
Posted by ਸੁਖिਜੰਦਰ िਸੰਘ
Punjab
24-06-2021 09:55 PM
ਸੁਖਜਿੰਦਰ ਸਿੰਘ ਜੀ, ਝੋਨੇ ਦੀ ਗਰੋਥ ਲਈ ਸਮੇਂ ਸਿਰ ਸੂਪਰ,ਪੋਟਾਸ਼ ਤੇ ਜ਼ਿੰਕ ਪਾਉਣੀ ਚਾਹੀਦੀ ਹੈ ਤੇ ਜੜਾਂ ਦੇ ਵਿਕਾਸ ਲਈ Mycorrhiza @4kg/ਏਕੜ ਰੂੜੀ ਵਿੱਚ ਮਿਲਾਕੇ ਪਾ ਸਕਦੇ ਹੋ, ਸਲਫ਼ਰ ਨਾਲ ਬੂਟੇ ਦੀ ਗਰੋਥ ਚੰਗੀ ਹੁੰਦੀ ਹੈ ਤੇ ਕਲੋਰੋ ਨਾਲ ਸਿਓਂਕ ਦਾ ਕੰਟਰੋਲ ਹੁੰਦਾ ਹੈ, ਧੰਨਵਾਦ

Posted by malkit singh
Punjab
24-06-2021 09:41 PM
ਮਲਕੀਤ ਜੀ ਤੁਸੀ ਉਸ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸਦੇ ਲਈ ਮਿਨਰਲ ਮਿਕਸਚਰ ਪਾਊਡਰ 50 - 50 ਗ੍ਰਾਮ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Agrimin i tab ਰੋਜਾਨਾ 1 ਗੋਲੀ ਦਿਓ ਅਤੇ vitum H liquid 10ml ਰੋਜਾਨਾ ਦਿਓ ਇਹਨਾਂ ਨਾਲ ਬੱਚੇਦਾਨੀ ਦੀ ਸਹੀ ਗਰੋਥ ਹੋਵੇਗੀ ਅਤੇ ਫਿਰ ਅਗਲੀ ਵਾਰ ਨਵੇਂ ਦੁੱਧ ਕਰਵਾ ਸਕਦੇ ਹੋ ਬਾਕੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾ.... (Read More)
ਮਲਕੀਤ ਜੀ ਤੁਸੀ ਉਸ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸਦੇ ਲਈ ਮਿਨਰਲ ਮਿਕਸਚਰ ਪਾਊਡਰ 50 - 50 ਗ੍ਰਾਮ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Agrimin i tab ਰੋਜਾਨਾ 1 ਗੋਲੀ ਦਿਓ ਅਤੇ vitum H liquid 10ml ਰੋਜਾਨਾ ਦਿਓ ਇਹਨਾਂ ਨਾਲ ਬੱਚੇਦਾਨੀ ਦੀ ਸਹੀ ਗਰੋਥ ਹੋਵੇਗੀ ਅਤੇ ਫਿਰ ਅਗਲੀ ਵਾਰ ਨਵੇਂ ਦੁੱਧ ਕਰਵਾ ਸਕਦੇ ਹੋ ਬਾਕੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ.
Posted by Kamal pandhu
Punjab
24-06-2021 09:22 PM
ਕਮਲ ਜੀ ਤੁਸੀ ਉਸਦੇ ਜਖ਼ਮ ਤੇ Coolmac ਜਾ macroworm ਲਗਾਉਣੀ ਸ਼ੁਰੂ ਕਰੋ ਬਾਕੀ ਇਸ ਨੂੰ Vitamor H injection 5ml ਲਗਵਾਓ ਅਤੇ ਇੱਕ ਇੱਕ ਦਿਨ ਦੇ ਫਰਕ ਨਾਲ 3 ਟੀਕਾ ਲਗਵਾਓ ਬਾਕੀ ਤੁਸੀ ਇਹ ਟਿਊਬ ਦੀ ਫੋਟੋਆਂ ਦੇਖ ਸਕਦੇ ਹੋ

