Experts Q&A Search

Posted by gurmeet singh
Punjab
23-06-2021 04:17 PM
Punjab
06-24-2021 11:38 AM
Gurmeet ji usko aap Vitakind liv liquid 100ml rojana dena suru kren aur Rumen-FS powder 30-50gm rojana dena suru kren aur mousam ke hisab se sahi dekbhal kren aur garmi se bacha ker rakhen..
Posted by gurwinder singh
Punjab
23-06-2021 04:12 PM
Punjab
06-24-2021 11:53 AM
ਗੁਰਵਿੰਦਰ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਉਸ ਨੂੰ ਕਿਸੇ ਵੀ ਵਧੀਆ ਕੰਪਨੀ ਦੀ ਫੀਡ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਨੂੰ Enerdyna liquid 100ml ਰੋਜਾਨਾ ਦਿਓ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਉਹ ਜ਼ਿਆਦਾ ਗਰਮੀ ਮੰਨਦੀ ਹੈ ਫਿਰ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਵੀ ਪਿਲਾ ਸਕਦੇ ਹੋ
Posted by Dalveer.Brar
Punjab
23-06-2021 04:11 PM
Punjab
06-24-2021 11:56 AM
ਦਲਵੀਰ ਜੀ ਇਹ ਜਾਨਵਰ ਦੀ ਨਸਲ ਦੇ ਹਿਸਾਬ ਨਾਲ ਹੁੰਦਾ ਹੈ ਉਹ ਕਿੰਨਾ ਵਧੀਆ ਨਸਲ ਦਾ ਹੈ ਅਤੇ ਉਸਦੇ ਮਾਤਾ ਪਿਤਾ ਦੀ ਨਸਲ ਕਿੰਨੀ ਵਧੀਆ ਹੈ ਇਹਨਾਂ ਗੱਲਾਂ ਤੇ ਹੀ ਬੱਚੇ ਵਿੱਚ ਉਸ ਨਸਲ ਦੇ ਗੁਣ ਆਉਂਦੇ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ
Posted by Kamlesh Bhayal
Madhya Pradesh
23-06-2021 04:10 PM
Maharashtra
06-24-2021 03:29 PM
कमलेश जी, pH को ठीक करने के लिए आप मिट्टी टैस्ट के अधार पर Gypsum डाल सकते हैं और आपके द्वारा भेजी तस्वीर धुंदली है, किर्प्या इसे दोबारा शेयर करें ताकि आपको सही जानकारी मिल सके, धन्यवाद
Posted by gurwinder singh
Punjab
23-06-2021 04:07 PM
Punjab
06-24-2021 03:12 PM
ਗੁਰਵਿੰਦਰ ਜੀ ਤੁਸੀ ਇਸ ਨੂੰ amoxirum forte 4.5gm ਇੰਜੇਕਸ਼ਨ , megludyne ਇੰਜੇਕਸ਼ਨ 20ml, ascrobic acid ਇੰਜੇਕਸ਼ਨ 20ml ਲਗਵਾਉ ਬਾਕੀ ਇਸ ਨੂੰ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾ.... (Read More)
ਗੁਰਵਿੰਦਰ ਜੀ ਤੁਸੀ ਇਸ ਨੂੰ amoxirum forte 4.5gm ਇੰਜੇਕਸ਼ਨ , megludyne ਇੰਜੇਕਸ਼ਨ 20ml, ascrobic acid ਇੰਜੇਕਸ਼ਨ 20ml ਲਗਵਾਉ ਬਾਕੀ ਇਸ ਨੂੰ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ .
Posted by vakil singh
Punjab
23-06-2021 03:55 PM
Punjab
06-24-2021 03:31 PM
Vakil Singh ji, es sme tusi urea pa skde ho, agar Zinc nhi pai ta Zinc 33% @16kg/acre de hisab nal pa skde ho, Dhanvad
Posted by gurbhej singh
Punjab
23-06-2021 03:32 PM
Punjab
06-24-2021 02:25 PM
jekar isda temp. 101 aa reha ha fir normal hai tuci iss nu Metstrong liquid 100ml rojana deo, Vitakind liv liquid 100ml rojana dena suru kro baki iss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehna da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo jddo ehh purri trahh khann lgg jawe ate thik ho jawe fir chichda lai Taktic liquid 2ml/ 1litre pani vich milla ke isde purre sarir te malish kro jiss nal chichad khtm ho jange..
