
Posted by ਸੁਖिਜੰਦਰ िਸੰਘ
Punjab
23-06-2021 10:24 PM
Sukhjinder ji uss nu pett de kiria lai piperazine salt di dwai deo ate Brotone liquid 10ml rojana deo baki uss nu Enrofloxacin inj. 2ml lgwao.

Posted by ਸੁਖਜਿੰਦਰ ਸਿੰਘ
Punjab
23-06-2021 10:13 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿà.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Posted by ਧਰਮਵੀਰ singh
Punjab
23-06-2021 10:09 PM
Dharmveer Singh ji haldi lgaun da sahi sma april de akhir vich hunda hai te vdiya jhad milda hai.

Posted by ਸੁਖਜਿੰਦਰ ਸਿੰਘ
Punjab
23-06-2021 10:09 PM
ਸੁਖਜਿੰਦਰ ਸਿੰਘ ਜੀ ਯੂਰੀਆ ਨਾਲ ਜ਼ਿੰਕ 33% @16kg/ਏਕੜ ਪਾ ਸਕਦੇ ਹੋ ਅਤੇ ਕਿਸੇ ਕੰਪਨੀ ਦੀ ਪਾ ਸਕਦੇ ਹੋ.

Posted by Lovepreet Singh
Punjab
23-06-2021 09:44 PM
ਲਵਪ੍ਰੀਤ ਜੀ ਜੇਕਰ ਉਹ ਮੋਟੇ ਜਾਲੇ ਕਰ ਰਹੀ ਹੈ ਫਿਰ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਉਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21-22 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ

Posted by Lovepreet Singh
Punjab
23-06-2021 09:32 PM
ਲਵਪ੍ਰੀਤ ਜੀ ਜੇਕਰ ਉਹ ਮੋਟੇ ਜਾਲੇ ਕਰ ਰਹੀ ਹੈ ਫਿਰ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਉਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21-22 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ.

Posted by Gurmeet Rai
Punjab
23-06-2021 09:30 PM
Gurmeet rai ji eh ik insecticide hai es naal gob di sundi te pta lapet da control hunda hai.
Posted by ਨਵਪਰੀਤ ਸਿੰਘ
Punjab
23-06-2021 09:24 PM
ਨਵਪ੍ਰੀਤ ਸਿੰਘ ਜੀ, ਝੋਨੇ ਤੋਂ ਪਹਿਲਾਂ ਜੰਤਰ ਨੂੰ ਜ਼ਮੀਨ ਵਿੱਚ ਵਾਹਿਆ ਕਰੋ ਅਤੇ ਰੂੜੀ ਵੀ ਖੇਤ ਵਿੱਚ ਪਾਇਆ ਕਰੋ ਇਸ ਨਾਲ ਜ਼ਮੀਨ ਵਿੱਚ ਪਾਣੀ ਖੜਨ ਲੱਗ ਜਾਵੇਗਾ.

Posted by Gurmeet Rai
Punjab
23-06-2021 09:23 PM
Gurmeet Rai ji jhone vich super akhri kaddu karn to pehla pauni chahidi hai te es naal boote di growth lai energy mildi hai.

Posted by lucky
Punjab
23-06-2021 09:21 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Levamisole Hydrochloride & Oxyclonazide Bolus ਦਿਓ ਅਤੇ Biotrim ਇੰਜੇਕਸ਼ਨ 15ml ਲਗਵਾਓ ਅਤੇ Vitakind liv Liquid 100ml ਰੋਜਾਨਾ ਦਿਓ ਬਾਕੀ ਇਸ ਨੂੰ ਖੁਰਾਕ ਇਕ ਵਾਰ ਇਕੱਠੀ ਪਾਉਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਦਿਨ ਵਿੱਚ 3-4 ਵਾਰ ਦਿਓ.
Posted by Lachhma singh Bhullar PWD
Punjab
23-06-2021 09:19 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇ ਸਕਦੇ ਹੋ ਅਤੇ ਇਸਦੇ ਨਾਲ ਨਾਲ Bovimin-b ਪਾਊਡਰ 50gm ਰੋਜਾਨਾ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਵਧੀਆ ਗਰੋਥ ਹੋ ਜਾਵੇਗੀ.
Posted by Lachhma singh Bhullar PWD
Punjab
23-06-2021 09:18 PM
ਸ੍ਰੀ ਮਾਨ ਜੀ ਮੂੰਗੀ ਤੇ ਪਹਿਲਾ ਸਪਰੇ ਪਰੋਕਲੇਨ ਹੁਨ ਕੀਤੀ ਪੇਥਰ ਫੱਲ ਬਹੁਤ ਕੋਈ ਕੋਈ ਫੱਲੀ। ਖਾਦੀ ਪਾਈ ਆ ਕੋਈ ਹੱਲ ਦੱਸੋ
ਭੁੱਲਰ ਜੀ, ਫੱਲੀ ਵਾਲੀ ਸੁੰਡੀ ਲਈ ਤੁਸੀਂ Spinosad 45 SC @ 60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ

Posted by Ashish Trivedi
Madhya Pradesh
23-06-2021 09:07 PM
Ashish ji aapko iske seeds najdiki KVK se milenge jiska Address: Racecourse Rd, LNUPE Campus, Kampoo, Gwalior, Madhya Pradesh 474002 hai . 0751-2364090

Posted by Ashish Trivedi
Madhya Pradesh
23-06-2021 09:03 PM
Ashish ji aapko iske seeds najdiki KVK se milenge jiska Address: Racecourse Rd, LNUPE Campus, Kampoo, Gwalior, Madhya Pradesh 474002 hai . 0751-2364090

Posted by Kuldeep Singh
Punjab
23-06-2021 08:52 PM
ਕੁਲਦੀਪ ਸਿੰਘ ਜੀ ਇਸਤੇ ਤੁਸੀਂ NPK 13:00:45 @1kg/ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਅਤੇ ਮੂੰਗੀ ਦਾ ਪੱਕਣਾ ਕਿਸਮ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੀ ਕਿਸਮ ਬੀਜੀ ਹੈ, ਧੰਨਵਾਦ
Posted by Gurjinder singh
Punjab
23-06-2021 08:51 PM
ਹਾਂਜੀ ਤੁਸੀ ਸਾਰੇ ਪਸ਼ੂਆਂ ਨੂੰ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਓ ਇਹ ਗੱਭਣ ਪਸ਼ੂ ਜਾ ਦੂਜੇ ਸਾਰੇ ਪਸ਼ੂ ਨੂੰ ਜਰੂਰ ਲਗਵਾਉ ਅਤੇ ਗਲਘੋਟੂ ਦੇ ਵੀ ਲਗਵਾਉ
Posted by Gurjinder singh
Punjab
23-06-2021 08:47 PM
ਗੁਰਜਿੰਦਰ ਜੀ ਤੁਸੀ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Aptifast tab. ਰੋਜਾਨਾ ਇੱਕ ਇੱਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਫੀਡ ਨੂੰ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦੇਣੀ ਸ਼ੁਰੂ ਕਰੋ
Posted by आशीष यादव
Uttar Pradesh
23-06-2021 08:06 PM
आशीष जी यदि आपको यह पाउडर नहीं मिल रहा है तो आप किसी भी कंपनी का मिनरल मिक्सचर पाउडर दे सकते है जैसे या कोई भी दे सकते है या फिर आप हमें फोटो भेजे सकते है कि उनके पास कौनसे पाउडर है हम आपको उनके बारे में सही जानकारी दे देंगे क्योंकि मार्किट में बहुत सारी कंपनियों के पाउडर और पशुओं को हीट में लाने वाली दवाईयां à¤.... (Read More)
आशीष जी यदि आपको यह पाउडर नहीं मिल रहा है तो आप किसी भी कंपनी का मिनरल मिक्सचर पाउडर दे सकते है जैसे या कोई भी दे सकते है या फिर आप हमें फोटो भेजे सकते है कि उनके पास कौनसे पाउडर है हम आपको उनके बारे में सही जानकारी दे देंगे क्योंकि मार्किट में बहुत सारी कंपनियों के पाउडर और पशुओं को हीट में लाने वाली दवाईयां आती है।
Posted by Dharmendra Meena
Madhya Pradesh
23-06-2021 07:41 PM
मीना जी पीलापन पोषक तत्वों की कमी के कारण हो रहा है, इसके लिए आप 3kg यूरिया/कनाल डाल सकते हैं, जिंक 21% @150gm/पंप और Ferrous Sulphate @150gm/पंप के हिसाब से छिड़काव कर सकते हैं, धन्यवाद
Posted by ਅਮਨਦੀਪ ਸਿੰਘ
Punjab
23-06-2021 07:13 PM
Amandeep ji eh pani di kami hai isnu pani lao.dhanwad

Posted by Gurpreet Chahal
Punjab
23-06-2021 07:00 PM
Gurpreet ji jdo thoda nmi vala mosam hunda hain ta fungus di dikat aundi hai, hun tak narme vich tusi ki kuch paa chuke ho detail vich dso taaki tuhanu sahi jankari mil ske, Dhanvad