Posted by Prem Behniwal
Punjab
24-06-2021 09:08 PM
ਪ੍ਰੇਮ ਜੀ ਇਸਦੇ ਉੱਪਰ ਤੋਂ ਟੂਸੇ ਤੋੜਕੇ Glucon-D @100gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਤੇ ਬਾਅਦ ਵਿੱਚ ਇਕ ਸਪਰੇਅ ਉੱਲੀਨਾਸ਼ਕ ਦੀ ਕਰ ਸਕਦੇ ਹੋ, ਧੰਨਵਾਦ

Posted by laxman Lal dendor
Rajasthan
24-06-2021 08:30 PM
Laxman ji aap uski bachedani mai lixin-iu dwai 3 din bhrwayen aur usko Keeper plus powder 30gm rojana aur Agrimin-i tab. rojana 1 goli deni suru kren aur 21 din tak dete rehe fir agli heat khali shood den aur usse agli heat mai bull se cross krwayen..

Posted by Akaram dewasi
Rajasthan
24-06-2021 08:29 PM
Akaram ji aap bheed khridne ke liye Dr P Mina 7597104404 ICAR-Central Sheep and Wool Research Institute se sampark kr skte hai.

Posted by Daljit
Haryana
24-06-2021 07:59 PM
Daljeet Singh ji, jada tha nu ta boota cover nhi kar skda par vdiya growth lai pehli urea naal zinc 33% @16kg/acre de hisab naal paa skde ho ate roddi naal Mycorrhiza @4kg/acre de hisab nal jda di growth vdiya hovegi, Dhanvad

Posted by kuldeep.karwasra
Haryana
24-06-2021 07:15 PM
कुलदीप जी इसमें दीमक की समस्या है, इसके लिए आप Chlorpyriphos 20 EC @500-600ml/एकड़ पानी लगाने से पहले जमीन में डाल सकते हैं, धन्यवाद

Posted by Gurdeep Gill
Punjab
24-06-2021 07:09 PM
ਤੁਸੀ ਪਸ਼ੂਆਂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਓਹਨਾ ਨੂੰ ਗਰਮੀ ਤੋਂ ਬਚਾ ਕੇ ਰੱਖੋ ਜੇਕਰ ਉਹ ਜ਼ਿਆਦਾ ਗਰਮੀ ਮੰਨਦੇ ਹੈ ਫਿਰ ਤੁਸੀ ਉਹਨਾਂ ਨੂੰ ਗੁੜ ਦਾ ਸ਼ਰਬਤ ਦੇ ਸਕਦੇ ਹੋ ਬਾਕੀ ਉਹਨਾਂ ਨੂੰ ਵਧੀਆ ਹਰਾ ਚਾਰਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ
Posted by amit dhiman
Punjab
24-06-2021 07:01 PM
Amit ji, isme deemak ki smasya ho skte hai iske liye aap chlorpyriphos 20 EC @500-600ml/acre ke hisab se paani lgaane se pehle daal skte hain aur agar plant ekdum se murjha jaate hain to wilt ki smasya ho skte hai eske liye aap cobalt chloride @ 10 mg/ltr paani ke kisab se symptoms dikhai dene par spray kar skte hain, narme ko jada soka na lgne de, Dhanyvad
Posted by amit dhiman
Punjab
24-06-2021 06:59 PM
Amit ji, isme deemak ki smasya ho skte hai iske liye aap chlorpyriphos 20 EC @500-600ml/acre ke hisab se paani lgaane se pehle daal skte hain aur agar plant ekdum se murjha jaate hain to wilt ki smasya ho skte hai eske liye aap cobalt chloride @ 10 mg/ltr paani ke kisab se symptoms dikhai dene par spray kar skte hain, narme ko jada soka na lgne de, Dhanyvad
Posted by ਰਾਜਪਾਲ ਸਿੰਘ ਸੰਧੂ
Punjab
24-06-2021 06:55 PM
ਰਾਜਪਾਲ ਜੀ ਝੋਨੇ ਵਿੱਚ ਸੂਪਰ ਤੇ ਪੋਟਾਸ਼ ਪਾਉਣ ਨਾਲ ਬੂਟੇ ਨੂੰ ਖੁਰਾਕ ਮਿਲਦੀ ਹੈ ਤੇ ਝੋਨਾ ਸੋਕਾ, ਬਿਮਾਰੀਆਂ ਨਾਲ ਲੜ ਸਕਦਾ ਹੈ ਅਤੇ ਪੋਟਾਸ਼ ਨਾਲ ਬੂਟੇ ਦਿਆਂ ਜੜਾਂ ਮਜਬੂਤ ਹੁੰਦੀਆਂ ਹਨ, ਇਸਨੂੰ ਪਾਉਣ ਦਾ ਸਹੀ ਸਮਾਂ ਆਖਰੀ ਕੱਦੂ ਕਾਰਨ ਸਮੇਂ ਹੈ ਪਰ ਤੁਸੀਂ ਝੋਨਾ ਲਗਾਉਣ ਤੋਂ ਬਾਅਦ ਵਿੱਚ ਵੀ ਪਾ ਸਕਦੇ ਹੋ, ਧੰਨਵਾਦ