Posted by irfan mansuri
Rajasthan
23-06-2021 03:32 PM
Haryana
06-25-2021 10:23 AM
इरफ़ान जी यह 3 -4 साल तक फल देना शुरू कर देता है कृपया आप बताये कि आपने कोनसी किसम की बुवाई की है क्युकी पैदावार किस्म होता है। धन्यवाद
Posted by shiv kumar
Himachal Pradesh
23-06-2021 03:10 PM
Punjab
06-24-2021 02:21 PM
Shiv kumar ji vadde pashua nu pett de kiria wali goli her 3-3 mahine de frak nal salt badal ke jrur deo jiwe tuci Albendazole, fenbendazole, ivermection, albendazole & ivermectin, fenbendazole & ivermectin etc. baki tuci 1 sall di katti bandykind plus bolus de skde ho ehh usde weight de hisab nal 1.5gm di goli bhi de skde ho fir her 3 mahine badd salt badal ke deo. ehh tuci sham de sme goli pees ke roti vich paa ke uppar gurr lgga ke dee skde ho.
Posted by Harpreet Johal
Punjab
23-06-2021 02:52 PM
Punjab
06-25-2021 10:21 AM
ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵ.... (Read More)
ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਉ।ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਤੇ ਪਾਓ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126 ਅਤੇ ਪੀ ਆਰ 124) ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ਤੇ ਪਾਉ। ਨਾਈਟ੍ਰੋਜਨ ਖਾਦ ਦੀ ਦੂਸਰੀ ਅਤੇ ਤੀਜੀ ਕਿਸ਼ਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਨਾ ਖੜ੍ਹਾ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਉ।ਧੰਨਵਾਦ
Posted by ਬਲਵੀਰ ਸਿੰਘ
Punjab
23-06-2021 02:51 PM
Punjab
06-24-2021 02:15 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ..
Posted by Rupsingh hada
Madhya Pradesh
23-06-2021 02:38 PM
Uttar Pradesh
06-25-2021 10:20 AM
हाड़ा जी आप मिर्ची की खेती अभी कर सकते है। खरीफ की ऋतु में यह फसल 25 जून से 20 जुलाई आने पर बोयी जाती है। अच्छी उपज प्राप्त करने के लिए फसल का समय पर बोना आवश्यक है।अधिक पैदावार लेने के लिए स्त्रोतों का सही प्रयोग और पौधों में सही फासला होना जरूरी है। खरीफ की मक्की के लिए कतार से कतार का फसला 70 सैं.मी. और पौधे से पौधà¥.... (Read More)
हाड़ा जी आप मिर्ची की खेती अभी कर सकते है। खरीफ की ऋतु में यह फसल 25 जून से 20 जुलाई आने पर बोयी जाती है। अच्छी उपज प्राप्त करने के लिए फसल का समय पर बोना आवश्यक है।अधिक पैदावार लेने के लिए स्त्रोतों का सही प्रयोग और पौधों में सही फासला होना जरूरी है। खरीफ की मक्की के लिए कतार से कतार का फसला 70 सैं.मी. और पौधे से पौधे का फासला 22 सैं.मी. रखें।अच्छे अंकुरन के लिए बीजों को 3-5 सैं.मी. की गहराई में बोयें।बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है।अच्छी उपज के लिए नाइट्रोजन 62 किलो (यूरिया 135 किलो), फासफोरस 24 किलो (सुपर फासफेट 150 किलो), पोटाश 24 किलो (म्यूरेट ऑफ पोटाश 40 किलो) प्रति एकड़ में डालें।फासफोरस और पोटाशियम की पूरी मात्रा और यूरिया की आधी मात्रा बिजाई के समय में डालें। यूरिया की बाकी बची हुई मात्रा बिजाई के एक महीना बाद डालें।
Posted by Kulwant Singh
Punjab
23-06-2021 02:33 PM

Punjab
06-24-2021 02:14 PM
ਜੇਕਰ ਧਾਰ ਸਖ਼ਤ ਰਹਿੰਦੀ ਹੈ ਫਿਰ 250ਗ੍ਰਾਮ ਰਾਵ ਖੰਡ ਦੀ ਚਾਸਣੀ ਬਣਾ ਕੇ 250ਗ੍ਰਾਮ ਡਾਲਡਾ ਘਿਓ, 250ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਫਿਰ ਠੰਡਾ ਕਰਕੇ ਪੰਜ ਤੋਂ ਸੱਤ ਦਿਨ ਦਿਉ ਜੀ ਬਾਕੀ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆਂ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. ਰੋਜਾਨਾ 10 ਗੋਲੀਆਂ ਦਿਓ ਅਤੇ lacup ਪਾਊਡਰ 100gm ਰੋਜਾਨਾ ਦਿਓ..