Posted by parpinder singh
Punjab
23-06-2021 06:50 PM
ਪਰਪਿੰਦਰ ਸਿੰਘ ਜੀ ਕੀਟਨਾਸ਼ਕ ਦੀ ਸਪਰੇਅ ਸ਼ਾਮ ਵੇਲੇ ਕਰੋ ਅਤੇ ਜ਼ਮੀਨ ਵਿੱਚ ਨਮੀ ਹੋਣੀ ਚਾਹੀਦੀ ਹੈ, ਧੰਨਵਾਦ

Posted by Rajesh kumar
Uttar Pradesh
23-06-2021 06:40 PM
Rajesh ji aap iske beej Sugarcane Research Institute Regional Station karnal se 0184 226 5567 kharid sakte hai,dhanywad
Posted by ਸ੍ .ਗੁਰਪੀ੍ਤ ਚਹਿਲ
Punjab
23-06-2021 06:33 PM
ਚਹਿਲ ਜੀ ਜੇਕਰ ਪਹਿਲੀ ਜੂਨਾ ਵਾਲੀ ਦਵਾਈ ਦਿੱਤੀ ਨੂੰ 20 ਦਿਨ ਹੋ ਗਏ ਹੈ ਫਿਰ ਇਸ ਨੂੰ fenbendazole & ivermectin ਸਾਲਟ ਦੀ ਗੋਲੀ ਦਿਓ ਅਤੇ brotone liquid 10ml ਰੋਜਾਨਾ ਦਿਓ ਬਾਕੀ ਇਸ ਨੂੰ sharkoferol liquid 10ml ਰੋਜਾਨਾ ਦੇ ਸਕਦੇ ਹੋ ਅਤੇ ਫਿਰ ਇੱਕ ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ
Posted by ਸ੍ .ਗੁਰਪੀ੍ਤ ਚਹਿਲ
Punjab
23-06-2021 06:29 PM
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਕਿਸੇ ਖਾਦ ਜਾ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Maninder Singh
Punjab
23-06-2021 06:28 PM
ਮਨਿੰਦਰ ਸਿੰਘ ਜੀ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਤੁਸੀਂ 7 ਦਿਨ ਦੇ ਅੰਦਰ ਪਾ ਸਕਦੇ ਹੋ ਅਤੇ ਇਸ ਨਾਲ ਜ਼ਿੰਕ 33% @16kg/acre ਮਿਲਾ ਕੇ ਪਾ ਸਕਦੇ ਹੋ, ਧੰਨਵਾਦ

Posted by Vinod Kumar
Punjab
23-06-2021 06:26 PM
विनोद जी हर फूल की पनीरी त्यार करने का तरीका अलग है कृपया आप विस्तार में बताये कि आपको कोनसे फूल की पनीरी तैयार करनी है ताकि आपको उसके हिसाब से जानकारी दी जा सके। धन्यवाद
Posted by Balwinder Singh
Punjab
23-06-2021 06:24 PM
Balwinder Singh ji este keet da hamla hai, esde control lai Chlorpyriphos 20 EC @2.5ml/ltr paani de hisab naal spray kar skde ho, Dhanvad

Posted by shamsher singh
Punjab
23-06-2021 06:18 PM
ਸ਼ਮਸ਼ੇਰ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ Vitum H liquid 10ml ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਇਹਨਾਂ ਨਾਲ ਉਸਦੇ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ

Posted by shamsher singh
Punjab
23-06-2021 06:16 PM
ਸ਼ਮਸ਼ੇਰ ਜੀ ਜੇਕਰ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ ਦਿੱਤੀ ਨੂੰ 20 ਦਿਨ ਤੋਂ ਜ਼ਿਆਦਾ ਹੋ ਗਿਆ ਹੈ ਫਿਰ ਉਸ ਨੂੰ ਦੁਬਾਰਾ ਕੀੜਿਆਂ ਲਈ Piperazine salt ਦੀ ਦਵਾਈ ਦਿਓ ਅਤੇ Sharkoferol liquid 20ml ਰੋਜਾਨਾ ਦਿਓ ਅਤੇ Bovimin B ਪਾਊਡਰ 10gm ਰੋਜਾਨਾ ਦਿਓ

Posted by Mukesh Patel
Rajasthan
23-06-2021 06:02 PM
Mukesh ji iska rate lagbhag 5100 rupaye prati quintal ke hisab se chal raha hai,dhanywad

Posted by Doma gaddi
Bihar
23-06-2021 05:44 PM
डोमा जी आप इसके ऊपर carbendazim @400 ग्राम को प्रति एकड़ के हिसाब से स्प्रे करें। धन्यवाद
Posted by ਕੇਵਲਸਿੰਘ
Punjab
23-06-2021 05:39 PM
Kewal ji tuhade swal da jwab de dita geya hai tuci apne sare swala de jwab dekh skde ho.

