Experts Q&A Search

Posted by Gurjinder singh
Punjab
25-06-2021 01:41 PM

Punjab
06-26-2021 09:45 AM
ਤੁਸੀ ਇਸਦੀ ਬੱਚੇਦਾਨੀ ਵਿੱਚ Lixin-iu ਦਵਾਈ 3 ਦਿਨ ਭਰਵਾਓ ਅਤੇ Keeper plus powder 30gm ਰੋਜਾਨਾ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ.
Posted by Rajesh kumar Tripathi
Uttar Pradesh
25-06-2021 01:27 PM
Haryana
06-26-2021 02:30 PM
Rajesh kumar ji, ye kism 80-90din me tyar ho jaati hai aur iska ausat jhad 14-15 bori hai aur isme girne ki smasya bhi kam aati hai, Dhanyvad
Posted by Rajkumar Kourav
Madhya Pradesh
25-06-2021 01:24 PM
Punjab
06-26-2021 02:37 PM
राजकुमार जी, यह आम की Kilichundan Mango किस्म है, धन्यवाद
Posted by Rajkumar Kourav
Madhya Pradesh
25-06-2021 01:21 PM
Punjab
06-26-2021 02:37 PM
राजकुमार जी, यह आम की Kilichundan Mango किस्म है, धन्यवाद
Posted by Bikramjit singh
Punjab
25-06-2021 12:47 PM
Punjab
06-26-2021 03:17 PM
Bikramjit, es mahine tusi makki ya charri di bijai kar skde ho, Dhanvad
Posted by Vinod Kumar
Punjab
25-06-2021 12:45 PM
Punjab
06-26-2021 04:53 PM
विनोद जी कृपया आप बताये कि आपने गमलों में क्या उगाना है ताकि आपको उसके हिसाब से जानकारी दी जा सके। धन्यवाद
Posted by Sardar
Punjab
25-06-2021 12:20 PM
Punjab
06-26-2021 10:16 AM
Sardar g jekar tuci bakri farm de kam lai loan ate subsidy lena chahunde ho tan pehla tuhade kol isdi training honi jruri hai fir uss training certificate nal tuci loan ate subsidy laa skde ho training lai tuci apne nazdiki krishi vigyan kendra nal sampark kr skde ho tuci Krishi Vigyan Kendra, Abohar (Fazilka),Punjab. Contact details, Dr Ramesh Kumar, Head KVK, Contact No.: +91-9478910117 nal sampark kr skde ho ehna ton tuhanu sari jankari mill jawegi..
Posted by Harmander Singh Brar
Punjab
25-06-2021 12:16 PM
Haryana
06-26-2021 02:40 PM
harmander Singh ji esde paun naal jhone vich deemak di smasya nhi aundi. Dhanvad
Posted by jagseerbrarbrarsera
Punjab
25-06-2021 12:10 PM
Punjab
06-26-2021 04:52 PM
ਜਗਸੀਰ ਜੀ ਕਿਰਪਾ ਕਰਕੇ ਦੱਸੋ ਕਿ ਇਸਨੂੰ ਤੁਸੀ ਕਿਹੜੀ ਕਿਹੜੀ ਖਾਦ ਪਾਈ ਹੈ ਤਾਂ ਜੋ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Gurjyot Singh Gandhi
Madhya Pradesh
25-06-2021 12:08 PM
Madhya Pradesh
06-26-2021 02:41 PM
गुरजोत जी एक कनाल में एक पंप स्प्रे के लिए बहुत होता है और एक पंप के लिए आप 16gm chelated zinc का प्रयोग कर सकते हैं। धन्यवाद
Posted by pawan nagpal
Punjab
25-06-2021 12:05 PM
Haryana
06-26-2021 04:17 PM
ਪਵਨ ਨਾਗਪਾਲ ਜੀ ਪੋਟਾਸ਼ ਨੂੰ ਤੁਸੀਂ ਸੂਪਰ ਨਾਲ ਮਿਲਾਕੇ ਪਾ ਸਕਦੇ ਹੋ ਅਤੇ ਜ਼ਿੰਕ 33% ਨੂੰ ਯੂਰੀਆ ਦੇ ਨਾਲ ਛੱਟਾ ਦੇ ਸਕਦੇ ਹੋ, ਧੰਨਵਾਦ