Posted by Ashwani
Haryana
23-06-2021 02:20 PM
Punjab
06-25-2021 10:11 AM
अश्वनी जी आप किस्मे जैसे HM 5,HM 6,HQPM 1,HHM 1 की बिजाई कर सकते है। धन्यवाद
Posted by RITESHKumarsharma
Madhya Pradesh
23-06-2021 02:18 PM
Punjab
06-25-2021 10:09 AM
Ritesh ji kripya aap apna swal vistar se pooche ke pipeline ki jankari chahiye ya aapko pipeline ke liye pipes chahiye.thank you
Posted by ਅਮਰਜੀਤ ਸਿੰਘ
Punjab
23-06-2021 01:55 PM
Haryana
06-24-2021 03:37 PM
Amarjeet Singh ji, makki te sundi di rokatham lai tusi Spinetoram 11.7 SC @100-120ml/acre de hisab nal spray kar skde ho, Dhanvad
Posted by ਕੇਵਲਸਿੰਘ
Punjab
23-06-2021 01:47 PM
Punjab
06-24-2021 10:53 AM
Kewal ji tuhade swal da jwab de dita geya hai tuci apne sare swala de jwab dekh skde ho.
Posted by ਕੇਵਲਸਿੰਘ
Punjab
23-06-2021 01:46 PM
Punjab
06-24-2021 10:52 AM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ
Posted by Himanshu Gupta
Uttar Pradesh
23-06-2021 01:44 PM

Punjab
06-25-2021 10:08 AM
Posted by Manbir singh
Punjab
23-06-2021 01:38 PM
Punjab
06-24-2021 02:09 PM
Manbir ji tuci majh nu MR-530155/RUSTAM, MR-194486/ABHIMANYU, MR-7787/SULTAN, MR-603768/DRONA ehna vicho koi bhi semen bhrwa skde ho ehna da 18-19 litre tak milk record hai. ehh tuhanu nazdiki kise private doctor ton hei mill skde hai tuci ohna nal sampark krke speacial mngwa bhi skde ho.
Posted by Amandeep singh
Haryana
23-06-2021 01:17 PM
Punjab
06-24-2021 02:04 PM
Amandeep ji aap goat ko hara chara aur sukha chara mix krke khila skte hai
Posted by Gurjinder singh
Punjab
23-06-2021 01:14 PM

Punjab
06-24-2021 02:03 PM
Hanji Gurjinder ji ehna da vdhia record hai tuci cow di breed de hisab nal semen bhrwa skde ho.
Posted by GurSewak turka
Punjab
23-06-2021 01:08 PM
Punjab
06-24-2021 11:16 AM
GurSewak turka ji tusi daso ki Motor da kina load karvaya c Pehla transformer kine KVA da chalda hai oh v daso ji.
Posted by amritpal singh
Punjab
23-06-2021 01:06 PM
Punjab
06-24-2021 03:40 PM
Amritpal Singh ji eh gha kihdi fasal vich hai te tusi dvai da chidkav kdo krya, poora detail vich swal pucho ta jo tuhanu sahi jankari mil ske, Dhanvad
Posted by PREET# PUNI@
Punjab
23-06-2021 01:06 PM
Punjab
06-24-2021 02:02 PM
Preet ji tuci egg incubator lenn ate usde vare puri jankari lai Tradfr Sales and Services 7971272079 nal sampark kr skde ho ehna ton tuhanu sari jankari mill jawegi.