Posted by harminder singh
Punjab
24-06-2021 06:47 PM
ਹਰਮਿੰਦਰ ਸਿੰਘ ਜੀ ਇਸ ਉੱਪਰ 7 ਦਿਨ ਦੇ ਅੰਤਰ ਤੋਂ ਖੱਟੀ ਲੱਸੀ ਤੇ ਨਿੱਮ ਤੇਲ ਦੀ ਸਪਰੇਅ ਕਰਦੇ ਰਹੋ ਅਤੇ ਪਾਥੀਆਂ ਦੇ ਪਾਣੀ ਦੀ ਸਪਰੇਅ ਕਰਨ ਨਾਲ ਬੂਟੇ ਨੂੰ ਤੱਤਾਂ ਦੀ ਪੂਰਤੀ ਹੋਵੇਗੀ ਤੇ ਫ਼ਲ ਚੰਗਾ ਆਵੇਗਾ, ਧੰਨਵਾਦ
Posted by lokeshkumar Meena
Rajasthan
24-06-2021 06:24 PM
मीणा जी इसके रेट के बारे में कुछ भी fix नहीं कहा जा सकता यह आपको लोकल डीलर से ही पता चलेगा। इसका कद्द 220 -230 cm तक चल जाता है और यह पकने के लिए 90 -95 दिन का समय लेती है। इसकी पैदावार 23 -24 क्विंटल प्रति एकड़ के हिसाब से निकलती है। धन्यवाद

Posted by Nissan singh
Punjab
24-06-2021 06:20 PM
Nissan ji jekar usdi jer nhi pai hai fir nazdiki doctor ton kdwa skde ho baki uss nu Utrevive liquid 100-100ml swere sham deo ate lactomood homeopathic dwai dia 10-10 drops din vich 3 varr deo ate jekar bache nu dudh naa pilawe tan tuciusde dudh laa ke botal nal bache nu pilande rho jiss nal ohh bukha naa rehe..

Posted by Virat Vikram
Uttar Pradesh
24-06-2021 06:02 PM
Virat ji, eski roktham ke liye aap Imidachloprid 17.8SL @1ml/ltr paani ke hisab se spray kar skte hain, Dhanyvad
Posted by ਸ੍ .ਗੁਰਪੀ੍ਤ ਚਹਿਲ
Punjab
24-06-2021 05:38 PM
ਚਹਿਲ ਜੀ ਗਮਲੇ ਦੀ ਮਿੱਟੀ ਨਾਂ ਬਦਲਣ ਕਾਰਨ ਇਹ ਬੂਟਾ ਸੁੱਕ ਗਿਆ ਹੈ, ਧੰਨਵਾਦ
Posted by Sanjay Kumar
Uttar Pradesh
24-06-2021 05:26 PM
Sanjay ji yeh bakri ki khurak aur uski dekbhal per nirbhar hai jaise achi khurak se bakri 2 mahine badd bhi heat mai aa jatti hai aur kush bakria 6-7 mahine tak bhi nhi atti hai lekin unke 1 byant se dusre byane mai 7-8 mahine se jyada frak nhi hona chahiye baki aap unko achi khurak ke sath 20-25gm mineral mixture rojana dena suru kren.

Posted by balkaran Singh
Punjab
24-06-2021 05:21 PM

Posted by balkaran Singh
Punjab
24-06-2021 05:21 PM
Posted by Gurjeet Singh
Punjab
24-06-2021 05:17 PM
Tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme uss den ton pehla 2 chamch namak paa ke pilao tuci 5-7 din tak pilla skde ho baki coolmax powder 50gm rojana bhi de skde ho.