Posted by R. K. K. F
Chattisgarh
25-06-2021 11:45 AM
Maharashtra
06-26-2021 04:51 PM
Kripya aap btaye ke aapke khet men mitti kis trah ki hai aur aapke keht men pani ki suvidha kya hai taki aapko uske hisab se jankari di ja sake,dhanywad
Posted by ਸੁਲੱਖਣ ਸਿੰਘ
Punjab
25-06-2021 11:37 AM
Punjab
06-26-2021 04:58 PM
ਸੁਲੱਖਣ ਜੀ ਫ਼ਸਲ ਨੂੰ ਪਾਣੀ ਲਾਉਂਦੇ ਸਮੇ ਖੇਤ ਵਿਚ ਗੂੰਦ ਕਤੀਰਾ ਪਾਓ ਉਸਦੇ ਨਾਲ ਪਾਣੀ ਖੇਤ ਵਿਚ ਖੜਾ ਰਹੇਗਾ। ਧੰਨਵਾਦ
Posted by Jatinder Kumar Toora
Punjab
25-06-2021 11:33 AM
Punjab
06-26-2021 10:13 AM
ਇਸ ਨੂੰ Gardplus inj. 4.5gm, ascrobic acid 20ml, Megludyne inj 20ml, Vitum-h 5ml ਲਗਵਾਓ ਅਤੇ ਇਹ 3 ਦਿਨ ਲਗਵਾਓ ਬਾਕੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 50 ਗ੍ਰਾਮ ਰੋਜਾਨਾ ਦਿਓ..
Posted by Kapoor Singh
Punjab
25-06-2021 11:26 AM
Haryana
06-26-2021 04:39 PM
Kapoor ji tuc isde vich 2,4 D amine salt 58% @250ml prati acre de hisab nal spray karo,dhanwad
Posted by jamil ali
Rajasthan
25-06-2021 11:02 AM
Rajasthan
06-26-2021 04:26 PM
जमील जी आप इसे वर्मीकम्पोस्ट @4 किलो प्रति पौधा डाले ताकि आपको उसके हिसाब से जानकारी दी जा सके। धन्यवाद
Posted by Lalbahadur Verma
Uttar Pradesh
25-06-2021 10:50 AM
Punjab
06-26-2021 04:25 PM
Verma ji aap azola ke seeds lene ke liye Ram 8684979752 ji se sampark kar sakte hai,dhanywad
Posted by om kumar
Punjab
25-06-2021 10:44 AM
Punjab
06-26-2021 10:12 AM
Om kumar ji tuci isde vare jankari lai mere nal Er. Pardeep Singh Tiwana (9530772137) sampark kr skde ho
Posted by Sikander singh
Punjab
25-06-2021 10:42 AM
Punjab
06-26-2021 10:10 AM
ਸਿਕੰਦਰ ਜੀ ਤੁਸੀ ostovet +vimral ਪਸ਼ੂਆਂ ਨੂੰ ਦੇ ਸਕਦੇ ਹੋ ਜੋ ਪਸ਼ੂ ਦੁੱਧ ਦੇ ਰਹੇ ਹੈ ਓਹਨਾ ਨੂੰ ਦਿਓ ਬਾਕੀ ਪਸ਼ੂਆਂ ਨੂੰ ਨਾ ਦਿਓ ਬਾਕੀ ਪਸ਼ੂਆਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ Bovimin B ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਇਹ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ ਵੀ ਮਿਨਰਲ ਮਿਕਸਚਰ ਹੀ ਦਿਓ ਸਿਰਫ ਦੁੱਧ ਵਾਲੇ ਪਸ਼ੂਆਂ ਨੂੰ ਕੈਲਸ਼ੀਅਮ ਦੇ ਸਕਦੇ ਹੋ
Posted by Deepak Kumar jain
Uttar Pradesh
25-06-2021 10:18 AM

Punjab
06-28-2021 03:47 PM
Deepak ji aap mahogany ke plants lene ke liye BK pandey 08048959987 ji se sampark kar sakte hai,dhanywad
Posted by Tanvir
Punjab
25-06-2021 10:16 AM

Punjab
07-31-2021 10:51 AM
Posted by इज़हार
Uttar Pradesh
25-06-2021 10:14 AM
Punjab
06-26-2021 10:07 AM
इज़हार जी उसे आप Agrimin पाउडर 20 ग्राम रोजाना देना शुरू करें और उसे Ovumin advance tab. रोजाना आधी गोली देनी शुरू करें इससे हीट में आ जाएगी और उसके शरीर की कमी भी पूरी हो जाएगी