Posted by GurSewak turka
Punjab
23-06-2021 01:04 PM
Punjab
06-24-2021 03:42 PM
Gursewak Singh ji, jhone vich MOP 60% @ 20kg vart skde ho ate Zinc 33% @ 16kg/acre paa skde ho, Dhanvad
Posted by lucky
Punjab
23-06-2021 12:56 PM
Punjab
06-24-2021 02:01 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Levamisole Hydrochloride & Oxyclonazide Bolus ਦਿਓ ਅਤੇ Biotrim ਇੰਜੇਕਸ਼ਨ 15ml ਲਗਵਾਓ ਅਤੇ Vitakind liv Liquid 100ml ਰੋਜਾਨਾ ਦਿਓ ਬਾਕੀ ਇਸ ਨੂੰ ਖੁਰਾਕ ਇਕ ਵਾਰ ਇਕੱਠੀ ਪਾਉਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਦਿਨ ਵਿੱਚ 3-4 ਵਾਰ ਦਿਓ ਜਿਸ ਨਾਲ ਥੋੜੀ ਥੋੜੀ ਖੁਰਾਕ ਖਾ ਕੇ ਹਜ਼ਮ ਕਰਦੀ ਰਹੇਗੀ ਅਤੇ ਹਾਜ਼ਮੇ ਦੀ ਸਮੱਸਿਆ ਵੀ ਠੀਕ ਰਹੇਗੀ.
Posted by Buta riar
Punjab
23-06-2021 12:51 PM
Punjab
06-26-2021 12:49 PM
Buta ji kirloskar de dealer ludhiana vich han jihna da pta hai Aggarwal Distributors, B-Xxix 7/3A, Plot No.-12, Near Arun Gas Godown, Npc Tempo Union Street, Sherpur Chowk, Ludhiana - 141003
Posted by Anuj Kumar Verma
Uttar Pradesh
23-06-2021 12:45 PM
Punjab
06-25-2021 10:06 AM
Anuj ji kripya aap swal vistar se pooche ke aap konse oil ki market ke bare men jankari lena chahte hai taki aapko uske hisab se jankari di ja sake,dhanywad
Posted by laxman Didwaniya
Madhya Pradesh
23-06-2021 12:44 PM
Maharashtra
06-25-2021 10:04 AM
लक्ष्मण जी आप दोनों में से किसी का भी इस्तेमाल कर सकते है। धन्यवाद
Posted by Rajat
Haryana
23-06-2021 12:41 PM
Punjab
06-24-2021 04:28 PM
Rajat ji, ganne me ghas ki roktham ke liye 2,4-D Sodium Salt 80% WP @800gm/acre ke hisab se 3-4 patiyo ki avastha me ghas par spray kar skte hain, Dhanyvad
Posted by Harjit singh
Punjab
23-06-2021 12:39 PM
Punjab
06-23-2021 02:27 PM
Harjit ji eh infection krke hai tuci iss nu bhar wali dwai dinde rho ate isde nal Utrogen homeopathic dwai 5ml din vich 3 varr deni suru kro.
Posted by Rajat
Haryana
23-06-2021 12:33 PM
Punjab
06-25-2021 10:03 AM
Rajat ji aap isme gudayi karen kyuki kisi bhi kharpatvar ki isme recommendation nahi hai,dhanywad
Posted by Gurjinder singh
Punjab
23-06-2021 12:26 PM

Punjab
06-24-2021 02:00 PM
Gurjinder ji tuci iss no. te 098888 34988 pindi dairy farm nal sampark kr skde ho.
Posted by Buta riar
Punjab
23-06-2021 12:24 PM
Punjab
06-24-2021 12:13 PM
Buta ji Sat sri akal ji tuci jo bhi jankari lena chahunde ho usde vare vistar nal apna swal push skde ho jis nal tuhanu sahi jankari diti ja ske, dhanwad.
Posted by Harsimran
Punjab
23-06-2021 12:08 PM
Haryana
06-24-2021 04:29 PM
Harsimran ji, es sme tusi basmati 1509 di sidhi bijai kar skde ho, Dhanvad
Posted by Rupinder singh Dhesi
Punjab
23-06-2021 11:54 AM
Haryana
06-24-2021 04:17 PM
ਰੁਪਿੰਦਰ ਸਿੰਘ ਜੀ, PR 126 ਕਿਸਮ ਦੀ ਪਨੀਰੀ ਸਹੀ ਸਮੇਂ ਤੇ ਬੀਜੀ ਹੈ, ਇਸਨੂੰ ਤੁਸੀਂ ਜੂਨ ਦੇ ਅਖੀਰ ਤਕ ਵੀ ਬੀਜ ਸਕਦੇ ਹੋ.