Posted by Rajinder singh
Punjab
24-06-2021 05:05 PM
Rajinder Singh ji, jhona laun to pehla akhri kaddu sme tusi SSP @75kg/acre ate MOP @20kg/acre pa skde ho, is kism da sahi name dso ta jo tuhanu sahi jankari mil ske, Dhanvad

Posted by yadwinder singh
Punjab
24-06-2021 05:04 PM
ਯਾਦਵਿੰਦਰ ਜੀ ਤੁਸੀ ਪਸ਼ੂਆਂ ਨੂੰ ਕੈਲਸ਼ੀਅਮ ਤਰਲ ਦੇ ਸਕਦੇ ਹੋ ਇਸਦੇ ਲਈ calcimust gold liquid, calshakti liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Posted by ਹਰਜਿੰਦਰ ਸਿੰਘ
Punjab
24-06-2021 04:59 PM
Harjinder SIngh ji, boote di chngi growth lai tusi 3-4kg vermicompost/plant pa skde ho ate 3-4 var NPK 19:19:19 di spray kar skde ho, Dhanvad

Posted by lakhwinder
Punjab
24-06-2021 04:53 PM
Lakhwinder ji tuci uss nu ovumin advance tab. rojana 1 goli deo ate 21 din tak dinde rho baki uss nu Minfa gold powder 50gm rojana dena suru kro iss nal purri heat vich aa jawegi baki usdi khurak da purra dian rakho.

Posted by lakhwinder
Punjab
24-06-2021 04:52 PM
Lakhwinder Singh ji, jameen di pH jada hai es lai tusi jhona laun to pehla 2-3qtl/acre de hisab naal gypsum paake khet nu vahun to baad paani lgao ate organic carbon di kmi hai te esnu sahi karn lai janter ya moongi vargi fasal nu vich vahiya karo ate fasla de avshesh nu vi jameen vich vahiya karo es naal sdi ghat poori ho javegi, phosphorus te potash di kmi nhi hai, Dhanvad

Posted by lakhwinder
Punjab
24-06-2021 04:46 PM
Lakhwinder Singh ji, jihdi tasveer tusi bheji hai oh dhundli dikhai de rahi hai kirpa krke clear photo nu share karo ta jo tuhanu sahi jankari mil ske, Dhanvad

Posted by lakhwinder
Punjab
24-06-2021 04:42 PM
Lakhwinder ji report dhundli dikhai de rahi hai, kirpa krke sahi photo bhejo ta jo sahi jankari mil ske.

Posted by lakhwinder
Punjab
24-06-2021 04:41 PM
Lakhwinder Singh ji, jihdi tasveer tusi bheji hai oh dhundli dikhai de rahi hai kirpa krke clear photo nu share karo ta jo tuhanu sahi jankari mil ske, Dhanvad

Posted by ਅਮਨਦੀਪ ਸਿੰਘ
Punjab
24-06-2021 04:40 PM
ਇਸ ਨੂੰ Gardplus inj. 4.5gm, ascrobic acid 20ml, Megludyne inj 20ml ਲਗਵਾਓ ਅਤੇ ਇਹ 3 ਦਿਨ ਲਗਵਾਓ ਬਾਕੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 50 ਗ੍ਰਾਮ ਰੋਜਾਨਾ ਦਿਓ..
Posted by jitendra kr.bharti
Jharkhand
24-06-2021 04:33 PM
Jitendra ji aap A2 milk ke liye Gir, sahiwal cow ko rakh skte hai yeh apke vatabarn mai reh skti hai
Posted by Gurjinder singh
Punjab
24-06-2021 04:33 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿà.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Posted by Daljit singh
Punjab
24-06-2021 04:10 PM
tuci uss nu sharkoferol liquid 5-5ml swere sham deo baki pett de kiria lai Easy pet tablet deo baki pishab da koi chakar nhi hai

Posted by nav shah
Punjab
24-06-2021 04:08 PM
Navpreet ji tuci uss nu vdhia khurak deni suru kro ate Transition mix feed de skde ho baki uss nu Vitum-h liquid 10-10 ml swere sham deo baki uss nu 100ml saro da tel de skde ho ehh feed vich bhi de skde ho ja fir adha kilo besan vich mix krke bhi de skde ho ate feed 1.5-2 kg rojana de skde ho.