Posted by Deepak Kumar jain
Uttar Pradesh
25-06-2021 10:13 AM

Punjab
06-28-2021 03:47 PM
Deepak ji aap mahogany ke plants lene ke liye BK pandey 08048959987 ji se sampark kar sakte hai,dhanywad
Posted by ਬਲਜਿੰਦਰ ਸਿੰਘ
Punjab
25-06-2021 10:11 AM
Punjab
06-26-2021 03:23 PM
ਬਲਜਿੰਦਰ ਸਿੰਘ ਜੀ, ਡੂੰਘੀ ਮੈਰਾ ਮਿੱਟੀ ਅਨਾਰ ਲਈ ਚੰਗੀ ਹੈ । ਦਰਮਿਆਨੀਆਂ ਅਤੇ ਹਲਕੀ ਕਾਲੀ ਮਿੱਟੀ ਵਾਲੀ ਜ਼ਮੀਨ ਵੀ ਕਾਸ਼ਤ ਲਈ ਠੀਕ ਹੈ । ਅਨਾਰ ਖਾਰੀਆਂ ਅਤੇ ਸਿੱਲ੍ਹੀਆਂ ਜ਼ਮੀਨਾਂ ਵਿੱਚ ਵੀ ਹੋ ਜਾਂਦਾ ਹੈ। ਧੰਨਵਾਦ
Posted by Deepak Kumar jain
Uttar Pradesh
25-06-2021 10:11 AM
Punjab
06-26-2021 04:24 PM
Deepak ji kripya aap apna swal vistar se pooche ke aap jankari lya lena chahte hai taki aapko uske hisab se jankari di ja sake,dhanywad
Posted by Rashpal
Punjab
25-06-2021 09:39 AM
Punjab
06-26-2021 04:23 PM
rashpal ji eh fungus hai isde layi tuc carbendazim@3 gram prati litre pani de hisab nal drenching kro,dhanwad
Posted by shatrughan
Uttar Pradesh
25-06-2021 09:01 AM
Haryana
06-26-2021 04:22 PM
shatrughan ji aap dhan ko pehle sari matra men khaad daale aur uske bad aap ise mychorriz@4 kilo prati paudha daale,dhanywad
Posted by ranjeet sandhu
Punjab
25-06-2021 07:19 AM
Punjab
06-26-2021 04:21 PM
Ranjeet ji dooji urea de nal tuc mychorriza@4 kilo prati acre de hisab nal pa sakde ho,dhanwad
Posted by ParmiNder SaNdhu
Punjab
25-06-2021 06:18 AM
Haryana
06-26-2021 04:20 PM
ਪਰਮਿੰਦਰ ਜੀ ਸਭ ਤੋਂ ਵੱਧ ਝਾੜ ਪੂਸਾ 44 ਦਾ ਹੈ ਪਰ ਇਹ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ। ਇਸਦਾ ਝਾੜ 30-32 ਕੁਇੰਟਲ ਹੈ। ਧੰਨਵਾਦ
Posted by Sukhjinder Dhillon
Punjab
25-06-2021 06:10 AM
Punjab
06-26-2021 10:01 AM
Sukhjinder ji tuci majh di khurak da purra dian rakho ate usde suun ton 2 mahine pehla vitum h liquid 10ml rojana dena suru kro ate mousam de hisab nal sahi dekhbhal kro ate suun ton 1 mahina pehla metabolite powder rojana 1 pouch dena suru kro ate usde suun ton badd anabolite liquid 100-100ml swere sham dena suru kro ate leptaden tab. 10 golia rojana deo ehna nal sarir di kamjori durr howegi ate dudh vich vdha howega..
Posted by Sukhjinder Dhillon
Punjab
25-06-2021 06:07 AM
Punjab
06-26-2021 09:48 AM
Sukhjinder ji jekar dono alag alag relation de hai fir tuci semen bhrwa skde ho iss vich ehh dian rakhna hunda ha ki jiss nu semen bhrwa rehe ho ate jisda semen bhrr rehe ha ohna da relation naa howe jekar ohh alag alag bull de bache ha tan bhrwa skde ho.