Posted by ਅਰਸ਼ਪ੍ਰੀਤ ਸਿੰਘ
Punjab
23-06-2021 11:38 AM
Rajasthan
06-24-2021 02:27 PM
ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿà¨.... (Read More)
ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਤੁਸੀਂ ਇਸ ਦਾ ਇਸਤੇਮਾਲ ਬਿਜਾਈ ਤੋਂ 20 ਤੋਂ 25 ਦਿਨ ਬਾਅਦ ਜਦ ਮਰਜੀ ਕਰ ਸਕਦੇ ਹੋ, ਧੰਨਵਾਦ
Posted by Manjot chahal
Punjab
23-06-2021 11:32 AM
Punjab
06-24-2021 01:01 PM
Manjot Chahal ji, mothre lai tusi gudai hi karo, narme di fasal te mothre lai koi special dwai nhi aundi te fasal da nuksan ho skda hai, Dhanvad
Posted by Manjot chahal
Punjab
23-06-2021 11:26 AM
Punjab
06-24-2021 12:12 PM
Manjot ji ehh ABS sa sexed semen hai ehh Gir nasal da ha ate isda 20-22 litre tak milk record hai isda vdhia result hai.
Posted by Karanpreet Singh
Punjab
23-06-2021 11:25 AM
Punjab
06-24-2021 12:11 PM
ਹਾਂਜੀ ਕਰਨਪ੍ਰੀਤ ਜੀ ਇਹ ਗੱਭਣ ਪਸ਼ੂਆਂ ਨੂੰ ਵੀ ਲਗਵਾ ਸਕਦੇ ਹੋ
Posted by Sukhbeer Singh
Punjab
23-06-2021 11:22 AM
Haryana
06-24-2021 12:59 PM
Sukhbeer Singh ji, 10 july tak lga ta skde ho par kuch had tak usde jhad te fark pai skda hai esdi jagah te tusi 10 july tak 1121 kism lga skde ho te july de akhir tak PR 126 ya 1509 kism lga skde ho, Dhanvad
Posted by Gurjot kahlon
Punjab
23-06-2021 11:17 AM

Punjab
06-25-2021 04:28 PM
Posted by karmdeep singh
Punjab
23-06-2021 11:14 AM
Punjab
06-24-2021 10:31 AM
ਕ੍ਰਮਦੀਪ ਸਿੰਘ ਜੀ ਕੁੱਝ ਦਿਨ ਦੀ ਗਰਮੀ ਜ਼ਿਆਦਾ ਹੋ ਰਹੀ ਹੈ ਇਸ ਕਾਰਨ ਇਸਦੀ ਗਰੋਥ ਰੁਕੀ ਹੋਈ ਹੈ ਇਕ ਵਾਰ ਇਸਦਾ ਪਾਣੀ ਸੁਕਾਓ ਅਤੇ ਜਦੋਂ ਬਾਅਦ ਵਿੱਚ ਪਾਣੀ ਲਗਾਓਂਗੇ ਤਾਂ ਯੂਰੀਆ ਨਾਲ Magnesium sulfate @10kg/ਏਕੜ ਪਾ ਸਕਦੇ ਹੋ ਇਸ ਨਾਲ ਝੋਨੇ ਦੀ ਗਰੋਥ ਚੰਗੀ ਹੋਵੇਗੀ, ਧੰਨਵਾਦ
Posted by Ramesh-Kumar
Jharkhand
23-06-2021 10:49 AM
West Bengal
06-24-2021 10:43 AM
Ramesh kumar ji NK 5251 dhan ki kism 125-130 din me tyar ho jaati hai aur BLB ka samna kar skti hai, iski ausat height lagbhag 110-115cm hoti hai aur iski ausat paidavar 28-30qtl/acre hoti hai, Dhanyvad
Posted by Lakhwinder Singh
Punjab
23-06-2021 10:18 AM
Punjab
06-25-2021 08:13 AM
ਲਖਵਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ carbendazim @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ.
Posted by Vireshver Shahi
Uttar Pradesh
23-06-2021 09:17 AM
Haryana
06-24-2021 10:51 AM
आकाश जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी à.... (Read More)
आकाश जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है। धन्यवाद।