Posted by Doma gaddi
Bihar
23-06-2021 05:39 PM
Doma ji aap iske uper NPK 130045@10 gram ko prati litre pani ke hisab se spray karen,dhanywad

Posted by ਬਲਜੀਤ ਸਿੰਘ ਗਰੇਵਾਲ
Punjab
23-06-2021 05:21 PM
ਬਲਜੀਤ ਸਿੰਘ ਜੀ, ਇਸਨੂੰ ਤੁਸੀਂ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਵਰਤ ਸਕਦੇ ਹੋ, ਧੰਨਵਾਦ

Posted by Rajveer singh
Punjab
23-06-2021 05:18 PM
ਰਾਜਵੀਰ ਜੀ ਤੁਸੀ ਓਹਨਾ ਨੀਚੇ ਚਾਵਲ ਦਾ ਛਿਲਕਾ ਜਾ ਲੱਕੜੀ ਦਾ ਬਰੂਦਾ ਮੋਟੀ ਤਹਿ ਕਰਕੇ ਵਿਛਾ ਸਕਦੇ ਹੋ

Posted by Mahendra Singh Patel
Uttar Pradesh
23-06-2021 05:16 PM
महेंद्र जी आप इसकी जड़ में कीट का हमला चेक करें अगर मौजूद है तो आप इसके ऊपर chlorpyriphos @4ml को प्रति लीटर पानी के हिसाब से स्प्रे करें। धन्यवाद
Posted by Manjot chahal
Punjab
23-06-2021 05:08 PM
Manjot ji ehh ABS sa sexed semen hai ehh Gir nasal da ha ate isda 20-22 litre tak milk record hai isda vdhia result hai.
Posted by Sandeep Singh
Punjab
23-06-2021 04:58 PM
ਸੰਦੀਪ ਸਿੰਘ ਜੀ ਝੋਨਾ ਲਾਉਣ ਤੋਂ ਬਾਅਦ 7 ਦਿਨ ਦੇ ਅੰਦਰ ਯੂਰੀਆ ਦੀ ਪਹਿਲੀ ਕਿਸ਼ਤ ਨਾਲ ਤੁਸੀਂ ਜ਼ਿੰਕ 33% ਪਾ ਸਕਦੇ ਹੋ, ਧੰਨਵਾਦ

Posted by Sukhpal
Punjab
23-06-2021 04:55 PM
ਸੁਖਪਾਲ ਸਿੰਘ ਜੀ, ਇਸਦਾ ਚੱਲਣਾ ਥੋੜਾ ਮੁਸ਼ਕਲ ਹੈ ਪਰ ਇਸਦੀਆਂ ਸੁਕਿਆਂ ਟਾਹਣੀਆਂ ਨੂੰ ਕੱਟਕੇ Bordeaux mixture ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Sandeep Singh
Punjab
23-06-2021 04:53 PM
ਸੰਦੀਪ ਜੀ ਜੇਕਰ ਝੋਟੀ ਵਾਰ ਵਾਰ ਰਪੀਟ ਹੋ ਰਹੀ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਬੱਚੇਦਾਨੀ ਵਿੱਚ ਦਵਾਈ ਭਰਵਾਓ ਅਤੇ ਉਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Agrimin i tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ

Posted by सुहास चंद्र चोधरी
Rajasthan
23-06-2021 04:47 PM
चौधरी जी, दीमक की रोकथाम के लिए आप Chlorpyriphos 20 EC @4-5ml/लीटर/गड्डा डाल सकते हैं, धन्यवाद

Posted by Sarbjeet Wadala
Punjab
23-06-2021 04:44 PM
ਸਤਿ ਸ੍ਰੀ ਅਕਾਲ ਜੀ ਗੋਭੀ ਦੀ ਪਨੀਰੀ ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ, ਅਤੇ ਕਿਹੜੀ ਕਿਸਮ ਸਹੀ ਰਹੇਗੀ ਇਸ ਸਮੇਂ ?
ਸਰਬਜੀਤ ਜੀ ਪਨੀਰੀ ਬੀਜਣ ਤੋਂ ਬਾਅਦ 25-30 ਦਿਨ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ ਅਤੇ ਤੁਸੀਂ Pusa Snowball-1 ਜਾਂ Pusa Snowball K-1 ਕਿਸਮ ਲਗਾ ਸਕਦੇ ਹੋ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























