by Ravinder singh
Punjab
22-06-2021 01:17 PM
Ravinder ji Gobar gas ghann mitre de hisab nal lgda hai jekar ghar vic 8-10 member ha tan 6 ghann mitre wala thik ha isde lai lagbhag 1 quintal gobar di jrurat pendi hai isde nal 8-10 members da vdhia gass nal gujara ho jnda hai baki iss ton chota 2 ghann mitre da hunda ha isde lai 50kg gobar di jrurat pendi ha jo ki 3-4 members lai thik rehnda ha baki isde lai 12000 rs. di subsdiy ha baki hor jankari lai tuci iss no. 98142 21784 te sampark kr skde ho.
Posted by Mansehaj Singh
Punjab
22-06-2021 01:15 PM
ਤੁਸੀ ਮੱਖੀ ਪਾਲਣ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲੇਗੀ ਅਤੇ ਉਸ ਸਰਟੀਫਿਕੇਟ ਨਾਲ ਲੋਨ, ਸਬਸਿਡੀ ਵੀ ਮਿਲ ਜਾਵੇਗੀ ਤੁਸੀ ਇਸਦੇ ਲਈ Krishi Vigyan Kendra, Abohar (Fazilka),Punjab. Contact details, Dr Ramesh Kumar, Head KVK, Contact No.: +91-9478910117 ਨਾਲ ਸੰਪਰਕ ਕਰ ਸਕਦੇ ਹੋ
Posted by Mansehaj Singh
Punjab
22-06-2021 01:13 PM
Mansehaj Singh ji, kirpa krke boote di tasveer sanjhi kro taaki tuhanu sahi jankari mil ske, Dhanvad

Posted by Nabi khan
Punjab
22-06-2021 12:46 PM
Khan ji aap iske seeds lene ke liye Pankaj seth 9878492662 se sampark kar sakte hai,dhanywad
Posted by ਮਨਿੰਦਰ ਸਿੰਘ
Punjab
22-06-2021 12:44 PM
ਮਨਿੰਦਰ ਸਿੰਘ ਜੀ ਨੈਟ ਹਾਉਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਪੁਨੀਤ ਗੁਪਤਾ (+919780200996) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by ਮਨਿੰਦਰ ਸਿੰਘ
Punjab
22-06-2021 12:40 PM
ਮਨਿੰਦਰ ਸਿੰਘ ਜੀ ਨੈਟ ਹਾਉਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਪੁਨੀਤ ਗੁਪਤਾ (+919780200996) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ

Posted by ਹਰਪ੍ਰੀਤ ਸਿੰਘ
Punjab
22-06-2021 12:37 PM
Harpreet ji tuc isnu local store to vi kharid sakde ho,dhanwad

Posted by satnam
Punjab
22-06-2021 11:54 AM
Satnam Singh ji tusi menu 95307 72137 number te call karleyo ji sari detail dasduga ji.
Posted by PREET# PUNI@
Punjab
22-06-2021 11:46 AM
Preet ji tuci ohna nu dujia thik chicks nalo alag kr deo ate ohna dia akha vich koi bhi eyes drop paa sde ho ate Tripen @1-2 gm per litre pani vich dena suru kro ate 6-7 hours vich pani sara pilla deo ate 7 din lgatar deo..

Posted by Buta riar
Punjab
22-06-2021 11:44 AM
Buta ji Sat sri akal ji tuci jo bhi jankari lena chahunde ho usde vare vistar nal apna swal push skde ho jis nal tuhanu sahi jankari diti ja ske, dhanwad.

Posted by Buta riar
Punjab
22-06-2021 11:42 AM
Buta ji kirloskar de dealer ludhiana vich han jihna da pta hai Aggarwal Distributors, B-Xxix 7/3A, Plot No.-12, Near Arun Gas Godown, Npc Tempo Union Street, Sherpur Chowk, Ludhiana - 141003
Posted by Amar Gill
Punjab
22-06-2021 11:37 AM
ਅਮਰ ਸਿੰਘ ਜੀ ਝੋਨੇ ਵਿੱਚ DAP ਤੇ ਯੂਰੀਆ ਨੂੰ ਵੱਖਰਾ ਪਾਉਣਾ ਚਾਹੀਦਾ ਹੈ, ਅਗਰ ਪਾਉਣਾ ਵੀ ਹੁੰਦਾ ਹੈ ਤਾਂ ਮਿਲਾਉਣ ਤੋਂ ਬਾਅਦ ਤੁਰੰਤ ਛੱਟਾ ਦੇਣਾ ਹੁੰਦਾ ਹੈ ਤੇ ਜੇਕਰ SSP ਪਹਿਲਾਂ ਪਾਈ ਹੋਵੇ ਤਾਂ DAP ਪਾਉਣ ਦੀ ਜਰੂਰਤ ਨਹੀਂ ਹੁੰਦੀ, ਧੰਨਵਾਦ

Posted by Malwinder Dhillon
Punjab
22-06-2021 11:30 AM
ਤੁਸੀ ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ à.... (Read More)
ਤੁਸੀ ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ ਇਸ ਤਰ੍ਹਾਂ ਤੁਸੀ ਲਗਾਤਾਰ 5-7 ਦਿਨ ਤੱਕ ਪਿਆ ਦਿਓ

Posted by Malwinder Dhillon
Punjab
22-06-2021 11:28 AM
ਮਲਵਿੰਦਰ ਸਿੰਘ ਜੀ, ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਤੁਸੀਂ ਪਹਿਲੇ ਪਾਣੀ ਤੋਂ ਬਾਅਦ ਸੂਪਰ ਪਾ ਸਕਦੇ ਹੋ ਤੇ ਇਸਨੂੰ ਜ਼ਿੰਕ ਦੇ ਨਾਲ ਨਹੀਂ ਪਾਉਣਾ ਹੁੰਦਾ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