Posted by Balvir Singh Mann
Punjab
24-06-2021 04:07 PM
Balvir singh ji, jihde vahn vich paani nhi khd da us vich jhona laun to 10-12 din baad Penoxsulam @40ml/acre de hisab nal spray kar skde ho ate spray to pehla khet vich paani nhi hona chahida, spray to agle din paani lgauna hai, Dhanvad

Posted by Daljit singh
Punjab
24-06-2021 03:46 PM
tuci uss nu sharkoferol liquid 5-5ml swere sham deo baki pett de kiria lai Easy pet tablet deo baki pishab da koi chakar nhi hai

Posted by Pankaj Dutta
Haryana
24-06-2021 03:18 PM
Pankaj ji, jada garmi ke karn dhan ki growth nhi ho paate ek jgah par ruk jaati hai, ek baar dhan ka paani sukha dijiye aur jab paani lgayenge to urea ke saath 5-8 kg magnesium/acre daal skte hain , is se growth shuru ho jayegi, Dhanyvad
Posted by Baljeet Singh Sran
Punjab
24-06-2021 03:02 PM
ਬਲਜੀਤ ਸਿੰਘ ਜੀ ਮੁਰਗੀਆਂ ਦੀ ਖ਼ਾਦ ਝੋਨਾ ਲਾਉਣ ਤੋਂ ਪਹਿਲਾਂ ਪਾਉਣੀ ਹੁੰਦੀ ਹੈ, ਇਸਨੂੰ ਬਾਅਦ ਵਿੱਚ ਪਾਉਂਗੇ ਤਾਂ ਝੋਨੇ ਨੂੰ ਸਾੜ ਸਕਦੀ ਹੈ, ਚੰਗੀ ਗਰੋਥ ਲਈ ਪਹਿਲੀ ਯੂਰੀਆ ਨਾਲ ਜ਼ਿੰਕ 33% @16kg/ਏਕੜ ਪਾ ਸਕਦੇ ਹੋ, ਧੰਨਵਾਦ
Posted by Gurjinder singh
Punjab
24-06-2021 02:58 PM
ਗੁਰਜਿੰਦਰ ਜੀ ਕਿਸਾਨਾਂ ਨਾਲ ਆਪਣੀ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Posted by om kumar
Punjab
24-06-2021 02:35 PM
jhatka machine pe koi bhi rok nai hai, iske bare me puri jankari ke lia aap Vimox Jhatka Machine 7226072555 se samparak kr sakte hai, inse apko sari jankari mill jayegi.
Posted by Mintu Kumar mandai khurd
Jharkhand
24-06-2021 02:15 PM
इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो। इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है। अच्छे निकास वाली मिट्टी की पी एच 7-8.5 होनी चाहिए। यह तेजाबी और खà.... (Read More)
इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो। इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है। अच्छे निकास वाली मिट्टी की पी एच 7-8.5 होनी चाहिए। यह तेजाबी और खारी मिट्टी में भी उगने योग्य फसल है। ज्यादा तेजाबी मिट्टी में खेती ना करें। अगेती फसल के लिए हल्की मिट्टी लाभदायक है, जबकि अच्छी पैदावार के लिए चिकनी, दोमट और बारीक रेत वाली मिट्टी बहुत अच्छी है।टमाटर के पौधे लगाने के लिए अच्छी जोताई और समतल मिट्टी की जरूरत होती है। मिट्टी को भुरभुरा बनाने के लिए 4-5 बार जोताई करें। फिर मिट्टी को समतल करने के लिए सुहागा लगाएं। आखिरी बार हल से जोताई करते समय इसमें अच्छी किस्म की रूड़ी की खाद और कार्बोफिउरॉन 4 किलो प्रति एकड़ या नीम केक 8 किलो प्रति एकड़ डालें। टमाटर की फसल को बैड बनाकर लगाया जाता है, जिसकी चौड़ाई 80-90 सैं.