Posted by Daljit singh
Punjab
25-06-2021 05:45 AM
Punjab
06-26-2021 08:54 AM
tuci uss nu sharkoferol liquid 5-5ml swere sham deo baki pett de kiria lai Easy pet tablet deo baki pishab da koi chakar nhi hai
Posted by ਸੁਖਮਿੰਦਰ ਸਿੰਘ ਚਹਿਲ
Punjab
25-06-2021 05:43 AM
Punjab
06-26-2021 04:17 PM
ਸੁਖਮਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Joban randhawa
Punjab
25-06-2021 01:06 AM

Punjab
06-26-2021 04:08 PM
Posted by Amar
Punjab
24-06-2021 11:05 PM
Haryana
06-25-2021 09:13 AM
Amar Singh ji potash te super paun to baad kuch din baad urea te Zinc pauni chahidi hai, eh sariya ikathiya paun naal zinc boote nu nhi mildi te tusi khrch v kar baithde ho, esda ehi nuksan hai ki saare tatt boota nhi lai skda, Dhanvad
Posted by Amar
Punjab
24-06-2021 11:02 PM
Punjab
06-25-2021 09:15 AM
Amar ji super naal zinc paun te Zinc kathor ho jandi hai te boote nu nhi mildi te khrcha vi ho janda hai, Dhanvad
Posted by shivraj dhillon ghudda
Punjab
24-06-2021 10:39 PM
Rajasthan
06-25-2021 08:21 AM
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗà¨.... (Read More)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by Gurpartap singh
Punjab
24-06-2021 10:37 PM
Rajasthan
06-25-2021 09:17 AM
Gurpartap Singh ji jhone nu 2ltr pathiya da paani/pump de hisab naal spray kar skde ho ate esdi 3-4 vaar spray kar skde ho esdi pehli spray 21-25 din te kar skde ho, Dhanvad
Posted by Gurpartap singh
Punjab
24-06-2021 10:36 PM
Haryana
06-25-2021 09:18 AM
Gurpartap ji jdo jhona gob vich hunda hai us sme NPK 13:00:45 di spray kar skde ho, Dhanvad
Posted by shivraj dhillon ghudda
Punjab
24-06-2021 10:31 PM
Punjab
06-25-2021 08:22 AM
ਸ਼ਿਵਰਾਜ ਜੀ ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Davinder Singh Batth
Punjab
24-06-2021 10:29 PM
Punjab
06-25-2021 08:23 AM
ਦਵਿੰਦਰ ਜੀ ਤੁਸੀ ਉਸ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ ਇਹ ਤੁਸੀ ਫੀਡ, ਚਾਰੇ, ਰੋਟੀ ਵਿਚ ਦੇ ਸਕਦੇ ਹੋ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
Posted by Ajmer Singh Khalsa
Punjab
24-06-2021 10:19 PM
Rajasthan
06-25-2021 09:20 AM
Khalsa ji narme vich 8-10kg saro di khal paa skde ho esde naal boote nu nutrient milde han te naal hi eh keetnashk da km vi kardi hai, Dhanvad
Posted by Sharandeep Singh
Punjab
24-06-2021 10:11 PM
Punjab
06-26-2021 12:35 PM
Posted by rishant
Uttar Pradesh
24-06-2021 10:02 PM
Haryana
06-25-2021 04:41 PM
Rishant ji aap ise kaat kar ise ache se khet men jutayi kare aur uske bad aap khet men waste decomposer ka spray kar de is se jo fasl ka avsesh hota hai jaldi gal jata hai .dhanywad
Posted by ਅਮਨਪ੍ਰੀਤ ਸਿੰਘ
Punjab
24-06-2021 09:58 PM
Punjab
06-25-2021 09:23 AM
ਅਮਨਪ੍ਰੀਤ ਸਿੰਘ ਜੀ, ਤੁਸੀਂ PR 126 ਕਿਸਮ ਦੀ ਪਨੀਰੀ 30 ਦਿਨ ਤਕ ਲਗਾ ਸਕਦੇ ਹੋ ਪਰ ਇਸਤੋਂ ਜ਼ਿਆਦਾ ਦਿਨ ਦੀ ਲਾਓਂਗੇ ਤਾਂ ਗਰੋਥ ਨਹੀਂ ਹੋਵੇਗੀ, ਧੰਨਵਾਦ