मी. होती है। मिट्टी के अंदरूनी रोगाणुओं, कीड़ों और जीवों को नष्ट करने के लिए मिट्टी को सूरज की किरणों में खुला छोड़ दें। पारदर्शी पॉलीथीन की परत भी इस काम के लिए प्रयोग की जा सकती है। यह परत सूर्य की किरणों को सोखती है, जिससे मिट्टी का तापमान बढ़ जाता है और यह मिट्टी के अंदरूनी रोगाणुओं को मारने में सहायक होती है।बिजाई से एक महीना पहले मिट्टी को धूप में खुला छोड़ दें। नर्सरी में बीजों को 1.5 सैं.मी. चौड़े और 20 सैं.मी. ऊंचे बैडों पर बोयें। बिजाई के बाद बैडों को प्लास्टिक शीट से ढक दें और फूलों को पानी देने वाले डब्बे से रोज़ सुबह बैडों की सिंचाई करें। रोगाणुओं के हमले से फसल को बचाने के लिए नर्सरी वाले बैडों को अच्छे नाइलोन के जाल से ढक दें।
पनीरी लगाने के 10-15 दिन बाद 19:19:19 के साथ सूक्ष्म तत्वों की 2.5-3 ग्राम प्रति लीटर पानी में मिलाकर स्प्रे करें। पौधों को तंदरूस्त और मजबूत बनाने के लिए बिजाई के 20 दिन बाद लीहोसिन 1 मि.ली. प्रति लीटर पानी की स्प्रे करें। प्रभावित पौधों को खेत में से उखाड़ दें ताकि पौधों का फासला सही रखा जा सके और निरोग पौधों को रोगाणुओं से भी बचाया जा सके। रोगाणुओं से बचाव के लिए मिट्टी में नमी बनाये रखें। यदि सोका दिखे तो पौधों को बिजाई से पहले मैटालैक्सिल 2.5 ग्राम प्रति लीटर पानी में 2-3 बार भिगोयें।
बिजाई से 25-30 दिन बाद पनीरी वाले पौधे तैयार हो जाते हैं और इनके 3-4 पत्ते निकल आते हैं। यदि पौधों की आयु 30 दिन से ज्यादा हो तो इसके उपचार के बाद इसे खेत में लगायें। पनीरी उखाड़ने के 24 घंटे पहले बैडों को पानी लगायें ताकि पौधे आसानी से उखाड़े जा सकें।फसल को शुरूआती विकास के समय मुरझाने के लिए नए पौधों को स्ट्रैपटोसाइकलिन घोल 1 ग्राम 40 लीटर पानी में मिलाकर बिजाई से पहले 30 मिनट के लिए भिगोयें।उत्तरी राज्यों में, बसंत के समय टमाटर की पनीरी नवंबर के आखिर में बोयी जाती है और जनवरी के दूसरे पखवाड़े में खेत में लगाई जाती है। पतझड़ के समय पनीरी की बिजाई जुलाई-अगस्त में की जाती है और अगस्त-सितंबर में यह खेत में लगा दी जाती है। पहाड़ी इलाकों में इसकी बिजाई मार्च-अप्रैल में की जाती है और अप्रैल-मई में यह खेत में लगा दी जाती है।किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें। पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें।नर्सरी में बीजों को 4 सैं.मी. गहराई में बोयें और मिट्टी से ढक दें।पनीरी को उखाड़कर खेत में लगा दें।एक एकड़ में पनीरी उगाने के लिए 100 ग्राम बीज की मात्रा का प्रयोग करें।खेत की तैयारी के समय अच्छी तैयार की हुई रूड़ी की खाद 10 टन प्रति एकड़ डालें और मिट्टी में अच्छी तरह मिला दें। नाइट्रोजन 60 किलो (130 किलो यूरिया), फासफोरस 25 किलो (155 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें। पनीरी लगाने से पहले शुरूआती खुराक के तौर पर आधा हिस्सा नाइट्रोजन को और पूरा हिस्सा फासफोरस और पोटाश का डालें। पनीरी लगाने के 20-30 दिन बाद बाकी बची नाइट्रोजन का चौथा हिस्सा डालें। पनीरी लगाने के दो महीने बाद बाकी बची यूरिया डाल दें।थोड़े थोड़े समय बाद गोडाई करते रहें और जड़ों को मिट्टी लगाएं। 45 दिनों तक खेत को नदीन रहित रखें। यदि नदीन नियंत्रण से बाहर हो जायें तो यह 70-90 प्रतिशत पैदावार कम कर देंगे। पनीरी लगाने के 2-3 दिन बाद फ्लूकोरेलिन 800 मि.ली.प्रति 200 लीटर पानी की स्प्रे बिजाई से पहले वाले नदीन नाशक के तौर पर करें। यदि नदीन जल्दी उग रहे हों तो नदीन नाशक के तौर पर सैंकर 300 ग्राम प्रति एकड़ की स्प्रे करें। नदीनों पर नियंत्रण डालने और ज़मीन का तापमान कम करने के लिए पॉलीथीन की परत का प्रयोग कर सकते हैं।सर्दियों में 6 से 7 दिनों के फासले पर सिंचाई करें और गर्मियों के महीने में मिट्टी में नमी के मुताबिक 10-15 दिनों के फासले पर सिंचाई करें। सोके के बाद ज्यादा पानी देने से टमाटरों में दरारें आ जाती हैं। फूल निकलने के समय सिंचाई महत्तवपूर्ण होती है। इस समय पानी की कमी से फूल झड़ सकते हैं और फल के साथ साथ पैदावार पर भी प्रभाव पड़ता है। बहुत सारी जांचों के मुताबिक यह पता चला है कि हर पखवाड़े में आधा इंच सिंचाई करने से जड़ें ज्यादा फैलती हैं और इससे पैदावार भी अधिक हो जाती है।पनीरी लगाने के 70 दिन बाद पौधे फल देना शुरू कर देते हैं। कटाई का समय इस बात पर निर्भर करता है कि फलों को दूरी वाले स्थानों पर लेकर जाना है या ताजे फलों को मंडी में ही बेचना है आदि। पके हरे टमाटर जिनका 1/4 भाग गुलाबी रंग का हो, लंबी दूरी वाले स्थानों पर लेकर जाने के लिए प्रयोग किए जाते हैं। ज्यादातर सारे फल गुलाबी या लाल रंग में बदल जाते हैं, पर सख्त गुद्दे वाले टमाटरों को नज़दीक की मंडी में बेचा जा सकता है। अन्य उत्पाद बनाने और बीज तैयार करने के लिए पूरी तरह पके और नर्म गुद्दे वाले टमाटरों का प्रयोग किया जाता है।
Posted by Gurdeep Singh brar
Punjab
24-06-2021 01:33 PM
ਗੁਰਦੀਪ ਸਿੰਘ ਜੀ, ਅਗਰ ਤੁਸੀਂ ਸੂਪਰ ਤੇ ਪੋਟਾਸ਼ ਨਹੀਂ ਪਾਈ ਤਾਂ ਪਹਿਲੇ ਪਾਣੀ ਤੋਂ ਬਾਅਦ SSP @75kg ਤੇ MOP 20kg/ਏਕੜ ਪਾ ਸਕਦੇ ਹੋ ਤੇ ਕੁਝ ਦਿਨ ਬਾਅਦ ਯੂਰੀਆ ਦੀ ਪਹਿਲੀ ਕਿਸ਼ਤ ਪਾ ਸਕਦੇ ਹੋ, ਧੰਨਵਾਦ

Posted by Vijay dawar
Madhya Pradesh
24-06-2021 01:28 PM
आप उसे पेट के कीड़े के लिए bandykind plus bolus दें हर 3 महीने बाद साल्ट बदल कर पेट के कीड़े वाली गोली जरूर दें और bovimin B powder 50gm के साथ साथ nutrisacc advance tab रोजाना 1 गोली दें और 21 दिन तक देते रहें और जब भी वह पतली तार करती है तो उसे एआई करवा सकते है।

Posted by Vijay dawar
Madhya Pradesh
24-06-2021 01:22 PM
आप उसे पेट के कीड़े के लिए bandykind plus bolus दें हर 3 महीने बाद साल्ट बदल कर पेट के कीड़े वाली गोली जरूर दें और bovimin B powder 50gm के साथ साथ nutrisacc advance tab रोजाना 1 गोली दें और 21 दिन तक देते रहें और जब भी वह पतली तार करती है तो उसे एआई करवा सकते है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















